ਅਸੀ ਰੇਤਿਆਂ ਨੂੰ ਹੀ ਨਿਚੋੜਦੇ ਰਹੇ, ਓਹ ਸਮੁੰਦਰ ਹੱਥੋ ਜਾਂਦਾ ਰਿਹਾ। ਅਸੀ ਸਿਖ ਗਏ ਹਨ੍ਹੇਰਿਆਂ ਦੇ ਵਿਚ ਜੀਣਾਂ, ਓਹ ਅਪਨੇ ਹੀ ਸਾਏ ਤੋਂ ਡਰਦਾ ਰਿਹਾ। ਸੂਰਜ ਅਪਣੀ ਤਲਖੀ ਵਿਚ ਤਪਦੇ ਰਹੇ, ਬਿਰਖ ਜਰਦਾ ਰਿਹਾ, ਛਾਵਾਂ ਕਰਦਾ ਰਿਹਾ। ਹਵਾ ਅਪਣੇ ਤੇਵਰ ਬਦਲਦੀ ਰਹੀ, ਬੋਟ ਨਵੇ ਆਲ੍ਹਣੇ ਬਣਾਂਦਾ ਰਿਹਾ। ਤੂਫਾਨ ਅਪਣੀ ਧੁੰਨ …
Read More »ਪਰਵਾਸੀਨਾਮਾ
ਗਿੱਲ ਬਲਵਿੰਦਰ+1 416-558-5530 ਪਰਵਾਸੀਆਂ ਨੇ ਵਤਨ ਛੱਡ ਕੇ ਚਾਹੇ ਪਰਦੇਸ ਰਹਿੰਦੇ, ਪਰਆਪਣੀਜੜ੍ਹ ਨਾਭੁਲਾਈਪਰਵਾਸੀਆਂ ਨੇ। ਦੇਸ, ਕੌਮ ‘ਤੇ ਜਦਵੀਪਈਬਿਪਤਾ, ਪਿੱਠ ਕਦੇ ਵੀਨਾਵਿਖਾਈਪਰਵਾਸੀਆਂ ਨੇ। ਸਰਕਾਰੀ ਤੰਤਰ ਦਾਉਡਿਆਫ਼ਿਊਜ਼ ਜੇਕਰ, ਸ਼ਮਾਂ ਰੌਸ਼ਨੀ ਦੀ ਜਗਾਈ ਪਰਵਾਸੀਆਂ ਨੇ। ਵਾਂਗ ਲੀਡਰਾਂ ਗੋਲ-ਮੋਲ ਗੱਲ ਕਰਕੇ, ਟਾਕੀ ਅੰਬਰਾਂ ਨੂੰ ਨਾਲਾਈਪਰਵਾਸੀਆਂ ਨੇ। ਰਜਿੰਦਰਸੈਣੀ ਨੇ ਰੇਡੀਓ’ਤੇ ਹਾਕ ਮਾਰੀ, ਝੜੀਫੋਨਕਾਲਾਂ ਦੀਲਗਾਈਪਰਵਾਸੀਆਂ ਨੇ …
Read More »ਹਿੰਦੁਸਤਾਨ ਨੂੰ…..
ਹਿੰਦੁਸਤਾਨ ਨੂੰ ਭੈੜੀਨਜ਼ਰ ਲੱਗੀ, ਚਾਰੇ ਪਾਸੇ ਮਚੀਹਾਹਾਕਾਰਮੀਆਂ। ਲੋਕ ਦੁਖੀ ਤੇ ਅਵਾਜ਼ਾਰ ਹੋ ਗਏ, ਬੁਰੀ ਤਰ੍ਹਾਂ ਘਿਰੀਸਰਕਾਰਮੀਆਂ। ਘਾਣ ਮਨੁੱਖਤਾ ਦਾ ਹੋਇਆ ਕਿੰਨਾ, ਲੋਕੀਲਾਸ਼ਾਂ ‘ਤੇ ਕਰਨਵਪਾਰਮੀਆਂ। ਵੋਟਾਂ ਦੀਰਾਜਨੀਤੀਸਦਾਕਰਦੇ, ਤੋੜਨਕੀਤੇ ਇਹ ਇਕਰਾਰਮੀਆਂ। ਬੇਸ਼ਰਮੀਦੀ ਹੱਦ ਵੀਪਾਰਕੀਤੀ, ਤੇ ਨੇਤਾਗਿਰੀ ‘ਚ ਨਿਘਾਰਮੀਆਂ। ਇਹ ਧਰਮ ਦੇ ਅਲੰਬਰਦਾਰਝੂਠੇ, ਅੱਜ ਸਮਝੀਬੈਠੇ ਅਵਤਾਰਮੀਆਂ। ਕੋਈ ਪ੍ਰਵਾਹਨਾਕਰੇ ਲੋਕਾਂ ਦੀ, ਸੜਕਾਂ ‘ਤੇ ਰੁਲਣਬਿਮਾਰਮੀਆਂ। …
Read More »ਕਾਟੋ ਕਲੇਸ਼- ਅੱਜ ਦੇ ਹਾਲਾਤ
ਹਾਲਾਤਵਿਗੜੇ ਕਾਂਗਰਸਪਾਰਟੀ ਦੇ, ਕਿੱਸੇ ਗਏ ਅਖਬਾਰਾਂ ‘ਚਛਪਬੇਲੀ। ਸਿੱਧੂ, ਪਰਗਟ, ਬਾਜਵਾਅਤੇ ਚੰਨੀ, ਸਾਰੀਆਂ ਹੱਦਾਂ ਉਹ ਗਏ ਟੱਪ ਬੇਲੀ। ਹਰੀਸ਼ਰਾਵਤ ਆਇਆ ਪੰਜਾਬ ਚੱਲਕੇ, ‘ਕੱਠਿਆਂ ਪੀਤੀ ਚਾਹ ਕੱਪ-ਕੱਪ ਬੇਲੀ। ਸਾਰੇ ਲੀਡਰਾਂ ਮੂਹਰੇ ਹੱਥ ਬੰਨ੍ਹੇ ਉਸਨੇ, ਨਾਲ਼ੇ ਕਹੇ ਪਾਉ ਨਾਤੁਸੀਂ ਖੱਪ ਬੇਲੀ। ਇਹ ਤਾਂ ਸਾਡਾ ਅੰਦਰੂਨੀ ਮਾਮਲਾ ਹੈ, ਨਾਕਰੋ ਸ਼ੋਰ ਅੰਦਰ ਲਉ ਠੱਪ ਬੇਲੀ। …
Read More »ਪਰਵਾਸੀਨਾਮਾ
– ਗਿੱਲ ਬਲਵਿੰਦਰ+1 416-558-5530 ਆ ਗਿਆ ਸਮਾਂ ਮਾੜਾ ਮਾਨਸਜਾਤਲਈ ਆ ਗਿਆ ਸਮਾਂ ਮਾੜਾ, ਤੇ ਕਿਹੜੇ ਪਾਸੇ ਅੱਜ ਹਾਹਾ ਕਾਰ ਹੈ ਨਹੀਂ । ਚੰਗੀ ਖ਼ਬਰਦੀਕਿਤੋਂ ਨਾਭਿਣਕਪੈਂਦੀ, ਬੋਝਲਮਨਾਂ ਦਾ ਘੱਟਦਾ ਭਾਰ ਹੈ ਨਹੀਂ । ਹਰਦੇਸ਼ ਵਿੱਚ ਲਾਸ਼ਾਂ ਦੇ ਢੇਰ ਲੱਗੇ, ਭੁਚਾਲ ਆਇਆ ਜਾਂ ਛਿੜੀWAR ਹੈ ਨਹੀਂ । ਹਸਪਤਾਲਾਂ ਵਿੱਚ ਲੱਭੇ ਨਾBedਖਾਲੀ, ਸਸਕਾਰਕਰਨਲਈ …
Read More »ਹਾਏ ਕਰੋਨਾ
(ਸੁਲੱਖਣ ਸਿੰਘ) ਸਾਡੀ ਮੱਤ ਕਰੋਨਾ ਨੇ ਮਾਰ ਛੱਡੀ, ਫੈਲਦਾ ਜਾਏ ਗਲ਼ੀਬਜ਼ਾਰਲੋਕੋ। ਕੰਮਾਂ ਕਾਰਾਂ ਦਾ ਮੰਦਾ ਹਾਲਕੀਤਾ, ਠੱਪ ਪਏ ਨੇ ਸਾਰੇ ਵਪਾਰਲੋਕੋ। ਦਹਿਸ਼ਤ ਹੈ ਇਸ ਦੀਹਰਪਾਸੇ, ਮਿਲਣੋਂ ਵੀ ਹੋਏ ਅਵਾਜ਼ਾਰਲੋਕੋ। ਮੰਦਾਹਾਲ ਹੋ ਗਿਆ ਹਰਪਾਸੇ, ਹਸਪਤਾਲ ਨੇ ਭਰੇ ਬਿਮਾਰਲੋਕੋ। ਨਵਾਂ ਰੂਪਧਾਰ ਕੇ ਮਾਰਕਰਦਾ, ਲਪੇਟਲਏ ਨੇ ਬੇਸ਼ੁਮਾਰਲੋਕੋ। ਜੋ ਆਪਣੇ ਸਨਨੇੜੇ ਨਾ ਲੱਗੇ, ਜਦੋਂ …
Read More »ਪਰਵਾਸੀ ਨਾਮਾ
ਗਿੱਲ ਬਲਵਿੰਦਰ +1 416-558-5530 ਆਕਸੀਜਨ ਦੀ ਘਾਟ ਔਖੀ ਘੜੀ ਹੈ ਭਾਰਤ ਵਾਸੀਆਂ ਲਈ, ਆਕਸੀਜਨ ਗੈਸ ਦੀ ਬੜੀ ਹੈ ਤੋਟ ਓਥੇ। ਗੈਸ ਸਿਲੰਡਰਾਂ ਦੀ ਹੋ ਰਹੀ ਜ਼ਮਾਂ-ਖ਼ੋਰੀ, ਕਿੰਨਾ ਆ ਗਿਆ ਨੀਅਤ ਵਿੱਚ ਖ਼ੋਟ ਓਥੇ। ਹਸਪਤਾਲਾਂ ਵਿੱਚ ਲੱਭਦਾ ਬੈਡ ਹੈ ਨਹੀਂ, ਘਰਾਂ ਵਿੱਚ ਤੜ੍ਹਫਦੇ ਨਿੱਕੇ-ਨਿੱਕੇ ਬੋਟ ਓਥੇ। ਜੱਜ ਹਲੂੰਣਦੇ ਸੁੱਤੀ ਸਰਕਾਰ ਤਾਈਂ, …
Read More »ਜਦੋਂ ਦੇਸ਼ ਕੌਮ ‘ਤੇ….
(ਸੁਲੱਖਣ ਸਿੰਘ) ਜਦੋਂ ਦੇਸ਼ ਕੌਮ ‘ਤੇ ਪਈ ਬਿਪਤਾ, ਮੂਹਰੇ ਹੋ ਕੇ ਝੱਲੀ ਪੰਜਾਬੀਆਂ ਨੇ। ਆਈ ਦੁਸ਼ਮਣ ਵਲੋਂ ਇੱਕ-ਇੱਕ ਗੋਲੀ, ਖਾਧੀ ਕੱਲੀ ਕੱਲੀ ਪੰਜਾਬੀਆਂ ਨੇ। ‘ਕੱਠੇ ਹੋ ਕੇ ਯੋਧਿਆਂ ਲੱਗ ਅੱਗੇ, ਪਾਈ ਤਰਥੱਲੀ ਰਲ਼ ਪੰਜਾਬੀਆਂ ਨੇ। ਸ਼ਾਸ਼ਕ ਦੇਸ਼ ਦਾ ਲੋਕੋ ਕਰੇ ਅੜੀਆਂ, ਆਕੜ ਭੰਨੀ ਤਾਂ ਭੰਨੀ ਪੰਜਾਬੀਆਂ ਨੇ। ਅਵਾਰਾ ਊਠ ਬਿਗੜੇ …
Read More »ਗ਼ਜ਼ਲ
ਮੈਂ ਕੀ ਸ਼ਰਾਬ ਪੀਣੀ, ਖੁਦ ਹੀ ਸ਼ਰਾਬ ਹਾਂ ਮੈਂ, ਲਗਦਾ ਸ਼ਰੀਫ ਹਾਂ ਪਰ, ਕੁਝ ਕੁਝ ਖਰਾਬ ਹਾਂ ਮੈਂ। ਮਹਿਕਾਂ ਵੀ ਵੰਡਦਾ ਹਾਂ, ਚੁਭਦਾ ਵੀ ਹਾਂ ਮੈਂ ਕਾਫੀ, ਫੁੱਲਾਂ ਦਾ ਮੈਂ ਹਾਂ ਰਾਜਾ, ਸੋਹਣਾ ਗ਼ੁਲਾਬ ਹਾਂ ਮੈਂ। ਹੈ ਚੀਸ ਮੇਰੀ ਵਖਰੀ, ਤੇ ਦਰਦ ਵੀ ਅਵੱਲਾ, ਪੂਰਾ ਨਾ ਜੋ ਹੈ ਹੋਇਆ, ਐਸਾ …
Read More »ਪਰਵਾਸੀ ਨਾਮਾ
– ਗਿੱਲ ਬਲਵਿੰਦਰ +1 416-558-5530 ਵੈਕਸੀਨ ਕੱਲ੍ਹ ਲਗਵਾ ਲਈ ਆਪਾਂ ਵੈਕਸੀਨ ਕੱਲ੍ਹ ਲਗਵਾ ਲਈ ਆਪਾਂ, ਡੁੱਬਦੀ ਜਾਨ ਬਚਾ ਲਈ ਆਪਾਂ। ਦੂਰ-ਦੂਰ ਹੁਣ ਰਹੂ ਕਰੋਨਾ, ਲਛਮਣ ਰੇਖਾ ਇੱਕ ਵਾਹ ਲਈ ਆਪਾਂ। ਤੜ੍ਹਕੇ ਖੜਗੇ ਲਾਈਨ ਲਗਾ ਕੇ SLEEVE LESS ਇੱਕ T-SHIRT ਪਾ ਕੇ। ਇਕੱਠ ਸੀ ਓਥੇ ਵਾਹਵਾ ਭਾਰੀ, ਪਰ ਸਾਡੀ ਛੇਤੀ ਹੀ …
Read More »