Breaking News
Home / 2020 (page 122)

Yearly Archives: 2020

ਇੰਡੀਆ ਗੇਟ ਦਿੱਲੀ ਨੇੜੇ ਟਰੈਕਟਰ ਸਾੜਨ ਦੇ ਮਾਮਲੇ ‘ਚ ਬਰਿੰਦਰ ਢਿੱਲੋਂ ਨੂੰ ਮਿਲੀ ਜ਼ਮਾਨਤ

ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੂੰ ਜ਼ਮਾਨਤ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਪਿਛਲੇ ਦਿਨੀਂ ਦਿੱਲੀ ਵਿਚ ਇੰਡੀਆ ਗੇਟ ਦੇ ਨੇੜੇ ਟਰੈਕਟਰ ਨੂੰ ਅੱਗ ਲਗਾ ਕੇ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਗਟ ਕੀਤਾ ਗਿਆ ਸੀ। ਇਸ ਮਾਮਲੇ ਵਿਚ ਬਰਿੰਦਰ ਢਿੱਲੋਂ …

Read More »

ਪਾਕਿ ਗੋਲੀਬਾਰੀ ‘ਚ ਸੰਗਰੂਰ ਜ਼ਿਲ੍ਹੇ ਦਾ ਫੌਜੀ ਜਵਾਨ ਕਰਨੈਲ ਸਿੰਘ ਸ਼ਹੀਦ

ਮੁੱਖ ਮੰਤਰੀ ਵਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਅਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਸ੍ਰੀਨਗਰ/ਬਿਊਰੋ ਨਿਊਜ਼ ਪਾਕਿਸਤਾਨ ਆਪਣੀਆਂ ਘਟੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਇਸਦੇ ਚੱਲਦਿਆਂ ਪਾਕਿ ਨੇ ਲੰਘੀ ਦੇਰ ਰਾਤ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਕ੍ਰਿਸ਼ਨਾ ਘਾਟੀ ਵਿਚ ਫਿਰ ਗੋਲੀਬੰਦੀ ਦੀ …

Read More »

ਪੰਜਾਬ ਵਿਚ ਵੀਕੈਂਡ ਅਤੇ ਨਾਈਟ ਕਰਫ਼ਿਊ ਖ਼ਤਮ

ਸੂਬੇ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 1 ਲੱਖ 14 ਹਜ਼ਾਰ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ ਕਰੋਨਾ ਦੇ ਘਟਦੇ ਮਾਮਲਿਆਂ ਨੂੰ ਲੈ ਕੈ ਪੰਜਾਬ ਸਰਕਾਰ ਨੇ ਸੂਬੇ ਵਿਚ ਵੀਕੈਂਡ ਅਤੇ ਨਾਈਟ ਕਰਫਿਊ ਨੂੰ ਖ਼ਤਮ ਕਰਨ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਸੂਬੇ ਵਿਚ ਹੁਣ ਵਿਆਹ, ਧਾਰਮਿਕ ਸਮਾਗਮ ਅਤੇ ਅੰਤਿਮ ਸਸਕਾਰ …

Read More »

ਭਾਰਤ ‘ਚ ਮਠਿਆਈਆਂ ਸਬੰਧੀ ਵੀ ਅੱਜ ਤੋਂ ਨਿਯਮ ਲਾਗੂ

ਖੁੱਲ੍ਹੀ ਮਠਿਆਈ ਵੀ ਮਿੱਥੀ ਤਰੀਕ ਤੱਕ ਹੀ ਵੇਚੀ ਜਾ ਸਕੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਭਾਰਤ ਵਿਚ ਹੁਣ ਤਿਉਹਾਰਾਂ ਦਾ ਮੌਸਮ ਆ ਰਿਹਾ ਹੈ ਅਤੇ ਸਰਕਾਰ ਨੇ ਹੁਣ ਮਠਿਆਈਆਂ ਸਬੰਧੀ ਵੀ ਨਿਯਮ ਬਣਾਏ ਹਨ, ਜੋ ਅੱਜ ਤੋਂ ਲਾਗੂ ਵੀ ਹੋ ਗਏ ਹਨ। ਹੁਣ ਦੁਕਾਨਦਾਰ ਜਿਹੜੀ ਵੀ ਮਠਿਆਈ ਵੇਚੇਗਾ ਤਾਂ ਡੱਬੇ ‘ਤੇ ਮਠਿਆਈ ਬਣਨ …

Read More »

ਯੂਪੀ ‘ਚ ਜਬਰ ਜਨਾਹ ਦਾ ਮਾਮਲਾ ਗਰਮਾਇਆ

ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾਂਦੇ ਰਾਹੁਲ ਗਾਂਧੀ ਗ੍ਰਿਫਤਾਰ ਲਖਨਊ/ਬਿਊਰੋ ਨਿਊਜ਼ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਵਿਚ ਜਬਰ ਜਨਾਹ ਪੀੜਤਾ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਨੂੰ ਗ੍ਰੇਟਰ ਨੋਇਡਾ ਵਿਚ ਪੁਲਿਸ ਨੇ ਰੋਕ ਦਿੱਤਾ। ਇਸ ਤੋਂ ਬਾਅਦ ਰਾਹੁਲ ਅਤੇ ਪ੍ਰਿਅੰਕਾ ਦੋਵੇਂ ਪੈਦਲ ਹੀ ਅੱਗੇ ਚੱਲ ਪਏ। …

Read More »

ਭਾਰਤ ‘ਚ ਸਾਢੇ 7 ਕਰੋੜ ਤੋਂ ਜ਼ਿਆਦਾ ਹੋਏ ਕਰੋਨਾ ਟੈਸਟ

ਫਿਰ ਵੀ ਅਮਰੀਕਾ, ਰੂਸ ਅਤੇ ਬ੍ਰਿਟੇਨ ਭਾਰਤ ਤੋਂ ਸੱਤ ਗੁਣਾ ਅੱਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਹੁਣ ਤੱਕ ਸਾਢੇ 7 ਕਰੋੜ ਤੋਂ ਜ਼ਿਆਦਾ ਕਰੋਨਾ ਟੈਸਟ ਹੋ ਚੁੱਕੇ ਹਨ। ਫਿਰ ਵੀ ਅਮਰੀਕਾ, ਰੂਸ ਅਤੇ ਬ੍ਰਿਟੇਨ ਭਾਰਤ ਤੋਂ ਸੱਤ ਗੁਣਾ ਅੱਗੇ ਹਨ। ਇਸਦੇ ਚੱਲਦਿਆਂ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 63 ਲੱਖ …

Read More »

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ‘ਚ ਕੁੱਦੇ ਰਾਹੁਲ ਗਾਂਧੀ

2, 3 ਅਤੇ 4 ਅਕਤੂਬਰ ਨੂੰ ਪੰਜਾਬ ਵਿਚ ਟਰੈਕਟਰ ਰੈਲੀਆਂ ‘ਚ ਕਰਨਗੇ ਸ਼ਮੂਲੀਅਤ ਰਾਏਕੋਟ/ਬਿਊਰੋ ਨਿਊਜ਼ ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 2 ਅਕਤੂਬਰ ਨੂੰ ਆਪਣੇ ਤਿੰਨ ਰੋਜ਼ਾ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ 2, 3 ਅਤੇ 4 ਅਕਤੂਬਰ ਨੂੰ ਪੰਜਾਬ ਕਾਂਗਰਸ ਵਲੋਂ ਖੇਤੀ ਆਰਡੀਨੈਂਸਾਂ …

Read More »

ਅਕਾਲੀ ਦਲ ਨੇ ਨਿੱਜੀ ਹਿੱਤਾਂ ਲਈ ਗਠਜੋੜ ਤੋੜਿਆ

ਭਾਜਪਾ ਆਗੂ ਸ਼ਵੇਤ ਮਲਿਕ ਕਿਸਾਨ ਵਿਰੋਧੀ ਬਿੱਲਾਂ ਦੇ ਹੱਕ ‘ਚ ਬੋਲੇ ਅੰਮ੍ਰਿਤਸਰ/ਬਿਊਰੋ ਨਿਊਜ਼ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦਾ ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ ਵਿਚ ਜ਼ਬਰਦਸਤ ਵਿਰੋਧ ਹੋ ਰਿਹਾ ਹੈ ਅਤੇ ਕਿਸਾਨ ਇਨ੍ਰਾਂ ਕਾਨੂੰਨਾਂ ਖਿਲਾਫ ਸੜਕਾਂ ‘ਤੇ ਹਨ। ਪੰਜਾਬ ‘ਚ ਭਾਜਪਾ ਤੋਂ ਇਲਾਵਾ ਸਾਰੀਆਂ ਰਾਜਨੀਤਕ ਪਾਰਟੀਆਂ ਅਤੇ ਜਥੇਬੰਦੀਆਂ ਖੇਤੀ ਆਰਡੀਨੈਂਸਾਂ …

Read More »

ਸੁਮੇਧ ਸੈਣੀ ਅੱਜ ਸਿੱਟ ਸਾਹਮਣੇ ਨਹੀਂ ਹੋਇਆ ਪੇਸ਼

ਸੈਣੀ ਨੇ ਆਪਣੀ ਲੱਤ ‘ਚ ਦਰਦ ਹੋਣ ਦਾ ਲਗਾਇਆ ਬਹਾਨਾ ਮੁਹਾਲੀ/ਬਿਊਰੋ ਨਿਊਜ਼ ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਮੁਹਾਲੀ ਦੇ ਮਟੌਰ ਥਾਣੇ ਵਿੱਚ ਸਿੱਟ ਅੱਗੇ ਪੇਸ਼ ਨਹੀਂ …

Read More »

ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ‘ਚ ਅਡਵਾਨੀ ਤੇ ਜੋਸ਼ੀ ਸਮੇਤ 32 ਆਰੋਪੀ ਬਰੀ

ਮੁਸਲਿਮ ਪਰਸਨਲ ਲਾਅ ਬੋਰਡ ਫੈਸਲੇ ਖਿਲਾਫ ਜਾਵੇਗਾ ਹਾਈਕੋਰਟ ਲਖਨਊ/ਬਿਊਰੋ ਨਿਊਜ਼ ਬਾਬਰੀ ਮਸਜਿਦ ਢਾਹੇ ਜਾਣ ਦੇ ਮਾਮਲੇ ਵਿਚ 28 ਸਾਲਾਂ ਬਾਅਦ ਆਖਰਕਾਰ ਫੈਸਲਾ ਆ ਹੀ ਗਿਆ। ਲਖਨਊ ਵਿਚ ਸੀਬੀਆਈ ਦੀ ਸਪੈਸ਼ਲ ਅਦਾਲਤ ਦੇ ਮਾਨਯੋਗ ਜੱਜ ਐਸ.ਕੇ. ਯਾਦਵ ਨੇ ਫੈਸਲਾ ਸੁਣਾਉਂਦੇ ਹੋਏ ਰਾਮ ਮੰਦਰ ਅੰਦੋਲਨ ਦੇ ਪ੍ਰਮੁੱਖ ਚਿਹਰੇ ਰਹੇ ਲਾਲ ਕ੍ਰਿਸ਼ਨ ਅਡਵਾਨੀ, …

Read More »