Breaking News
Home / ਘਰ ਪਰਿਵਾਰ (page 8)

ਘਰ ਪਰਿਵਾਰ

ਘਰ ਪਰਿਵਾਰ

ਨਿੱਕੀ ਕੌਰ ਬਰੈਂਪਟਨ ਦੇ ਮੇਅਰ ਦੇ ਅਹੁਦੇ ਦੀ ਉਮੀਦਵਾਰ ਦਾ ਪਰਿਵਾਰਕ ਪਿਛੋਕੜ

ਨਿੱਕੀ ਕੌਰ ਬਰੈਂਪਟਨ ਦੀ ਮਾਣਮੱਤੀ ਧੀ ਹੈ। ਇਸ ਦੇ ਦਾਦਾ ਜੀ ਸਰਦਾਰ ਲਾਲ ਸਿੰਘ ਪਿੰਡ ਮੱਲ੍ਹਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੇ ਵਾਸੀ ਸਨ। ਸੰਨ 1950 ਵਿਚ ਉਨ੍ਹਾਂ ਆਪਣਾ ਬਸੇਰਾ ਜਗਰਾਉਂ ਵਿਖੇ ਕਰ ਲਿਆ। ਜਗਰਾਉਂ ਵਿਖੇ ਉਨ੍ਹਾਂ ਨੇ ਮਾਲਵਾ ਮੋਰਟਜ਼ ਦੇ ਨਾਮ ਹੇਠ ਮਸ਼ੀਨ-ਸ਼ਾਪ ਖੋਲ੍ਹ ਲਈ। ਸਮੇਂ ਨਾਲ ਉਨ੍ਹਾਂ ਨੂੰ ਇਸ …

Read More »

ਬਰੈਂਪਟਨ ਸਿਟੀ ਦੀਆਂ ਚੋਣਾਂ ਅਤੇ ਸੀਨੀਅਰਜ਼ ਕਲੱਬਾਂ

ਹਰਚੰਦ ਸਿੰਘ ਬਾਸੀ ਲੋਕ ਰਾਜੀ ਸਿਸਟਮ ਦੇ ਅੰਦਰ ਲੋਕਾਂ ਨੂੰ ਸਥਾਨਕ ਪੱਧਰ ‘ਤੇ ਆਪਣੇ ਨੁੰਮਾਇੰਦੇ ਚੁਣ ਸਕਣ ਦੀ ਵਿਵਸਥਾ ਹੈ ਜੋ ਸ਼ਹਿਰ, ਕਸਬਾ ਜਾਂ ਪਿੰਡ ਪੱਧਰ ਦੀ ਸਭਾ ਲਈ ਲੋਕ ਆਪਣੇ ਨੁਮਾਇੰਦੇ ਚੁਣ ਕੇ ਸ਼ਹਿਰ, ਕਸਬੇ ਜਾਂ ਪਿੰਡ ਦੀ ਬਿਹਤਰੀ ਕਰਨ ਲਈ ਅਧਿਕਾਰ ਦੇ ਦੇਣ। ਸਮਝਿਆ ਜਾਂਦਾ ਹੈ ਕਿ ਸਥਾਨਕ …

Read More »

ਆਰਐੱਸਐੱਸ ਜਮਾਤ ਦੇ ਵਿਚਾਰਕ ‘ਸਾਵਰਕਰ’ ਦੀ ਸੋਚ ਬਨਾਮ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰੀਆਂ ਦੀ ਰਿਹਾਈ

ਬਲਜੀਤ ਸਿੰਘ ਖ਼ਾਲਸਾ ਦੀ ਪੁਸਤਕ ‘ਬਲਾਤਕਾਰੀ ਪੁਲਿਸ ਫੋਰਸਾਂ’ ਵਿੱਚ ਇਸ ਕੌੜੀ ਹਕੀਕਤ ਬਾਰੇ ਅਹਿਮ ਇੰਕਸ਼ਾਫ ਡਾ. ਗੁਰਵਿੰਦਰ ਸਿੰਘ ਇਨ੍ਹੀਂ ਦਿਨੀਂ ਗੁਜਰਾਤ ਵਾਸੀ ਗਰਭਪਤੀ ਮੁਸਲਿਮ ਔਰਤ ਬਿਲਕਿਸ ਬਾਨੋ ਦੇ ਸਮੂਹਿਕ ਬਲਾਤਕਾਰ ਲਈ ਦੋਸ਼ੀ ਬਲਾਤਕਾਰੀਆਂ ਦੀ ਰਿਹਾਈ ਦਾ ਮਾਮਲਾ ਚਰਚਾ ਵਿੱਚ ਹੈ। 2002 ਵਿਚ ਗੁਜਰਾਤ ਵਿਚ ਹੋਏ ਮੁਸਲਿਮ ਵਿਰੋਧੀ ਕਤਲੇਆਮ ਦੌਰਾਨ ਇਕ …

Read More »

ਸੜਕਾਂ ‘ਤੇ ਘੁੰਮਦੀ ਲਾਵਾਰਸ-ਬੇਘਰ ਮੰਦ ਬੁੱਧੀ ਰੇਖਾ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ

ਇਹ ਘਟਨਾ ਪਿਛਲੇ ਦਿਨੀ 25 ਜੁਲਾਈ ਦੀ ਹੈ ਜਦੋਂ ਪਹੁ ਫੁਟਾਲੇ ਨਾਲ ਕਿਸੇ ਭਲੇ ਪੁਰਸ਼ ਦੀ ਨਿਗ੍ਹਾ ਲੁਧਿਆਣਾ ਸ਼ਹਿਰ ਦੇ ਨਜ਼ਦੀਕ ਪਿੰਡ ਧਾਂਦਰਾ ਵਿਚ ਲਾਵਾਰਸ ਹਾਲਤ ਵਿੱਚ ਘੁੰਮ ਰਹੀ 55 ਕੁ ਸਾਲ ਦੀ ਇਸ ਔਰਤ ‘ਤੇ ਪਈ। ਉਸ ਵਿਅਕਤੀ ਨੇ ਨਜ਼ਦੀਕ ਪੈਂਦੀ ਬਸੰਤ ਐਵੀਨਿਊ ਪੁਲਿਸ ਚੌਕੀ ਨੂੰ ਇਤਲਾਹ ਕੀਤੀ। ਪੁਲਿਸ …

Read More »

ਕੈਨੇਡਾ ‘ਚ 2030 ਤੱਕ ਹੈਪਾਟਾਈਟਸ ਨੂੰ ਖਤਮ ਕਰਨ ਲਈ ਹੋਰ ਉਪਰਾਲਿਆਂ ਦੀ ਲੋੜ

ਪੰਜ ਸਾਲ ਪਹਿਲਾਂ ਕੈਨੇਡਾ ਨੇ ਵਾਅਦਾ ਕੀਤਾ ਸੀ ਕਿ ਸਾਲ 2030 ਤੱਕ ਹੈਪਾਟਾਈਟਸ ਸੀ ਨੂੰ ਖਤਮ ਕਰਨ ਦੇ ਵਰਲਡ ਹੈਲਥ ਔਰਗੇਨਾਈਜੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਕੈਨੇਡਾ ਕੰਮ ਕਰੇਗਾ। ਉਸ ਤੋਂ ਬਾਅਦ ਇਸ ਟੀਚੇ ਨੂੰ ਪੂਰਾ ਕਰਨ ਲਈ ਕਈ ਕਦਮ ਉਠਾਏ ਗਏ ਹਨ। ਪਰ ਉਪਲਬਧ ਡੇਟਾ ‘ਤੇ ਜੇ ਨਜ਼ਰ …

Read More »

ਗੋਆ ਦੀ ਲੜਾਈ ‘ਚ ਇਕੱਠੇ ਲੜੇ ਦੋ ਸੈਨਿਕਾਂ ਦਾ 60 ਸਾਲ ਬਾਅਦ ਹੋਇਆ ਮਿਲਾਪ

ਬਰੈਂਪਟਨ/ਡਾ. ਝੰਡ : ਇਸ ਨੂੰ ਮਹਿਜ਼ ਇਤਫ਼ਾਕ, ਮੌਕਾ-ਮੇਲ ਜਾਂ ਹੋਰ ਕੋਈ ਵੀ ਨਾਂ ਦਿੱਤਾ ਜਾ ਸਕਦਾ ਹੈ, ਪਰ ਹੈ ਇਹ ਸੌ-ਫ਼ੀਸਦੀ ਹਕੀਕਤ। ਲੰਘੇ ਸ਼ਨੀਵਾਰ 9 ਜੁਲਾਈ ਨੂੰ ਬਰੈਂਪਟਨ ਦੇ 187 ਡੀਅਰਹੱਰਸਟ ਡਰਾਈਵ ਸਥਿਤ ਗੁਰਦੁਆਰਾ ਸਾਹਿਬ ‘ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਖੇ ਹੋਏ ਇਕ ਧਾਰਮਿਕ ਸਮਾਗ਼ਮ ਵਿਚ 18 ਦਸੰਬਰ 1961 …

Read More »

ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਬਰਸੀ 10 ਜੁਲਾਈ ਨੂੰ

ਸੰਤ ਬਾਬਾ ਨਿਰੰਜਣ ਸਿੰਘ ਜੀ ਮੋਹੀ ਵਾਲੇ ਬਹੁ ਪੱਖੀ ਸਖਸ਼ੀਅਤ ਦੇ ਮਾਲਕ ਸਨ। ਜਿਨ੍ਹਾਂ ਨੇ ਆਪਣੇ ਸਮਿਆਂ ਵਿੱਚ ਸਮਾਜ ਦੇ ਹਰ ਖੇਤਰ ਵਿੱਚ ਮਨੁੱਖੀ ਜੀਵਨ ਨੂੰ ਉਚਾ ਚੁੱਕਣ ਤੇ ਸਿਆਣਪ ਭਰਪੂਰ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। 1947 ਨੂੰ ਦੇਸ਼ ਦੇ ਅਜਾਦ ਹੋਣ ਦੇ ਨਾਲ ਹੀ ਪੰਜਾਬ ਦੀਆਂ ਵੀ ਵੰਡੀਆਂ …

Read More »

ਜਿਨ੍ਹਾਂ ਦਾ ਨਾ ਜੱਗ ‘ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ- ”ਰੱਬ ਜੀ” ਵਰਗੇ

ਅੱਜ ਤੋਂ ਤਿੰਨ ਸਾਲ ਪਹਿਲਾਂ ਏਕ ਨੂਰ ਸੇਵਾ ਕੇਂਦਰ (ਲੁਧਿਆਣਾ) ਦਾ ਸੇਵਾਦਾਰ ਗੁਰਪ੍ਰੀਤ ਸਿੰਘ 11 ਮਈ 2019 ਨੂੰ ਇੱਕ ਲਾਵਾਰਸ-ਬੇਘਰ ਬੱਚੇ ਨੂੰ ਗੁਰੂ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ) ‘ਚ ਦਾਖਲ ਕਰਵਾ ਗਿਆ ਸੀ। ਉਸ ਸਮੇਂ ਇਸ ਬੱਚੇ ਦੀ ਹਾਲਤ ਇੰਨੀ ਕੁ ਮਾੜੀ ਸੀ ਜਿਸ ਨੂੰ ਬਿਆਨ ਕਰਦਿਆਂ ਵੀ ਆਤਮਾ ਝੰਜੋੜੀ …

Read More »

ਲੋਕ ਪੱਖੀ ਤੇ ਕੁਦਰਤ ਪੱਖੀ ਵਿਕਾਸ ਮਾਡਲ ਦਾ ਸੰਕਲਪ

‘ਬਦਲਵਾਂ ਰਾਜ ਤੇ ਵਿਸ਼ਵ ਪ੍ਰਬੰਧ’ ਤਲਵਿੰਦਰ ਸਿੰਘ ਬੁੱਟਰ ਅੱਜ ਸੰਸਾਰ ਨੂੰ ਚਲਾਉਣ ਦੇ ਇਕ ਨਵੇਂ ਸਾਵੇਂ, ਸਾਂਝੇ, ਸਰਬ-ਕਲਿਆਣਕਾਰੀ ਰਾਜ ਤੋਂ ਅੱਗੇ ਜਾ ਕੇ ਸਿਰਜਣਾਤਮਿਕ ਅਤੇ ਸਰਬ-ਸੰਮਲਿਤ ਬਦਲ ਦੀ ਤੀਬਰ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਦਰਅਸਲ ‘ਪੂੰਜੀ’ ਅਤੇ ‘ਮੁਨਾਫ਼ੇ’ ‘ਤੇ ਕੇਂਦਰਿਤ ਵਿਸ਼ਵ ਦੀ ਮੌਜੂਦਾ ਰਾਜ ਵਿਵਸਥਾ ਮਨੁੱਖ ਨੂੰ ਪਦਾਰਥਕ ਬਹੁਤਾਤ …

Read More »

ਜਦੋਂ ਮੇਰਾ ਹੰਕਾਰ ਟੁੱਟਿਆ…

ਅਮਰਜੀਤ ਸਿੰਘ ‘ਫ਼ੌਜੀ’ ਮਨੁੱਖ ਨੂੰ ਮਾਣ ਹੰਕਾਰ ਤਾਂ ਹੋ ਹੀ ਜਾਂਦਾ ਹੈ ਚਾਹੇ ਉਹ ਪੈਸੇ ਦਾ ਹੋਵੇ ਜਾਂ ਜ਼ਮੀਨ ਜਾਇਦਾਦ, ਜਾਤ ਬਰਾਦਰੀ, ਰੁਤਬੇ, ਸਿਆਸੀ ਤਾਕਤ, ਕੀਤੇ ਹੋਏ ਦਾਨ ਪੁੰਨ, ਅਖੌਤੀ ਗਿਆਨਵਾਨ ਹੋਣ ਜਾਂ ਧਾਰਮਿਕ ਕੱਟੜਤਾ ਦਾ ਹੰਕਾਰ। ਬੰਦੇ ਨੂੰ ਮਾਣ ਹੰਕਾਰ ਹੋਣਾ ਸੁਭਾਵਿਕ ਹੈ। ਚਾਹੇ ਸਾਰੇ ਧਰਮ ਗ੍ਰੰਥ ਅਤੇ ਗੁਰਬਾਣੀ …

Read More »