ਇਕ ਅਗਸਤ ਨੂੰ ਹੋਵੇਗੀ ਸ਼ਾਦੀ, ਪਰ ਵੀਜ਼ਾ ਨਹੀਂ ਮਿਲਿਆ ਲੜਕੀ ਨੇ ਸੁਸ਼ਮਾ ਸਵਰਾਜ ਤੱਕ ਕੀਤੀ ਪਹੁੰਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਹਮੇਸ਼ਾ ਕੜਵਾਹਟ ਰਹਿੰਦੀ ਹੈ, ਪਰ ਇਨ੍ਹਾਂ ਦੋਵੇਂ ਦੇਸ਼ਾਂ ਵਿਚ ਰਹਿਣ ਵਾਲਿਆਂ ਦੇ ਰਿਸ਼ਤਿਆਂ ਵਿਚ ਮਿਠਾਸ ਘੁਲਣ ਜਾ ਰਹੀ ਹੈ। ਪਰ ਸਰਹੱਦ ਦੀਆਂ ਬੰਦਸ਼ਾਂ ਇਸ ਵਿਚ ਰੋੜਾ …
Read More »ਜੀਐਸਟੀ ਨੂੰ ਲੈ ਕੇ ਜੰਮੂ ਕਸ਼ਮੀਰ ਅਸੈਂਬਲੀ ‘ਚ ਹੰਗਾਮਾ
ਮਾਰਸ਼ਲਾਂ ਨਾਲ ਝਗੜੇ ਵਿਧਾਇਕ, ਸਟਾਫ ਮੈਂਬਰ ਹੋਇਆ ਬੇਹੋਸ਼ ਸ੍ਰੀਨਗਰ/ਬਿਊਰੋ ਨਿਊਜ਼ ਜੀਐਸਟੀ ਬਿੱਲ ਨੂੰ ਲੈ ਕੇ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ ਹੈ। ਆਜ਼ਾਦ ਵਿਧਾਇਕ ਇੰਜੀਨੀਅਰ ਰਾਸ਼ਿਦ ਨੇ ਬਿੱਲ ਲਾਗੂ ਕਰਨ ਦਾ ਵਿਰੋਧ ਕੀਤਾ ਤਾਂ ਉਹਨਾਂ ਦਾ ਭਾਜਪਾ ਦੇ ਵਿਧਾਇਕ ਨਾਲ ਝਗੜਾ ਹੋ ਗਿਆ। ਵਿਰੋਧੀ ਧਿਰ ਨੇ …
Read More »ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਪੁਲਿਸ ਪਾਰਟੀ ‘ਤੇ ਹਮਲੇ ਦੌਰਾਨ ਇਕ ਜਵਾਨ ਸ਼ਹੀਦ
ਦੋ ਅੱਤਵਾਦੀ ਵੀ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਪੁਲਵਾਮਾ ਦੇ ਵਾਮਨੂ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਲੰਘੀ ਰਾਤ ਤੋਂ ਫੌਜ, ਪੁਲਿਸ ਅਤੇ ਸੀਆਰਪੀਐਫ ਨੇ ਸਾਂਝੇ ਤੌਰ ‘ਤੇ ਅਪਰੇਸ਼ਨ ਚਲਾਇਆ ਸੀ। ਅੱਜ ਅਨੰਤਨਾਗ ਬੱਸ ਅੱਡੇ ‘ਤੇ ਅੱਤਵਾਦੀਆਂ ਦੀ ਫਾਇਰਿੰਗ ਵਿਚ ਇਕ ਜਵਾਨ ਵੀ …
Read More »ਅਰੁਣ ਜੇਤਲੀ ਦੇ ਬਿਆਨ ‘ਤੇ ਭੜਕਿਆ ਚੀਨ
ਕਿਹਾ, ਚੀਨ ਵੀ ਹੁਣ 1962 ਵਾਲਾ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਸਿੱਕਮ ਸਥਿਤ ਭਾਰਤ-ਚੀਨ ਸਰਹੱਦ ‘ਤੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਚੀਨ ਨੇ ਅੱਜ ਭਾਰਤੀ ਰੱਖਿਆ ਮੰਤਰੀ ਅਰੁਣ ਜੇਤਲੀ ਦੀ ਗੱਲ ਦਾ ਜਵਾਬ ਦਿੱਤਾ ਹੈ। ਚੀਨ ਨੇ ਕਿਹਾ ਕਿ ਚੀਨ ਵੀ ਹੁਣ 1962 ਵਾਲਾ ਨਹੀਂ ਹੈ। ਇਸੇ ਦੌਰਾਨ ਚੀਨੀ ਮੀਡੀਆ …
Read More »ਹਿਮਾਚਲ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਦਿੱਲੀ ਹਾਈਕੋਰਟ ਨੇ ਦਿੱਤਾ ਝਟਕਾ
ਮਨੀ ਲਾਂਡਰਿੰਗ ਦੇ ਕੇਸ ‘ਚ ਨਹੀਂ ਮਿਲੀ ਰਾਹਤ ਨਵੀਂ ਦਿੱਲੀ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਦਿੱਲੀ ਹਾਈਕੋਰਟ ਨੇ ਝਟਕਾ ਦਿੱਤਾ ਹੈ। ਹਾਈਕੋਰਟ ਨੇ ਮਨੀ ਲਾਂਡਰਿੰਗ ਕੇਸ ਵਿਚ ਵੀਰਭੱਦਰ ਨੂੰ ਰਾਹਤ ਨਹੀਂ ਦਿੱਤੀ। ਅੱਜ ਅਦਾਲਤ ਨੇ ਵੀਰਭੱਦਰ ਸਿੰਘ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ …
Read More »ਅੱਜ ਅੱਧੀ ਰਾਤ ਤੋਂ ਜੀਐਸਟੀ ਹੋ ਜਾਵੇਗਾ ਲਾਗੂ
ਪੰਜਾਬ ਸਮੇਤ ਸਮੁੱਚੇ ਭਾਰਤ ਵਿਚ ਵਿਰੋਧ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਭਰ ਵਿਚ ਜੀਐਸਟੀ ਦਾ ਜਬਰਦਸਤ ਵਿਰੋਧ ਹੋ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਆਮ ਲੋਕਾਂ ‘ਤੇ ਵੱਡੀ ਮਾਰ ਪਵੇਗੀ ਤੇ ਸਰਕਾਰ ਨੂੰ ਇਸ ਟੈਕਸ ਸਬੰਧੀ ਕਾਨੂੰਨ ਵਿਚ ਸੋਧ ਕਰਨੀ ਚਾਹੀਦੀ ਹੈ। ਜ਼ਿਕਰਯੋਗ ਕਿ ਅੱਜ 30 ਜੂਨ …
Read More »ਹੁਣ ਬਜ਼ਾਰ ‘ਚ 200 ਰੁਪਏ ਦਾ ਨਵਾਂ ਨੋਟ ਆਵੇਗਾ
ਅਦਾਇਗੀਆਂ ਨੂੰ ਸੌਖਾ ਕਰਨ ਲਈ ਚੁੱਕਿਆ ਜਾ ਰਿਹਾ ਇਹ ਕਦਮ ਨਵੀਂ ਦਿੱਲੀ/ਬਿਊਰੋ ਨਿਊਜ਼ ਹੁਣ ਜਲਦ ਹੀ 200 ਰੁਪਏ ਦਾ ਨੋਟ ਬਜ਼ਾਰ ‘ਚ ਆ ਸਕਦਾ ਹੈ। ਇਸ ਦੀ ਛਪਾਈ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਰਿਜ਼ਰਵ ਬੈਂਕ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਉਂਝ ਕੁਝ ਸਮਾਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ …
Read More »ਚੀਨ ਦੀ ਚਿਤਾਵਨੀ ‘ਤੇ ਜੇਤਲੀ ਦਾ ਕਰਾਰ ਜਵਾਬ
ਕਿਹਾ, 1962 ਅਤੇ ਹੁਣ ਦੇ ਹਾਲਾਤ ਵਿਚ ਬਹੁਤ ਅੰਤਰ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਨੇ ਭਾਰਤੀ ਸੈਨਾ ਨੂੰ ਜੋ ਨਸੀਹਤ ਦਿੱਤੀ ਸੀ, ਉਸ ‘ਤੇ ਰੱਖਿਆ ਮੰਤਰੀ ਨੇ ਕਰਾਰਾ ਜਵਾਬ ਦਿੱਤਾ ਹੈ। ਅਰੁਣ ਜੇਤਲੀ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਸਾਲ 1962 ਦੇ ਹਾਲਾਤ ਅਤੇ ਹੁਣ ਦੇ ਹਾਲਾਤ ਵਿਚ ਜ਼ਮੀਨ ਅਸਮਾਨ ਦਾ …
Read More »ਕੇਂਦਰ ਸਰਕਾਰ ਨੇ ਏਅਰ ਇੰਡੀਆ ਨੂੰ ਵੇਚਣ ਦੇ ਦਿੱਤੇ ਸੰਕੇਤ
ਏਅਰ ਇੰਡੀਆ ਦਾ ਨਿੱਜੀਕਰਨ ਕਰਨਾ ਸਮਝਦਾਰੀ ਵਾਲਾ ਕੰਮ ਹੋਵੇਗਾ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਲਗਾਤਾਰ ਘਾਟੇ ਵਿੱਚ ਚੱਲ ਰਹੀ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਨੂੰ ਵੇਚਣ ਦੇ ਸੰਕੇਤ ਦਿੱਤੇ ਹਨ। ਵਿੱਤ ਮੰਤਰੀ ਅਰੁਣ ਜੇਤਲੀ ਨੇ ਆਖਿਆ ਹੈ ਕਿ ਏਅਰ ਇੰਡੀਆ ਦਾ ਛੇਤੀ ਤੋਂ ਛੇਤੀ ਨਿੱਜੀਕਰਨ ਕਰਨਾ ਸਮਝਦਾਰੀ ਵਾਲਾ …
Read More »ਸੂਰਤ ‘ਚ ਖੁੱਲ੍ਹਿਆ ਦੇਸ਼ ਦਾ ਪਹਿਲਾ ਕਰਾਈਂਗ ਕਲੱਬ, ਰੋਣ ਲਈ ਲੋਕ ਥੈਰੇਪੀ ਕਲਾਸ ‘ਚ ਆਪਣੀਆਂ ਮਾੜੀਆਂ ਯਾਦਾਂ ਨੂੰ ਆਪਸ ਵਿਚ ਸਾਂਝਾ ਕਰਦੇ ਹਨ
ਨਵਾਂ ਕਲੱਬ, ਜਿੱਥੇ ਰੱਜ ਕੇ ਰੋਈਏ ਅਤੇ ਤਣਾਅ ਦੂਰ ਭਜਾਈਏ ਸੂਰਤ : ਤੰਦਰੁਸਤ ਰਹਿਣ ਲਈ ਲਾਫਟਰ, ਮਿਊਜ਼ਿਕ ਅਤੇ ਯੋਗ ਥੈਰੇਪੀ ਦੇ ਬਾਰੇ ਵਿਚ ਤੁਸੀਂ ਸੁਣਿਆ ਹੋਵੇਗਾ, ਪਰ ਹੁਣ ਕ੍ਰਾਈਂਗ (ਰੋਣਾ) ਥੈਰੇਪੀ ਵੀ ਆ ਗਈ ਹੈ। ਇਸਦੀ ਸ਼ੁਰੂਆਤ ਹਾਲ ਹੀ ਵਿਚ ਸੂਰਤ ਵਿਚ ਕੀਤੀ ਗਈ ਹੈ। ਇੱਥੇ ਕ੍ਰਾਈਂਗ ਕਲੱਬ ਬਣਾਇਆ ਗਿਆ …
Read More »