Breaking News
Home / 2020 / March / 13 (page 4)

Daily Archives: March 13, 2020

ਵਿਨੀਪੈਗ ਵਿਚ 3 ਪੰਜਾਬੀ ਭਾਰ ਤੋਲਕਾਂ ਨੇ ਜਿੱਤੇ ਸੋਨ ਤਮਗੇ

ਐਬਟਸਫੋਰਡ : ਵਿੰਨੀਪੈਗ ਵਿਖੇ ਹੋਈ ਕੈਨੇਡੀਅਨ ਕੌਮੀ ਪਾਵਰ ਲਿਫਟਿੰਗ ਅਤੇ ਬੈਂਚ ਪ੍ਰੈੱਸ ਚੈਪੀਅਨਸ਼ਿਪ ਦੇ ਮੁਕਾਬਲਿਆਂ ‘ਚ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਤਿੰਨ ਪੰਜਾਬੀ ਭਾਰ ਤੋਲਕਾਂ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ …

Read More »

ਗੁਰਰਤਨ ਸਿੰਘ ਦੇ ਬਿੱਲ ਦੀ ਦੋ ਨਾਨ-ਪਰਾਫਿਟ ਸੰਸਥਾਵਾਂ ਵੱਲੋਂ ਆਲੋਚਨਾ

ਮਿਸੀਸਾਗਾ : ਨਿਊ ਡੈਮੋਕਰੈਟਿਕ ਪਾਰਟੀ ਦੇ ਬਰੈਂਪਟਨ ਈਸਟ ਤੋਂ ਐਮ ਪੀ ਪੀ ਗੁਰਰਤਨ ਸਿੰਘ ਵੱਲੋਂ ਉਨਟਾਰੀਓ ਵਿੱਚ ਜੈਨੋਸਾਈਡ ਹਫ਼ਤਾ ਮਨਾਉਣ ਲਈ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਦੀ ਇੰਡੋ ਕੈਨੇਡੀਅਨ ਹਾਰਮੋਨੀ ਫੋਰਮ ਅਤੇ ਕੈਨੇਡਾ ਇੰਡੀਆ ਫਾਊਂਡੇਸ਼ਨ ਵੱਲੋਂ ਆਲੋਚਨਾ ਕੀਤੀ ਗਈ ਹੈ। ਇੰਡੋ-ਕੈਨੇਡੀਅਨ ਹਾਰਮੋਨੀ ਫੋਰਮ ਨੇ ਪ੍ਰੀਮੀਅਰ ਡੱਗ ਫੋਰਡ ਨੂੰ ਇੱਕ …

Read More »

ਉਨਟਾਰੀਓ ‘ਚ ਡੈਲਡੂਕਾ ਬਣੇ ਲਿਬਰਲ ਪਾਰਟੀ ਦੇ ਆਗੂ

ਟੋਰਾਂਟੋ : ਉਨਟਾਰੀਓ ਸੂਬੇ ਦੀ ਲਿਬਰਲ ਪਾਰਟੀ ਦੀ ਮਿਸੀਸਾਗਾ ਦੇ ਮਾਲਟਨ ਇਲਾਕੇ ‘ਚ ਹੋਈ ਕਨਵੈਨਸ਼ਨ ‘ਚ ਸਟੀਵਨ ਡੈਲਡੂਕਾ ਨੂੰ ਪਾਰਟੀ ਦਾ ਨਵਾਂ ਆਗੂ ਚੁਣ ਲਿਆ ਗਿਆ। ਅੱਧੀ ਦਰਜਨ ਉਮੀਦਵਾਰਾਂ ‘ਚੋਂ ਡੈਲਡੂਕਾ ਪਹਿਲੇ ਗੇੜ ਦੀ ਵੋਟਿੰਗ ‘ਚ ਹੀ ਸ਼ਾਨ ਨਾਲ ਜਿੱਤ ਪ੍ਰਾਪਤ ਕਰ ਗਏ। ਉਨ੍ਹਾਂ ਨੂੰ ਉਨਟਾਰੀਓ ‘ਚ ਰਹਿੰਦੇ ਵੱਡੀ ਗਿਣਤੀ …

Read More »

ਯੈਸ ਬੈਂਕ ਘਪਲਾ : ਮੁੰਬਈ ‘ਚ ਸੱਤ ਥਾਵਾਂ ‘ਤੇ ਸੀਬੀਆਈ ਨੇ ਮਾਰੇ ਛਾਪੇ

600 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ – 7 ਮੁਲਜ਼ਮਾਂ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਨਵੀਂ ਦਿੱਲੀ : ਸੀਬੀਆਈ ਨੇ ਸੋਮਵਾਰ ਨੂੰ ਘਪਲਿਆਂ ਨਾਲ ਪੀੜਤ ਡੀ.ਐਚ.ਐਫ.ਐਲ. ਵਲੋਂ ਯੈਸ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਦੇ ਪਰਿਵਾਰ ਨੂੰ ਕਥਿਤ ਤੌਰ ‘ਤੇ 600 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿਚ ਮੁੰਬਈ ਦੀਆਂ 7 …

Read More »

ਸੁਪਰ ਸਟਾਰ ਰਜਨੀਕਾਂਤ ਦਾ ਸਿਆਸਤ ‘ਚ ਵੱਡਾ ਐਲਾਨ

ਕਿਹਾ -ਪਾਰਟੀ ਬਣਾਵਾਂਗਾ, ਪਰ ਮੁੱਖ ਮੰਤਰੀ ਨਹੀਂ ਬਣਾਂਗਾ ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰ ਸਟਾਰ ਰਜਨੀਕਾਂਤ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀਆਂ ਸਿਆਸੀ ਯੋਜਨਾਵਾਂ ਦਾ ਖੁਲਾਸਾ ਕਰ ਦਿੱਤਾ ਹੈ। ਰਜਨੀਕਾਂਤ ਨੇ ਕਿਹਾ ਹੈ ਕਿ ਉਹ ਅਜਿਹੀ ਪਾਰਟੀ ਬਣਾ ਰਹੇ ਹਨ, ਜਿਸ ਵਿਚ ਸਰਕਾਰ ਤੇ ਪਾਰਟੀ ਵੱਖ-ਵੱਖ ਕੰਮ ਕਰੇਗੀ। ਉਹ ਪਾਰਟੀ ਦੇ ਨੇਤਾ …

Read More »

ਕੌਮੀ ਘਟਨਾਕ੍ਰਮ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਪੰਜਾਬ

ਸਤਨਾਮ ਸਿੰਘ ਮਾਣਕ ਪੰਜਾਬ, ਗੁਰੂ ਸਾਹਿਬਾਨ, ਸੂਫ਼ੀ ਫ਼ਕੀਰਾਂ ਅਤੇ ਭਗਤੀ ਲਹਿਰ ਦੇ ਸੰਤਾਂ ਦੀ ਵਰੋਸਾਈ ਧਰਤੀ ਹੈ। ਸਰਬੱਤ ਦਾ ਭਲਾ ਇਸ ਦੀ ਵਿਚਾਰਧਾਰਾ ਹੈ। ਜ਼ੁਲਮ ਅਤੇ ਜਬਰ ਦਾ ਵਿਰੋਧ ਕਰਨਾ, ਉਸ ਦੇ ਖਿਲਾਫ਼ ਆਵਾਜ਼ ਉਠਾਉਣਾ ਅਤੇ ਸੰਕਟ ਸਮੇਂ ਮਜ਼ਲੂਮਾਂ ਦੀ ਸਹਾਇਤਾ ਕਰਨਾ ਇਸ ਦੀ ਪਛਾਣ ਹੈ। ਇਸ ਨੂੰ ਇਹ ਪਛਾਣ …

Read More »

ਭਾਰਤੀ ਸੰਵਿਧਾਨ ਦੀ ਹੱਤਿਆ ਬਰਾਬਰ ਹਨ ਸੰਪਰਦਾਇਕ ਦੰਗੇ

ਗੁਰਮੀਤ ਸਿੰਘ ਪਲਾਹੀ ਰਾਮ ਮੰਦਿਰ ਦਾ ਮੁੱਦਾ ਹੁਣ ਖ਼ਤਮ ਹੋ ਗਿਆ ਹੈ। ਬਿਹਾਰ, ਪੱਛਮੀ ਬੰਗਾਲ ਅਤੇ ਉਤਰ ਪ੍ਰਦੇਸ਼ ਵਿੱਚ ਕਰ੍ਰਵਾਰ 2020, 2021, 2022 ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਦੇਸ਼ ਦੀ ਹਾਕਮ ਸਿਆਸੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਕੋਲ ਕੀ ਧਰੁਵੀਕਰਨ ਤੋਂ ਬਿਨ੍ਹਾਂ ਕੋਈ ਮੁੱਦਾ ਬਚਿਆ ਹੈ, ਜਿਸਦੇ ਅਧਾਰ …

Read More »

ਦੁਨੀਆ ਭਰ ‘ਚ ਕਰੋਨਾ!

ਚੀਨ ਤੋਂ ਸ਼ੁਰੂ ਹੋ ਕੈਨੇਡਾ, ਅਮਰੀਕਾ, ਭਾਰਤ ਤੇ ਇਟਲੀ ਹੁੰਦਾ ਹੋਇਆ 120 ਦੇਸ਼ਾਂ ਤੋਂ ਵੱਧ ‘ਚ ਫੈਲਿਆ ਕਰੋਨਾ ਵਾਇਰਸ ਡਬਲਿਊ ਐਚ ਓ ਨੇ ਕਰੋਨਾ ਵਾਇਰਸ ਨੂੰ ਐਲਾਨਿਆ ਮਹਾਂਮਾਰੀ, ਕਿਸੇ ਵੀ ਮੁਲਕ ਤੋਂ ਭਾਰਤ ‘ਚ ਆਮਦ ‘ਤੇ ਲੱਗੀ ਰੋਕ, ਕੈਨੇਡਾ ‘ਚ ਉਨਟਾਰੀਓ ਤੇ ਬੀਸੀ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …

Read More »

ਨਾਮਵਰ ਸਾਹਿਤਕਾਰ ਅਤੇ ਪ੍ਰਸਿੱਧ ਸਮਾਜ ਸੇਵਕ – ਡਾ. ਸੋਲਮਨ ਨਾਜ਼ ਨਾਲ ਡਾ. ਡੀ.ਪੀ ਸਿੰਘ ਦੀ ਇਕ ਮੁਲਾਕਾਤ

ਕਿਸ਼ਤ 5) ਮਨੁੱਖ ਨੇ ਤਵਾਰੀਖੀ ਬਰਬਾਦੀ ਤੋਂ ਕੁਝ ਨਹੀਂ ਸਿੱਖਿਆ : ਡਾ. ਨਾਜ਼ ਡਾ. ਡੀ ਪੀ ਸਿੰਘ 416-859-1856 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਡਾ. ਸਿੰਘ : ਆਪ ਦੇ ਵਿਚਾਰ ਅਨੁਸਾਰ ਪੰਜਾਬੀ ਭਾਸ਼ਾ ਦੀਆਂ ਮੌਲਿਕ ਸਾਹਿਤਕ ਰਚਨਾਵਾਂ, ਹੋਰਨਾਂ ਭਾਸ਼ਾਵਾਂ ਦੇ ਉੱਤਮ ਸਾਹਿਤ ਦੀ ਤੁਲਨਾ …

Read More »

ਪੈਗਾਮ ਪੰਜਾਬੀਆਂ ਦੇ ਨਾਮ

ਪ੍ਰੋ :ਨਿਰਮਲ/ ਹਰਚੰਦ ਬਾਸੀ 2020 ਦਾ ਵਰ੍ਹਾ ਚੜ੍ਹਿਆਂ ਦੋ ਮਹੀਨੇ ਹੋ ਗਏ ਹਨ। 2019 ਬੀਤੇ ਦੀ ਗੱਲ ਹੋ ਗਈ ਹੈ। ਇਨ੍ਹਾਂ ਦਿਨਾਂ ਵਿੱਚ ਬਹੁਤ ਕੁੱਝ ਚੰਗਾ ਮਾੜਾ ਵਾਪਰਿਆ ਹੈ, ਹੰਢਾਇਆ ਹੈ। ਸਭ ਕੁੱਝ ਖੱਟੀਆਂ ਮਿੱਠੀਆਂ ਯਾਦਾਂ ਬਣ ਕੇ ਅਨੁਭਵਾਂ ਵਿੱਚ ਸਮਾ ਗਿਆ। ਕਹਿੰਦੇ ਹਨ ਕਿ ਸਿਆਣਾ ਬੰਦਾ ਉਹ ਹੁੰਦਾ ਹੈ …

Read More »