ਵਿਦੇਸ਼ਾਂ ਤੋਂ ਮਿਲੇ ਫੰਡ ਦੇ ਹਵਾਲੇ ਨਾਲ ਜਥੇਬੰਦੀਆਂ ਨੂੰ ਡਰਾਉਣ ਦੀ ਕੇਂਦਰ ਕਰ ਰਿਹਾ ਰਾਜਨੀਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵਿਦੇਸ਼ਾਂ ਤੋਂ ਮਿਲ ਰਹੇ ਚੰਦੇ ਕਾਰਨ ਭਾਰਤ ਸਰਕਾਰ ਦੇ ਨਿਸ਼ਾਨੇ ਹੇਠ ਆ ਗਈਆਂ ਹਨ। ਬੈਂਕ ਅਧਿਕਾਰੀਆਂ ਨੇ ਇਨ੍ਹਾਂ ਜਥੇਬੰਦੀਆਂ ਨੂੰ ਚੌਕਸ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਖੇਤੀ ਕਾਨੂੰਨਾਂ …
Read More »Daily Archives: December 24, 2020
ਕਿਸਾਨਾਂ ਵੱਲੋਂ ਆਮਦਨ ਕਰ ਵਿਭਾਗ ਦੇ ਦਫ਼ਤਰ ਘੇਰਨ ਦੀ ਚਿਤਾਵਨੀ
ਚੰਡੀਗੜ੍ਹ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ‘ਤੇ ਬਦਲਾਲਊ ਕਾਰਵਾਈ ਤਹਿਤ ਕੰਮ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਜੇਕਰ ਕਿਸਾਨੀ ਅੰਦੋਲਨ ਦਾ ਸਾਥ ਦੇਣ ਵਾਲੇ ਵਪਾਰੀਆਂ ਜਾਂ ਆੜ੍ਹਤੀਆਂ ਖਿਲਾਫ ਕਾਰਵਾਈ ਕੀਤੀ ਗਈ ਤਾਂ ਕਿਸਾਨਾਂ ਵੱਲੋਂ ਆਮਦਨ ਕਰ ਵਿਭਾਗ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਕ੍ਰਾਂਤੀਕਾਰੀ ਕਿਸਾਨ ਯੂਨੀਅਨ …
Read More »ਮੋਡਰਨਾ ਵੈਕਸੀਨ ਨੂੰ ਵੀ ਹੈਲਥ ਕੈਨੇਡਾ ਦੀ ਮਿਲੀ ਮਨਜ਼ੂਰੀ
ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਤੋਂ ਬਾਅਦ ਹੁਣ ਹੈਲਥ ਕੈਨੇਡਾ ਨੇ ਮੋਡਰਨਾ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਦਸੰਬਰ ਦੇ ਅੰਤ ਤੋਂ ਪਹਿਲਾਂ-ਪਹਿਲਾਂ 1 ਲੱਖ 68 ਹਜ਼ਾਰ ਟੀਕੇ ਕੈਨੇਡਾ ਪਹੁੰਚਣਗੇ। ਇਨ੍ਹਾਂ ਵਿਚੋਂ 53 ਹਜ਼ਾਰ ਵੈਕਸੀਨ ਓਨਟਾਰੀਓ ਨੂੰ ਮਿਲਣਗੇ। ਹੈਲਥ ਕੈਨੇਡਾ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਸੁਪਰੀਆ ਸ਼ਰਮਾ ਨੇ ਦੱਸਿਆ …
Read More »ਵਿਸ਼ਵਵਿਆਪੀ ਮੌਸਮੀ ਤਬਦੀਲੀਆਂ ਕਾਰਨ ਸੰਨ 2020 ਦੌਰਾਨ ਵਾਪਰੇ ਬਾਰ੍ਹਾਂ ਘਾਤਕ ਪ੍ਰਭਾਵ
ਡਾ. ਡੀ ਪੀ ਸਿੰਘ ਵਿਸ਼ਵ ਮੌਸਮ ਵਿਗਿਆਨ ਸੰਸਥਾ ਦੁਆਰਾ ਸੰਨ 2020 ਵਿਚ ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ ਤਿਆਰ ਕੀਤੇ ਗਏ ਮਸੌਦੇ ਵਿੱਚ ਸਾਰੇ ਹੀ ਦਿਸਹੱਦਿਆਂ ਵਿਖੇ ਹਾਲਾਤਾਂ ਦੇ ਲਗਾਤਾਰ ਖਰਾਬ ਹੋਣ ਬਾਰੇ ਦੱਸ ਪਾਈ ਗਈ ਹੈ। ਵਿਸ਼ਵ ਮੌਸਮ ਵਿਭਾਗ, ਸੰਨ 1993 ਤੋਂ ਹੀ ਹਰ ਸਾਲ, ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ …
Read More »