Breaking News
Home / 2020 / March (page 11)

Monthly Archives: March 2020

ਸ਼ਹੀਨ ਬਾਗ ਵਿਚ 99 ਦਿਨ ਤੋਂ ਜਾਰੀ ਸੀਏਏ ਵਿਰੋਧੀ ਪ੍ਰਦਰਸ਼ਨ ਵਿਚ ਲੋਕ ਨਹੀਂ ਪਹੁੰਚੇ

ਲਖਨਊ ਅਤੇ ਮੁੰਬਈ ਵਿਚ ਧਰਨਾ ਅਸਥਾਈ ਤੌਰ ‘ਤੇ ਖਤਮ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਪੂਰੇ ਭਾਰਤ ਵਿਚ ਵੀ ਫੈਲ ਚੁੱਕਾ ਹੈ। ਇਸਦੇ ਚੱਲਦਿਆਂ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਲਖਨਊ ਅਤੇ ਮੁੰਬਈ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ਧਰਨਾ ਅਸਥਾਈ ਤੌਰ ‘ਤੇ ਸਮਾਪਤ ਹੋ ਗਿਆ। ਅੱਜ ਦਿੱਲੀ ਦੇ ਸ਼ਹੀਨ ਬਾਗ ਵਿਚ ਪੰਡਾਲ …

Read More »

ਨਿਰਭੈਆ ਜਬਰ ਜਨਾਹ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਦਿੱਤੀ ਗਈ ਫਾਂਸੀ

ਨਰਿੰਦਰ ਮੋਦੀ ਨੇ ਕਿਹਾ – ਨਿਆਂ ਦੀ ਹੋਈ ਜਿੱਤ ਨਵੀਂ ਦਿੱਲੀ/ਬਿਊਰੋ ਨਿਊਜ਼ ਨਿਰਭੈਆ ਜਬਰ ਜਨਾਹ ਮਾਮਲੇ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ ਹੈ। ਚਾਰਾਂ ਦੋਸ਼ੀਆਂ ਨੂੰ ਅੱਜ ਸਵੇਰੇ ਸਾਢੇ ਪੰਜ ਵਜੇ ਇਕੱਠਿਆਂ ਫਾਂਸੀ ‘ਤੇ ਲਟਕਾਇਆ ਗਿਆ। ਧਿਆਨ ਰਹੇ ਕਿ 16 ਦਸੰਬਰ 2012 ਨੂੰ ਛੇ ਦਰਿੰਦਿਆਂ ਨੇ ਨਿਰਭੈਆ ਨਾਲ …

Read More »

ਨਿਰਭੈਆ ਦੇ ਪਿੰਡ ਵਿਚ ਜਸ਼ਨ ਦਾ ਮਾਹੌਲ

ਲੋਕਾਂ ਨੇ ਵੰਡੀਆਂ ਮਿਠਾਈਆਂ ਨਵੀਂ ਦਿੱਲੀ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਬਲੀਆ ਸ਼ਹਿਰ ਨੇੜਲੇ ਪਿੰਡ ਮੇਡੌਲਾ ਕਲਾਂ ਵਿਚ ਅੱਜ ਜਸ਼ਨ ਮਨਾਏ ਜਾ ਰਹੇ ਹਨ। ਇਹ ਉਸ ਨਿਰਭੈਆ ਦਾ ਪਿੰਡ ਹੈ, ਜਿਸ ਦੀ ਦਰਿੰਦਿਆਂ ਨੇ ਜਬਰ ਜਨਾਹ ਤੋਂ ਬਾਅਦ ਹੱਤਿਆ ਕਰ ਦਿੱਤੀ ਸੀ ਅਤੇ ਇਸ ਪਿੰਡ ਨੂੰ ਹੁਣ ਨਿਰਭੈਆ ਦੇ ਪਿੰਡ ਵਜੋਂ …

Read More »

179 ਦੇਸ਼ਾਂ ਵਿਚ ਪਹੁੰਚਿਆ ਕਰੋਨਾ

10 ਹਜ਼ਾਰ ਤੋਂ ਜ਼ਿਆਦਾ ਮੌਤਾਂ ਚੀਨ ਤੋਂ ਜ਼ਿਆਦਾ ਇਟਲੀ ਪ੍ਰਭਾਵਿਤ ਵਾਸ਼ਿੰਗਟਨ/ਬਿਊਰੋ ਨਿਊਜ਼ ਕਰੋਨਾ ਵਾਇਰਸ ਨੇ ਹੁਣ ਤੱਕ 179 ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਅਤੇ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਢਾਈ ਲੱਖ ਦੇ ਕਰੀਬ ਮਰੀਜ਼ਾਂ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਅਤੇ …

Read More »

ਭਾਰਤ ਵਿਚ ਕਰੋਨਾ ਪੀੜਤਾਂ ਦੀ ਗਿਣਤੀ ਹੋਈ 213

ਰਾਜਸਥਾਨ ਵਿਚ ਇਟਲੀ ਦੇ ਨਾਗਰਿਕ ਦੀ ਹੋਈ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਕਰੋਨਾ ਵਾਇਰਸ ਨਾਲ ਪੰਜਵੀਂ ਮੌਤ ਰਾਜਸਥਾਨ ਵਿਚ ਹੋਈ ਹੈ। ਅੱਜ 70 ਸਾਲ ਦੇ ਇਟਲੀ ਦੇ ਨਾਗਰਿਕ ਨੇ ਰਾਜਸਥਾਨ ਦੇ ਜੈਪੁਰ ਵਿਚ ਦਮ ਤੋੜਿਆ। ਉਹ 16 ਵਿਅਕਤੀਆਂ ਦੇ ਇਕ ਗਰੁੱਪ ਨਾਲ ਭਾਰਤ ਘੁੰਮਣ ਲਈ ਆਇਆ ਹੋਇਆ ਸੀ ਅਤੇ …

Read More »

ਮੁਹਾਲੀ ਵਿਚ ਵੀ ਕਰੋਨਾ ਪੀੜਤ ਮਰੀਜ਼ ਦੀ ਪੁਸ਼ਟੀ

ਕੈਪਟਨ ਅਮਰਿੰਦਰ ਨੇ ਕਿਹਾ ਇੰਟਰਨੈੱਟ ਸੇਵਾਵਾਂ ਮੁਅੱਤਲ ਕਰਨ ਵਰਗੀਆਂ ਅਫ਼ਵਾਹਾਂ ਝੂਠੀਆਂ ਮੁਹਾਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਵਧਣ ਕਰਕੇ ਚਾਰੇ ਪਾਸੇ ਮਾਹੌਲ ਦਹਿਸ਼ਤ ਵਾਲਾ ਬਣਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਮੁਹਾਲੀ ਵਿਚਲੇ ਫ਼ੇਜ਼ 3 ਤੋਂ ਕੋਰੋਨਾ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਅਤੇ ਇਹ ਪੀੜਤ ਮਹਿਲਾ ਅਮਰੀਕਾ ਤੋਂ ਕੁਝ …

Read More »

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਦੀ ਆਮਦ ਘਟੀ

ਸੰਗਤਾਂ ਵਰਤ ਰਹੀਆਂ ਹਨ ਮਾਸਕ ਅਤੇ ਸੈਨੇਟਾਈਜ਼ਰ ਅੰਮ੍ਰਿਤਸਰ/ਬਿਊਰੋ ਨਿਊਜ਼ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਤੋਂ ਬਾਅਦ ਭਾਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਬਹੁਤ ਘੱਟ ਗਈ ਹੈ ਪਰ ਮਰਿਆਦਾ ਆਮ ਵਾਂਗ ਹੀ ਚੱਲ ਰਹੀ ਹੈ। ਸੰਗਤਾਂ ਭਾਵੇਂ ਗਿਣਤੀ ਵਿਚ ਘੱਟ ਹਨ ਪਰ ਲਗਾਤਾਰ ਦਰਸ਼ਨਾਂ ਲਈ ਕਤਾਰ ਬਣੀ ਹੈ। ਵਾਇਰਸ …

Read More »

ਕਰੋਨਾ ਵਾਇਰਸ ਦੇ ਸੰਕਟ ਸਬੰਧੀ ਸੰਸਦ ਵਿਚ ਵੀ ਹੋਈ ਚਰਚਾ

ਸਿਹਤ ਮੰਤਰੀ ਨੇ ਕਿਹਾ – ਸਾਰੇ ਮਰੀਜ਼ਾਂ ਦੀ ਵਿਗਿਆਨਕ ਤਰੀਕੇ ਨਾਲ ਹੋ ਰਹੀ ਹੈ ਜਾਂਚ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਅੱਜ ਕਰੋਨਾ ਵਾਇਰਸ ਦੇ ਕਾਰਨ ਪੈਦਾ ਹੋਏ ਸੰਕਟ ‘ਤੇ ਚਰਚਾ ਹੋਈ। ਇਸੇ ਦੌਰਾਨ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਵਿਰੋਧੀ ਧਿਰਾਂ ਦੇ ਆਗੂਆਂ ਦੇ ਸਵਾਲਾਂ ਦੇ ਜਵਾਬ ਦਿੱਤੇ। …

Read More »

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਦਿੱਤਾ ਅਸਤੀਫਾ

ਭਾਜਪਾ ਸਰਕਾਰ ਬਣਾਉਣ ਲਈ ਕਰੇਗੀ ਦਾਅਵਾ ਪੇਸ਼ ਭੋਪਾਲ/ਬਿਊਰੋ ਨਿਊਜ਼ ਮੱਧ ਪ੍ਰਦੇਸ਼ ਵਿਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਸਿਆਸੀ ਘਮਾਸਾਨ ਅੱਜ ਖਤਮ ਹੋ ਗਿਆ। ਇਸ ਦੇ ਚੱਲਦਿਆਂ ਫਲੋਰ ਟੈਸਟ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਆਪਣਾ ਅਸਤੀਫ਼ਾ ਰਾਜਪਾਲ ਲਾਲਜੀ ਟੰਡਨ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਪੱਤਰ …

Read More »

ਕਰੋਨਾ ਵਾਇਰਸ ਪੰਜਾਬ ‘ਚ ਸ਼ਾਪਿੰਗ ਮਾਲ, ਕਿਸਾਨ ਮੰਡੀਆਂ ਤੇ ਅਜਾਇਬਘਰ ਬੰਦ

ਧਾਰਮਿਕ ਸੰਸਥਾਵਾਂ ਤੇ ਡੇਰਾ ਮੁਖੀਆਂ ਨੂੰ ਆਪਣੇ ਧਾਰਮਿਕ ਸਮਾਗਮ 31 ਮਾਰਚ ਤੱਕ ਮੁਲਤਵੀ ਕਰਨ ਦੇ ਆਦੇਸ਼ ਚੰਡੀਗੜ੍ਹ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ ਨੂੰ ਧਿਆਨ ‘ਚ ਰੱਖਦਿਆਂ ਪੰਜਾਬ ਮੰਤਰੀ ਸਮੂਹ ਨੇ ਜਨਤਕ ਇਕੱਠ ਨੂੰ ਰੋਕਣ ਲਈ ਕਈ ਹੋਰ ਸਖ਼ਤ ਕਦਮ ਚੁੱਕੇ ਹਨ। …

Read More »