4 ਕਰੋੜ ਲੋਕ ਹੋ ਸਕਦੇ ਹਨ ਬਹੁਤ ਜ਼ਿਆਦਾ ਗ਼ਰੀਬ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਮਹਾਮਾਰੀ ਅਤੇ ਉਸ ਕਾਰਨ ਲਾਗੂ ਹੋਏ ਲੌਕਡਾਊਨ ਕਾਰਨ ਅਰਥ-ਵਿਵਸਥਾ ਨੂੰ ਹੋ ਰਹੇ ਨੁਕਸਾਨ ਦੇ ਚੱਲਦਿਆਂ ਭਾਰਤ ਵਿੱਚ ਲਗਭਗ 13.5 ਕਰੋੜ ਲੋਕਾਂ ਦੀ ਨੌਕਰੀ ਜਾ ਸਕਦੀ ਹੈ ਅਤੇ 12 ਕਰੋੜ ਲੋਕ ਗ਼ਰੀਬ ਹੋ ਸਕਦੇ ਹਨ। ਇਸ ਮਹਾਂਮਾਰੀ …
Read More »Daily Archives: May 18, 2020
ਬਿਹਾਰ ‘ਚ ਭਾਜਪਾ ਯੂਥ ਮੋਰਚਾ ਦੇ ਸਾਬਕਾ ਮਹਾਮੰਤਰੀ ਦਾ ਗੋਲੀ ਮਾਰ ਕੇ ਕਤਲ, 2 ਜ਼ਖਮੀ
ਬੇਗੂਸਰਾਏ- ਬਿਹਾਰ ‘ਚ ਬੇਗੂਸਰਾਏ ਜ਼ਿਲੇ ਦੇ ਮੁਫਸਿਲ ਥਾਣਾ ਖੇਤਰ ਦੇ ਕੈਥਮਾ ਪਿੰਡ ‘ਚ ਹਥਿਆਰਬੰਦ ਅਪਰਾਧੀਆਂ ਨੇ ਅੱਜ ਯਾਨੀ ਐਤਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਯੂਥ ਮੋਰਚਾ (ਭਾਜਯੁਮੋ) ਦੇ ਸਾਬਕਾ ਮਹਾਮੰਤਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ 2 ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਸ ਸੂਤਰਾਂ ਨੇ ਦੱਸਿਆ ਕਿ ਭਾਜਯੁਮੋ …
Read More »