Breaking News
Home / 2022 (page 138)

Yearly Archives: 2022

ਗ਼ਜ਼ਲ

ਪੱਥਰਦਿਲਕਠੋਰ ਹੋ ਗਏ। ਵਾਂਙਜਿਵੇਂ ਕੋਈ ਥੋਰ੍ਹ ਹੋ ਗਏ। ਆਪਣਾਪਨ, ਖ਼ਲੂਸਰਿਹਾਨਾ, ਜਾਪੇ ਕੋਈ ਉਹ ਹੋਰ ਹੋ ਗਏ। ਖ਼ੁਦਗਰਜ਼ੀ ਦੇ ਹੁੰਦੇ ਚਰਚੇ, ਹਰਪਾਸੇ ਹੀ ਸ਼ੋਰ ਹੋ ਗਏ। ਬਿਰਧਘਰਾਂ ‘ ਚ ਰੁਲਦੇ ਮਾਪੇ, ਕਿਉਂ ਮਮਤਾ ਦੇ ਚੋਰ ਹੋ ਗਏ। ਕਹੀਏ ਨਾ ਸੀ ਵਿੱਚ ਨਸੀਬਾਂ, ਬੰਧਨ ਹੀਕਮਜ਼ੋਰ ਹੋ ਗਏ। ਸਾਹਾਂ ਤੋਂ ਵੀਨੇੜੇ ਜਿਹੜੇ, ਦੇਖੇ …

Read More »

ਪਰਵਾਸੀ ਨਾਮਾ

ਇੰਗਲੈਂਡ ਦੀ ਰਾਣੀ ਮਾਣ ਕਰਦੇ ਸੀ U K ਦੇ ਲੋਕ ਉਸ ਤੇ, ਸਿਰ ‘ਤੇ ਸਜਾਉਂਦੀ ਸੀ ਹੀਰਾ ਕੋਹਿਨੂਰ ਰਾਣੀ। ਆਸਟਰੇਲੀਆ, ਨਿਊਜ਼ੀਲੈਂਡ ਤੱਕ ਚਲੇ ਰਾਜ ਉਸਦਾ, ਕੈਨੇਡਾ ਸਰਕਾਰ ਸੀ ਕਹਿੰਦੀ ਜੀ ਹਜ਼ੂਰ ਰਾਣੀ। 96 ਸਾਲਾਂ ਦੀ ਰੱਬ ਸੀ ਉਮਰ ਬਖ਼ਸ਼ੀ, ਭੋਗ ਕੇ ਦੁਨੀਆਂ ਤੋਂ ਚਲੀ ਗਈ ਦੂਰ ਰਾਣੀ। 70 ਵਰ੍ਹੇ ਸੀ …

Read More »

ਗਜ਼ਲ

ਉਨ੍ਹਾਂ ਦਿਲ ‘ਤੇ ਕੀਤੇ ਵਾਰ, ਕੋਈ ਹਿਸਾਬ ਨਹੀਂ। ਸਾਨੂੰ ਕੀਤਾ ਬੜਾ ਖੁਆਰ, ਕੋਈ ਹਿਸਾਬ ਨਹੀਂ। ਹਾਸੇ ਖੁਸ਼ੀਆਂ ਬਦਲੇ ਬਸ ਗ਼ਮ ਦਿੱਤੇ, ਅਸੀਂ ਕੀਤਾ ਦਿਲੋਂ ਪਿਆਰ, ਕੋਈ ਹਿਸਾਬ ਨਹੀਂ। ਕੌਣ ਪ੍ਰਾਇਆ ਤੇ ਕੌਣ ਆਪਣਾ, ਗੱਲਾਂ ਨੇ, ਕਰਕੇ ਤੁਰ ‘ਗੇ ਸਭ ਵਪਾਰ, ਕੋਈ ਹਿਸਾਬ ਨਹੀਂ। ਕਹਿ ਕੇ ਗਏ ਪਰਤੇ ਨਾ ਅਜੇ ਵਤਨਾਂ …

Read More »

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਖਾਧੀ ਜ਼ਹਿਰ

ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਕਰਵਾਇਆ ਗਿਆ ਭਰਤੀ, ਹਾਲਤ ਗੰਭੀਰ ਭਦੌੜ/ਬਿਊਰੋ ਨਿਊਜ਼ : ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਵੱਲੋਂ ਅੱਜ ਵੀਰਵਾਰ ਨੂੰ ਦੁਪਹਿਰ ਸਮੇਂ ਜ਼ਹਿਰ ਖਾ ਲੈਣ ਦੀ ਖ਼ਬਰ ਸ਼ੋਸ਼ਲ ਮੀਡੀਆ ’ਤੇ ਬੜੀ ਤੇਜੀ ਨਾਲ ਫੈਲੀ, ਜਦਕਿ ਪਰਿਵਾਰਕ …

Read More »

553ਵੇਂ ਪ੍ਰਕਾਸ਼ ਪੁਰਬ ’ਤੇ ਪਾਕਿ ਅੰਬੈਸੀ 8 ਹਜ਼ਾਰ ਵਿਦੇਸ਼ੀ ਸਿੱਖ ਸ਼ਰਧਾਲੂਆਂ ਨੂੰ ਦੇਵੇਗੀ 10 ਦਿਨ ਦਾ ਵੀਜ਼ਾ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਪਾਕਿਸਤਾਨ ’ਚ ਤਿਆਰੀਆਂ ਸ਼ੁਰੂ ਅੰਮਿ੍ਰਤਸਰ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਪਾਕਿਸਤਾਨ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਦੇ ਲਾਹੌਰ ਵਿਚ ਇਸ ਨੂੰ ਲੈ ਕੇ ਨੈਸ਼ਨਲ ਲੈਵਲ ਦੀ ਬੈਠਕ ਵੀ ਹੋਈ ਹੈ, ਜਿਸ …

Read More »

ਪੰਜਾਬ ਦੀ ਕ੍ਰਿਕਟ ਖਿਡਾਰਨ ਹਰਮਨਪ੍ਰੀਤ ਕੌਰ ਨੇ ਇੰਗਲੈਂਡ ਖਿਲਾਫ ਬਣਾਈਆਂ 143 ਦੌੜਾਂ

ਇੰਗਲੈਂਡ ਦੀ ਟੀਮ ਹਾਰੀ ਅਤੇ ਭਾਰਤੀ ਟੀਮ ਨੇ ਕ੍ਰਿਕਟ ਲੜੀ ਜਿੱਤੀ ਲੰਡਨ/ਬਿਊਰੋ ਨਿਊਜ਼ ਭਾਰਤੀ ਮਹਿਲਾ ਕਿ੍ਰਕਟ ਟੀਮ ਨੇ 23 ਸਾਲਾਂ ਬਾਅਦ ਇੰਗਲੈਂਡ ਵਿਚ ਇਕ ਦਿਨਾ ਮੈਚਾਂ ਦੀ ਲੜੀ ਜਿੱਤ ਲਈ ਹੈ। ਭਾਰਤ ਨੇ ਕੈਂਟਬਰੀ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਦੇ ਮੈਚ ਵਿਚ ਪੰਜ ਵਿਕਟਾਂ ਦੇ ਨੁਕਸਾਨ ਨਾਲ 333 ਦੌੜਾਂ …

Read More »

5 ਲੱਖ ਦਾ ਮਾਲ 25 ਕਰੋੜ ’ਚ ਨਹੀਂ ਖਰੀਦਿਆ ਜਾ ਸਕਦਾ : ਸੁਨੀਲ ਜਾਖੜ

ਜਾਖੜ ਦਾ ‘ਆਪ’ ਵਿਧਾਇਕਾਂ ’ਤੇ ਤਿੱਖਾ ਸਿਆਸੀ ਤਨਜ਼ ਚੰਡੀਗੜ੍ਹ/ਬਿਊਰੋ ਨਿਊਜ਼ ਭਾਜਪਾ ਆਗੂ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ’ਤੇ ਤਿੱਖਾ ਸਿਆਸੀ ਤਨਜ ਕਸਿਆ ਹੈ। ਜਾਖੜ ਨੇ ਕਿਹਾ ਕਿ 5 ਲੱਖ ਦਾ ਮਾਲ 25 ਕਰੋੜ ਰੁਪਏ ਵਿਚ ਨਹੀਂ ਖਰੀਦਿਆ ਜਾ ਸਕਦਾ। ਧਿਆਨ ਰਹੇ ਕਿ ਆਮ ਆਦਮੀ ਪਾਰਟੀ ਨੇ ਪਿਛਲੇ …

Read More »

ਮਜੀਠੀਆ ਨੇ ਵਿਧਾਨ ਸਭਾ ਦਾ ਇਜਲਾਸ ਰੱਦ ਕਰਨ ਦੇ ਰਾਜਪਾਲ ਦੇ ਫੈਸਲੇ ਨੂੰ ਦੱਸਿਆ ਜਾਇਜ਼

ਕਿਹਾ : ‘ਆਪ’ ਵਿਧਾਇਕਾਂ ਦੀ ਖਰੀਦੋ ਫਰੋਖਤ ਮਾਮਲੇ ਦੀ ਵੀ ਜਾਂਚ ਹੋਵੇ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ਵਲੋਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਰੱਦ ਕੀਤੇ ਜਾਣ ਦੇ ਫੈਸਲੇ ਨੂੰ ਜਾਇਜ਼ ਦੱਸਿਆ ਹੈ। ਚੰਡੀਗੜ੍ਹ ਵਿਚ ਮੀਡੀਆ …

Read More »

ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ ਖਿਲਾਫ਼ ਦੋ ਮਾਮਲਿਆਂ ’ਚ ਚਲਾਨ ਪੇਸ਼

17 ਅਕਤੂਬਰ ਨੂੰ ਸੰਗਰੂਰ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਹੋਣ ਲਈ ਸੰਮਨ ਜਾਰੀ ਸੰਗਰੂਰ/ਬਿਊਰੋ ਨਿਊਜ਼ : ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਖਿਲਾਫ਼ ਸੰਗਰੂਰ ਪੁਲਿਸ ਨੇ ਵਿਧਾਨ ਸਭਾ ਚੋਣਾਂ 2022 ਦੌਰਾਨ ਬਿਨਾ ਆਗਿਆ ਸ਼ਹਿਰ ਵਿਚ ਚੋਣ ਮੀਟਿੰਗਾਂ ਕਰਨ ਅਤੇ ਕਰੋਨਾ ਨਿਯਮਾਂ ਦੀ ਉਲੰਘਣਾ ਕਰਨ ਦੇ ਦੋ ਮਾਮਲਿਆਂ ਵਿਚ ਚਲਾਨ ਪੇਸ਼ ਕੀਤੇ …

Read More »

ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੁਣ 27 ਸਤੰਬਰ ਨੂੰ ਸੱਦਿਆ ਜਾਵੇਗਾ

ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਾਈਵ ਹੋ ਕੇ ਐਲਾਨ ਕੀਤਾ ਗਿਆ ਹੈ ਕਿ 27 ਸਤੰਬਰ ਨੂੰ ਇਕ ਵਾਰ ਫ਼ਿਰ ਤੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਵਾਂਗੇ, ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਲੋਕਤੰਤਰ ਲੋਕਾਂ …

Read More »