Breaking News
Home / ਘਰ ਪਰਿਵਾਰ (page 12)

ਘਰ ਪਰਿਵਾਰ

ਘਰ ਪਰਿਵਾਰ

ਧੀ ਦਾ ਪਹਿਰਾਵਾ ਕਿਹੋ ਜਿਹਾ ਹੋਵੇ

ਲੋਕ-ਤੱਥ ਬੋਲੀਆਂ ਅਤੇ ਕਹਾਵਤਾਂ ਸਮੇਂ ਦੇ ਹਲਾਤਾਂ ਵਿੱਚੋਂ ਉਤਪੰਨ ਹੁੰਦੀਆਂ ਹਨ। ਇਸੇ ਪ੍ਰਸੰਗ ਵਿੱਚ ”ਖਾਈਏ ਮਨ ਭਾਉਂਦਾ ਪਹਿਨੀਏ ਜੱਗ ਭਾਉਂਦਾ” ਦੀ ਕਹਾਵਤ ਬਣੀ ਹੈ। ਇਤਿਹਾਸ ਗਵਾਹ ਹੈ ਕਿ ਸਮਾਜਿਕ ਹਿੰਸਾ ਪਿੱਛੇ ਮਾਨਵਤਾ ਦਾ ਖੁਦ ਸਹੇੜਿਆ ਕਾਰਨ ਹੁੰਦਾ ਹੈ। ਸਾਡੀਆਂ ਮਾਣ-ਮੱਤੀਆਂ ਧੀਆਂ ਇਸੇ ਨਾਲ ਜੁੜੀਆਂ ਹੋਈਆ ਹਨ। ਹੈਵਾਨੀਅਤ ਦਾ ਸ਼ਿਕਾਰ ਹੋ …

Read More »

ਮੋਬਾਇਲ ਫੋਨ ਬਾਰੇ ਜੋ ਗਲਤ ਸੋਚ ਅਖਤਿਆਰ ਕਰ ਲਈ ਉਹ ਕਾਫੀ ਹੱਦ ਤੱਕ ਸਹੀ ਨਹੀ

ਜਦੋਂ ਵੀ ਕਦੇ ਨਵੀਂ ਤਕਨੀਕ, ਨਵੀਂ ਖੋਜ ਅਤੇ ਨਵੇਂ ਯੰਤਰ ਦੀ ਹੋਂਦ ਸਾਡੇ ਸਾਹਮਣੇ ਆਉਂਦੀ ਹੈ ਤਾਂ ਇੱਕ ਗੱਲ ਜੋ ਕਿ ਵਿਚਾਰਨਯੋਗ ਹੈ ਕਿ ਇਸ ਨਾਲ ਸਾਡਾ ਜੀਵਨ ਪਹਿਲਾਂ ਨਾਲੋਂ ਹੋਰ ਜ਼ਿਆਦਾ ਸੁਖਾਲਾ, ਆਰਾਮਦਾਇਕ ਅਤੇ ਆਨੰਦਦਾਇਕ ਹੋ ਜਾਂਦਾ ਹੈ। ਇਹੋ ਨਿਯਮ ਅਤੇ ਸੋਚ ਮੋਬਾਇਲ ਫੋਨ ‘ਤੇ ਵੀ ਲਾਗੂ ਹੁੰਦੀ ਹੈ, …

Read More »

ਮਹਿੰਦੀ ਦੇ ਬੂਟੇ ਨੂੰ ਲਾ ਦੇ ਭਾਬੀਏ ਪਾਣੀ

ਮਹਿੰਦੀ ਦਾ ਨਾਂ ਸੁਣਦੇ ਪੜ੍ਹਦੇ ਹੀ ਹਾਰ ਸ਼ਿੰਗਾਰ ਅਤੇ ਰਸਮ ਰਿਵਾਜਾਂ ਦੀ ਤਰੰਗ ਜਿਹੀ ਪੈਣ ਲੱਗ ਪੈਂਦੀ ਹੈ। ਅੋਰਤ ਦਾ ਮਹਿੰਦੀ ਰੂਪੀ ਸ਼ਿੰਗਾਰ ਅਤੇ ਮਰਦ ਦਾ ਇਸ ਸ਼ਿੰਗਾਰ ਨੂੰ ਦੇਖ ਕੇ ਇੱਕ ਰੋਮਾਂਟਿਕ ਤਰੰਗ ਪੈਦਾ ਹੋਣੀ, ਇਕ ਸੁਭਾਅ ਹੀ ਹੁੰਦਾ ਹੈ। ਧੀ ਦਾ ਜੰਮਦੀ ਸਾਰ ਹਾਰ ਸ਼ਿੰਗਾਰ ਵੱਲ ਰੂਚਿਤ ਹੋਣ …

Read More »

ਹਾਸਾ ਹੁੰਦਾ ਸਿਹਤ ਦੀ ਨਿਸ਼ਾਨੀ ਦੋਸਤੋ

ਹੱਸਣਾ ਅੰਦਰੂਨੀ ਖੁਸ਼ੀ ਵਿੱਚੋਂ ਉਪਜਦਾ ਹੈ। ਤੰਦਰੁਸਤੀ ਅਤੇ ਤਣਾਅ ਮੁਕਤੀ ਦਾ ਪ੍ਰਗਟਾਵਾ ਹੁੰਦਾ ਹੈ। ਪਰ ਜੇ ਹੱਸਣਾ ਹਕੀਕਤ ਵਿੱਚ ਅੰਦਰੂਨੀ ਹੋਵੇ ਤਾਂ ਨਤੀਜਾ ਸੱਚਾ ਜਿਹਾ ਹੰਦਾ ਹੈ, ਜੇ ਹੱਸਣਾ ਫ਼ਰਜ਼ੀ ਹੋਵੇ ਤਾਂ ਵੱਖਰੀ ਝਲਕ ਪੇਸ਼ ਕਰਦਾ ਹੈ। ਸਮੇਂ ਦੇ ਹਾਲਾਤਾਂ ਨੇ ਸੱਭਿਆਚਾਰਕ, ਆਰਥਿਕ ਅਤੇ ਸਮਾਜਿਕ ਤੌਰ ਤੇ ਹੱਸਣ ਦੇ ਸੁਭਾਅ …

Read More »

ਖੇਤੀ ਦੀ ਰੂਹ-ਕਣਕ

ਸੁਖਪਾਲ ਸਿੰਘ ਗਿੱਲ ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦਾ ਹੈ ਇਸੇ ਤਰਜ਼ ਤੇ ਪੰਜਾਬ ਦੇ ਖੇਤਾਂ ਅਤੇ ਪਿੰਡਾਂ ਨੂੰ ਦੇਖਿਆ ਜਾਵੇ ਤਾਂ ਇਹ ਕਣਕ ਦੀ ਫਸਲ ਤੇ ਛਾਲਾਂ ਮਾਰਦੇ ਸੰਜੀਵ ਹਨ। ਪੰਜਾਬੀਆਂ ਦੀ ਜਿੰਦਜਾਨ ਕਣਕ ਹਰਿਆਵਲ ਤੋਂ ਸੁਨਹਿਰੀ ਹੋ ਕੇ ਜੇਬ ਹਰੀ ਕਰਨ ਵੱਲ ਜਾਂਦੀ ਹੈ। ਵਿਸਾਖੀ ਦਾ ਤਿਓਹਾਰ ਮਨਾਉਣਾ …

Read More »

ਅੰਬਾਂ ਉਤੇ ਕੋਇਲ ਬੋਲਦੀ

ਸੁਖਪਾਲ ਸਿੰਘ ਗਿੱਲ ਕੋਇਲ ਦੀ ਆਮਦ ਬਾਕੀ ਪੰਛੀਆਂ ਅਤੇ ਰੁੱਤਾਂ ਨਾਲੋਂ ਵੱਖਰੀ ਪਹਿਚਾਣ ਰੱਖਦੀ ਹੈ। ਮੌਸਮ ਅਤੇ ਰੁੱਤਾਂ ਦੇ ਬਦਲਣ ਨਾਲ ਸਾਡਾ ਵਿਰਸਾ ਵੀ ਜੁੜਿਆ ਹੋਇਆ ਹੈ। ਜਿਸ ਵਿੱਚੋਂ ਤਰ੍ਹਾਂ-ਤਰ੍ਹਾਂ ਦਾ ਸਾਹਿਤ ਉਪਜਿਆ। ਮੌਸਮ ਬਦਲਣ ਸਾਰ ਸੈਲਾਨੀ ਪੰਛੀ ਕੋਇਲ ਦੀ ਆਮਦ ਸ਼ੁਰੂ ਹੋ ਜਾਂਦੀ ਹੈ। ਕੋਇਲ ਦੀ ਸੁਰੀਲੀ ਆਵਾਜ਼ ਨਾਲ …

Read More »

ਨਮੂਨਾ ਨਹੀਂ ਉਦਾਹਰਣ ਬਣ ਜਾਓ

ਸ਼ਿਨਾਗ ਸਿੰਘ ਸੰਧੂ ਸ਼ਮਿੰਦਰ ਕੌਰ ਰੰਧਾਵਾ ”ਬੇ ਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ। ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ”। (ਬਾਬਾ ਨਜ਼ਮੀ ਜੀ) ਦੁਨੀਆਂ ਵਿੱਚ ਮਿਸਾਲ ਪੈਦਾ ਕਰਨ ਲਈ ਸਖਤ ਮਿਹਨਤ ਦੀ ਲੋੜ ਹੁੰਦੀ ਹੈ। ਨਹੀਂ ਤਾਂ ਢਿੱਡ ਦੀ ਖਾਤਰ ਤਾਂ ਸਭ ਤੁਰੇ ਹੀ ਫਿਰਦੇ ਹਨ। …

Read More »

ਆਓ ਕਿਤਾਬਾਂ ਪੜ੍ਹੀਏ

ਪ੍ਰਗਟ ਸਿੰਘ ਟਾਂਡਾ ਗਿਆਨ ਮਨੁੱਖੀ ਜੀਵਨ ਦੀ ਚੂਲ ਹੈ। ਗਿਆਨ ਦੀ ਘਾਟ ਕਾਰਣ ਹੀ ਲੋਕ ਗੁਲਾਮ ਬਣ ਦੇ ਹਨ ਭਾਂਵੇ ਗਿਆਨ ਦੇ ਅੱਜ ਕੱਲ੍ਹ ਬਹੁਤ ਸਾਰੇ ਸਰੋਤ ਜਿਵੇਂ; ਇੰਟਰਨੇਟ, ਸੋਸ਼ਲ ਮੀਡਿਆ, ਟੀ. ਵੀ., ਸੰਤਾ, ਲੀਡਰਾਂ ਆਦਿ ਦੇ ਭਾਸ਼ਣ ਆਦਿ ਹਨ। ਪਰ ਕਿਤਾਬਾਂ ਦੇ ਮੁਕਾਬਲੇ ਇਹ ਸਭ ਫਿੱਕੇ ਹੀ ਹਨ। ਇਹਨਾਂ …

Read More »

ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਸੀਨੀਅਰਜ਼ ਦੇ ਫ਼ਰੀ ਡੈਂਟਲ ਕੇਅਰ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਲੋੜੀਂਦੀ ਜਾਣਕਾਰੀ

ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੇ ਵਫ਼ਦ ਨੇ ਲੰਘੇ ਦਿਨੀਂ ਇਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਓਨਟਾਰੀਓ ਦੇ ਸਮਾਲ ਸਕੇਲ ਇੰਡਸਟਰੀ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਦਫ਼ਤਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਮੀਟਿੰਗ ਵਿਚ ਮੰਤਰੀ ਸਰਕਾਰੀਆ ਜੀ ਨੇ ਵਫ਼ਦ …

Read More »

ਬਚੇ ਹੋਏ ਕੁਕਡ ਚਾਵਲ ਬਾਹਰ ਰੱਖਣ ਕਾਰਨ ਹੁੰਦੇ ਹਨ ਜ਼ਹਿਰੀਲੇ

ਮਹਿੰਦਰ ਸਿੰਘ ਵਾਲੀਆ ਬਰੈਂਪਟਨ, 647-856-4280 ਵਿਸ਼ਵ ਵਿਚ ਤਿੰਨ ਅਨਾਜ ਚਾਵਲ , ਕਣਕ ਅਤੇ ਮੱਕੀ ਵੱਡੀ ਮਾਤਰਾ ਵਿਚ ਖਾਧੇ ਜਾਂਦੇ ਹਨ। ਇਨ੍ਹਾਂ ਵਿਚ ਚਾਵਲਾਂ ਦੀ ਖਪਤ ਲਗਭਗ 50 ਪ੍ਰਤੀਸ਼ਤ ਹੈ। ਏਸ਼ੀਆ ਦੇ ਮੁਲਕਾਂ ਵਿਚ ਵਿਚ 90 ਪ੍ਰਤੀਸ਼ਤ ਚਾਵਲ ਖਾਦਾ ਜਾਂਦਾ ਹੈ। ਵਿਸ਼ਵ ਦੇ ਲਗਭਗ 100 ਮੁਲਕ ਵਿਚ ਇਨ੍ਹਾਂ ਦੀ ਖੇਤੀ ਹੁੰਦੀ …

Read More »