Breaking News
Home / 2021 / November / 04 (page 2)

Daily Archives: November 4, 2021

ਪੰਜਾਬ ਪੁਲਿਸ ‘ਚ 300 ਗ਼ੈਰ-ਪੰਜਾਬੀਆਂ ਦੀ ਭਰਤੀ ਮਾਮਲੇ ਦਾ ਡਿਪਟੀ ਸੀਐਮ ਨੇ ਲਿਆ ਸਖ਼ਤ ਨੋਟਿਸ

ਡੀਜੀਪੀ ਕੋਲੋਂ 7 ਦਿਨਾਂ ‘ਚ ਮੰਗੀ ਰਿਪੋਰਟ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ‘ਚ ਸਿਪਾਹੀ ਤੋਂ ਲੈ ਕੇ ਡੀਐੱਸਪੀ ਰੈਂਕ ਤੱਕ ਦੇ 300 ਗ਼ੈਰ ਪੰਜਾਬੀਆਂ ਦੀ ਭਰਤੀ ਦੇ ਮਾਮਲੇ ਵਿਚ ਪੰਜਾਬ ਪੁਲਿਸ ਦੇ ਮੁਖੀ ਤੋਂ ਸੱਤ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ। …

Read More »

ਪੰਜਾਬ ਵਿਚੋਂ ਮਾਫੀਆ ਰਾਜ ਖਤਮ ਕਰਨ ਵੱਲ ਮੁੱਖ ਮੰਤਰੀ ਦੇ ਕਦਮ

ਡਿਪਟੀ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤਾਂ ਜਾਰੀ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਵਿਚੋਂ ਮਾਫੀਆ ਰਾਜ ਦੇ ਖਾਤਮੇ ਲਈ ‘ਮਿਸ਼ਨ ਕਲੀਨ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਪੰਜਾਬ ‘ਚੋਂ ਮਾਫੀਆ ਰਾਜ ਦਾ ਖਾਤਮਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਚੰਡੀਗੜ੍ਹ ਵਿਚ ਡਿਪਟੀ ਕਮਿਸ਼ਨਰਾਂ …

Read More »

ਨਿਰਵੈਰ ਸਿੰਘ ਅਰੋੜਾ ਦੇ ਸੱਦੇ ‘ਤੇ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਵੱਲੋਂ ਵਿਸ਼ੇਸ਼ ਸਮਾਗਮ ਨਿਆਗਰਾ ਫਾਲਜ਼ ਦੇ ਨੇੜੇ ਵੈੱਲਲੈਂਡ ‘ਚ ਕਰਵਾਇਆ

ਬਰੈਂਪਟਨ/ਡਾ. ਝੰਡ : ਨਿਆਗਰਾ ਫਾਲਜ਼ ਦੇ ਪੱਛਮ ਵਿਚ ਵੱਸੇ ਸ਼ਹਿਰ ਵੈੱਲਲੈਂਡ ਵਿਖੇ ਸਾਹਿੱਤਕਾਰ ਨਿਰਵੈਰ ਸਿੰਘ ਅਰੋੜਾ ਦੇ ਸੱਦੇ ਉਪਰ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ ਵੱਲੋਂ ਉਨ੍ਹਾਂ ਦੇ ਹੋਟਲ ઑਹੋਲੀਡੇ-ਇੰਨ਼ ਵਿਖੇ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬਰੈਂਪਟਨ ਤੋਂ ਸਭਾ ਨਾਲ ਸਬੰਧਿਤ ਸਾਹਿਤਕਾਰਾਂ ਵਲੋਂ ਭਾਗ ਲਿਆ ਗਿਆ। ਸਮਾਗਮ ਵਿੱਚ ਪਹੁੰਚੇ …

Read More »

ਕਮਲ ਖਹਿਰਾ ਦੇ ਸੀਨੀਅਰ ਸਿਟੀਜ਼ਨਜ਼ ਦੇ ਮੰਤਰੀ ਬਣਨ ‘ਤੇ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਬਰੈਂਪਟਨ/ਡਾ. ਝੰਡ : ਬਰੈਂਪਟਨ ਦੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵੱਲੋਂ ਬਰੈਂਪਟਨ ਵੈੱਸਟ ਤੋਂ ਤੀਸਰੀ ਵਾਰ ਕਾਮਯਾਬ ਹੋਈ ਮੈਂਬਰ ਪਾਰਲੀਮੈਂਟ ਕਮਲ ਖਹਿਰਾ ਨੂੰ ਫੈੱਡਰਲ ਸਰਕਾਰ ਸੀਨੀਅਰਜ਼ ਸਿਟੀਜ਼ਨਜ਼ ਮੰਤਰਾਲੇ ਦੀ ਮੰਤਰੀ ਨਿਯੁਕਤ ਕੀਤੇ ਜਾਣ ‘ਤੇ ਬੇਹੱਦ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਬੀਤੇ ਦਿਨੀਂ ਹੋਈ ਮੀਟਿੰਗ ਵਿਚ ਕਾਰਜਕਾਰਨੀ …

Read More »

ਗੁਰੂ ਨਾਨਕ ਕਾਰ ਰੈਲੀ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਗੁਰੂ ਨਾਨਕ ਕਮਿਊਨਿਟੀ ਸਰਵਸਿਜ਼ ਫਾਊਂਡੇਸ਼ਨ ਵੱਲੋਂ ਪਿਛਲੇ ਦਿਨੀਂ ਕਰਵਾਈ ਗਈ ਗੁਰੂ ਨਾਨਕ ਕਾਰ ਰੈਲੀ ਦੇ ਪ੍ਰਬੰਧਕਾਂ ਵੱਲੋਂ ਰੈਲੀ ਦੌਰਾਨ ਵਲੰਟੀਅਰਾਂ ਵੱਲੋਂ ਪਾਏ ਯੋਗਦਾਨ ਬਦਲੇ ਉਹਨਾਂ ਦਾ ਧੰਨਵਾਦ ਕਰਦਿਆਂ ਬਰੈਂਪਟਨ ਦੇ ਪੰਜਾਬ ਸਪੋਰਟਸ ਸਟੋਰ ਵਿਖੇ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਹੋਏ ਕਵੀ ਦਰਬਾਰ …

Read More »

ਜੀ-20 ਵਲੋਂ ਸਦੀ ਦੇ ਮੱਧ ਤੱਕ ਕਾਰਬਨ ਨਿਰਪੱਖਤਾ ਦੇ ਟੀਚੇ ਤੱਕ ਪਹੁੰਚਣ ਦਾ ਵਾਅਦਾ

ਰੋਮ/ਬਿਊਰੋ ਨਿਊਜ਼ : ਵਿਸ਼ਵ ਦੇ ਸਭ ਤੋਂ ਵੱਡੇ ਅਰਥਚਾਰਿਆਂ ਦੇ ਨੇਤਾਵਾਂ ਨੇ ਇਸ ਸਦੀ ਦੇ ਮੱਧ ਤੱਕ ਕਾਰਬਨ ਨਿਰਪੱਖਤਾ ਟੀਚੇ ਤੱਕ ਪਹੁੰਚਣ ਦੇ ਵਾਅਦੇ ਨਾਲ ਜੀ-20 ਦੇ ਦੋ ਦਿਨਾਂ ਸੰਮੇਲਨ ਨੂੰ ਖ਼ਤਮ ਕਰਦਿਆਂ ਇਥੇ ਸਕਾਟਲੈਂਡ ਦੇ ਗਲਾਸਗੋ ‘ਚ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਲਈ ਜ਼ਮੀਨ ਤਿਆਰ ਕੀਤੀ। ਜੀ-20 ਦੇ ਨੇਤਾ ਅੰਤਿਮ …

Read More »

ਆਸਰੇਲੀਆ ਨੇ ਭਾਰਤ ਬਾਇਓਟੈਕ ਦੀ ਕੋਵੈਕਸੀਨ ਨੂੰ ਦਿੱਤੀ ਮਨਜੂਰੀ

ਵੈਕਸੀਨੇਸ਼ਨ ਸਰਟੀਫਿਕੇਟ ਲੈ ਕੇ ਜਾ ਸਕੋਗੇ ਆਸਟਰੇਲੀਆ ਨਵੀਂ ਦਿੱਲੀ : ਭਾਰਤ ਦੀ ਸਵਦੇਸ਼ੀ ਵੈਕਸੀਨ ਕੋਵੈਕਸੀਨ ਨੂੰ ਆਸਟਰੇਲੀਆ ਵਿਚ ਟਰੈਵਲ ਅਪਰੂਵਲ ਮਿਲ ਗਈ ਹੈ। ਯਾਨੀ, ਹੁਣ ਕੋਵੈਕਸੀਨ ਲਗਵਾਉਣ ਵਾਲਾ ਕੋਈ ਵੀ ਭਾਰਤੀ ਵੈਕਸੀਨੇਸ਼ਨ ਸਰਟੀਫਿਕੇਟ ਲੈ ਕੇ ਆਸਟਰੇਲੀਆ ਜਾ ਸਕੇਗਾ ਅਤੇ ਉਸ ਨੂੰ 14 ਦਿਨ ਕੁਆਰਨਟੀਨ ਨਹੀਂ ਹੋਣਾ ਪਵੇਗਾ। ਆਸਟਰੇਲੀਆ ਸਰਕਾਰ ਨੇ …

Read More »

ਪੰਜਾਬ ਸਾਹਮਣੇ ਗੰਭੀਰ ਚੁਣੌਤੀਆਂ

ਪੰਜਾਬ ‘ਚ ਘਟ ਰਹੇ ਰੁਜ਼ਗਾਰ ਦੇ ਮੌਕੇ ਇਕ ਵੱਡੀ ਚਿੰਤਾ ਬਣ ਕੇ ਉਭਰ ਰਹੀ ਹੈ। ਲੰਮੇ ਸਮੇਂ ਤੱਕ ਰਾਜ ਨੂੰ ਕੇਂਦਰ ਸਰਕਾਰ ਵਲੋਂ ਇਕ ਤਰ੍ਹਾਂ ਨਾਲ ਕੱਚੇ ਮਾਲ ਦੀ ਮੰਡੀ ਬਣਾ ਕੇ ਹੀ ਰੱਖਿਆ ਹੋਇਆ ਹੈ। ਕਿਸੇ ਵੀ ਖਿੱਤੇ ਦੀ ਆਰਥਿਕਤਾ ਖੇਤੀ ਨੂੰ ਵਿਕਸਿਤ ਕਰਨ ਨਾਲ ਆਰੰਭ ਹੁੰਦੀ ਹੈ ਅਤੇ …

Read More »

BRING YOUR SQUAD TOGETHER TO WATCH THE ACTION-PACKED ORIGINAL FILM ON ZEE5 GLOBAL

ZEE5 announces the trailer of their action packed upcoming original film Squad, directed and written by Nilesh Sahay, releasing on November 12, 2021~ Mumbai, 02 November 2021: An action thriller, patriotism, special forces, and a ‘Squad’. Get ready with popcorn and samosas to watch the most entertaining film this month. …

Read More »

ਹਸਪਤਾਲਾਂ ਦੇ ਸਟਾਫ਼ ਲਈ ਵੈਕਸੀਨੇਸ਼ਨ ਲਾਜ਼ਮੀ ਕਰਨ ਲਈ ਸਾਡੇ ਕੋਲ ਹੈ ਲੋੜੀਂਦੀ ਜਾਣਕਾਰੀ : ਐਲੀਅਟ

ਓਨਟਾਰੀਓ : ਓਨਟਾਰੀਓ ਦੀ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਹੁਣ ਹਸਪਤਾਲ ਐਡਮਨਿਸਟ੍ਰੇਟਰਜ਼ ਤੇ ਹੈਲਥ ਕੇਅਰ ਪ੍ਰੋਵਾਈਡਰਜ਼ ਕੋਲੋਂ ਕਾਫੀ ਜਾਣਕਾਰੀ ਹਾਸਲ ਹੋ ਚੁੱਕੀ ਹੈ ਜਿਸ ਨਾਲ ਉਹ ਇਸ ਸੈਕਟਰ ਲਈ ਵੈਕਸੀਨ ਲਾਜ਼ਮੀ ਕਰਨ ਲਈ ਸ਼ਰਤਾਂ ਤਿਆਰ ਕਰਨ ਬਾਰੇ ਕੋਈ ਫੈਸਲਾ ਕਰ ਸਕਦੇ ਹਨ। ਪ੍ਰੀਮੀਅਰ ਡੱਗ ਫੋਰਡ …

Read More »