2.8 C
Toronto
Thursday, January 8, 2026
spot_img

Monthly Archives: December, 0

ਸਰਹੱਦੀ ਪਿੰਡ ਵੀ ਹੁਣ ਡਰੋਨ ’ਤੇ ਰੱਖਣਗੇ ਨਜ਼ਰ

ਸੂਚਨਾ ਦੇਣ ਵਾਲੇ ਨੂੰ ਬੀਐਸਐਫ ਦੇਵੇਗੀ 1 ਲੱਖ ਰੁਪਏ ਦਾ ਇਨਾਮ ਚੰਡੀਗੜ੍ਹ/ਬਿੳੂਰੋ ਨਿੳੂਜ਼ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿਚ ਪਾਕਿਸਤਾਨ ਵਲੋਂ ਆਉਣ ਵਾਲੇ ਡਰੋਨਾਂ ’ਤੇ ਹੁਣ ਸਰਹੱਦੀ...

ਪੰਜਾਬ ਪੁਲਿਸ ਦੀ ਭਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਤੀ ਪ੍ਰੀਖਿਆ ਦਾ ਕੀਤਾ ਐਲਾਨ

ਕਿਹਾ : ਨੌਜਵਾਨਾਂ ਨੂੰ ਨੌਕਰੀਆਂ ਦੇਣਾ ‘ਆਪ’ ਦਾ ਪਹਿਲਾ ਟੀਚਾ ਚੰਡੀਗੜ੍ਹ/ਬਿੳੂਰੋ ਨਿੳੂਜ਼ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਪੁਲਿਸ ਵਿਚ...

ਪੰਜਾਬ ਤੇ ਚੰਡੀਗੜ੍ਹ ਸਣੇ ਭਾਰਤ ਭਰ ’ਚ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ

2019 ਤੋਂ ਬਾਅਦ ਹੁਣ ਲੱਗੀਆਂ ਦੁਸਹਿਰੇ ’ਤੇ ਰੌਣਕਾਂ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਤੇ ਚੰਡੀਗੜ੍ਹ ਸਣੇ ਭਾਰਤ ਭਰ ਵਿਚ ਅੱਜ ਦੁਸਹਿਰੇ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ।...

ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਖਿਲਾਫ ਕੱਢੀ ਭੜਾਸ

ਕੈਪਟਨ ਸੰਦੀਪ ਸੰਧੂ ਖਿਲਾਫ ਭਿ੍ਰਸ਼ਟਾਚਾਰ ਦੇ ਆਰੋਪਾਂ ਨੂੰ ਦੱਸਿਆ ਸਿਆਸਤ ਤੋਂ ਪ੍ਰੇਰਿਤ ਲੁਧਿਆਣਾ/ਬਿੳੂਰੋ ਨਿੳੂਜ਼ ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ...

ਲੁਧਿਆਣਾ ਜ਼ਿਲ੍ਹੇ ਦੇ ਪਾਇਲ ’ਚ ਕੀਤੀ ਜਾਂਦੀ ਹੈ ਰਾਵਣ ਦੀ ਪੂਜਾ

ਉਤਰ ਪ੍ਰਦੇਸ਼ ਦੇ ਕਾਨਪੁਰ ’ਚ ਵੀ ਰਾਵਣ ਦਾ ਮੰਦਰ, ਜੋ ਸਾਲ ’ਚ ਖੁੱਲ੍ਹਦਾ ਹੈ ਸਿਰਫ਼ ਇਕ ਵਾਰ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ’ਚ ਇਕ ਪਿੰਡ ਅਜਿਹਾ...

ਦਿੱਲੀ ’ਚ ਹੁਣ ਮਾਸਕ ਜ਼ਰੂਰੀ ਨਹੀਂ

ਕਰੋਨਾ ਵਾਇਰਸ ਦੇ ਘਟਦੇ ਮਾਮਲਿਆਂ ਦੇਖਦੇ ਹੋਏ ਲਿਆ ਗਿਆ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਕੌਮੀ ਰਾਜਧਾਨੀ ਵਾਸੀਆਂ ਨੂੰ ਦੁਸ਼ਹਿਰੇ ਮੌਕੇ ਦਿੱਲੀ ਆਫਤ ਪ੍ਰਬੰਧਨ...

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਸ਼ਤਾਬਦੀ ਸਮਾਗਮ ਮਨਾਉਣ ’ਚ ਜੁਟੀ ਸ਼ੋ੍ਰਮਣੀ ਕਮੇਟੀ

ਐਡਵੋਕੇਟ ਧਾਮੀ ਦੀ ਅਗਵਾਈ ’ਚ ਪੰਜ ਮੈਂਬਰੀ ਜਥਾ ਪਹੁੰਚਿਆ ਪਾਕਿਸਤਾਨ ਅੰਮਿ੍ਰਤਸਰ/ਬਿਊਰੋ ਨਿਊਜ਼ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦਾ 100 ਸਾਲਾ ਸ਼ਤਾਬਦੀ ਸਮਾਗਮ ਮਨਾਉਣ...

ਅਮਿਤ ਸ਼ਾਹ ਨੇ ‘ਅਜਾਨ ਦੀ ਨਮਾਜ਼’ ਲਈ ਰੋਕਿਆ ਆਪਣਾ ਭਾਸ਼ਣਾ

ਕਿਹਾ : ਘਾਟੀ ਦੇ ਨੌਜਵਾਨਾਂ ਨੂੰ ਪੱਥਰ ਅਤੇ ਬੰਦੂਕਾਂ ਦੀ ਨਹੀਂ ਬਲਕਿ ਪੜ੍ਹਾਈ-ਲਿਖਾਈ ਦੀ ਜ਼ਰੂਰਤ ਸ੍ਰੀਨਗਰ/ਬਿਊਰੋ ਨਿਊਜ਼ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ...

ਉਤਰਾਖੰਡ ’ਚ ਬਰਾਤ ਵਾਲੀ ਬੱਸ ਖੱਡ ਵਿਚ ਡਿੱਗੀ – 25 ਮੌਤਾਂ

ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ ਦੇਹਰਾਦੂਨ/ਬਿੳੂਰੋ ਨਿੳੂਜ਼ ਉਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹੇ ਵਿਚ ਲੰਘੀ ਰਾਤ ਬਰਾਤੀਆਂ ਨਾਲ ਭਰੀ ਇਕ ਬੱਸ ਡੂੰਘੀ ਖੱਡ ਵਿਚ...

ਅਪਰੇਸ਼ਨ ਲੋਟਸ ਮਾਮਲੇ ’ਚ ਪੰਜਾਬ ਦੇ 7 ਹੋਰ ‘ਆਪ’ ਵਿਧਾਇਕਾਂ ਦੇ ਬਿਆਨ ਹੋਣਗੇ ਦਰਜ

ਖਰੀਦੋ-ਫਰੋਖਤ ਮਾਮਲੇ ਵਿਚ ਵਿਜੀਲੈਂਸ ਦੀ ਕਾਰਵਾਈ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਵਿਚ ਭਾਜਪਾ ਦੇ ਅਪਰੇਸ਼ਨ ਲੋਟਸ ਦੇ ਤਹਿਤ ਵਿਧਾਇਕਾਂ ਦੀ ਖਰੀਦੋ-ਫਰੋਖਤ ਮਾਮਲੇ ਵਿਚ ਵਿਜੀਲੈਂਸ ਬਿੳੂਰੋ ਆਮ ਆਦਮੀ ਪਾਰਟੀ...
- Advertisment -
Google search engine

Most Read