Breaking News
Home / 2018 / December / 21 (page 8)

Daily Archives: December 21, 2018

ਜਸਵੰਤ ਸਿੰਘ ਕੰਵਲ ਅਜੇ ਕਾਇਮ ਹੈ

ਪ੍ਰਿੰ. ਸਰਵਣ ਸਿੰਘ ਭਾਈ ਜੋਧ ਸਿੰਘ ਤੇ ਖੁਸ਼ਵੰਤ ਸਿੰਘ ਸੈਂਚਰੀ ਮਾਰਦੇ-ਮਾਰਦੇ ਰਹਿ ਗਏ ਸਨ। ਆਸ ਹੁਣ ਜਸਵੰਤ ਸਿੰਘ ਕੰਵਲ ਉਤੇ ਹੈ। ਇਸ ਵੇਲੇ ਪੰਜਾਬੀ ਦਾ ਉਹ ਸਭ ਤੋਂ ਵੱਡਉਮਰਾ ਲੇਖਕ ਹੈ। ਭਾਈ ਜੋਧ ਸਿੰਘ 31 ਮਈ 1882 ਤੋਂ 4 ਦਸੰਬਰ 1981 ਤਕ 99 ਸਾਲ 6 ਮਹੀਨੇ 4 ਦਿਨ ਜੀਵੇ। ਖੁਸ਼ਵੰਤ …

Read More »

PayPal ਨੇ ਕੈਨੇਡੀਅਨ ਇੰਮੀਗ੍ਰੈਂਟਾਂ ਲਈ ਘਰ ਪੈਸਾ ਭੇਜਣਾ ਸੌਖਾ ਬਣਾਉਣ ਲਈ ਇੱਕ ਤੇਜ਼ ਅਤੇ ਸੁਰੱਖਿਅਤ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ

Xoom ਮੋਬਾਈਲ ਐਪ ਜਾਂ ਵੈੱਬਸਾਈਟ ‘ਤੇ ਕੁਝ ਸਰਲ ਕਲਿੱਕ, ਅਤੇ ਭਾਰਤ ਅਤੇ ਪਾਕਿਸਤਾਨ ਵਿੱਚ ਪਰਿਵਾਰ ਮੁਕਾਬਲੇ ਦੀਆਂ ਦਰਾਂ ‘ਤੇ ਤੁਰੰਤ ਆਪਣੇ ਬੈਂਕ ਖਾਤਿਆਂ ਵਿੱਚ ਸਿੱਧਾ ਪੈਸਾ ਪ੍ਰਾਪਤ ਕਰ ਸਕਦੇ ਹਨ – ਟੋਰਾਂਟੋ : PayPal ਨੇ ਕੈਨੇਡਾ ਵਿੱਚ ਆਪਣੀ ਅੰਤਰ-ਰਾਸ਼ਟਰੀ ਮਨੀ ਟ੍ਰਾਂਸਫਰ ਸੇਵਾ, Xoom ਦੀ ਸ਼ੁਰੂਆਤ ਕੀਤੀ। ਕੈਨੇਡੀਅਨ ਇੰਮੀਗ੍ਰੈਂਟ ਹੁਣ ਭਾਰਤ …

Read More »

ਪੰਚਾਂ-ਸਰਪੰਚਾਂ ਲਈ ਚੋਣ ਦਾ ਅਖਾੜਾ ਨੇ ਪੰਚਾਇਤੀ ਚੋਣਾਂ

ਇੰਦਰਜੀਤ ਸਿੰਘ ਹਰੇ ਭਰੇ ਤੇ ਖੁਸ਼ਹਾਲ ਸੂਬੇ ਦੇ ਨਾਮ ਨਾਲ ਜਾਣੇ ਜਾਂਦੇ ਪੰਜਾਬ ਸੂਬੇ ਨੂੰ ਬਾਰਾਂ ਹਜ਼ਾਰ ਤੋਂ ਵੀ ਵੱਧ ਪਿੰਡ ਹੋਣ ਕਰਕੇ ਪਿੰਡਾਂ ਦਾ ਸੂਬਾ ਹੋਣ ਦਾ ਮਾਣ ਹਾਸਿਲ ਹੈ। ਜੇਕਰ ਅਤੀਤ ਦੀ ਬੁੱਕਲ ਵਿੱਚ ਝਾਤ ਮਾਰੀਏ ਤਾਂ ਸਾਨੂੰ ਗਿਆਨ ਹੁੰਦਾ ਹੈ ਕਿ ਜੇਕਰ ਅੱਜ ਹਰ ਪੰਜਾਬੀ ਢਿੱਡ ਭਰ …

Read More »

ਉਦਾਸ ਚਿੱਠੀ ਪਰਦੇਸੋਂ ਆਈ

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਦੇਰ ਹੋ ਚੱਲੀ ਹੈ, ਹੁਣਕਦੇ ਭਾਰਤਵਿਚੋਂ ਕਦੇ ਕਿਸੇ ਦੀ ਚਿੱਠੀ ਨਹੀਂ ਆਈ। ਸੁਫ਼ਨੇ ਵਾਂਗ ਹੋ ਗਈ ਹੈ ਹੁਣ ਚਿੱਠੀ! ਜਦਕਦੇ ਕੋਈ ਸਰਕਾਰੀ ਚਿੱਠੀ ਆਉਂਦੀ ਹੈ ਖ਼ਾਕੀਲਿਫਾਫੇ ਵਿਚਤਾੜੀ ਹੋਈ, ਤਾਂ ਰਸਮੀਂ ਜੁਆਬਦੀਈਮੇਲਭੇਜ ਕੇ ਫਿਕਰਲਾਹ ਛੱਡੀਦੈ। ਪਹਿਲਾਂ-ਪਹਿਲਾਂ ਬੜਾ ਚਾਅ ਹੁੰਦਾ ਸੀ ਆਈ ਹੋਈ ਚਿੱਠੀ …

Read More »