Breaking News
Home / ਭਾਰਤ (page 684)

ਭਾਰਤ

ਭਾਰਤ

ਭਾਜਪਾ ਕਾਰਕੁੰਨਾਂ ਨੇ ਸਵਾਮੀ ਅਗਨੀਵੇਸ਼ ਨਾਲ ਕੀਤੀ ਮਾਰਕੁੱਟ

ਨਵੀਂ ਦਿੱਲੀ : ਝਾਰਖੰਡ ਦੇ ਪਾਕੁੜ ਵਿਚ ਸਮਾਜ ਸੇਵੀ ਸਵਾਮੀ ਅਗਨੀਵੇਸ਼ ‘ਤੇ ਭਾਜਪਾ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਹੈ। ਭਾਜਪਾ ਕਾਰਕੁੰਨਾਂ ਨੇ ਅਗਨੀਵੇਸ਼ ਨੂੰ ਪਹਿਲਾਂ ਕਾਲੇ ਝੰਡੇ ਦਿਖਾਏ ਅਤੇ ਫਿਰ ਹੱਥੋਪਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਸਵਾਮੀ ਅਗਨੀਵੇਸ਼ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪਾਕੁੜ ਪਹੁੰਚੇ …

Read More »

ਪੱਛਮੀ ਬੰਗਾਲ ‘ਚ ਮੋਦੀ ਦੀ ਰੈਲੀ ਦੌਰਾਨ ਪੰਡਾਲ ਡਿੱਗਿਆ

ਜ਼ਖ਼ਮੀਆਂ ਦਾ ਹਾਲ ਜਾਨਣ ਲਈ ਹਸਪਤਾਲ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਿਦਨਾਪੁਰ/ਬਿਊਰੋ ਨਿਊਜ਼ ਪੱਛਮੀ ਬੰਗਾਲ ਦੇ ਇਸ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਇਕ ਪੰਡਾਲ ਡਿੱਗ ਪੈਣ ਕਾਰਨ ਕਰੀਬ 90 ਜਣੇ ਜ਼ਖ਼ਮੀ ਹੋ ਗਏ। ਅਧਿਕਾਰੀਆਂ ਮੁਤਾਬਕ ਜ਼ਖ਼ਮੀਆਂ ਵਿੱਚ 66 ਮਰਦ ਤੇ 24 ਔਰਤਾਂ ਸ਼ਾਮਲ ਸਨ। …

Read More »

ਕਰਨਾਟਕ ਦੇ ਮੁੱਖ ਮੰਤਰੀ ਨੇ ਰੋਂਦਿਆਂ ਕਿਹਾ

ਭਗਵਾਨ ਸ਼ਿਵ ਵਾਂਗ ਮੈਨੂੰ ਪੀਣਾ ਪੈ ਰਿਹਾ ਹੈ ਜ਼ਹਿਰ ਬੰਗਲੌਰ/ਬਿਊਰੋ ਨਿਊਜ਼ : ਕਰਨਾਟਕ ਦੀ ਜਨਤਾ ਦਲ (ਐਸ) ਅਤੇ ਕਾਂਗਰਸ ਗੱਠਜੋੜ ਸਰਕਾਰ ਵਿਚਾਲੇ ਦਰਾੜ ਦੇ ਸੰਕੇਤ ਦਿੰਦਿਆਂ ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੇ ਕਿਹਾ ਕਿ ਉਹ ਉੱਚ ਅਹੁਦੇ ਉਤੇ ‘ਖੁਸ਼ ਨਹੀਂ’ ਹਨ ਅਤੇ ‘ਭਗਵਾਨ ਸ਼ਿਵ’ ਵਾਂਗ ਜ਼ਹਿਰ ਪੀ ਰਹੇ ਹਨ। ਜ਼ਿਕਰਯੋਗ …

Read More »

ਗੋਆ ‘ਚ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ‘ਤੇ ਲੱਗੇਗੀ ਪਾਬੰਦੀ

ਮਨੋਹਰ ਪਾਰੀਕਰ ਨੇ ਕਿਹਾ, ਉਲੰਘਣਾ ਕਰਨ ਵਾਲਿਆਂ ਨੂੰ ਲੱਗੇਗਾ ਜੁਰਮਾਨਾ ਨਵੀਂ ਦਿੱਲੀ : ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਹੁਣ ਗੋਆ ਵਿਚ ਸ਼ਰਾਬ ‘ਤੇ ਪਾਬੰਦੀ ਲਗਾਉਣ ਦਾ ਮਨ ਬਣਾ ਲਿਆ ਹੈ। ਚੇਤੇ ਰਹੇ ਇਸ ਤੋਂ ਪਹਿਲਾਂ ਬਿਹਾਰ ਵਿਚ ਵੀ ਨਿਤੀਸ਼ ਕੁਮਾਰ ਦੀ ਸਰਕਾਰ ਨੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾਈ …

Read More »

ਪਰਿਵਾਰ ਵਿਰੋਧ ‘ਚ ਸੀ ਤਾਂ ਬੰਬੇ ਹਾਈਕੋਰਟ ਦੇ ਦਖਲ ਨਾਲ ਹੀ ਸਵਾਤੀ ਦੀ ਸਰਜਰੀ ਕਰਵਾਉਣ ਦਾ ਰਸਤਾ ਹੋਇਆ ਸੀ ਸਾਫ਼

ਅਸਾਮ ਦੀ ਪਹਿਲੀ ਟਰਾਂਸਜੈਂਡਰ ਜੱਜ ਸਵਾਤੀ ਬਰੂਆ ਨੇ ਸੰਭਾਲਿਆ ਕੰਮ, 6 ਸਾਲ ਪਹਿਲਾਂ ਕੋਰਟ ਦੀ ਮਦਦ ਨਾਲ ਹੀ ਲੜਕੇ ਤੋਂ ਲੜਕੀ ਬਣੀ ਸੀ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਅਤੇ ਮਹਾਂਰਾਸ਼ਟਰ ‘ਚ ਹੀ ਟਰਾਂਸਰਜੈਂਡਰ ਨੂੰ ਜੱਜ ਬਣਾਇਆ ਗਿਆ ਹੈ ਗੁਹਾਟੀ : ਟਰਾਂਸਜੈਂਡਰ ਨੂੰ ਜੱਜ ਬਣਾਉਣ ਵਾਲਾ ਅਸਾਮ ਪੂਰਬ-ਉਤਰ ਦਾ ਪਹਿਲਾ ਅਤੇ …

Read More »

ਕਾਂਗਰਸ ਦੀ ਵਰਕਿੰਗ ਕਮੇਟੀ ਵਿਚੋਂ ਕੈਪਟਨ ਅਮਰਿੰਦਰ ਸਿੰਘ ਦੀ ਛੁੱਟੀ

ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੀ ਸਰਵਉਚ ਨੀਤੀ ਨਿਰਧਾਰਣ ਸੰਸਥਾ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦਾ ਗਠਨ ਕਰ ਦਿੱਤਾ ਹੈ। ਨੌਜਵਾਨ ਅਤੇ ਅਨੁਭਵੀ ਸੀਨੀਅਰ ਨੇਤਾਵਾਂ ਦੀ ਇਸ ਨਵੀਂ ਕਮੇਟੀ ਵਿਚ ਜਿੱਥੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਤਰੁਣ ਗੋਗੋਈ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਉਥੇ, ਪੰਜਾਬ ਦੇ …

Read More »

ਕਾਂਗੜਾ ‘ਚ ਭਾਰਤੀ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ

ਪਾਈਲਟ ਦੀ ਮੌਤ, ਪਠਾਨਕੋਟ ਤੋਂ ਜਹਾਜ਼ ਨੇ ਭਰੀ ਸੀ ਉਡਾਨ ਸ਼ਿਮਲਾ/ਬਿਊਰੋ ਨਿਊਜ਼ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਭਾਰਤੀ ਫ਼ੌਜ ਦਾ ਮਿਗ-21 ਲੜਾਕੂ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਇਸ ਜਹਾਜ਼ ਨੇ ਦੁਪਹਿਰ ਵੇਲੇ  ਪਠਾਨਕੋਟ ਤੋਂ ਉਡਾਣ ਭਰੀ ਸੀ। ਕਾਂਗੜਾ ਦੇ ਜਵਾਲੀ ਸਬ-ਡਿਵੀਜ਼ਨ ਦੇ ਪੱਟਾ ਜੱਟੀਆਂ ਵਿਚ …

Read More »

ਲੋਕ ਸਭਾ ਵਿਚ ਮੋਦੀ ਸਰਕਾਰ ਵਿਰੁੱਧ ਬੇਭਰੋਸਗੀ ਦਾ ਮਤਾ ਮਨਜ਼ੂਰ

ਸਰਕਾਰ ਮਤੇ ‘ਤੇ ਬਹਿਸ ਲਈ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਦੇ ਮਾਨਸੂਨ ਇਜਲਾਸ ਦੇ ਸ਼ੁਰੂ ਹੁੰਦੇ ਹੀ ਪਹਿਲੇ ਦਿਨ ਅੱਜ ਨਰਿੰਦਰ ਮੋਦੀ ਸਰਕਾਰ ਵਿਰੁੱਧ ਲੋਕ ਸਭਾ ਵਿਚ ਕਾਂਗਰਸ, ਟੀ.ਡੀ.ਪੀ ਅਤੇ ਹੋਰ ਵਿਰੋਧੀ ਧਿਰਾਂ ਵਲੋਂ ਪੇਸ਼ ਕੀਤੇ ਗਏ ਬੇਭਰੋਸਗੀ ਦੇ ਮਤੇ ਨੂੰ ਲੋਕ ਸਭਾ ਸਪੀਕਰ ਵਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। …

Read More »

ਗੋਆ ‘ਚ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ‘ਤੇ ਲੱਗੇਗੀ ਪਾਬੰਦੀ

ਮਨੋਹਰ ਪਾਰੀਕਰ ਨੇ ਕਿਹਾ, ਉਲੰਘਣਾ ਕਰਨ ਵਾਲਿਆਂ ਨੂੰ ਲੱਗੇਗਾ ਜੁਰਮਾਨਾ ਨਵੀਂ ਦਿੱਲੀ/ਬਿਊਰੋ ਨਿਊਜ਼ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਹੁਣ ਗੋਆ ਵਿਚ ਸ਼ਰਾਬ ‘ਤੇ ਪਾਬੰਦੀ ਲਗਾਉਣ ਦਾ ਮਨ ਬਣਾ ਲਿਆ ਹੈ। ਚੇਤੇ ਰਹੇ ਿਸ ਤੋਂ ਪਹਿਲਾਂ ਬਿਹਾਰ ਵਿਚ ਵੀ ਨਿਤੀਸ਼ ਕੁਮਾਰ ਦੀ ਸਰਕਾਰ ਨੇ ਸ਼ਰਾਬ ਪੀਣ ‘ਤੇ ਪਾਬੰਦੀ ਲਗਾ …

Read More »

ਝਾਰਖੰਡ ਦੇ ਪਾਕੁੜ ‘ਚ ਭਾਜਪਾ ਕਾਰਕੁੰਨਾਂ ਨੇ ਸਵਾਮੀ ਅਗਨੀਵੇਸ਼ ਨਾਲ ਕੀਤੀ ਮਾਰਕੁੱਟ

ਪੁਲਿਸ ਨੇ ਭਾਜਪਾ ਦੇ 20 ਕਾਰਕੁੰਨਾਂ ਨੂੰ ਹਿਰਾਸਤ ‘ਚ ਲਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਝਾਰਖੰਡ ਦੇ ਪਾਕੁੜ ਵਿਚ ਸਮਾਜ ਸੇਵੀ ਸਵਾਮੀ ਅਗਨੀਵੇਸ਼ ‘ਤੇ ਭਾਜਪਾ ਕਾਰਕੁੰਨਾਂ ਨੇ ਹਮਲਾ ਕਰਕੇ ਉਨ੍ਹਾਂ ਨਾਲ ਮਾਰਕੁੱਟ ਕੀਤੀ ਹੈ। ਭਾਜਪਾ ਕਾਰਕੁੰਨਾਂ ਨੇ ਅਗਨੀਵੇਸ਼ ਨੂੰ ਪਹਿਲਾਂ ਕਾਲੇ ਝੰਡੇ ਦਿਖਾ ੇ ਅਤੇ ਫਿਰ ਹੱਥੋਪਾ ੀ ਕੀਤੀ। ਦੱਸਿਆ ਜਾ ਰਿਹਾ …

Read More »