3.4 C
Toronto
Monday, April 20, 2026
spot_img

Monthly Archives: December, 0

ਫੈਡਰਲਿਜ਼ਮ ਵਰਗਾ ਅਹਿਮ ਮੁੱਦਾ ਚੋਣਾਂ ‘ਚੋਂ ਗਾਇਬ

ਹਮੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਵਿਚ ਚੋਣ ਰੈਲੀ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਦੇਸ਼ ਨੂੰ ਫੈਡਰਲਿਜ਼ਮ ਦੀ ਭਾਵਨਾ ਅਨੁਸਾਰ...

ਅੰਤਰਰਾਸ਼ਟਰੀ ਵਿਦਿਆਰਥੀ-ਮੁਸ਼ਕਲਾਂ ਦਰ ਮੁਸ਼ਕਲਾਂ

ਪਰਮਿੰਦਰ ਕੌਰ ਸਵੈਚ (ਪਿਛਲੇ ਹਫ਼ਤੇ ਦਾ ਬਾਕੀ) ਇਹਨਾਂ ਨੂੰ ਲੋੜ ਹੈ ਕਿ ਇੱਥੇ ਉਹ ਲੋਕ ਆਉਣ ਜੋ ਸਖ਼ਤ ਮਿਹਨਤ ਵੀ ਕਰਨ ਤੇ ਡਾਲਰਾਂ ਦੇ ਗੱਫੇ ਲਿਆ...

ਕੈਨੇਡਾ ਵਿਚ ਐਮਰਜੈਂਸੀ ਲਾਗੂ

ਟਰੂਡੋ ਸਰਕਾਰ ਨੇ ਰੋਸ ਮੁਜ਼ਾਹਰਿਆਂ ਨਾਲ ਨਜਿੱਠਣ ਲਈ ਚੁੱਕਿਆ ਕਦਮ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ 3 ਹਫਤਿਆਂ ਤੋਂ ਚੱਲ ਰਹੇ...

ਓਟਵਾ ਦੇ ਪੁਲਿਸ ਮੁਖੀ ਦੀ ਛੁੱਟੀ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਵਿੱਚ ਕੋਵਿਡ-19 ਪਾਬੰਦੀਆਂ ਖਿਲਾਫ ਟਰੱਕ ਡਰਾਈਵਰਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਓਟਵਾ ਪੁਲਿਸ ਮੁਖੀ ਪੀਟਰ ਸਲੋਲੀ ਨੂੰ ਅਹੁਦੇ ਤੋਂ...

ਪੰਜਾਬ ਵਿਧਾਨ ਸਭਾ ਚੋਣਾਂ

20 ਫਰਵਰੀ ਨੂੰ ਉਮੀਦਵਾਰਾਂ ਦੀ ਕਿਸਮਤ ਵੋਟਿੰਗ ਮਸ਼ੀਨਾਂ 'ਚ ਹੋਵੇਗੀ ਬੰਦ, 10 ਮਾਰਚ ਨੂੰ ਖੁੱਲ੍ਹੇਗੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਆਉਂਦੀ 20 ਫਰਵਰੀ ਦਿਨ ਐਤਵਾਰ...

ਚੰਨੀ ਨੇ ਯੂਪੀ, ਬਿਹਾਰ ਅਤੇ ਦਿੱਲੀ ਵਾਲੇ ਲੀਡਰਾਂ ਨੂੰ ਕਿਹਾ ‘ਭਈਏ’

ਪ੍ਰਿਅੰਕਾ ਗਾਂਧੀ ਤਾੜੀਆਂ ਵਜਾ ਕੇ ਹੱਸੀ ਚੰਡੀਗੜ੍ਹ : ਪੰਜਾਬ ਵਿਚ ਸਿਆਸੀ ਮਾਹੌਲ ਇਥੋਂ ਤੱਕ ਗਰਮਾ ਗਿਆ ਹੈ ਕਿ ਨੇਤਾ ਆਪਣੇ ਸਿਆਸੀ ਵਿਰੋਧੀਆਂ ਲਈ ਜਾਤੀ ਸੂਚਕ...

ਭਗਵੰਤ ਮਾਨ ਦਾ ਉਤਸ਼ਾਹ ਵਧਿਆ ਤੇ ਕੈਪਟਨ ਦੀ ਦਹਾੜ ਗਾਇਬ

ਪੰਜਾਬ 'ਚ ਇਸ ਵਾਰ ਸਮੀਕਰਣ ਬਦਲਣ ਦੇ ਬਣੇ ਅਸਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਲਈ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਅਤੇ 10...

ਸਿੱਧੂ ਅਤੇ ਮਜੀਠੀਆ ਦੀ ਟੈਨਸ਼ਨ ਵਧੀ

ਅੰਮ੍ਰਿਤਸਰ ਪੂਰਬੀ ਹਲਕਾ ਪੰਜਾਬ ਦੀ ਸਿਆਸਤ ਦਾ ਕੇਂਦਰ ਬਣਿਆ ਹੋਇਆ ਹੈ। ਇਸ ਸੀਟ ਤੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਸਖਤ ਚੋਣ...

ਦੀਪ ਸਿੱਧੂ ਦੀ ਸੜਕ ਹਾਦਸੇ ‘ਚ ਮੌਤ

ਹਾਦਸੇ 'ਤੇ ਉਠਣ ਲੱਗੇ ਸਵਾਲ ਚੰਡੀਗੜ੍ਹ : ਕਿਸਾਨ ਅੰਦੋਲਨ ਦੇ ਚਰਚਿਤ ਚਿਹਰੇ ਤੇ ਅਦਾਕਾਰ ਦੀਪ ਸਿੱਧੂ ਦੀ ਮੰਗਲਵਾਰ ਦੇਰ ਰਾਤ ਸੜਕ ਹਾਦਸੇ 'ਚ ਮੌਤ ਹੋ...

ਕਾਰੋਬਾਰਾਂ ਤੇ ਡਰਾਇਵਰਾਂ ਨੂੰ ਬੇਹਤਰ ਮੌਕੇ ਦੇਵੇਗਾਲੋਕਲ ਡਰਾਈਵ ਕੋ-ਔਪ ਐਪ

ਇਹ ਨਵਾਂ ਡਾਇਰੈਕਟ ਲੋਕਲ ਫੂਡ ਡਲਿਵਰੀ ਐਪ ਹੈ, ਜਿਸ ਰਾਹੀ ਕਾਰੋਬਾਰਾਂ ਅਤੇ ਡਰਾਇਵਰਾਂ ਨੂੰ ਇਕ ਨਵਾਂ ਕੋਔਪਰੇਟਿਵ ਮੌਡਲ ਦਿੱਤਾ ਜਾ ਰਿਹਾ ਹੈ। ਇਸ ਰਾਹੀਂ...
- Advertisment -
Google search engine

Most Read