ਓਟਵਾ/ ਬਿਊਰੋ ਨਿਊਜ਼ : ਫੈਡਰਲ ਸਰਕਾਰ ਪੂਰੀ ਤਰ੍ਹਾਂ ਵੈਕਸੀਨੇਟਿਡ ਟਰੈਵਲਰਜ਼ ਦੇ ਕੈਨੇਡਾ ਪਹੁੰਚਣ ਤੋਂ ਪਹਿਲਾਂ ਪੀਸੀਆਰ ਟੈਸਟ ਦੇ ਨਿਯਮ ਨੂੰ 28 ਫਰਵਰੀ ਤੋਂ ਖਤਮ ਕਰਨ ਜਾ ਰਹੀ ਹੈ। ਇਹ ਐਲਾਨ ਮੰਗਲਵਾਰ ਨੂੰ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਕੀਤਾ। ਇਸ ਦੀ ਥਾਂ ਉੱਤੇ ਟਰੈਵਲਰਜ਼ ਜਿਸ ਦੇਸ਼ ਤੋਂ ਆ ਰਹੇ ਹੋਣਗੇ …
Read More »Yearly Archives: 2022
ਉਨਟਾਰੀਓ ‘ਚ ਮਹਾਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਢਿੱਲ
ਉਨਟਾਰੀਓ : ਕੋਵਿਡ-19 ਦੇ ਸੁਧਰ ਰਹੇ ਹਾਲਾਤ ਦੇ ਚੱਲਦਿਆਂ ਉਨਟਾਰੀਓ ਵਿੱਚ ਮਹਾਮਾਰੀ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਗਈ ਹੈ। 17 ਫਰਵਰੀ ਤੋਂ ਰੈਸਟੋਰੈਂਟਸ, ਜਿੰਮਜ਼ ਤੇ ਸਿਨੇਮਾਜ਼ ਵਿੱਚ ਸਮਰੱਥਾ ਦੀ ਹੱਦ ਖਤਮ ਕੀਤੀ ਗਈ ਹੈ। ਹੋਰ ਇੰਡੋਰ ਥਾਂਵਾਂ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਵਾਲਾ ਸਿਸਟਮ ਲਾਗੂ ਸੀ, ਲਈ ਵੀ ਹੁਣ ਕੋਈ …
Read More »ਕੈਨੇਡਾ ਸਰਕਾਰ ਵਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ
ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਦੇਸ਼ ‘ਚ 2022 ਤੋਂ 2024 ਤੱਕ ਵਿਦੇਸ਼ੀਆਂ ਨੂੰ ਪੱਕੇ ਵੀਜ਼ੇ ਜਾਰੀ ਕਰਨ ਦਾ ਕੋਟਾ ਜਾਰੀ ਕੀਤਾ ਹੈ, ਜਿਸ ਮੁਤਾਬਿਕ 2022 ‘ਚ 4,31,645, 2023 ‘ਚ 4,47,055 ਅਤੇ 2024 ‘ਚ ਵਿਦੇਸ਼ਾਂ ਤੋਂ 4,51,000 ਵਿਅਕਤੀਆਂ ਨੂੰ ਕੈਨੇਡਾ ‘ਚ ਜਾ ਕੇ ਪੱਕੇ ਤੌਰ ‘ਤੇ …
Read More »ਅੰਬੈਸਡਰ ਬ੍ਰਿੱਜ ਉੱਤੇ ਮੁੜ ਕਬਜ਼ਾ ਕਰਨ ਜਾ ਰਹੇ ਸ਼ੱਕੀ ਕਾਫਲੇ ਨੂੰ ਪੁਲਿਸ ਨੇ ਰੋਕਿਆ
ਵਿੰਡਸਰ/ਬਿਊਰੋ ਨਿਊਜ਼ : ਵਿੰਡਸਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਵਾਰੀ ਮੁੜ ਅੰਬੈਸਡਰ ਬ੍ਰਿੱਜ ਉੱਤੇ ਕਬਜ਼ਾ ਕਰਨ ਲਈ ਜਾ ਰਹੇ ਸ਼ੱਕੀ ਕਾਫਲੇ ਨੂੰ ਬਾਰਡਰ ਕਰੌਸਿੰਗ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਵੱਲੋਂ ਰੋਕ ਦਿੱਤਾ ਗਿਆ। ਵਿੰਡਸਰ ਦੇ ਮੇਅਰ ਡ੍ਰਿਊ ਡਿਲਕਨਜ ਨੇ ਵਿੰਡਸਰ ਪੁਲਿਸ ਚੀਫ ਪੈਮ ਮਿਜੁਨੋ ਤੇ ਡਿਪਟੀ ਚੀਫ ਜੇਸਨ …
Read More »ਬਿਨਾਂ ਮੁਕਾਬਲੇ ਤੋਂ ਉਨਟਾਰੀਓ ਪੁਲਿਸ ਬੋਰਡ ਨੇ ਹਾਇਰ ਕੀਤਾ ਨਵਾਂ ਪੁਲਿਸ ਚੀਫ
ਉਨਟਾਰੀਓ/ਬਿਊਰੋ ਨਿਊਜ਼ : ਕਿਸੇ ਮੁਕਾਬਲੇ ਤੋਂ ਬਿਨਾਂ ਹੀ ਓਟਵਾ ਪੁਲਿਸ ਸਰਵਿਸਿਜ਼ ਬੋਰਡ ਦੇ ਚੇਅਰ ਨੇ ਨਵੇਂ ਪੁਲਿਸ ਚੀਫ ਨੂੰ ਹਾਇਰ ਕਰ ਲਿਆ। ਸੂਤਰਾਂ ਨੇ ਦੱਸਿਆ ਕਿ ਸਾਬਕਾ ਪੁਲਿਸ ਚੀਫ ਪੀਟਰ ਸਲੋਲੀ ਨੂੰ ਹਟਾਉਣ ਲਈ ਡਾਇਨ ਡੀਨਜ਼ ਬੋਰਡ ਕੋਲ ਗਈ। ਇਸ ਤੋਂ ਬਾਅਦ ਡੀਨਜ਼ ਤੇ ਬੋਰਡ ਨੇ ਬਿਨਾਂ ਮੁਕਾਬਲੇਬਾਜ਼ੀ ਤੋਂ ਦੱਖਣੀ …
Read More »ਲਖੀਮਪੁਰ ਖੀਰੀ ਹਿੰਸਾ ਦਾ ਆਰੋਪੀ ਅਸ਼ੀਸ਼ ਮਿਸ਼ਰਾ ਜੇਲ੍ਹ ‘ਚੋਂ ਰਿਹਾਅ
ਕਾਲੇ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕੇਂਦਰੀ ਮੰਤਰੀ ਦੇ ਮੁੰਡੇ ਨੇ ਚੜ੍ਹਾ ਦਿੱਤੀ ਸੀ ਗੱਡੀ ਲਖਨਊ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਕਿਸਾਨਾਂ ਦੀ ਹੱਤਿਆ ਕਰਨ ਦੇ ਕੇਸ ‘ਚ ਮੁੱਖ ਮੁਲਜ਼ਮ ਅਸ਼ੀਸ਼ ਮਿਸ਼ਰਾ ਮੰਗਲਵਾਰ ਨੂੰ ਜ਼ਮਾਨਤ ‘ਤੇ ਜੇਲ੍ਹ ਵਿਚੋਂ ਰਿਹਾਅ ਹੋ ਗਿਆ। ਧਿਆਨ …
Read More »ਬੱਪੀ ਲਹਿਰੀ ਦਾ 69 ਸਾਲ ਦੀ ਉਮਰ ‘ਚ ਦੇਹਾਂਤ
ਮੁੰਬਈ/ਬਿਊਰੋ ਨਿਊਜ਼ : ਭਾਰਤੀ ਸੰਗੀਤ ਜਗਤ ਲਈ ਇਕ ਬਹੁਤ ਹੀ ਦਰਦਨਾਕ ਖ਼ਬਰ ਸਾਹਮਣੇ ਆਈ ਜਦੋਂ ਬਾਲੀਵੁੱਡ ਦੇ ਮਿਊਜ਼ਿਕ ਡਾਇਰੈਕਟਰ ਬੱਪੀ ਲਹਿਰੀ ਦਾ ਲੰਘੀ ਦੇਰ ਰਾਤ 69 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਦੇ ਜੁਹੂ ਸਥਿਤ ਕ੍ਰਿਟੀ ਕੇਅਰ ਹਸਪਤਾਲ ‘ਚ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਦੱਸਿਆ …
Read More »ਡਾ. ਮਨਮੋਹਨ ਸਿੰਘ ਨੇ ਵੀਡੀਓ ਸੰਦੇਸ਼ ਰਾਹੀਂ ਮੋਦੀ ਸਰਕਾਰ ‘ਤੇ ਸਾਧੇ ਨਿਸ਼ਾਨੇ
ਕਿਹਾ : ਕੇਂਦਰ ਦੀ ਮੋਦੀ ਸਰਕਾਰ ਦਾ ਰਾਸ਼ਟਰਵਾਦ ਝੂਠਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜ ਰਾਜਾਂ ‘ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ‘ਚ ਅੱਜ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਵੀ ਐਂਟਰੀ ਹੋ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਬੋਹਰ ਰੈਲੀ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ …
Read More »ਲਖੀਮਪੁਰ ਖੀਰੀ ਹਿੰਸਾ ਦੇ ਦੋਸ਼ੀਆਂ ਅਤੇ ਸਰਪ੍ਰਸਤਾਂ ਨੂੰ ਜੇਲ੍ਹ ਭੇਜਾਂਗੇ : ਅਖਿਲੇਸ਼
ਯੂਪੀ ਦੀ ਯੋਗੀ ਅਦਿੱਤਿਆ ਨਾਥ ਸਰਕਾਰ ‘ਤੇ ਚੁੱਕੇ ਸਵਾਲ ਲਖਨਊ/ਬਿਊਰੋ ਨਿਊਜ਼ : ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਲਖੀਮਪੁਰ ਖੀਰੀ ਹਿੰਸਾ ਕੇਸ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ਮਨਜ਼ੂਰ ਹੋਣ ਲਈ ਉਤਰ ਪ੍ਰਦੇਸ਼ ਸਰਕਾਰ ਦੀ ਨਿਖੇਧੀ ਕੀਤੀ ਹੈ। ਅਖਿਲੇਸ਼ ਨੇ ਕਿਹਾ ਕਿ …
Read More »ਚਾਰਾ ਘੁਟਾਲੇ ਦੇ ਮਾਮਲੇ ‘ਚ ਲਾਲੂ ਪ੍ਰਸਾਦ ਯਾਦਵ ਦੋਸ਼ੀ ਕਰਾਰ
ਸੀਬੀਆਈ ਅਦਾਲਤ ਨੇ ਲਾਲੂ ਨੂੰ 139 ਕਰੋੜ ਦੇ ਗਬਨ ਕੇਸ ‘ਚ ਦੋਸ਼ੀ ਮੰਨਿਆ ਰਾਂਚੀ : ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਆਰਜੇਡੀ ਸੁਪਰੀਮੋ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ 139.5 ਕਰੋੜ ਦੇ ਦੋਰਾਂਦਾ ਖ਼ਜ਼ਾਨਾ ਗਬਨ ਕੇਸ ਵਿੱਚ ਦੋਸ਼ੀ ਮੰਨਿਆ ਹੈ, ਜੋ ਚਾਰਾ ਘੁਟਾਲੇ ‘ਚ ਉਨ੍ਹਾਂ ਖਿਲਾਫ …
Read More »