ਮੌਸਮ ਹਰ ਦਿਨ ਹੁਣ ਬਦਲਦਾ ਜਾਏ ਮੌਸਮ, ਬਦਲ ਰਹੇ ਨੇ ਪੱਤਿਆਂ ਦੇ ਰੰਗ਼ ਅੱਜ-ਕੱਲ੍ਹ । ਮੋਟੇ ਕੱਪੜਿਆਂ ਦੀ ਲੋੜ ਮਹਿਸੂਸ ਹੁੰਦੀ, ਠੰਡ ਮਾਰਦੀ ਹੈ ਹਲਕਾ-ਹਲਕਾ ਡੰਗ਼ ਅੱਜ-ਕੱਲ੍ਹ । ਘਾਹ ਕੱਟਣ ਦੀ ਬੀਤ ਹੈ ਰੁੱਤ ਚੱਲੀ, ਰੰਬੇ ਦਿੱਤੇ ਨੇ ਕਿੱਲ਼ੀਆਂ ‘ਤੇ ਟੰਗ ਅੱਜ-ਕੱਲ੍ਹ । ਪੱਖੇ ਤੇ ਕੂਲਰ ਵੀ ਨੁੱਕਰਾਂ ‘ਚ ਸਾਂਭ …
Read More »Daily Archives: October 14, 2022
ਗ਼ਜ਼ਲ
ਸੱਜਣਾ ਨੂੰ ਇਨਕਾਰ ਵੀ ਕਰਨਾ ਨਹੀਂ ਆਉਂਦਾ। ਮੁਹੱਬਤ ਦਾ ਇਜ਼ਹਾਰ ਵੀ ਕਰਨਾ ਨਹੀਂ ਆਉਂਦਾ। ਆਪਣੇ ਤਨ ‘ਤੇ ਪੀੜ੍ਹ ਹੰਢਾਈ ਬੈਠੇ ਨੇ, ਵੰਡਾ ਲੈਣ ਥੋੜ੍ਹਾ ਭਾਰ ਵੀ ਕਰਨਾ ਨਹੀਂ ਆਉਂਦਾ। ਸਿਤਮ ਵੀ ਔਖੇ ਹੁੰਦੇ ਝੱਲਣੇ ਦੁਨੀਆਂ ਦੇ, ਕਿਵੇਂ ਹੋਣਾ ਦੋ ਚਾਰ ਵੀ ਕਰਨਾ ਨਹੀਂ ਆਉਂਦਾ। ਨੈਣਾ ਨੂੰ ਇਹ ਸਮਝਣ ਜੋਗੇ ਹੋਏ …
Read More »