ਹੱਕ-ਪ੍ਰਸਤ ਤੇ ਹੱਕ ਮੁਤਲਾਸ਼ੀਆਂ ਦੇ ਵਿਸ਼ਵ ਰਹਿਬਰ ਤਲਵਿੰਦਰ ਸਿੰਘ ਬੁੱਟਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਜਗਤ ਵਿਚ ਆਪਣੇ ਆਗਮਨ ਦਾ ਤੱਤ-ਉਦੇਸ਼ ਜਾਂ ਸਤਿ-ਆਦਰਸ਼ ਖੁਦ ਆਪਣੀ ਪਾਵਨ ਬਾਣੀ ‘ਬਚਿਤ੍ਰ ਨਾਟਕ’ ਵਿਚ ਬੜੇ ਸਪੱਸ਼ਟ ਤੇ ਸ਼ਾਹਕਾਰ ਤਰੀਕੇ ਨਾਲ ਪ੍ਰਗਟਾਉਂਦੇ ਹਨ : ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵਿ …
Read More »ਨਿੱਕੀਆਂ ਜਿੰਦਾਂ ਵੱਡੇ ਸਾਕੇ : ਸਾਹਿਬਜ਼ਾਦਿਆਂ ਦੀ ਸ਼ਹਾਦਤ ਸਿਦਕ, ਸ਼ਰਧਾ ਅਤੇ ਕੁਰਬਾਨੀ ਦਾ ਸਿਖ਼ਰ
ਫੁੱਲ ਤੁਰੇ ਕੰਡਿਆਂ ਦੇ ਰਾਹ… ਦੀਪਕ ਸ਼ਰਮਾ ਚਨਾਰਥਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾ ਸਿਰਫ਼ ਸਿੱਖ ਇਤਿਹਾਸ ਬਲਕਿ ਵਿਸ਼ਵ ਇਤਿਹਾਸ ਦੀ ਇਕ ਅਲੋਕਾਰੀ ਘਟਨਾ ਹੈ। ਇਸ ਘਟਨਾ ਵਿਚ ਜਿਥੇ ਸਿਦਕ, ਸ਼ਰਧਾ ਅਤੇ ਕੁਰਬਾਨੀ ਦੀ ਸਿਖਰ ਦੇਖੀ ਜਾ ਸਕਦੀ ਹੈ, ਉਥੇ ਸੱਤਾ ਦੀ ਦਰਿੰਦਗੀ ਅਤੇ ਨਿਰਦੈਤਾ ਦੀ ਵੀ ਇਹ ਸਿਖਰਲੀ ਮਿਸਾਲ ਪੇਸ਼ ਕਰਦੀ …
Read More »ਮਾਸੂਮਾਂ ਦੀ ਸ਼ਹਾਦਤ ਤੋਂ ਲਾਹਾ ਲੈਂਦੇ ਲੀਡਰ
ਇਕ ਜ਼ਮਾਨਾ ਹੰਢਾ ਚੁੱਕੀਆਂ ਉਸ ਬਜ਼ੁਰਗ ਅੱਖਾਂ ਵਿਚ ਆਪ ਮੁਹਾਰੇ ਅੱਥਰੂ ਵਹਿ ਤੁਰੇ ਅਤੇ ਬਜ਼ੁਰਗ ਸਿਸਕੀਆਂ ਭਰਦਾ ਕਹਿਣ ਲੱਗਾ ਕਿ ਸਿੱਖੀ ਤਾਂ ਜੇ ਅਜੇ ਜਿਊਂਦੀ ਹੈ ਤਾਂ ਸਿੱਖਾਂ ਕਾਰਨ ਹੀ ਹੈ। ਇਹ ਸ਼ਹਾਦਤ ਦਾ ਹੀ ਇੰਨਾ ਬਲ ਹੈ ਕਿ ਸਿੱਖੀ ਦੇ ਬੂਟੇ ਦੀ ਜੜ੍ਹ ਖਤਮ ਨਹੀਂ ਹੋ ਰਹੀ ਨਹੀਂ ਤਾਂ …
Read More »ਸ਼ਾਨਦਾਰ ਪ੍ਰਾਪਤੀਆਂ ਹਨ ਸੁਪਰੀਮ ਕੋਰਟ ਦੇ ਨਵੇਂ ਮੁੱਖ ਜੱਜ ਜੇ.ਐਸ. ਖੇਹਰ ਦੀਆਂ
ਡਾ. ਸੁਖਦਰਸ਼ਨ ਸਿੰਘ ਚਹਿਲ ਸਾਡੇ ਦੇਸ਼ ਦੇ ਸਿਖਰਲੇ ਅਹੁਦਿਆਂ ‘ਤੇ ਵੱਖ-ਵੱਖ ਸਮੇਂ ਸਿੱਖ ਹਸਤੀਆਂ ‘ਚੋਂ ਰਾਸ਼ਟਰਪਤੀ ਦੇ ਅਹੁਦੇ ‘ਤੇ ਗਿਆਨੀ ਜ਼ੈਲ ਸਿੰਘ, ਪ੍ਰਧਾਨ ਮੰਤਰੀ ਵਜੋਂ ਡਾ: ਮਨਮੋਹਨ ਸਿੰਘ, ਭਾਰਤੀ ਸੈਨਾ ਦੇ ਮੁਖੀ ਦੇ ਤੌਰ ‘ਤੇ ਜਰਨਲ ਜੇ.ਜੇ. ਸਿੰਘ ਅਤੇ ਬਿਕਰਮ ਸਿੰਘ ਤਾਇਨਾਤ ਰਹਿ ਚੁੱਕੇ ਹਨ। ਉਪਰੋਕਤ ਰਾਜਨੀਤਕ ਅਤੇ ਸੈਨਿਕ ਅਧਿਕਾਰੀਆਂ …
Read More »ਪੱਛਮੀ ਸਰਮਾਏਦਾਰੀ ਦਾ ਸਿੱਟਾ ਹੈ ਪੰਜਾਬ ਦਾ ਦੁਖਾਂਤ
ਡਾ. ਸਵਰਾਜ ਸਿੰਘ ਪੱਛਮੀ ਸਰਮਾਏਦਾਰੀ ਦੀ ਗ਼ੁਲਾਮੀ ઠਦੀ ਪੰਜਾਬ ਦੇ ਸਮੁੱਚੇ ਦੁਖਾਂਤ ਵਿੱਚ ਭੂਮਿਕਾ ਸਮਝਣ ਲਈ ਸਾਨੂੰ ਇਹ ਦੇਖਣਾ ਪਏਗਾ ਕਿ ਪੱਛਮ ਦੇ ਗ਼ੁਲਾਮ ਹੋਣ ਤੋਂ ਪਹਿਲਾਂ ਪੰਜਾਬ ਦੀ ਕੀ ਸਥਿਤੀ ਸੀ। ਪੰਜਾਬ ਦੀ ਗ਼ੁਲਾਮੀ ਲਗਪਗ ਡੇਢ ਸਦੀ ਪਹਿਲਾਂ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ‘ਤੇ ਮੁਕੰਮਲ ਕਬਜ਼ੇ ਨਾਲ ਸ਼ੁਰੂ ਹੋਈ। …
Read More »ਵਿਆਹਾਂ ਵਿਚ ‘ਪਟਾਕੇ’ ਪਾਉਣ ਵਾਲੇ ਫੁਕਰੇ
ਬਲਰਾਜ ਸਿੰਘ ਸਿੱਧੂ ਇਕ ਦੁਖਦਾਈ ਘਟਨਾ ਦੌਰਾਨ ਬਠਿੰਡਾ ਦੇ ਇਕ ਵਿਆਹ ਸਮਾਗਮ ਵਿਚ ਇਕ ਸ਼ਰਾਬੀ ਆਦਮੀ ਵਲੋਂ ਗੋਲੀ ਚਲਾਉਣ ਕਾਰਨ ਆਰਕੈਸਟਰਾ ਵਾਲੀ ਬੇਕਸੂਰ ਲੜਕੀ ਮਾਰੀ ਗਈ। ਲੜਕੀ ਦੀ ਬੇਵਕਤੀ ਮੌਤ ਕਾਰਨ ਉਸਦਾ ਪਰਿਵਾਰ ਤਾਂ ਆਰਥਿਕ ਸੰਕਟ ਵਿਚ ਆ ਹੀ ਜਾਵੇਗਾ ਪਰ ਨਾਲ ਹੀ ਦੋ-ਚਾਰ ਸੌ ਦੀ ਮੁਫਤ ਦੀ ਸ਼ਰਾਬ ਪੀ …
Read More »ਭ੍ਰਿਸ਼ਟਾਚਾਰ, ਲੋਕਪਾਲ ਅਤੇ ਰਾਜਨੇਤਾ
ਗੁਰਮੀਤ ਸਿੰਘ ਪਲਾਹੀ ਸਾਢੇ ਚਾਰ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਦੇਸ਼ ਨੂੰ ਜੋ ਲੋਕਪਾਲ ਕਾਨੂੰਨ ਮਿਲਿਆ, ਉਹ ਬੇਹਤਰ, ਸਖ਼ਤ ਅਤੇ ਪਾਰਦਰਸ਼ੀ ਹੈ। ਇਹ ਕਾਨੂੰਨ ਦਸੰਬਰ 2013 ਵਿਚ ਸੰਸਦ ਵਿਚ ਪਾਸ ਹੋਇਆ। ਇਸ ਕਾਨੂੰਨ ਦੇ ਪਾਸ ਹੋਣ ਤੋਂ ਅੱਗੇ ਦੇਸ਼ ਵਿਚ ਲੋਕਪਾਲ ਸੰਸਥਾ ਦਾ ਜਨਮ ਹੋਣਾ ਹੈ, ਪਰ ਪੁਰਾਣੀ ਸਰਕਾਰ …
Read More »ਤੀਰਥ ਯਾਤਰਾਵਾਂ ਅਤੇ ਚੋਣਾਂ ਦਾ ਭਵਸਾਗਰ
ਲਕਸ਼ਮੀ ਕਾਂਤਾ ਚਾਵਲਾ ਦੇਸ਼ ਦੇ ਜਿਨ੍ਹਾਂ ਪ੍ਰਾਂਤਾ ਵਿਚ ਸਾਲ 2017 ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਥੋਂ ਦੀਆਂ ਸਰਕਾਰਾਂ ਆਪਣੀ ਸੱਤਾ ਕਾਇਮ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਉਦਘਾਟਨਾਂ ਦਾ ਜਿਵੇਂ ਹੜ੍ਹ ਆ ਗਿਆ ਹੈ। ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਨਾਂ ‘ਤੇ ਥਾਂ-ਥਾਂ ਨੁੱਕੜ ਮੀਟਿੰਗਾਂ ਅਤੇ ਸੰਗਤ ਦਰਸ਼ਨ …
Read More »ਦਲ ਬਦਲੀ ਬਨਾਮ ਦਿਲ ਬਦਲੀ ਤੇ ਪ੍ਰਤੀਬੱਧਤਾ
ਡਾ. ਹਜ਼ਾਰਾ ਸਿੰਘ ਚੀਮਾ ਜੇ ਅਖ਼ਬਾਰ ਦੀ ਖ਼ਬਰ ਸੱਚੀ ਹੋਵੇ ਤਾਂ, ਸਾਬਕਾ ਕ੍ਰਿਕਟਰ, ਕੁਮੈਂਟਰ ਸੰਸਦ ਮੈਂਬਰ ਤੇ ਟੀ.ਵੀ.’ਤੇ ਦਿਖਣ ਵਾਲਾ ਨਵਜੋਤ ਸਿੰਘ ਸਿੱਧੂ, ਜਿਸਨੂੰ ਮੈਂ ਗੰਭੀਰ ਰਾਜਨੀਤੀਵਾਨ ਮੰਨਣ ਤੋਂ ਸੰਕੋਚ ਕਰਦਾ ਹਾਂ ਅਤੇ ਜਿਸ ਦਾ ਅੱਜਕੱਲ੍ਹ ਪੁਰਾਣੇ ਪੰਜ ਸੌ ਦੇ ਨੋਟ ਵਰਗਾ ਹਾਲ ਹੋ ਗਿਆ ਸੀ, ਦੀ ਆਖ਼ਰ ਕਾਂਗਰਸ ਨਾਲ …
Read More »ਪਰਵਾਸੀ ਪੰਜਾਬੀਆਂ ਲਈ ਕਿਧਰੇ ਛਲਾਵਾ ਬਣ ਕੇ ਨਾ ਰਹਿ ਜਾਣ ਚੋਣ ਮਨੋਰਥ-ਪੱਤਰ
ਗੁਰਮੀਤ ਸਿੰਘ ਪਲਾਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਚਰਚਾ ਸਥਾਨਕ ਪੰਜਾਬੀਆਂ ਨਾਲੋਂ ਵੱਧ ਵਿਦੇਸ਼ ਵੱਸਦੇ ਪੰਜਾਬੀਆਂ ‘ਚ ਹੈ; ਇਹ ਪੰਜਾਬੀ ਭਾਵੇਂ ਅਮਰੀਕਾ, ਕੈਨੇਡਾ, ਇੰਗਲੈਂਡ ਵਸਦੇ ਹਨ ਜਾਂ ਯੂਰਪ ਜਾਂ ਅਰਬ ਦੇਸ਼ਾਂ ਵਿੱਚ। ਦਰਜਨਾਂ ਰੇਡੀਓ ਸਟੇਸ਼ਨ, ਟੀ ਵੀ ਚੈਨਲ, ਦੇਸੀ ਅਖ਼ਬਾਰਾਂ ਪਲ-ਪਲ ਪੰਜਾਬ ਦੀ ਰਾਜਨੀਤੀ ਦੀ ਖ਼ਬਰ ਪਰਵਾਸੀਆਂ ਨਾਲ ਸਾਂਝੀ …
Read More »