Breaking News
Home / 2019 / December (page 4)

Monthly Archives: December 2019

ਨਵੀਆਂ ਚੁਣੌਤੀਆਂ ਲੈ ਕੇ ਆਵੇਗਾ ਸ਼੍ਰੋਮਣੀ ਅਕਾਲੀ ਦਲ ਲਈ ਨਵਾਂ ਸਾਲ

ਸੁਖਬੀਰ ਬਾਦਲ ਨੂੰ ਢੀਂਡਸਿਆਂ ਨੇ ਪਾਏ ਚਿੰਤਾ ‘ਚ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਤੋਂ ਕਿਨਾਰਾ ਕਰਨ ਦੇ ਮਾਮਲੇ ਨੂੰ ਰਾਜਨੀਤਕ ਹਲਕਿਆਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ …

Read More »

ਢੀਂਡਸਾ ਨੇ ਸੁਖਬੀਰ ਨੂੰ ਦੱਸਿਆ ਫਰਜ਼ੀ ਪ੍ਰਧਾਨ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂ ਅਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ‘ਫ਼ਰਜ਼ੀ’ ਕਰਾਰ ਦਿੰਦਿਆਂ ਕਿਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਲਈ ‘ਨਾਮਜ਼ਦ ਡੈਲੀਗੇਟ’ ਤੋਂ ਮੋਹਰ ਲਵਾਈ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਅੰਦਰੂਨੀ ਚੋਣਾਂ ਲਈ …

Read More »

ਹਰਿਆਣਾ ‘ਚ ਪੰਜਾਬੀ ਭਾਸ਼ਾ ਨੂੰ ਵੇਦਾਵਾ ਦੇਣ ਦਾ ਪੰਜਾਬੀ ਲੇਖਕ ਸਭਾ ਨੇ ਜਤਾਇਆ ਰੋਸ

ਹਰਿਆਣਾ ‘ਚ ਮਾਂ ਬੋਲੀ ਪੰਜਾਬੀ ਨਾਲ ਹੋਇਆ ਧੋਖਾ ਬਰਦਾਸ਼ਤ ਨਹੀਂ : ਬਲਕਾਰ ਸਿੱਧੂ ਖੱਟਰ ਦੇ ਘਰ ਮੂਹਰੇ ਧਰਨਾ ਦੇਣ ਤੋਂ ਵੀ ਪਿੱਛੇ ਨਹੀਂ ਹਟਾਂਗੇ : ਦੀਪਕ ਚਨਾਰਥਲ ਚੰਡੀਗੜ੍ਹ : ਹਰਿਆਣਾ ਵਿਚ ਪੰਜਾਬੀ ਭਾਸ਼ਾ ਨੂੰ ਵੇਦਾਵਾ ਦੇਣ ‘ਤੇ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਨੇ ਤਕੜਾ ਵਿਰੋਧ ਜਤਾਇਆ। ਪੰਜਾਬੀ ਲੇਖਕ ਸਭਾ ਦੇ …

Read More »

ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਖ਼ਿਲਾਫ਼ ਐੱਫ.ਆਈ.ਆਰ. ਦਰਜ

ਅਜਨਾਲਾ : ਮਸ਼ਹੂਰ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਕਾਮੇਡੀਅਨ ਭਾਰਤੀ ਸਿੰਘ ਤੇ ਫਿਲਮ ਨਿਰਮਾਤਾ ਫਰਾਹ ਖ਼ਾਨ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਆਰੋਪ ‘ਚ ਅੰਮ੍ਰਿਤਸਰ ‘ਚ ਪੈਂਦੇ ਅਜਨਾਲਾ ਥਾਣੇ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਨ੍ਹਾਂ ਤਿੰਨਾਂ ‘ਤੇ ਆਰੋਪ ਹੈ ਕਿ ਇਨ੍ਹਾਂ ਨੇ ਕੁਝ ਦਿਨ ਪਹਿਲਾਂ ਇਕ ਚੈਨਲ ‘ਤੇ ਈਸਾਈ ਭਾਈਚਾਰੇ …

Read More »

ਟਕਸਾਲੀਆਂ ਨੇ ਸੁਖਬੀਰ ਬਾਦਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਕਿਹਾ – ਬਾਦਲ ਪਰਿਵਾਰ ਦਾ ਕੈਪਟਨ ਅਮਰਿੰਦਰ ਨਾਲ ਹੋਇਆ ਹੈ ਸਮਝੌਤਾ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂਆਂ ਨੇ ਸੁਖਬੀਰ ਬਾਦਲ ਨੂੰ ਅੱਜ ਖਰੀਆਂ-ਖਰੀਆਂ ਸੁਣਾਈਆਂ। ਸੁਖਬੀਰ ਬਾਦਲ ਵੱਲੋਂ ਟਕਸਾਲੀ ਆਗੂਆਂ ਨੂੰ ਕਾਂਗਰਸ ਦੀ ‘ਬੀ’ ਟੀਮ ਦੱਸਣ ਉਤੇ ਸੇਵਾ ਸਿੰਘ ਸੇਖਵਾਂ ਅਤੇ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਦੇ …

Read More »

ਬਰੈਂਪਟਨ ਵਿਚ ਹਸਪਤਾਲ ਤੇ ਸਿਹਤ ਸੇਵਾਵਾਂ ‘ਚ ਸੁਧਾਰ ਬਾਰੇ ਸੋਨੀਆ ਸਿੱਧੂ ਨਾਲ ਹੋਈ ਅਹਿਮ ਮੀਟਿੰਗ

ਸਿਹਤ ਨਾਲ ਸਬੰਧਿਤ ਕਈ ਅਹਿਮ ਮੁੱਦੇ ਵਿਚਾਰੇ ਗਏ ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਇਕ ਹੋਰ ਹਸਪਤਾਲ ਦੀ ਫ਼ੌਰੀ ਲੋੜ ਅਤੇ ਮੌਜੂਦਾ ਸਿਹਤ-ਸੇਵਾਵਾਂ ਵਿਚ ਸੁਧਾਰ ਕਰਨ ਸਬੰਧੀ ਇਕ ਵਫ਼ਦ ਦੀ ਮੀਟਿੰਗ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੰਗਲਵਾਰ 17 ਦਸੰਬਰ ਨੂੰ ਹੋਈ। ਵਫ਼ਦ ਵਿਚ ਪ੍ਰਿੰ. …

Read More »

ਗੁਰੂ ਨਾਨਕ ਅਕੈਡਮੀ ਰੈਕਸਡੇਲ ਵਿਖੇ ਗੁਰਬਾਣੀ ਕੰਠ-ਮੁਕਾਬਲੇ ਤੇ ਸਲਾਨਾ ਇਨਾਮ-ਵੰਡ ਸਮਾਰੋਹ

ਰੈਕਸਡੇਲ/ਡਾ. ਝੰਡ : ਪ੍ਰਾਪਤ ਸੂਚਨਾ ਅਨੁਸਾਰ ਗੁਰੂ ਨਾਨਕ ਅਕੈਡਮੀ ਰੈਕਸਡੇਲ ਵਿਚ ਆਯੋਜਿਤ ਕੀਤੇ ਗਏ ਗੁਰਬਾਣੀ ਮੁਕਾਬਲਿਆਂ ਦਾ ਇਨਾਮ-ਵੰਡ ਸਮਾਰੋਹ ਪਿਛਲੇ ਦਿਨੀਂ ਐਤਵਾਰ ਨੂੰ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਅਕੈਡਮੀ ਦਾ ਇਹ ਯਤਨ ਬੇਹੱਦ ਸਫ਼ਲ ਹੋ …

Read More »

ਲੁਧਿਆਣੇ ਦੇ ਜੰਮ-ਪਲ ਅਰਪਿਤ ਪੰਧੇਰ ਨੇ ਛੋਟੀ ਉਮਰੇ ਮਾਰੀਆਂ ਵੱਡੀਆਂ ਮੱਲਾਂ

ਬਰੈਂਪਟਨ/ਡਾ. ਝੰਡ : 2001 ਵਿਚ ਲੁਧਿਆਣੇ ਸ਼ਹਿਰ ਵਿਚ ਪੈਦਾ ਹੋਏ ਅਰਪਿਤ ਪੰਧੇਰ ਦਾ ਛੋਟਾ ਨਾਂ ਹੁਣ ਐਰੀ ਪੰਧੇਰ ਹੈ। ਉਸ ਨੇ ਨਰਸਰੀ/ਕੇ.ਜੀ. ਅਤੇ ਗਰੇਡ-1, 2 ਦੀ ਪੜ੍ਹਾਈ ਸ਼ਹਿਰ ਦੇ ਸੱਤ ਪਾਲ ਮਿੱਤਲ ਸਕੂਲ ਤੋਂ ਕੀਤੀ। 2009 ਵਿਚ ਉਸ ਦੇ ਪਿਤਾ ਜੀ ਪਰਿਵਾਰ ਸਮੇਤ ਕੈਨੇਡਾ ਦੇ ਸ਼ਹਿਰ ਸਰੀ ਆ ਗਏ। ਇੱਥੇ …

Read More »

ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਨੇ ਕਰਵਾਇਆ ਸਭਿਆਚਾਰਕ ਸਮਾਗਮ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਪੰਜਾਬੀ ਯੂਨੀਵਰਸਿਟੀ ਅਲੂਮਨੀ ਐਸੋਸੀਏਸ਼ਨ ਕੈਨੇਡਾ (ਟੋਰਾਂਟੋ ਇਕਾਈ) ਵੱਲੋਂ ਪਿਛਲੇ ਦਿਨੀ ਸਲਾਨਾ ਨਾਈਟ ਮਿਸੀਸਾਗਾ ਦੇ ਨੈਸ਼ਨਲ ਬੈਕੁੰਟ ਹਾਲ ਵਿੱਚ ਕਰਵਾਈ ਗਈ। ਜਿੱਥੇ ਕਾਫੀ ਗਿਣਤੀ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸਬੰਧਤ ਸਾਬਕਾ ਪ੍ਰੋਫੈਸਰਜ਼ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਆਖਿਆ …

Read More »

ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨ ਲਈ ਵਿਦੇਸ਼ੀ ਪੰਜਾਬੀ ਮਾਪੇ ਮੋਹਰੀ : ਵਿਨੋਦ ਹਰਪਾਲਪੁਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ ਵਿੱਚ ਜੰਮੇ-ਪਲੇ ਅਤੇ ਰਹਿ ਰਹੇ ਬੱਚਿਆਂ ਨਾਲੋਂ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜੰਮੇ ਪਲੇ ਅਤੇ ਰਹਿ ਰਹੇ ਬੱਚੇ ਆਪਣੇ ਸੱਭਿਆਚਾਰ ਅਤੇ ਧਰਮ ਪ੍ਰਤੀ ਜ਼ਿਆਦਾ ਸੁਹਿਰਦ ਦਿਖਾਈ ਦੇ ਰਹੇ ਹਨ। ਜਿਸ ਬਾਰੇ ਗੱਲ ਕਰਦਿਆਂ ਪੰਜਾਬੀ ਗਾਇਕ ਵਿਨੋਦ ਹਰਪਾਲਪੁਰੀ ਜੋ ਕਿ ਇੱਥੇ ਆਪਣੇ ਪੁੱਤਰ ਕੋਲ ਆਏ ਹੋਏ ਹਨ, …

Read More »