Breaking News
Home / 2018 / May (page 44)

Monthly Archives: May 2018

ਪੰਜਾਬ ਦੀਆਂ ਜੇਲ੍ਹਾਂ ‘ਚ ਹਨ 1500 ਕੈਦੀ ਏਡਜ਼ ਤੋਂ ਪੀੜਤ

ਜੇਲ੍ਹ ਮੰਤਰੀ ਨੇ ਕਿਹਾ, ਪੰਜਾਬ ਦੀਆਂ ਜੇਲ੍ਹਾਂ ‘ਚ ਰੱਖਾਂਗੇ ਤਜਰਬੇਕਾਰ ਡਾਕਟਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ ਜੇਲ੍ਹਾਂ ਵਿੱਚ ਕੁੱਲ 22,375 ਕੈਦੀਆਂ ਵਿੱਚੋਂ 1500 ਕੈਦੀ ਏਡਜ਼ ਤੋਂ ਪੀੜਤ ਹਨ। ਏਡਜ਼ ਪੀੜਤ ਕੈਦੀਆਂ ਲਈ ਇਲਾਜ ਦੇ ਵੀ ਜੇਲ੍ਹਾਂ ਅੰਦਰ ਪੂਰੇ ਪ੍ਰਬੰਧ ਨਹੀਂ। ਇਹ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਏਡਜ਼ …

Read More »

ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਹੋਈਆਂ ਸ਼ੁਰੂ

ਦੁਆਬਾ ਖੇਤਰ ਦੇ ਲੋਕਾਂ ‘ਚ ਖੁਸ਼ੀ ਦੀ ਲਹਿਰ ਆਦਮਪੁਰ/ਬਿਊਰੋ ਨਿਊਜ਼ ਆਦਮਪੁਰ ਹਵਾਈ ਅੱਡੇ ‘ਤੇ ਦਿੱਲੀ ਤੋਂ ਪਹਿਲੀ ਉਡਾਣ ਭਾਰਤੀ ਸਮੇਂ ਅਨੁਸਾਰ ਅੱਜ ਸ਼ਾਮੀਂ 4 ਵੱਜ ਕੇ 45 ਮਿੰਟ ‘ਤੇ ਪਹੁੰਚ ਗਈ। ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ, ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ …

Read More »

ਵਿੱਕੀ ਗੌਂਡਰ ਦਾ ਨਜ਼ਦੀਕੀ ਗੈਂਗਸਟਰ ਸੁਖਵੰਤ ਉਰਫ ਨਰੂਲਾ ਗ੍ਰਿਫਤਾਰ

ਕਈ ਮਾਮਲਿਆਂ ‘ਚ ਭਗੌੜਾ ਚੱਲ ਰਿਹਾ ਸੀ ਨਰੂਲਾ ਖੰਨਾ/ਬਿਊਰੋ ਨਿਊਜ਼ ਪੰਜਾਬ ਦੇ ਨਾਮੀ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ, ਤੀਰਥ ਢਿੱਲਵਾਂ ਤੇ ਜੈਪਾਲ ਦਾ ਨਜ਼ਦੀਕੀ, ਗੈਂਗਸਟਰ ਸੁਖਵੰਤ ਉਰਫ ਨਰੂਲਾ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਗ੍ਰਿਫਤਾਰੀ ਖੰਨਾ ਪੁਲਿਸ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਮਈ 2017 ਵਿੱਚ ਬਨੂੜ ਬੈਂਕ ਦੀ …

Read More »

ਪੰਚਕੂਲਾ ਹਿੰਸਾ ਮਾਮਲੇ ‘ਚ 6 ਮੁਲਜ਼ਮ ਹੋਏ ਬਰੀ

ਮੁੱਖ ਦੋਸ਼ੀ ਅਦਿੱਤਿਆ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਪੰਚਕੁਲਾ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਚਕੁਲਾ ਹਿੰਸਾ ਸਬੰਧੀ ਪਹਿਲੇ ਕੇਸ ਦੀ ਸੁਣਵਾਈ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਰਿਤੂ ਟੈਗੋਰ ਨੇ 6 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ‘ਤੇ ਲੰਘੇ ਵਰ੍ਹੇ 25 …

Read More »

ਹੁਣ ਹਵਾਈ ਸਫਰ ‘ਚ ਮਿਲੇਗੀ ਫੋਨ ਅਤੇ ਇੰਟਰਨੈਟ ਦੀ ਸਹੂਲਤ

ਭਾਰਤੀ ਹਵਾਬਾਜ਼ੀ ਕੰਪਨੀਆਂ ਨੇ ਫੈਸਲੇ ਦਾ ਕੀਤਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਹਵਾਈ ਯਾਤਰੀਆਂ ਨੂੰ ਭਾਰਤੀ ਉਡਾਣ ਖੇਤਰਾਂ ਵਿਚ ਜਲਦੀ ਹੀ ਫੋਨ ਕਾਲ ਅਤੇ ਇੰਟਰਨੈੱਟ ਦੀ ਸਹੂਲਤ ਮਿਲ ਸਕੇਗੀ। ਦੂਰ ਸੰਚਾਰ ਸਕੱਤਰ ਅਰੁਣਾ ਸੁੰਦਰ ਰਾਜਨ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਦੀ ਵਰਤੋਂ ਜਹਾਜ਼ ਦੇ ਤਿੰਨ ਹਜ਼ਾਰ ਮੀਟਰ ਦੀ ਉੱਚਾਈ ‘ਤੇ ਪਹੁੰਚਣ …

Read More »