ਗਿੱਲ ਬਲਵਿੰਦਰ +1 416-558-5530 Carona Breakout at Canada Post ਚੰਗੇ-ਭਲੇ ਅਸੀਂ ਕੰਮ ਸੀ ਕਰੀ ਜਾਂਦੇ, ਛਿੱਕਾਂ ਆਈਆਂ ਨਾ ਹੋਇਆ ਬੁਖਾਰ ਸਾਨੂੰ। ਕੰਮ ਵਾਲੀ ਥਾਂ ਹੀ ਕਰੋਨਾ ਦਾ ਟੈਸਟ ਹੋਣਾ, ਲੰਬੀ ਲਾਈਨ ਵਿੱਚ ਲਿਆ ਖਲਾਰ ਸਾਨੂੰ। BIO-DATA ਵੀ ਸਭ ਦਾ NOTE ਕੀਤਾ, ਬਲੀ ਦੇ ਬੱਕਰੇ ਵਾਂਗ ਕਰਿਆ ਤਿਆਰ ਸਾਨੂੰ। NEGATIVE POSITIVE …
Read More »ਹੀਹੀ ਹੀਹੀ
ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ। ਇੱਕ ਦਿਨ ਕਾਨਿਆਂ ਦੇ ਢਾਰੇ ਵਾਂਗੂੰ ਢਹਿ ਜਾਓਗੇ। ਤਾਕਤ ਨਹੀਂ ਦਿੱਤੀ ਕਦੇ ਜ਼ਹਿਰ ਦੀ ਖੁਰਾਕ ਨੇ। ਪੱਲਾ ਵੀ ਨਹੀਂ ਫੜਨਾ ਫਿਰ ਕਿਸੇ ਅੰਗ ਸਾਕ ਨੇ। ਆੜ ਦੇ ਕਿਨਾਰਿਆਂ ਦੀ ਝੱਗ ਵਾਂਗ ਬਹਿ ਜਾਓਗੇ। ਹੀਹੀ ਹੀਹੀ ਕਰੋਗੇ ਤਾਂ ਹੀਹੀ ਜੋਗੇ ਰਹਿ ਜਾਓਗੇ। ਖੱਟਿਆ …
Read More »ਮੈਂ ਟਰੈਕਟਰ ਬੋਲਦਾਂ
ਐਡਵੋਕੇਟ ਗਗਨਦੀਪ ਸਿੰਘ ਗੁਰਾਇਆ ਸਤਿ ਸ੍ਰੀ ਅਕਾਲ ਸਰਦਾਰਾ, ਮੈਂ ਟਰੈਕਟਰ ਬੋਲਦਾਂ। ਤੇਰਾ ਮੂੰਹ ਬੋਲਿਆ ਪੁੱਤ। ਤੇਰੇ ਦੁੱਖ ਸੁੱਖ ਦਾ ਸਾਥੀ। ਆਪਣੇ ਰਿਸ਼ਤੇ ਦੀਆਂ ਬਾਤਾਂ ਤਾਂ ਪੂਰੀ ਦੁਨੀਆਂ ਪਾਉਂਦੀ ਏ। ਆਪਣੇ ਸੰਘਰਸ਼ ਦੀ ਦਾਸਤਾਨ ਬੜੀ ਲੰਮੇਰੀ ਏ। ਮੇਰੇ ਵੱਡੇ-ਵਡੇਰਿਆਂ ਨੇ ਤੇਰੇ ਬਜ਼ੁਰਗਾਂ ਨਾਲ ਸਾਥ ਨਿਭਾਇਆ। ਰੇਤਲੇ ਟਿੱਬੇ ਪੱਧਰੇ ਕਰਕੇ ਵਾਹੀ ਦੇ …
Read More »ਪਰਵਾਸੀਨਾਮਾ
ਗਿੱਲ ਬਲਵਿੰਦਰ +1 416-558-5530 ਮਾਘੀ (ਚਾਲੀ ਮੁਕਤੇ) ਮੁਕਤਸਰਦੀਧਰਤੀ’ਤੇ ਜੰਗ ਹੋਇਆ ਘਮਸਾਨਦਾ। ਹੋ ਗਿਆ ਸੀ ਮਹਾਂ ਸਿੰਘ ਜਖ਼ਮੀਂ, ਵੇਲਾ ਸੀ ਜਾਣਦਾ। ਇੱਕ ਹੀ ਹੁਣਰਹਿ ਗਈ ਬਾਕੀ, ਪੂਰੀਕਰਲੋੜਦਿਓ, ਬੇ-ਦਾਅਵੇ ਨੂੰ ਪਾੜ ਕੇ ਦਾਤਾ, ਟੁਟੀ ਅੱਜ ਜੋੜਦਿਓ। ਗਲਤੀ ਅਸੀਂ ਕੀਤੀਭਾਰੀ, ਪੈ ਗਿਆ ਸੀ ਅਕਲ’ਤੇ ਪਰਦਾ। ਬੱਚਿਆਂ ਦੀਯਾਦਸਤਾਇਆ, ਆ ਗਿਆ ਸੀ ਚੇਤਾਘਰਦਾ। ਬਦਨਾਮੀਂ ਦਾ …
Read More »ਪਰਵਾਸੀਨਾਮਾ
ਗਿੱਲ ਬਲਵਿੰਦਰ +1 416-558-5530 ਕਿਸਾਨੀਮਸਲਾ ਓਧਰਸਰਕਾਰ ਤੇ ਏਧਰਕਿਸਾਨਅੜ੍ਹ ਗਏ, ਉਲਝੇ ਮਸਲੇ ਦਾਨਿਕਲਦਾ ਕੋਈ ਹੱਲ ਹੈ ਨਹੀਂ । ਹਰ ਮੀਟਿੰਗ ਵਿੱਚ ਅਗਲੀਤਰੀਕਪੈ ਜਾਏ, ਹੋਵੇ ਵਾਰਤਾਪਰਬਣਦੀ ਕੋਈ ਗੱਲ ਹੈ ਨਹੀਂ । ਆਪਣੇ ਹੱਕਾਂ ਲਈਤੁਰਿਆ ਖੁਦ ਅੰਨ-ਦਾਤਾ, ਓਸਦੇ ਪੱਖ਼ ਵਿੱਚ ਭੁਗਤਿਆ ਕੋਈ ਦੱਲ਼ ਹੈ ਨਹੀਂ । ਮਹਾਂ ਦੇ ਆਟੇ ਵਾਂਗ ਆਕੜੇ ਲੋਕਸੇਵਕ, ਢਿੱਲਾ …
Read More »ਵਿਸ਼ਵਵਿਆਪੀ ਮੌਸਮੀ ਤਬਦੀਲੀਆਂ ਕਾਰਨ ਸੰਨ 2020 ਦੌਰਾਨ ਵਾਪਰੇ ਬਾਰ੍ਹਾਂ ਘਾਤਕ ਪ੍ਰਭਾਵ
ਡਾ. ਡੀ ਪੀ ਸਿੰਘ ਵਿਸ਼ਵ ਮੌਸਮ ਵਿਗਿਆਨ ਸੰਸਥਾ ਦੁਆਰਾ ਸੰਨ 2020 ਵਿਚ ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ ਤਿਆਰ ਕੀਤੇ ਗਏ ਮਸੌਦੇ ਵਿੱਚ ਸਾਰੇ ਹੀ ਦਿਸਹੱਦਿਆਂ ਵਿਖੇ ਹਾਲਾਤਾਂ ਦੇ ਲਗਾਤਾਰ ਖਰਾਬ ਹੋਣ ਬਾਰੇ ਦੱਸ ਪਾਈ ਗਈ ਹੈ। ਵਿਸ਼ਵ ਮੌਸਮ ਵਿਭਾਗ, ਸੰਨ 1993 ਤੋਂ ਹੀ ਹਰ ਸਾਲ, ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ …
Read More »ਵਿਸ਼ਵਵਿਆਪੀ ਮੌਸਮੀ ਤਬਦੀਲੀਆਂ ਕਾਰਨ ਸੰਨ 2020 ਦੌਰਾਨ ਵਾਪਰੇ ਬਾਰ੍ਹਾਂ ਘਾਤਕ ਪ੍ਰਭਾਵ
ਡਾ. ਡੀ ਪੀ ਸਿੰਘ ਵਿਸ਼ਵ ਮੌਸਮ ਵਿਗਿਆਨ ਸੰਸਥਾ ਦੁਆਰਾ ਸੰਨ 2020 ਵਿਚ ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ ਤਿਆਰ ਕੀਤੇ ਗਏ ਮਸੌਦੇ ਵਿੱਚ ਸਾਰੇ ਹੀ ਦਿਸਹੱਦਿਆਂ ਵਿਖੇ ਹਾਲਾਤਾਂ ਦੇ ਲਗਾਤਾਰ ਖਰਾਬ ਹੋਣ ਬਾਰੇ ਦੱਸ ਪਾਈ ਗਈ ਹੈ। ਵਿਸ਼ਵ ਮੌਸਮ ਵਿਭਾਗ, ਸੰਨ 1993 ਤੋਂ ਹੀ ਹਰ ਸਾਲ, ਵਿਸ਼ਵ ਵਿਆਪੀ ਮੌਸਮੀ ਤਬਦੀਲੀਆਂ ਬਾਰੇ …
Read More »ਦਿੱਲੀ ਜਿੱਤੇ ਬਿਨਾਂ ਨਾ ਜਾਣਾ
ਦਿੱਲੀ, ‘ਲੋਕ ਰਾਜ ਦੇ ਮੰਦਰ’, ਪੋਹ ਦੀ ਠਰੀ ਰਾਤਰੀ ਅੰਦਰ। ਧਰਤੀ ਮਾਂ ਦੀ ਗੋਦ ‘ਚ ਬਹਿ ਕੇ, ਅੰਬਰ ਚਾਦਰ ਸਿਰ ‘ਤੇ ਲੈ ਕੇ। ਬਾਬੇ ਗੱਭਰੂ ਮਾਵਾਂ ਬੱਚੇ, ਦਿਲ ਤੋਂ ਸਬਰ ਸਿਦਕ ਦੇ ਪੱਕੇ। ਪਾਲਾ ਕੱਕਰ ਹੁਣ ਨਾ ਪੋਹੇ, ਕਰੋਨਾ ਵੀ ਜਿਸਮ ਨਾ ਛੂਹੇ। ਅਸਲ ਕਰੋਨਾ ਫਾਸ਼ੀਵਾਦ, ਉਸ ਤੋਂ ਹੋਣਾ ਪਊ …
Read More »ਤਲਵਾਰ
ਤਸ਼ੱਦਦ ਦੀਆਂ ਉੱਧੜਧੁੰਮੀਆਂ ਦੀ, ਫੁਹਾਰ ਬਦਲਣੀ ਪੈਂਦੀ ਏ। ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ। ਜਦੋਂ ਡਰ ਹੋਵੇ ਟੁੱਕੜਬੋਚਾਂ ਤੋਂ। ਜਦੋਂ ਕਹਿਰ ਲੰਘ ਜਾਵੇ ਸੋਚਾਂ ਤੋਂ। ਅਣਗੌਲ ਲਕੀਰਾਂ ਹੱਥਾਂ ਦੀਆਂ, ਨੁਹਾਰ ਬਦਲਣੀ ਪੈਂਦੀ ਏ। ਉਦੋਂ ਮਾਲਾ ਵਾਲੇ ਹੱਥਾਂ ਵਿੱਚ, ਤਲਵਾਰ ਬਦਲਣੀ ਪੈਂਦੀ ਏ। ਜਦੋਂ ਡੰਡੇ ਵੱਜਣ ਬੇਦੋਸ਼ਾਂ ਨੂੰ। …
Read More »ਸਿਰ ਦਰਦ ਤੋਂ ਪ੍ਰੇਸ਼ਾਨ ਹੈ ਹਰ ਦੂਜਾ ਵਿਅਕਤੀ
Health media Canada : ਬੱਚੇ, ਨੌਜਵਾਨ, ਸੀਨੀਅਰਜ਼ ਯਾਨਿ ਹਰ ਉਮਰ ਵਿਚ ਸਿਰ ਦਰਦ ਵਿਸ਼ਵ ਪੱਧਰ ‘ਤੇ ਆਮ ਸਮੱਸਿਆ ਬਣਦੀ ਜਾ ਰਹੀ ਹੈ। W.H.O ਦੀ ਰਿਪੋਰਟ ਮੁਤਾਬਿਕ ਵਿਸ਼ਵ ਭਰ ਵਿਚ ਲਗਭਗ 60% ਲੋਕਾਂ ਨੂੰ 18-65 ਦੀ ਉਮਰ ਵਿਚ 1 ਸਾਲ ਅੰਦਰ ਸਿਰ ਦਰਦ ਤੋਂ ਪ੍ਰੇਸ਼ਾਨ ਦੇਖਿਆ ਗਿਆ ਹੈ। 30% ਤੋਂ ਵੱਧ …
Read More »