ਹਰੀਸ਼ ਚੌਧਰੀ ਨੇ ਕਿਹਾ : ਨਹੀਂ ਬਰਦਾਸ਼ਤ ਕਰਾਂਗੇ ਅਨੁਸ਼ਾਸਨਹੀਣਤਾ ਚੰਡੀਗੜ੍ਹ/ਬਿਊਰੋ ਨਿਊਜ਼ : ਰੋਡਰੇਜ਼ ਦੇ ਮਾਮਲੇ ਵਿਚ ਪਟਿਆਲਾ ਜੇਲ੍ਹ ‘ਚ ਬੰਦ ਨਵਜੋਤ ਸਿੰਘ ਸਿੱਧੂ ਰਿਹਾਈ ਤੋਂ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣ ਗਏ ਹਨ। ਜੇਲ੍ਹ ‘ਚੋ ਬਾਹਰ ਆਉਣ ਉਪਰੰਤ ਨਵਜੋਤ ਸਿੱਧੂ ਸਿਆਸੀ ਗਤੀਵਿਧੀਆਂ ਕਰਨਗੇ ਜਾਂ ਨਹੀਂ, ਇਹ ਅਜੇ ਭੇਤ ਬਣਿਆ ਹੋਇਆ …
Read More »Daily Archives: December 30, 2022
ਪੰਜਾਬ ਵਿਧਾਨ ਸਭਾ ਦਾ ਸੈਸ਼ਨ ਨਾ ਚੁਕਾਇਆ ਤਾਂ ਖੜ੍ਹਾ ਹੋ ਸਕਦੈ ਸੰਵਿਧਾਨਕ ਸੰਕਟ
ਸਿਆਸੀ ਵਿਰੋਧੀਆਂ ਨੇ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸਵਾਲ ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਤਿੰਨ ਮਹੀਨਿਆਂ ਤੋਂ ਅਣਮਿੱਥੇ ਸਮੇਂ ਲਈ ਮੁਲਤਵੀ ਕੀਤਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਪੱਕੇ ਤੌਰ ‘ਤੇ ਨਾ ਉਠਾਉਣ ਤੇ ਸਰਦ ਰੁੱਤ ਸੈਸ਼ਨ ਨਾ ਬੁਲਾਉਣ ਕਾਰਨ ਸਿਆਸੀ ਵਿਰੋਧੀਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ‘ਤੇ …
Read More »ਪਰਵਾਸੀ ਨਾਮਾ
HAPPY NEW YEAR 2023 ਬੀਤੇ ਵਰ੍ਹੇ ਲਈ ਤੇਰਾ ਧੰਨਵਾਦ ਕਰੀਏ, 2023 ਵਾਲਾ ਆਵੇ ਚੰਗਾ ਸਾਲ ਦਾਤਾ। ਭੁੱਖੇ ਢਿੱਡ ਨਾ ਕਿਸੇ ਨੂੰ ਪਏ ਸਾਉਣਾ, ਸਭ ਨੂੰ ਮਿਲਦਾ ਰਹੇ ਫ਼ੁਲਕਾ ਤੇ ਦਾਲ ਦਾਤਾ। ਕਾਮਿਆਂ ਦੀ ਕਮਾਈ ਵਿੱਚ ਬਰਕਤਾਂ ਪਾਈ ਰੱਖੀਂ, ਸਖ਼ਤ ਘਾਲਣਾ ਰਹੇ ਜਿਹੜੇ ਘਾਲ ਦਾਤਾ। ਜੰਗਾਂ ਮੁੱਕ ਜਾਣ, ਅਮਨ ਤੇ ਚੈਨ …
Read More »2023 ਨਵਾਂ ਸਾਲ ਮੁਬਾਰਕ
ਚੜ੍ਹੇ ਸਾਲ ਇੱਕ ਫਰਿਆਦ ਬਾਬਾ। ਸਾਨੂੰ ਆਵੇ ਨਾ ਪਿਛਲਾ ਯਾਦ ਬਾਬਾ। ਹੋਵੇ ਨਜ਼ਰ ਸਵੱਲੀ ਜੱਗ ਉੱਤੇ, ਕਰ ਆਸ ਪੂਰੀ ਹੋ ਸ਼ਾਦ ਬਾਬਾ। ਸੰਨ ਵੀਹ ਸੌ ਤੇਈ ਆਇਆ। ਅਸੀਂ ਚਾਵਾਂ ਨਾਲ ਚੜ੍ਹਾਇਆ। ਖੁਸ਼ੀਆਂ ਮਾਨਣ ਸਭ ਪਰਿਵਾਰ, ਬਣਿਆ ਰਹੇ ਆਪਸੀ ਪਿਆਰ। ਮੁੜ ਨਾ ਆਵੇ ਕੋਈ ਬਿਮਾਰੀ, ਸਾਡੀ ਪਹਿਲਾਂ ਹੀ ਮੱਤ ਮਾਰੀ। ਪਰਤੇ …
Read More »