ਬਰੈਂਪਟਨ : ਪੀਲ ਰੀਜਨਲ ਪੁਲਿਸ 5 ਅਗਸਤ ਨੂੰ ਬਰੈਂਪਟਨ ਦੇ ਇਕ ਗੈਸ ਸਟੇਸ਼ਨ ‘ਤੇ ਹੋਈ ਲੁੱਟ ਦੇ ਮਾਮਲੇ ‘ਚ ਦੋ ਲੁਟੇਰਿਆਂ ਨੂੰ ਲੱਭ ਰਹੀ ਹੈ। ਇਹ ਲੁੱਟ ਰਾਤ ਨੂੰ 10:30 ਵਜੇ ਤੋਂ ਬਾਅਦ ਹੋਈ ਅਤੇ 10:45 ‘ਤੇ ਪੁਲਿਸ ਨੂੰ ਸੂਚਨਾ ਮਿਲੀ। ਇਹ ਗੈਸ ਸਟੇਸ਼ਨ ਮੇਅਫੀਲਡ ਐਂਡ ਏਅਰਪੋਰਟ ਰੋਡ ‘ਤੇ ਬਰੈਂਪਟਨ …
Read More »Daily Archives: August 7, 2020
ਗੱਡੀਆਂ ‘ਚ ਬਦਲਾਅ ਕਰਨ ਵਾਲਿਆਂ ‘ਤੇ ਪੁਲਿਸ ਦੀ ਕਾਰਵਾਈ
ਬਰੈਂਪਟਨ : ਪੀਲ ਰੀਜ਼ਨਲ ਪੁਲਿਸ ਨੇ ਸ਼ਹਿਰ ਵਿਚ ਆਪਣੀਆਂ ਕਾਰਾਂ ਨੂੰ ਮੌਡੀਫਾਈ ਕਰਕੇ ਅਤੇ ਤੇਜ਼ ਅਵਾਜ਼ ਕਰਨ ਵਾਲੇ ਐਗਜਾਸਟ ਸਿਸਟਮ ਵਾਲੇ ਵਿਅਕਤੀਆਂ ‘ਤੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜੁਲਾਈ ਮਹੀਨੇ ਵਿਚ ਹੀ ਅਜਿਹੇ 400 ਵਿਅਕਤੀਆਂ ‘ਤੇ ਕਾਰਵਾਈ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਹਨ। ਇਨ੍ਹਾਂ ਕਾਰਾਂ, ਜੀਪਾਂ ‘ਤੇ ਇਹ ਕਾਰਵਾਈ ਪ੍ਰੋਜੈਕਟ …
Read More »ਬਰੈਂਪਟਨ ‘ਚ ਪੰਜਾਬੀ ਨੌਜਵਾਨ ਵਲੋਂ ਖ਼ੁਦਕੁਸ਼ੀ
ਟੋਰਾਂਟੋ/ਸਤਪਾਲ ਸਿੰਘ ਜੌਹਲ ਪੰਜਾਬੀਆਂ ਦੇ ਗੜ੍ਹ ਸ਼ਹਿਰ ਬਰੈਂਪਟਨ ਵਿਚ ਇਕ ਪੰਜਾਬੀ ਨੌਜਵਾਨ ਹਰਮਿੰਦਰ ਸਿੰਘ (22) ਵਲੋਂ ਖੁਦਕੁਸ਼ੀ ਕਰ ਲਈ ਗਈ। ਉਹ ਅਜੇ ਢਾਈ ਕੁ ਸਾਲ ਪਹਿਲਾਂ ਹੀ ਪੜ੍ਹਨ ਲਈ ਕੈਨੇਡਾ ਆਇਆ ਸੀ ਅਤੇ ਉਸ ਨੇ ਪੱਕੇ ਹੋਣ ਲਈ ਅਰਜ਼ੀ ਲਗਾਈ ਸੀ। ਇਹ ਨੌਜਵਾਨ ਪਾਤੜਾਂ (ਪਟਿਆਲਾ) ਇਲਾਕੇ ਨਾਲ ਸਬੰਧਿਤ ਦੱਸਿਆ ਜਾ …
Read More »ਐਡਮਿੰਟਨ ‘ਚ ਗੀਤਕਾਰ ਗੁਰਿੰਦਰ ਸਰਾਂ ਦੀ ਮੌਤ
ਐਡਮਿੰਟਨ : ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਰੜ ਨਾਲ ਸਬੰਧਤ ਉੱਭਰਦੇ ਪੰਜਾਬੀ ਗੀਤਕਾਰ ਗੁਰਿੰਦਰ ਸਰਾਂ (30) ਦੀ ਐਡਮਿੰਟਨ ਵਿਚ ਮੌਤ ਹੋ ਗਈ ਹੈ। ਗੁਰਿੰਦਰ ਸਰਾਂ ਵੱਲੋਂ ਲਿਖੇ ਗੀਤ ‘ਗੁੱਤ ਨਾਰ ਦੀ’ ਕੁਲਵਿੰਦਰ ਬਿੱਲਾ, ‘ਰੈੱਡ ਲੀਫ਼’ ਅਤੇ ‘ਸਰਦਾਰ’ ਜਿਹੇ ਗੀਤ ਸਿੱਪੀ ਗਿੱਲ ਵੱਲੋਂ ਗਾਏ ਗਏ, ਜੋ ਕਾਫ਼ੀ ਮਕਬੂਲ ਹੋਏ ਹਨ। ਉਸ ਨੇ …
Read More »ਗੌਲਫ ‘ਚ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਮਾਰੀ ਬਾਜ਼ੀ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਗੋਰਿਆਂ ਦੀ ਹਰਮਨ ਪਿਆਰੀ ਖੇਡ ਗੌਲਫ਼ ਜਿਸ ਵਿਚ ਹੁਣ ਪੰਜਾਬੀਆਂ ਨੇ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਖੇਡ ਵਿਚ ਪੰਜਾਬੀ ਭਾਈਚਾਰੇ ਦੀ ਪ੍ਰਸਿੱਧ ਸ਼ਖ਼ਸੀਅਤ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਇਕ ਮਾਣਮੱਤੀ ਪ੍ਰਾਪਤੀ ਕੀਤੀ ਹੈ। ਸਤਿੰਦਰਪਾਲ ਸਿੰਘ ਸਿੱਧਵਾਂ ਜੋ ਕਿ ਆਪਣੀ ਟੀਮ ਨਾਲ ਮੇਅਫੀਲਡ ਗੌਲਫ਼ ਕੋਰਸ ਕੈਲੇਡਨ …
Read More »ਦੋ ਬਰੈਂਪਟਨ ਵਾਸੀਆਂ ਦੀ ਲੱਗੀ ਲਾਟਰੀ
ਇਕ ਨੇ 5 ਲੱਖ ਡਾਲਰ ਤੇ ਦੂਸਰੇ ਨੇ 2.5 ਲੱਖ ਡਾਲਰ ਜਿੱਤੇ ਬਰੈਂਪਟਨ/ਬਿਊਰੋ ਨਿਊਜ਼ : ਦੋ ਬਰੈਂਪਟਨ ਨਿਵਾਸੀ, ਇਸ ਵਾਰ ਲਾਟਰੀ ਜਿੱਤਣ ਵਿਚ ਸਫਲ ਰਹੇ ਹਨ। ਜੈਫਰੀ ਬਰਨਾਰਡ ਨੇ ਓਐਲਜੀ ਦੀ ਬਿਗ ਸਪਿਨ ਇੰਸਟੈਂਟ ਗੇਮ ਵਿਚ 5 ਲੱਖ ਡਾਲਰ ਦੀ ਲਾਟਰੀ ਜਿੱਤੀ ਹੈ। ਬਰਨਾਰਡ ਚਾਰ ਬੱਚਿਆਂ ਦਾ ਪਿਤਾ ਹੈ ਅਤੇ …
Read More »ਅਯੁੱਧਿਆ ‘ਚ ਮੋਦੀ ਨੇ ਰਾਮ ਮੰਦਰ ਦਾ ਰੱਖਿਆ ਨੀਂਹ ਪੱਥਰ
ਰਾਮ ਮੰਦਰ ਆਉਣ ਵਾਲੀਆਂ ਪੀੜ੍ਹੀਆਂ ਲਈ ਰਹੇਗਾ ਸ਼ਰਧਾ ਦਾ ਪ੍ਰਤੀਕ : ਨਰਿੰਦਰ ਮੋਦੀ ਅਯੁੱਧਿਆ : ਅਯੁੱਧਿਆ ਵਿਚ ਬੁੱਧਵਾਰ ਨੂੰ ਰਾਮ ਮੰਦਰ ਦਾ ਨੀਂਹ ਪੱਥਰ 12 ਵੱਜ ਕੇ 44 ਮਿੰਟ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖ ਦਿੱਤਾ। ਰਾਮ ਮੰਦਰ ਭੂਮੀ ਪੂਜਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ …
Read More »ਕੈਪਟਨ ਅਮਰਿੰਦਰ ਨੇ ਰਾਮ ਮੰਦਰ ਦੇ ਨੀਂਹ ਪੱਥਰ ਰੱਖੇ ਜਾਣ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਵਾਸੀਆਂ ਨੂੰ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਰ ਦੇ ਨੀਂਹ ਪੱਥਰ ਰੱਖੇ ਜਾਣ ਦੀ ਵਧਾਈ ਦਿੱਤੀ ਹੈ। ਇਸ ਸਬੰਧੀ ਮੁੱਖ ਮੰਤਰੀ ਵਲੋਂ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸਾਂਝੀ ਕੀਤੀ ਗਈ। ਇਸ ਪੋਸਟ ਵਿੱਚ ਉਨ੍ਹਾਂ ਲਿਖਿਆ, ”ਅਯੁੱਧਿਆ …
Read More »ਫਿਲਮ ਅਦਾਕਾਰ ਸੁਸ਼ਾਂਤ ਖੁਦਕੁਸ਼ੀ ਮਾਮਲੇ ਦੀ ਜਾਂਚ ਸੀ.ਬੀ.ਆਈ. ਕਰੇਗੀ
ਨਵੀਂ ਦਿੱਲੀ : ਫਿਲਮ ਅਦਾਕਾਰ ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਬਿਹਾਰ ਸਰਕਾਰ ਨੇ ਸੀ.ਬੀ.ਆਈ. ਜਾਂਚ ਦੀ ਸਿਫਾਰਿਸ਼ ਕੀਤੀ ਸੀ। ਕੇਂਦਰ ਸਰਕਾਰ ਨੇ ਬਿਹਾਰ ਸਰਕਾਰ ਦੀ ਇਹ ਸਿਫਾਰਿਸ਼ ਮਨਜ਼ੂਰ ਕਰ ਲਈ ਹੈ। ਸੁਪਰੀਮ ਕੋਰਟ ਵਿਚ ਕੇਂਦਰ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਨੇ ਸੁਸ਼ਾਂਤ ਕੇਸ ਦੀ ਜਾਂਚ ਸੀ.ਬੀ.ਆਈ. ਨੂੰ ਟਰਾਂਫਸਰ …
Read More »ਰਾਜਸਥਾਨ ਦੇ ਬਾਗੀ ਵਿਧਾਇਕਾਂ ਦੇ ਸਿਰ ‘ਤੇ ਭਾਜਪਾ ਦਾ ਹੱਥ
ਸੂਰਜੇਵਾਲਾ ਨੇ ਕਿਹਾ – ਘਰ ਵਾਪਸੀ ਤੋਂ ਪਹਿਲਾਂ ਬਾਗ਼ੀ ਵਿਧਾਇਕ ਭਾਜਪਾ ਦੀ ਮੇਜ਼ਬਾਨੀ ਛੱਡਣ ਜੈਸਲਮੇਰ/ਬਿਊਰੋ ਨਿਊਜ਼ ਰਾਜਸਥਾਨ ਵਿਚ ਸਚਿਨ ਪਾਇਲਟ ਤੇ ਸਾਥੀ ਬਾਗੀ ਵਿਧਾਇਕਾਂ ਦੇ ਸਿਰ ‘ਤੇ ਭਾਜਪਾ ਦਾ ਹੱਥ ਹੈ। ਇਸ ਸਬੰਧੀ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਬਾਗੀ ਵਿਧਾਇਕ ਜੇਕਰ ਪਾਰਟੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ …
Read More »