ਮਜੀਠੀਆ ਨੇ ਕਿਹਾ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੋਂ ਕੀਤੀ ਨਾਂਹ ਅਤੇ ਪ੍ਰਾਈਵੇਟ ਕੰਪਨੀਆਂ ਦੇ ਨਿਯੁਕਤੀ ਪੱਤਰ ਹੱਥ ਫੜਾਏ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਲਾਏ ਗਏ ‘ਮੈਗਾ ਰੁਜ਼ਗਾਰ ਮੇਲੇ’ ਨੂੰ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕਰਾਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ …
Read More »Monthly Archives: September 2017
ਹਨੀਪ੍ਰੀਤ ਦੀ ਤਲਾਸ਼ ਵਿਚ ਮੁੰਬਈ ‘ਚ ਛਾਪੇਮਾਰੀ
ਨਹੀਂ ਮਿਲਿਆ ਕੋਈ ਸੁਰਾਗ ਚੰਡੀਗੜ੍ਹ/ਬਿਊਰੋ ਨਿਊਜ਼ ਜੇਲ੍ਹ ਵਿਚ ਬੰਦ ਰਾਮ ਰਹੀਮ ਦੇ ਬੇਹੱਦ ਨੇੜੇ ਰਹੀ ਹਨੀਪ੍ਰੀਤ ਅਤੇ ਅਦਿੱਤਿਆ ਇੰਸਾਂ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪੁਲਿਸ ਨੇ ਅੱਜ ਕਿਹਾ ਕਿ ਉਹ ਭਗੌੜਿਆਂ ਦੀ ਭਾਲ ਵਿਚ ਮੁੰਬਈ ਅਤੇ ਨੇਪਾਲ ਦੇ ਨੇੜਲੇ ਇਲਾਕਿਆਂ ਵਿਚ ਛਾਪੇ ਮਾਰ ਰਹੀ ਹੈ। ਹਰਿਆਣਾ ਪੁਲਿਸ …
Read More »ਛਪਾਰ ਮੇਲੇ ‘ਤੇ ਸਿਆਸੀ ਪਾਰਟੀਆਂ ਨੇ ਕੀਤੀਆਂ ਕਾਨਫਰੰਸਾਂ
ਇਕ ਦੂਜੇ ‘ਤੇ ਕੀਤੀ ਦੂਸ਼ਣਬਾਜ਼ੀ ਨਵਜੋਤ ਸਿੱਧੂ ਨੇ ਕਿਹਾ, ਬਾਦਲ ਪਰਿਵਾਰ ਦਾ ਨਾਂ ਇਤਿਹਾਸ ਦੇ ਕਾਲੇ ਪੰਨਿਆ ‘ਤੇ ਦਰਜ ਹੋਵੇਗਾ ਲੁਧਿਆਣਾ/ਬਿਊਰੋ ਨਿਊਜ਼ ਅੱਜ ਲੁਧਿਆਣਾ ਜ਼ਿਲ੍ਹੇ ਦੇ ਮਸ਼ਹੂਰ ਛਪਾਰ ਮੇਲੇ ਦੌਰਾਨ ਸਿਆਸੀ ਕਾਨਫਰੰਸਾਂ ਵੀ ਹੋਈਆਂ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਕਾਨਫਰੰਸਾਂ ਕੀਤੀਆਂ ਗਈਆਂ। ਕਾਂਗਰਸ ਪਾਰਟੀ ਵਲੋਂ ਕੀਤੀ ਗਈ …
Read More »ਆਦਮਪੁਰ ਏਅਰਪੋਰਟ ‘ਤੇ ਪਹਿਲੀ ਫਲਾਈਟ 25 ਸਤੰਬਰ ਨੂੰ ਆਵੇਗੀ
ਵਿਜੇ ਸਾਂਪਲਾ ਤੇ ਅਸ਼ੋਕ ਗਜਪਤੀ ਰਾਜੂ ਵੀ ਹੋਣਗੇ ਫਲਾਈਟ ‘ਚ ਜਲੰਧਰ/ਬਿਊਰੋ ਨਿਊਜ਼ ਆਦਮਪੁਰ ਵਿਚ ਸ਼ੁਰੂ ਹੋਣ ਜਾ ਰਹੇ ਏਅਰਪੋਰਟ ‘ਤੇ ਪਹਿਲਾ ਯਾਤਰੀ ਜਹਾਜ਼ 25 ਸਤੰਬਰ ਨੂੰ ਉੱਤਰੇਗਾ। ਦਿੱਲੀ ਤੋਂ ਜਲੰਧਰ ਦੀ ਸਪਾਈਸਜੈੱਟ ਦੀ ਇਸ ਫਲਾਈਟ ਵਿੱਚ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਨਾਲ ਕੇਂਦਰੀ ਨਾਗਰਿਕ …
Read More »ਹਨੀਪ੍ਰੀਤ ਦਾ ਨਹੀਂ ਮਿਲ ਰਿਹਾ ਕੋਈ ਸੁਰਾਗ
ਹਰਿਆਣਾ ਪੁਲਿਸ ਨੇਪਾਲ ਦੇ ਬਾਰਡਰ ਤੋਂ ਖਾਲੀ ਹੱਥ ਪਰਤੀ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਇੰਸਾਂ ਦੀ ਭਾਲ ਵਿੱਚ ਨੇਪਾਲ ਦੀ ਸਰਹੱਦ ‘ਤੇ ਗਈ ਹਰਿਆਣਾ ਪੁਲਿਸ ਦੀ ਟੀਮ ਖਾਲੀ ਹੱਥ ਪਰਤ ਆਈ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। …
Read More »ਕੈਪਟਨ ਅਮਰਿੰਦਰ ਨੇ ਨੌਕਰੀਆਂ ਦਾ ਵੰਡਿਆ ਪਹਿਲਾ ਗੱਫਾ
ਪਹਿਲੇ ਪੜ੍ਹਾਅ ‘ਚ 27 ਹਜ਼ਾਰ ਨੌਕਰੀਆਂ ਦਿੱਤੀਆਂ 24 ਹਜ਼ਾਰ ਪ੍ਰਾਈਵੇਟ ਤੇ 3 ਹਜ਼ਾਰ ਸਰਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ‘ਘਰ-ਘਰ ਰੋਜ਼ਗਾਰ’ ਦੇ ਮੌਕੇ ਕਿਵੇਂ ਵਿਕਸਿਤ ਕੀਤੇ ਜਾ ਸਕਦੇ ਹਨ, ਇਸ ਸਬੰਧੀ ਅੱਜ ਮੋਹਾਲੀ ਦੇ ਇੰਡੀਅਨ ਸਕੂਲ ਆਫ ਬਿਜ਼ਨੈੱਸ ਵਿਚ ਵੱਡੇ ਕਾਰੋਬਾਰੀ ਇਕ ਮੰਚ ‘ਤੇ ਇਕੱਤਰ ਹੋਏ। ਇਸ ਦੌਰਾਨ ਮੰਚ ‘ਤੇ ਮੁੱਖ …
Read More »ਰਾਮ ਰਹੀਮ ਤੋਂ ਬਾਅਦ ਰਾਧੇ ਦੀਆਂ ਮੁਸ਼ਕਲਾਂ ਵਧੀਆਂ
ਹਾਈਕੋਰਟ ਨੇ ਰਾਧੇ ਮਾਂ ਖਿਲਾਫ ਐਫ ਆਰ ਆਈ ਦਰਜ ਦੇ ਦਿੱਤੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਖੁਦ ਨੂੰ ਦੇਵੀ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਪੂਰਥਲਾ ਪੁਲਿਸ ਨੂੰ ਫਟਕਾਰ …
Read More »ਰਾਮ ਰਹੀਮ ਦੇ ਡੇਰੇ ਦੀ ਹੋਵੇਗੀ ਤਲਾਸ਼ੀ
ਤਾਲਾ ਤੋੜਨ ਲਈ ਬੁਲਾਏ ਗਏ 22 ਲੁਹਾਰ ਸਰਚ ਅਪਰੇਸ਼ਨ ਲਈ ਰਿਟਾਇਰਡ ਜੱਜ ਐਸ ਕੇ ਪਵਾਰ ਨੂੰ ਦਿੱਤੀ ਜ਼ਿੰਮੇਵਾਰੀ ਸਿਰਸਾ/ਬਿਊਰੋ ਨਿਊਜ਼ ਹਾਈਕੋਰਟ ਨੇ ਰਾਮ ਰਹੀਮ ਦੇ ਡੇਰਾ ਸੱਚਾ ਸੌਦਾ ਹੈਡਕੁਆਰਟਰ ਵਿਚ ਸਰਚ ਅਪਰੇਸ਼ਨ ਨੂੰ ਮਨਜੂਰੀ ਦੇ ਦਿੱਤੀ ਹੈ। ਪੁਲਿਸ ਨੇ ਤਾਲਾ ਤੋੜਨ ਲਈ 22 ਲੁਹਾਰਾਂ ਨੂੰ ਬੁਲਾਇਆ ਹੈ। ਹਰਿਆਣਾ ਸਰਕਾਰ ਨੇ …
Read More »ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਕੀਤਾ ਸਨਮਾਨਤ
ਪੰਜ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਆ ਮੁਹਾਲੀ/ਬਿਊਰੋ ਨਿਊਜ਼ ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਅੱਜ ਅਧਿਆਪਕ ਦਿਵਸ ਮੌਕੇ 40 ਅਧਿਆਪਕਾਂ ਨੂੰ ਸਟੇਟ ਐਵਾਰਡ ਦੇ ਕੇ ਸਨਮਾਨਤ ਕੀਤਾ। ਇਹ ਰਾਜ ਪੱਧਰੀ ਪੁਰਸਕਾਰ ਵੰਡ ਸਮਾਰੋਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਇਆ। ਸਿੱਖਿਆ ਮੰਤਰੀ ਨੇ ਪੰਜ ਹੋਰ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ, …
Read More »ਜਲੰਧਰ ‘ਚ ਦੋ ਕਿਲੋ ਹੈਰੋਇਨ ਸਮੇਤ ਦੋ ਵਿਅਕਤੀ ਫੜੇ
ਮੁਲਜ਼ਮਾਂ ਨੇ ਦੱਸਿਆ ਕਿ ਉਹ ਦੋ ਸਾਲਾਂ ਦੋ ਵੇਚ ਰਹੇ ਹਨ ਚਿੱਟਾ ਜਲੰਧਰ/ਬਿਊਰੋ ਨਿਊਜ਼ ਜਲੰਧਰ ਵਿਚ ਅੱਜ ਪੁਲਿਸ ਨੇ ਦੋ ਵਿਅਕਤੀਆਂ ਨੂੰ ਡੇਢ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਫਿਰੋਜ਼ਪੁਰ ਦੇ ਰਹਿਣ ਵਾਲੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਹੈਰੋਇਨ 16 ਲੱਖ ਰੁਪਏ ਵਿਚ ਫਿਰੋਜ਼ਪੁਰ ਬਾਰਡਰ ਤੋਂ ਜੋਗਿੰਦਰ ਨਾਂ …
Read More »