ਪ੍ਰਿੰਸੀਪਲ ਪਾਖਰ ਸਿੰਘ ਡਰੋਲੀ ਭਾਰਤ ਦੀ ਅਜ਼ਾਦੀ ਦੇ ਸਰਵੇਖਣ ਕੀਤਿਆਂ ਇਹ ਗੱਲ ਸਾਡੇ ਸਨਮੁੱਖ ਉੱਭਰ ਕੇ ਆਉਂਦੀ ਹੈ ਕਿ ਭਾਰਤ ਵਾਸੀਆਂ ਦੇ ਗਲੋਂ ਅੰਗਰੇਜ਼ੀ ਸਲਤਨਤ ਦਾ ਜੂਲਾ ਲਾਹੁਣ ਲਈ ਵੱਖ-ਵੱਖ ਲਹਿਰਾਂ ਦੌਰਾਨ ਹਜ਼ਾਰਾਂ ਸਿਰ-ਲੱਥ ਯੋਧਿਆਂ ਵਲੋਂ ਆਪਣੀ ਜਵਾਨੀ ਦੀ ਭੇਂਟਾ ਦਿੱਤੀ ਗਈ। ਬਾਕੀ ਅੰਦੋਲਨਾਂ ਵਾਂਗ ਬੱਬਰ ਅਕਾਲੀ ਲਹਿਰ ਦੇ ਰੋਲ …
Read More »Yearly Archives: 2018
ਪਹਿਲਾਂ ਮੁਰਗੀ ਜਾਂ ਆਂਡਾ?
ਮੇਘ ਰਾਜ ਮਿੱਤਰ 1984 ਵਿਚ ਜਦੋਂ ਅਸੀਂ ਤਰਕਸ਼ੀਲ ਸੁਸਾਇਟੀ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਤੋਂ ਲੈ ਕੇ ਸਾਡੇ ਸਾਹਮਣੇ ਇਹ ਸੁਆਲ ਵਾਰ-ਵਾਰ ਆਉਂਦਾ ਰਿਹਾ ਹੈ। ਹੁਣ ਬਾਬਾ ਰਾਮ ਦੇਵ ਨੇ ਵੀ ਇਹੀ ਸੁਆਲ ਖੜ੍ਹਾ ਕੀਤਾ ਹੈ ਕਿ ਵਿਗਿਆਨਕਾਂ ਨੂੰ ਇਹ ਵੀ ਨਹੀਂ ਪਤਾ ਕਿ ਪਹਿਲਾਂ ਮੁਰਗੀ ਆਈ ਜਾਂ ਆਂਡਾ? …
Read More »ਕੀ ਭਾਰਤੀ ਪ੍ਰੈਸ ਸਚਮੁੱਚ ਅਜ਼ਾਦ ਹੈ?
ਟ੍ਰਿਬਿਊਨ ਅਖ਼ਬਾਰ ਦੀ ਰਿਪੋਰਟਰ ਰਚਨਾ ਖਹਿਰਾ ਨੇ ਇੱਕ ਖੋਜੀ ਪੱਤਰਕਾਰ ਵਜੋਂ ਆਪਣੇ ਫਰਜ਼ ਨਿਭਾਉਂਦਿਆਂ ਤੱਥਾਂ ਅਧਾਰਤ ਖ਼ਬਰ ਲਗਾਈ ਕਿ ‘ਆਧਾਰ’ ਦੇ ਡਾਟਾ ਤੱਕ ਸੌਂਖਿਆਂ ਪਹੁੰਚਿਆ ਜਾ ਸਕਦਾ ਹੈ, ਜਿਸ ਬਾਰੇ ਸਬੰਧਤ ਅਥਾਰਿਟੀ ਯੂ.ਆਈ.ਡੀ.ਏ.ਆਈ. ਦਾਅਵਾ ਕਰਦੀ ਹੈ ਕਿ ਇਹ ਡਾਟਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਰਚਨਾ ਖਹਿਰਾ ਖਿਲਾਫ਼ ਧਾਰਾ 419, 420, 468, …
Read More »ਬਿਮਾਰਾਂ ਨੂੰ ਹੋਰ ਬਿਮਾਰ ਨਾ ਕਰੋ…!
ਗੁਰਦੀਸ਼ ਕੌਰ ਗਰੇਵਾਲ ਕੈਲਗਰੀ ਕਿਸੇ ਬਿਮਾਰ ਬੰਦੇ ਦਾ ਹਾਲ ਪੁੱਛਣਾ- ਉਸ ਨਾਲ ਹਮਦਰਦੀ ਜਤਾਉਣਾ ਹੁੰਦਾ ਹੈ। ਜਦ ਕੋਈ ਬੰਦਾ ਕਿਸੇ ਬਿਮਾਰੀ ਜਾਂ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸ ਦੇ ਰਿਸ਼ਤੇਦਾਰ, ਦੋਸਤ ਮਿੱਤਰ- ਉਸ ਦਾ ਪਤਾ ਲੈਣਾ ਆਪਣਾ ਫਰਜ਼ ਸਮਝਦੇ ਹਨ। ਕੁੱਝ ਹਦ ਤੱਕ ਇਸ ਦਾ ਫਾਇਦਾ ਹੁੰਦਾ ਹੈ। …
Read More »ਨੈਤਿਕਤਾ ਤੋਂ ਸੱਖਣੀ ਹੋਈ ਸਿਆਸਤ
ਦੀਪਕ ਸ਼ਰਮਾ ਚਨਾਰਥਲ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਦਿੱਤੇ ਅਸਤੀਫੇ ਨੇ ਇਕ ਵਾਰ ਅਵਾਮ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਕੀ ਸਿਆਸੀ ਗਲਿਆਰਿਆਂ ਵਿਚੋਂ ਨੈਤਿਕਤਾ ਗਾਇਬ ਹੋ ਚੁੱਕੀ ਹੈ। ਕੁਰਸੀ ਤਿਆਗਣ ਦਾ ਦਮ ਰੱਖਣ ਵਾਲੀ ਭਾਰਤ ਦੀ ਰਾਜਨੀਤੀ ਵਿਚ ਇਕੋ-ਇਕ ਉਦਾਹਰਨ ਮਿਲਦੀ ਹੈ ਲਾਲ …
Read More »‘ਸੋਸ਼ਲ ਮੀਡੀਆ’ ਕੀ ਬਣਾਊ ਸਾਡਾ?
ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਉਹ ਚੰਗੇ ਭਲੇ ਬੰਦੇ ਸਨ, ਖੂਬ ਸਿਆਣੇ ਸਨ, ਪਰ ਅੰਤਾਂ ਦੇ ਕਮਲੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਨੇ, ਤੇ ਜਿਹੜੇ ਉੱਕਾ ਹੀ ਨਕਾਰਾ ਸਨ ਸਿਰੇ ਦੇ ਨਿਕੰਮੇ ਸਨ, ਉਹ ਬਹੁਤ ਹੀ ਸਿਆਣੇ ਤੇ ਚੰਗਾ ਕੰਮ-ਕਾਰ ਕਰਨ ਵਾਲੇ ਕਰ ਦਿੱਤੇ ਨੇ ਸੋਸ਼ਲ ਮੀਡੀਆ ਨੇ! ਅੱਜ …
Read More »ਕੈਨੇਡੀਅਨ ਟੈਕਸ ਸਿਸਟਮ ਬਾਰੇ ਮੁੱਢਲੀ ਜਾਣਕਾਰੀ
ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਕੈਨੇਡਾ ਵਿਚ ਲੱਗਭੱਗ ਹਰ ਇਕ ਵਿਅੱਕਤੀ ਨੂੰ ਟੈਕਸ ਰਿਟਰਨ ਭਰਨੀ ਪੈਂਦੀ ਹੈ ਕਿਉਂਕਿ ਪਿਛਲੇ ਸਾਲ ਤੁਸੀਂ ਜਿੰਨੀਂ ਵੀ ਆਮਦਨ ਬਣਾਈ ਹੈ ਉਸਤੇ ਟੈਕਸ ਦੇਣਾ ਪੈਂਦਾ ਹੈ ਅਤੇ ਜੇ ਕੋਈ ਵਾਧੂ ਬੈਨੀਫਿਟ …
Read More »19 January 2018, Main
19 January 2018, GTA
ਰਾਹੁਲ ਦੇ ਕਹਿਣ ‘ਤੇ ਕੈਪਟਨ ਨੇ ਰਾਣਾ ਗੁਰਜੀਤ ਦਾ ਅਸਤੀਫਾ ਕੀਤਾ ਮਨਜੂਰ
ਰਾਣਾ ਗੁਰਜੀਤ ਨੇ ਕਿਹਾ, ਰਾਹੁਲ ਗਾਂਧੀ ਦੇ ਫੈਸਲੇ ਦਾ ਸਵਾਗਤ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਖਾਸ ਵਜ਼ੀਰ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਹਿਲਾਂ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਬਾਅਦ ਵਿਚ ਅਸਤੀਫਾ ਮਨਜੂਰ ਹੋਣ ਦੀ ਗੱਲ …
Read More »