Breaking News
Home / 2017 (page 153)

Yearly Archives: 2017

ਬਹੁ-ਪਰਤੀ ਸਮਾਜਿਕ ਸੰਕਟ ਦਾ ਵਰਤਾਰਾ ਹੈ ਡੇਰਾਵਾਦ

ਤਲਵਿੰਦਰ ਸਿੰਘ ਬੁੱਟਰ ਪਿਛਲੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਪਣੀਆਂ ਦੋ ਸਾਧਵੀਆਂ ਨਾਲ ਜਬਰ-ਜਿਨਾਹ ਕਰਨ ਦੇ ਮਾਮਲੇ ‘ਚ ਪੰਚਕੂਲਾ ਸਥਿਤ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਸਜ਼ਾ ਸੁਣਾਉਣ ਅਤੇ ਇਸ ਦੌਰਾਨ ਡੇਰੇ ਦੇ ਪੈਰੋਕਾਰਾਂ ਵਲੋਂ ਹਰਿਆਣਾ ਅਤੇ ਪੰਜਾਬ ਦੇ ਮਾਲਵਾ ਖੇਤਰ ‘ਚ ਵਿਆਪਕ ਪੱਧਰ ‘ਤੇ ਕੀਤੀ ਹਿੰਸਾ ਦਾ …

Read More »

ਵਿਗਿਆਨ-ਗਲਪ ਕਹਾਣੀ

ਕਿਸ਼ਤ 1 ਭਟਕਨ ਕਰਵਾ ਚੋਥ ਦਾ ਦਿਨ ਸੀ। ਚੰਦਰ ਦੇਵ ਤੋਂ, ਆਪਣੇ ਪਤੀ ਲਈ ਲੰਮੀ ਉਮਰ ਦਾ ਵਰ ਹਾਸਿਲ ਕਰਨ ਲਈ, ਦਿਨ ਭਰ ਬਿਨ੍ਹਾਂ ਕੁਝ ਖਾਧੇ ਪੀਤੇ, ਵਿਸ਼ਵ ਭਰ ਦੀਆਂ ਹਿੰਦੂ ਔਰਤਾਂ ਪੂਰੀ ਤਰ੍ਹਾਂ ਸੱਜ ਧੱਜ ਕੇ, ਸ਼ਾਮ ਦੇ ਅੰਬਰ ਵਿਚ ਚੰਦਰ ਦੇਵ ਦੇ ਦਰਸ਼ਨਾਂ ਲਈ ਬੇਤਾਬ ਸਨ। ਅੰਬਰ-ਮਹਿਲ ਵਿਚ …

Read More »

ਕਿੱਸਾ ਅਜਮੇਰ ਔਲਖ ਦੇ ਤਖ਼ੱਲਸ ਦਾ

ਪ੍ਰਿੰ. ਸਰਵਣ ਸਿੰਘ ਨਾਟਕਕਾਰ ਅਜਮੇਰ ਸਿੰਘ ਔਲਖ ਨਿੱਕਾ ਹੁੰਦਾ ਹੀ ਗੀਤ ਲਿਖਣ ਲੱਗ ਪਿਆ ਸੀ ਤੇ ਆਪਣੇ ਬਚਪਨ ਦੇ ਦੋਸਤ ਸੁਖਦੇਵ ਨਾਲ ਕਾਨਫ੍ਰੰਸਾਂ ‘ਤੇ ਗਾ ਵੀ ਲੈਂਦਾ ਸੀ। ਇਹ ਗੀਤ ਉਹ ਆਮ ਗਾਉਂਦੇ: ਇਹ ਤਾਂ ਦੂਹਰੀਆਂ ਪੁਸ਼ਾਕਾਂ ਪਾਉਂਦੇ ਤੈਨੂੰ ਫਿੱਡੇ ਛਿੱਤਰ ਨਾ ਥਿਆਉਂਦੇ ਹੁਣ ਹੋ ਹੁਸ਼ਿਆਰ, ਕਰ ਜੱਟਾ ਮਾਰੋ-ਮਾਰ ਜਾ …

Read More »

ਬਾਬੁਲ ਦੀਆਂ ਬਾਤਾਂ-4

ਬੋਲ ਬਾਵਾ ਬੋਲ ਅੱਜ ਕੀ ਲਿਆਵਾਂ, ਕਿਹੜੀ ਚੀਜ਼ ਖਾਣ ਨੂੰ ਦਿਲ ਕਰਦੈ? ਨਿੰਦਰ ਘੁਗਿਆਣਵੀ 94174-21700 ਅੱਧੀ ਕੁ ਰਾਤ ਨੂੰ ਮੇਰੀ ਜਾਗ ਮੱਲੋ-ਮੱਲੀ ਟੁੱਟ ਜਾਂਦੀ, ਮੈਂ ਉਪਰੋਂ ਵਿਹੜੇ ਵਿੱਚ ਦੇਖਦਾ, ਘਰ ਦੇ ਜੀਆਂ ਦੇ ਮੰਜੇ ਵੀ ਪਾਪਾ ਦੇ ਮੰਜੇ ਦੇ ਨਾਲ ਹੀ ਡਾਹੇ ਹੁੰਦੇ ਸਨ। ਮੈਂ ਦੇਖਦਾ ਕਿ ਕਿਤੇ ਪਾਪਾ ਦੇ …

Read More »

ਓਨਟਾਰੀਓ ‘ਚ ਨਵੇਂ ਸੜਕ ਸੁਰੱਖਿਆ ਨਿਯਮ ਕੀ ਹਨ?

ਚਰਨ ਸਿੰਘ ਰਾਏ 416-400-9997 ਕੈਨੇਡਾ ਵਿਚ ਵੱਖੋ-ਵੱਖ ਦੇਸਾਂ ਤੋਂ ਲੋਕ ਆ ਕੇ ਵਸਦੇ ਹਨ ਅਤੇ ਆਪਣਾ ਸੱਭਿਆਚਾਰ ,ਰੀਤੀ ਰਿਵਾਜ ਵੀ ਨਾਲ ਹੀ ਲੈਕੇ ਆਏ ਹਨ। ਇਸ ਤਰ੍ਹਾਂ ਹੀ ਆਪਣੀਆਂ ਡਰਾਈਵਿੰਗ ਸਬੰਧੀ ਆਦਤਾਂ ਢੰਗ ਤਰੀਕੇ ਲੈਕੇ ਆਏ ਹਨ। ਇਨਾਂ ਸਾਰੇ ਡਰਾਈਵਰਾਂ ਨੂੰ ਇਕੋ ਇਕ ਕੈਨੇਡੀਅਨ ਕਨੂੰਨ ਵਿਚ ਢਾਲਣ ਵਾਸਤੇ ਇਥੇ ਕਨੂੰਨ …

Read More »

ਟੈਕਸੀ ਬਿਜਨਸ ਅਤੇ ਠੀਕ ਟੈਕਸ ਰਿਟਰਨ ਭਰਨ ਬਾਰੇ ਜਾਣਕਾਰੀ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਰਿਟਰਨ ਭਰਨ ਦਾ ਸਮਾਂ ਹਮੇਸਾ ਹੀ ਔਖਾ ਹੁੰਦਾ ਹੈ ਹਰ ਵਿਅਕਤੀ ਵਾਸਤੇ, ਪਰ ਜੇ ਮੁੱਢ ਤੋਂ ਹੀ ਤਿਆਰੀ ਕੀਤੀ ਜਾਵੇ ਤਾਂ ਇਸਨੂੰ ਕਾਫੀ ਸੌਖਾ ਬਣਾਇਆ ਜਾ ਸਕਦਾ ਹੈ। ਖਾਸ …

Read More »

ਮੋਦੀ ਮੰਤਰੀ ਮੰਡਲ ਦੇ ਸਿੱਖ ਮੰਤਰੀ ਹਰਦੀਪ ਸਿੰਘ ਪੁਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਜੱਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਵੀ ਕੀਤੀ ਸ਼ਰਧਾਂਜਲੀ ਭੇਟ ਅੰਮ੍ਰਿਤਸਰ/ਬਿਊਰੋ ਨਿਊਜ਼ ਕੇਂਦਰੀ ਹਾਊਸਿੰਗ ਤੇ ਸ਼ਹਿਰੀ ਵਿਕਾਸ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਨ੍ਹਾਂ ਸ਼ਰਧਾ ਸਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੁੱਝ ਸਮਾਂ ਜੂਠੇ ਬਰਤਨ ਮਾਂਜਣ ਦੀ ਸੇਵਾ ਵੀ ਕੀਤੀ। ਉਨ੍ਹਾਂ …

Read More »