Breaking News
Home / ਰੈਗੂਲਰ ਕਾਲਮ (page 26)

ਰੈਗੂਲਰ ਕਾਲਮ

ਰੈਗੂਲਰ ਕਾਲਮ

ਗ਼ਜ਼ਲ

ਬੇਕਦਰਾਂ ਤੋਂ ਦੂਰੀ ਚੰਗੀ। ਕਹਿੰਦੇ ਰਹਿਣ, ਗ਼ਰੂਰੀ ਚੰਗੀ। ਲੁੱਟ ਕੇ ਲੈ ਜਾਣ ਹਾਸੇ ਤੇਰੇ, ਚਹੁੰਣ ਜੇ ਮੁੜਨਾ, ਘੂਰੀ ਚੰਗੀ। ਨੂਰ ਚਿਹਰੇ ਤੇ ਬੋਲ ਕੁਸੈਲੇ, ਬੋਲੇ ਮਿੱਠਾ ਬੇ-ਨੂਰੀ ਚੰਗੀ। ਮਿਲੇ ਪਿਆਰ ਨਾਲ ਰੁੱਖੀ ਭਾਵੇਂ, ਫਿੱਟਕਾਰੀ ‘ਨੀ ਚੂਰੀ ਚੰਗੀ। ਭੱਠ ਪਿਆ ਸੋਨਾ ਕੰਨਾਂ ਨੂੰ ਖਾਵੇ, ਰੱਖਣੀ ਸਮਝ ਜ਼ਰੂਰੀ ਚੰਗੀ। ਬਿਨਾਂ ਬੁਲਾਏ, ਕਦਰ …

Read More »

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ (ਕਿਸ਼ਤ-2) ਮਲਮਲ ਢਾਕੇ ਦੀ ਮਨੁੱਖ ਨੇ ਜਦੋਂ ਤੋਂ ਸਭਿਅਕ ਜੀਵਨ ਬਤੀਤ ਕਰਨ ਦੀ ਜਾਚ ਸਿੱਖੀ ਹੈ, ਉਦੋਂ ਤੋਂ ਹੀ ਵਸਤਰ ਉਸ ਦੇ ਸਰੀਰ ਦਾ ਅਨਿੱਖੜਵਾਂ ਹਿੱਸਾ ਬਣੇ ਹੋਏ ਹਨ। ਮਨੁੱਖ ਵਲੋਂ ਕੱਪੜੇ ਦੀ ਵਰਤੋਂ ਕਰਨ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੁਰਾਤਤਵ ਵਿਗਿਆਨੀਆਂ ਨੂੰ ਨੀਲ ਘਾਟੀ ਦੀ ਖੁਦਾਈ …

Read More »

ਪਰਵਾਸੀ ਨਾਮਾ

ਕਾਲੇ ਕਾਨੂੰਨ ਵਾਪਿਸ ਕਾਲੇ ਕਾਨੂੰਨਾਂ ਨੂੰ ਧੱਕੇ ਨਾਲ ਪਾਸ ਕਰਕੇ, ਨਿਸ਼ਾਨੇ ਰਹੀ ਸੀ ਪੁੱਠੇ-ਸਿੱਧੇ ਕੱਸ ਦਿੱਲੀ। ਕਿਸਾਨ ਮਜ਼ਦੂਰ ਜਦ ਹੱਕਾਂ ਲਈ ਹੋਏ ਇਕੱਠੇ, ਅੱਤਵਾਦੀ-ਵੱਖਵਾਦੀ ਰਹੀ ਸੀ ਦੱਸ ਦਿੱਲੀ। ਭੰਡੇ ਕੁਝ ਮੀਡੀਆ ਦੇਸ਼ ਦੇ ਗ਼ਦਾਰ ਆ ਗਏ, ਜ਼ਹਿਰੀਲੀਆਂ ਜ਼ੀਬਾਂ ਨਾਲ ਹੀ ਸੀ ਡੱਸ ਦਿੱਲੀ। ਡਾਂਗਾਂ ਵਰ੍ਹਦੀਆਂ, ਦਰੜ੍ਹੀ ਕਿਤੇ ਜਾਣ ਕਾਰਾਂ, ਸੁਣ-ਸੁਣ …

Read More »

ਗ਼ਜ਼ਲ

ਸੰਗਦੇ ਹੋਠਾਂ ਤੋਂ ਵੀ ਜੇ ਕਿਤੇ ਤਾਮੀਲ ਹੋ ਜਾਏ। ਮੇਰੀ ਖ਼ਿਆਲ ਉਡਾਰੀ, ਜੇ ਕਿਤੇ ਤਕਮੀਲ ਹੋ ਜਾਏ। ਗ਼ਮਖ਼ਾਰ ਦੀ ਕੋਸ਼ਿਸ਼ ਨੂੰ, ਮੁਰੱਬਤ ਕਿਉਂ ਸਮਝੇ, ਮੁਲਾਕਾਤ ਕਰਕੇ ਜੇ ਕਿਤੇ ਤਫ਼ਸੀਲ ਹੋ ਜਾਏ। ਜ਼ਿੰਦਗੀ ਵੀ ਇੱਕ ਸਾਜ਼ ਹੈ ਵਜਾਉਣਾ ਹੀ ਪੈਣਾ, ਹੋ ‘ਜੇ ਸੌਖਾ ਮਹਿਰਮ ਹੱਥ ਜੇ ਕਿਤੇ ਜ਼ੀਲ ਹੋ ਜਾਏ। ਕੋਈ …

Read More »

ਪਰਵਾਸੀ ਨਾਮਾ

ਬਾਬਾ ਨਾਨਕ ਜੀ ਹੋ ਜਾਏ ਜਗ ਦਾ ਪਾਰ-ਉਤਾਰਾ, ਹੱਥ ਸਿਰਾਂ ‘ਤੇ ਧਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਰੁੱਖੀ-ਸੁੱਖੀ ਸਾਰੇ ਖਾਵਣ, ਬੇ-ਘਰਿਆਂ ਨੂੰ ਘਰ ਦਿਓ, ਬਾਬਾ ਨਾਨਕ ਜੀ ਮਿਹਰਾਂ ਸਭ ‘ਤੇ ਕਰ ਦਿਓ। ਭੇਸ ਵਟਾ ਕੇ ਸੱਜਣ ਠੱਗ਼ ਜਿਹੇ, ਮੁੜ ਜਨਤਾ ਨੂੰ ਲੁੱਟ ਰਹੇ ਨੇ, ਫੇਰ ਚੌਧਰੀ …

Read More »

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530 ਪੱਤਝੜ ਵਿੱਚ ਪੱਤੇ ਪੱਤਝੜਦੀਜਦ-ਜਦ ਰੁੱਤ ਆਈ, ਰੁੱਖਾਂ ਤੋਂ ਡਿੱਗਣ ਨਾਕੀਤੀ ਸੰਗ਼ ਪੱਤਿਆਂ ਨੇ। ਇੱਕ ਸਾਲਦੀਉਮਰ ਭੋਗ ਤੁਰ ਚੱਲੇ, ਬਖ਼ਸ਼ੋ ਦਿਓਹੋਰਨਾਕੀਤੀ ਮੰਗ ਪੱਤਿਆਂ ਨੇ। ਪਾਣੀਪਾਵੇ ਜਾਂ ਤੋੜ ਕੋਈ ਸੁੱਟ ਦੇਵੇ, ਸ਼ਿਕਵਾਕਰਿਆਨਾਲੜੀ ਜੰਗ ਪੱਤਿਆਂ ਨੇ। ਗਰਮੀਂ, ਸਰਦੀ ਤੇ ਸਹਿੰਦੇ ਨੇ ਬਾਰਿਸ਼ਾਂ ਵੀ, ਸਿੱਖਿਆ ਸਬਰਾਂ ਦਾ ਕਿੱਥੋਂ ਢੰਗ ਪੱਤਿਆਂ …

Read More »

ਗ਼ਜ਼ਲ

ਕੀਤਾ ਜੇ ਇੰਤਜ਼ਾਰ, ਮੇਰਾ ਹੁੰਦਾ। ਅੱਜ ਵੱਖਰਾ ਸੰਸਾਰ ਮੇਰਾ ਹੁੰਦਾ। ਮੈਥੋਂ ਨੇੜੇ ਕੌਣ ਸੀ ਤੇਰੇ, ਤੇਰੇ ਬਾਹਾਂ ਦਾਹਾਰਮੇਰਾ ਹੁੰਦਾ। ਮੰਨੀ ਹੁੰਦੀ, ਤੇਰੀ ਜੇ ਮੈਂ, ਤੂੰ ਹੀ ਤਾਂ ਸਰਦਾਰਮੇਰਾ ਹੁੰਦਾ। ਭੁੱਲਦੀ ਨਾ ਕੋਈ ਯਾਦ ਪੁਰਾਣੀ, ਹਰ ਸੁਫ਼ਨਾ ਸਾਕਾਰਮੇਰਾ ਹੁੰਦਾ। ਕਾਸ਼! ਚੜ੍ਹਦੀਸਿਰੇ ਮੁਹੱਬਤ, ਤੇ ਪਹਿਲਾਪਿਆਰਮੇਰਾ ਹੁੰਦਾ। ਜ਼ਿੰਦਗਾਨੀ ਸੀ ਘੋਲਘੁਮਾਣੀ, ਅੱਜ ਕਿਤੇ ਹੱਕਦਾਰ …

Read More »

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 ਦੀਵਾਲੀ 2021 ਬੇਸ਼ਕ ਦੇਸ ਜਾਂ ਕੋਈ ਪ੍ਰਦੇਸ ਰਹਿੰਦਾ, ਚਾਅ ਦੀਵਾਲੀ ਦਾ ਹੁੰਦਾ ਹੈ ਸਾਰਿਆਂ ਨੂੰ। ਅਯੋਧਿਆ ਪਰਤੇ ਸੀ ਏਸ ਦਿਨ ਸ੍ਰੀ ਰਾਮ, ਲੰਕਾ ਵਿੱਚ ਮਾਰ ਕੇ ਕਈ ਹੰਕਾਰਿਆਂ ਨੂੰ। ਗਵਾਲੀਅਰ ਦੇ ਕਿਲ੍ਹੇ ‘ਚੋਂ ਗੁਰੂ ਜੀ ਛੁਡਵਾ ਲਿਆਏ, ਆਪਣੇ ਨਾਲ ਹੀ ਬਵੰਜਾ ਵਿਚਾਰਿਆਂ ਨੂੰ। ਮੱਸਿਆ ਦੀ ਰਾਤ …

Read More »

ਆਉ ਮਨਾਈਏ ਦੀਵਾਲੀ…

ਆਉ ਰਲ਼ ਕੇ ਮਨਾਈਏ ਦੀਵਾਲੀ। ਦੀਵੇ ਬਾਲ਼ ਰੁਸ਼ਨਾਈਏ ਦੀਵਾਲੀ। ਖੁਸ਼ੀਆਂ ਖੇੜੇ ਸਭ ਦੇ ਵਿਹੜੇ, ਮਿਲੀਏ ਜੁਲੀਏ ਗਾਈਏ ਦੀਵਾਲੀ। ਰੱਜਿਆਂ ਨੂੰ ਕੀ ਹੋਰ ਰਜਾਉਣਾ, ਭੁੱਖਿਆਂ ਤਾਈਂ ਖੁਆਈਏ ਦੀਵਾਲੀ। ਗਿਲੇ ਸ਼ਿਕਵੇ ਭੁਲਾਅ ਕੇ ਸਾਰੇ, ਰੁੱਸੇ ਗਲ਼ ‘ਨਾ ਲਾਈਏ ਦੀਵਾਲੀ। ਘਰ ਦੀ ਸਾਫ਼ ਸਫ਼ਾਈ ਕਰੀਏ, ਮਨ ਦੀ ਮੈਲ਼ ਲਾਹੀਏ ਦੀਵਾਲੀ। ਸੁਧਰ ਜਾਣਗੇ ਰਿਸ਼ਤੇ …

Read More »

ਨਸਲਕੁਸ਼ੀ

ਜਦ ਸੱਤਾ ਦੇ ਸਿੰਘਾਸਣ ਉੱਪਰ ਆ ਬੈਠਣ ਆਦਮਖ਼ੋਰ ਦਹਾੜਨ ਲਹੂ ਪਿਆਸੇ ਮੁਕੱਦਮ ਆਦਮ-ਬੋ ਕਰ ਰਹੀ ਹੋਵੇ ਜਨੂੰਨੀ ਭੀੜ ਸਭ ਸ਼ੈਤਾਨ ਟੁੱਟ ਪੈਣ ਬੇਗੁਨਾਹਾਂ ‘ਤੇ ਖੇਡਣ ਲਾਚਾਰ ਅਤੇ ਬੇਵੱਸਾਂ ਦੀ ਖ਼ੂਨ ਦੀ ਹੋਲੀ ਅਤੇ ਧਰਤ ਭਾਰਤ ਦੀ ਥਾਂ-ਥਾਂ ਹੋ ਜਾਏ ਲਹੂ-ਲੁਹਾਣ…. ਹੋਰ ਕਿਸਨੂੰ ਆਖੋਗੇ ਨਸਲਕੁਸ਼ੀ? ਜਦ ਰੱਖਿਅਕ ਹੀ ਬਣ ਜਾਣ ਭੱਖਿਅਕ …

Read More »