ਅੰਮ੍ਰਿਤਸਰ/ਬਿਊਰੋ ਨਿਊਜ਼ : ਕਰੋਨਾਵਾਇਰਸ ਤੋਂ ਬਚਾਅ ਲਈ ਲਾਏ ਗਏ ਕਰਫਿਊ ਕਾਰਨ ਕਾਰੋਬਾਰ ਤੇ ਆਵਾਜਾਈ ਬੰਦ ਹੋਣ ਕਰਕੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਹਵਾ ਤੇ ਸ਼ੋਰ ਪ੍ਰਦੂਸ਼ਣ ਵਿੱਚ ਵੀ ਵੱਡੀ ਕਮੀ ਆਈ ਹੈ ਅਤੇ ਇਸ ਵੇਲੇ ਵਾਤਾਵਰਨ ਦੀ ਸਥਿਤੀ ਬੇਹਤਰ ਹੋ ਗਈ ਹੈ। ਕਰੋਨਾਵਾਇਰਸ ਤੋਂ ਬਚਾਅ ਲਈ ਜਨਤਾ ਕਰਫਿਊ ਤੋਂ …
Read More »Yearly Archives: 2020
ਦਵਿੰਦਰਪਾਲ ਸਿੰਘ ਭੁੱਲਰ 6 ਹਫ਼ਤਿਆਂ ਦੀ ਪੈਰੋਲ ‘ਤੇ ਰਿਹਾਅ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜੇਲ੍ਹਾਂ ‘ਚ ਕੈਦੀਆਂ ਦੀ ਗਿਣਤੀ ਹੁਣ ਘਟਾਈ ਜਾ ਰਹੀ ਹੈ। ਇਸੇ ਲੜੀ ‘ਚ ਦਵਿੰਦਰਪਾਲ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚੋਂ ਸ਼ਨੀਵਾਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 6 ਹਫ਼ਤਿਆਂ ਦੀ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ …
Read More »10 ਅਪ੍ਰੈਲ ਜਨਮ ਦਿਨ ‘ਤੇ ਵਿਸ਼ੇਸ
ਹੋਮਿਓਪੈਥਿਕ ਦਵਾਈ ਦੀ ਖੋਜ ਦੁਨੀਆਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾਕਟਰ ਸੈਮਿਉਲ ਹੈਨੇਮਨ ਨੇ ਕੀਤੀ ਡਾ. ਹੈਨੇਮਨ ਦੀ ਖੋਜ ਦੁਨੀਆ ਲਈ ਇੱਕ ਮਿਸਾਲ ਸੈਮਿਓਲ ਹੈਨੇਮਨ ਦੀ ਯਾਦਗਾਰ ਵਜੋ ਜਰਮਨ ਦੇ ਲਿਪਜਿਕ ਸ਼ਹਿਰ ਵਿਚ ਬੁੱਤ ਲੱਗਿਆ ਹੋਇਆ ਹੈ, ਜਿਸ ਨੂੰ ਲੋਕ ਸਿਰ ਝੁਕਾਅ ਕੇ ਲੰਘਦੇ ਹਨ। ਹੋਮਿਓਪੈਥਿਕ ਕੁਦਰਤ ਦਾ ਇਕ ਅਨਮੋਲ …
Read More »ਕਰੋਨਾ ਵਾਇਰਸ : ਲੋਕ ਮਾਨਸਿਕਤਾ ਤੇ ਸਰਕਾਰੀ ਤੰਤਰ
ਵਿਕਰਮਜੀਤ ਸਿੰਘ ਤਿਹਾੜਾ ਲੋਕ ਮਾਨਸਕਿਤਾ ਦੀ ਘਾੜਤ ਘੜਨ ਪਿੱਛੇ ਅਨੇਕਾਂ ਕਾਰਕ ਕਾਰਜ਼ਸ਼ੀਲ ਹੁੰਦੇ ਹਨ। ਜਿਸ ਵਿੱਚ ਇਤਿਹਾਸ, ਵਰਤਮਾਨ ਅਤੇ ਭੱਵਿਖ ਸੰਬੰਧੀ ਯੋਜਨਾਵਾਂ ਮਹੱਤਵਪੂਰਨ ਹੁੰਦੀਆਂ ਹਨ। ਮਨੁੱਖ ਦਾ ਆਲਾ-ਦੁਆਲਾ ਇਸ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ। ਜਿਸ ਵਾਤਾਵਰਨ ਵਿੱਚ ਮਨੁੱਖ ਰਹਿੰਦਾ ਹੈ, ਉਸ ਅਨੁਸਾਰ ਹੀ ਆਪਣੀ ਸੋਚ, ਸਮਝ ਅਤੇ ਵਿਚਾਰਧਾਰਾ ਨੂੰ ਵਿਕਸਿਤ …
Read More »ਕਰੋਨਾ ਵਾਇਰਸ ਦੇ ਸਮਿਆਂ ‘ਚ
ਹਰਪ੍ਰੀਤ ਸੇਖਾ ਦੁਨੀਆਂ ਭਰ ਵਿੱਚ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਦਸ ਲੱਖ ਦਾ ਅੰਕੜਾ ਪਾਰ ਕਰ ਗਈ ਹੈ। ਇਹ ਸੰਖਿਆ ਸਿਰਫ਼ ਉਨ੍ਹਾਂ ਦੀ ਹੈ, ਜਿਨ੍ਹਾਂ ਨੂੰ ਟੈਸਟ ਕੀਤਾ ਗਿਆ ਹੈ; ਕਰੋਨਾ ਤੋਂ ਪ੍ਰਭਾਵਿਤ ਪਰ ਟੈਸਟ ਤੋਂ ਖੁੰਝਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੋਵੇਗੀ। ਇਸ ਵਾਇਰਸ ਨਾਲ ਮਰਨ …
Read More »ਨੋਵਲ ਕਰੋਨਾ ਵਾਇਰਸ (ਕੋਵਿਡ-19) ਵਿਗਿਆਨ ਗਲਪ ਕਹਾਣੀ
ਕਿਧਰੇ ਦੇਰ ਨਾ ਹੋ ਜਾਏ (ਕਿਸ਼ਤ ਆਖਰੀ) ਡਾ. ਡੀ ਪੀ ਸਿੰਘ 416-859-1856 (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਅਚਾਨਕ ਉਸ ਨੂੰ ਖੁਸ਼ਨੁਮਾ ਵਿਚਾਰ ਆਇਆ। ਜਲਦੀ ਜਲਦੀ ਉਸ ਨੇ ਹਾਲ ਨੂੰ ਪਾਰ ਕਰ ਬਾਹਰਲੇ ਦਰਵਾਜ਼ੇ ਕੋਲ ਪਏ ਆਪਣੇ ਬੂਟ ਪਹਿਨੇ, ਕਿੱਲੀ ਤੋਂ ਆਪਣਾ ਹੈਟ ਤੇ ਕੋਟ ਲਾਹ, ਤੁਰੰਤ ਪਹਿਨਦਿਆ, ਉਸ ਯੰਗ …
Read More »ਤੇਰੀਆਂ ਤੂੰ ਜਾਣੇ..!
ਨਿੰਦਰ ਘੁਗਿਆਣਵੀ 94174-21700 ਡਾਇਰੀ ਉਦਾਸ ਹੈ। ਬੋਲੀ, ਲਿਖ ਮੇਰਾ ਪੰਨਾ..। ਪੰਨਾ ਪਲਟਿਆ। ઠਸਾਫ ਹੀ ਮੁੱਕਰ ਗਿਆ, ”ਨਾ ਲਿਖੀਂ ਕੁਝ ਵੀ੩..ਮਨ ਨਹੀਂ ਮੰਨਦਾ ਮੇਰਾ ਅੱਜ।” ਕਲਮ ਨੂੰ ਪੁੱਛਿਆ, ਜੁਆਬ ਮਿਲਿਆ, ”ਸਿਆਹੀ ਨਹੀਂ ਹੈ, ਨਾ ਸਾਹ ਹੈ, ਕੇਹੜੇਂ ਸ਼ਬਦੀਂ ਲਿਤਤਖੇਂਗਾ ਮੈਨੂੰ..ਚੁੱਪ ਕਰ ਰਹਿ..ਅੱਖਰ ਵੀ ਮੂੰਹ ਫੇਰ ਗਏ।”ઠਬਾਹਰ ਕਰਫਿਊ ਹੈ। ਸਹਿਮ ਦਾ ਸਾਇਆ …
Read More »09 april 2020 Main & GTA
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਨੇਤਾਵਾਂ ਨਾਲ ਕੀਤੀ ਗੱਲਬਾਤ
ਕਿਹਾ : ਲੌਕਡਾਊਨ ਹਟਾਉਣਾ ਅਜੇ ਸੰਭਵ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਵਿਚ ਕਰੋਨਾ ਪੀੜਤ ਮਾਮਲਿਆਂ ਦੀ ਗਿਣਤੀ 5000 ਤੋਂ ਪਾਰ ਹੋ ਗਈ ਹੈ। ਅਜਿਹੀ ਸਥਿਤੀ ਵਿੱਚ 14 ਅਪ੍ਰੈਲ ਨੂੰ ਦੇਸ਼ ਵਿੱਚ ਜਾਰੀ ਤਾਲਾਬੰਦੀ ਨੂੰ ਹਟਾਉਣਾ ਸੰਭਵ ਨਹੀਂ ਹੈ।ઠਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ …
Read More »ਫ਼ਰੀਦਕੋਟ ਤੇ ਜਲੰਧਰ ‘ਚ 2 ਤੇ ਮੋਹਾਲੀ ‘ਚ 4 ਹੋਰ ਕੋਰੋਨਾ ਪੀੜਤ
ਪੰਜਾਬ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 105 ਹੋਈ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਰੋਨਾ ਵਾਇਰਸ ਦਾ ਪ੍ਰਕੋਪ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਅੱਜ ਫ਼ਰੀਦਕੋਟ ਤੇ ਜਲੰਧਰ ‘ਚ ਇੱਕ-ਇੱਕ ਵਿਅਕਤੀ ਦੇ ਕੋਰੋਨਾ-ਪਾਜ਼ਿਟਿਵ ਹੋਣ ਦੀ ਖ਼ਬਰ ਮਿਲੀ ਹੈ। ਇੰਝ ਪੰਜਾਬ ‘ਚ ਕੁੱਲ ਕੋਰੋਨਾ-ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 105 ਹੋ ਗਈ ਹੈ। …
Read More »