ਰਾਮਦੇਵ ਨੇ ਐਲੋਪੈਥੀ ਨਾਲ ਇਲਾਜ ਨੂੰ ਦੱਸਿਆ ਸਭ ਤੋਂ ਵੱਡਾ ਝੂਠ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਮਹਾਮਾਰੀ ਦੇ ਇਲਾਜ ਅਤੇ ਵੈਕਸੀਨ ’ਤੇ ਚੱਲ ਰਹੀ ਖਿੱਚੋਤਾਣ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ ਯੋਗ ਗੁਰੂ ਰਾਮਦੇਵ ਆਹਮੋ ਸਾਹਮਣੇ ਆ ਗਏ ਹਨ। ਰਾਮਦੇਵ ਦਾ ਕਹਿਣਾ ਹੈ ਕਿ ਕਰੋਨਾ ਦੇ 90 ਫੀਸਦੀ ਮਰੀਜ਼ ਯੋਗ ਆਯੁਰਵੇਦ ਨਾਲ …
Read More »ਦਿੱਲੀ ’ਚ ਸੋਮਵਾਰ ਤੋਂ ਖੁੱਲ੍ਹਣਗੀਆਂ ਫੈਕਟਰੀਆਂ
ਕੇਜਰੀਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲਿਆਂ ’ਚ ਕਮੀ ਆਉਣ ਤੋਂ ਬਾਅਦ ਦਿੱਲੀ ’ਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੋਮਵਾਰ ਤੋਂ ਦਿੱਲੀ ਹੌਲੀ-ਹੌਲੀ ਅਨਲੌਕ ਹੋਵੇਗੀ ਤੇ ਇਸ ਤਹਿਤ ਫਿਲਹਾਲ ਇਕ ਹਫ਼ਤੇ ਲਈ ਨਿਰਮਾਣ ਕਾਰਜ ਸ਼ੁਰੂ ਹੋਵੇਗਾ ਤੇ ਫੈਕਟਰੀ ਗਤੀਵਿਧੀਆਂ ਨੂੰ ਖੋਲ੍ਹਿਆ ਜਾ ਰਿਹਾ …
Read More »ਮੇਹੁਲ ਚੋਕਸੀ ਡੋਮਿਨਿਕਾ ਤੋਂ ਗ੍ਰਿਫਤਾਰ
ਐਂਟੀਗੁਆ ਦੇ ਪ੍ਰਧਾਨ ਮੰਤਰੀ ਬੋਲੇ – ਭਾਰਤ ਨੂੰ ਸੌਂਪ ਦਿਆਂਗੇ ਚੋਕਸੀ ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਐਂਟੀਗੁਆ ਦੇ ਮੀਡੀਆ ਨੇ ਦਾਅਵਾ ਕੀਤਾ ਕਿ 62 ਸਾਲਾ ਚੋਕਸੀ ਡੋਮਿਨਿਕਾ ਤੋਂ ਕਿਊਬਾ ਭੱਜਣ ਦੀ ਫਿਰਾਕ ਵਿਚ …
Read More »ਕਾਂਗਰਸ ਨੇ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ‘ਤੇ ਕਾਰਵਾਈ ਲਈ ਕਿਹਾ
ਮੰਤਰੀਆਂ ਦੇ ਟਵੀਟ ਮੈਨੀਪੁਲੇਟਿਡ ਮੀਡੀਆ ਐਲਾਨੇ ਜਾਣ : ਸੁਰਜੇਵਾਲਾ ਟੂਲਕਿੱਟ ਮਾਮਲਾ ੲ ਪਾਰਟੀ ਨੇ ਟਵਿੱਟਰ ਨੂੰ ਪੱਤਰ ਭੇਜ ਕੇ ਕਾਰਵਾਈ ਦੀ ਕੀਤੀ ਅਪੀਲ ੲ ਟਵਿੱਟਰ ਖਿਲਾਫ ਪੁਲਿਸ ਕਾਰਵਾਈ ਦੀ ਕੀਤੀ ਆਲੋਚਨਾ ਨਵੀਂ ਦਿੱਲੀ : ਕਾਂਗਰਸ ਨੇ ਕਥਿਤ ਫਰਜ਼ੀ ਟੂਲਕਿੱਟ ਵਿਵਾਦ ‘ਚ ਟਵਿੱਟਰ ਨੂੰ 11 ਕੇਂਦਰੀ ਮੰਤਰੀਆਂ ਦੇ ਟਵੀਟ ‘ਤੇ ਵੀ …
Read More »ਸੱਚ ਡਰਦਾ ਨਹੀਂ : ਰਾਹੁਲ ਗਾਂਧੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਥਿਤ ਕੋਵਿਡ ਟੂਲਕਿੱਟ ਦੀ ਸ਼ਿਕਾਇਤ ਦੀ ਜਾਂਚ ਦੇ ਸਿਲਸਿਲੇ ‘ਚ ਦਿੱਲੀ ਪੁਲਿਸ ਵੱਲੋਂ ਟਵਿੱਟਰ ਇੰਡੀਆ ਨੂੰ ਨੋਟਿਸ ਭੇਜੇ ਜਾਣ ‘ਤੇ ਕਿਹਾ, ਸੱਚ ਡਰਦਾ ਨਹੀਂ ਹੈ। ਦਿੱਲੀ ਤੇ ਗੁਰੂਗ੍ਰਾਮ ‘ਚ ਟਵਿੱਟਰ ਦੇ ਦਫ਼ਤਰਾਂ ‘ਚ ਪੁਲਿਸ ਟੀਮਾਂ ਦੇ ਜਾਣ ਤੋਂ ਬਾਅਦ, ਕਾਂਗਰਸ ਨੇ ਆਰੋਪ ਲਾਇਆ ਸੀ ਕਿ …
Read More »ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਰਾਮਦੇਵ ਨੂੰ ਭੇਜਿਆ ਮਾਣਹਾਨੀ ਨੋਟਿਸ
ਐਲੋਪੈਥੀ ਅਤੇ ਐਲੋਪੈਥੀ ਡਾਕਟਰਾਂ ਖਿਲਾਫ ਕੀਤੀਆਂ ਸਨ ਟਿੱਪਣੀਆਂ ਦੇਹਰਾਦੂਨ : ਰਾਮਦੇਵ ਵੱਲੋਂ ਐਲੋਪੈਥੀ (ਅੰਗਰੇਜ਼ੀ ਇਲਾਜ ਪ੍ਰਣਾਲੀ) ਅਤੇ ਐਲੋਪੈਥੀ ਡਾਕਟਰਾਂ ਖਿਲਾਫ ਕੀਤੀਆਂ ਗਈਆਂ ਅਪਮਾਨਜਨਕ ਟਿੱਪਣੀਆਂ ਦਾ ਰੌਲਾ ਅਜੇ ਠੰਢਾ ਨਹੀਂ ਪੈ ਰਿਹਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਰਾਮਦੇਵ ਨੂੰ ਮਾਣਹਾਨੀ ਨੋਟਿਸ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਉਹ 15 ਦਿਨਾਂ …
Read More »ਧਰਤੀ ‘ਤੇ ਲੌਕਡਾਊਨ ਤਾਂ ਉੱਡਦੇ ਜਹਾਜ਼ ‘ਚ ਕੀਤਾ ਵਿਆਹ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਪਾਈਸ ਜੈੱਟ ਦੀ ਚਾਰਟਰਡ ਉਡਾਣ ‘ਚ ਪਿਛਲੇ ਦਿਨੀਂ ਮਹਿਮਾਨਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕੀਤਾ ਗਿਆ ਅਤੇ ਇਸ ਦੌਰਾਨ ਆਪਸ ‘ਚ ਦੂਰੀ ਬਣਾ ਕੇ ਰੱਖਣ ਦੇ ਨਿਯਮ ਦੀ ਉਲੰਘਣਾ ਵੀ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਇਹ ਚਾਰਟਰਡ ਜਹਾਜ਼ ਮਦੁਰਾਈ ਹਵਾਈ ਅੱਡੇ ਤੋਂ ਉੱਡਿਆ ਅਤੇ …
Read More »‘ਵਟਸਐਪ’ ਭਾਰਤ ਸਰਕਾਰ ਖਿਲਾਫ਼ ਅਦਾਲਤ ਪੁੱਜੀ
ਨਵੀਂ ਦਿੱਲੀ/ਬਿਊਰੋ ਨਿਊਜ਼ : ‘ਵਟਸਐਪ’ ਨੇ ਨਵੇਂ ਡਿਜੀਟਲ ਨਿਯਮਾਂ ‘ਤੇ ਸਰਕਾਰ ਦੇ ਖਿਲਾਫ ਦਿੱਲੀ ਹਾਈਕੋਰਟ ਦਾ ਰੁਖ਼ ਕੀਤਾ ਹੈ। ‘ਵਟਸਐਪ’ ਦਾ ਕਹਿਣਾ ਹੈ ਕਿ ਕੰਪਨੀ ਨੂੰ ‘ਐਨਕ੍ਰਿਪਟੇਡ ਮੈਸੇਜ’ ਤੱਕ ਪਹੁੰਚ ਦੇਣ ਲਈ ਕਹਿਣ ਨਾਲ ਨਿੱਜਤਾ (ਪ੍ਰਾਈਵੇਸੀ) ਖ਼ਤਮ ਹੋ ਜਾਵੇਗੀ। ‘ਵਟਸਐਪ’ ਨੇ ਮੰਗਲਵਾਰ ਨੂੰ ਪਟੀਸ਼ਨ ਦਾਇਰ ਕੀਤੀ ਹੈ ਤੇ ਉਸ ਨੇਮ …
Read More »ਕੇਜਰੀਵਾਲ ਨੇ ਵੈਕਸੀਨ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੀਤੀ ਆਲੋਚਨਾ
ਕਿਹਾ : ਜੇਕਰ ਪਾਕਿ ਹਮਲਾ ਕਰੇ ਤਾਂ ਤਿਆਰੀ ਲਈ ਦਿੱਲੀ ਨਹੀਂ ਕੇਂਦਰ ਜਵਾਬਦੇਹ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਨੇ ਦੇਸ਼ ‘ਚ ਟੀਕਾਕਰਨ ਮੁਹਿੰਮ ਛੇ ਮਹੀਨੇ ਦੇਰੀ ਨਾਲ ਸ਼ੁਰੂ ਕੀਤੀ ਹੈ। ਕੇਂਦਰ ਨੂੰ ਕਰੜੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਟੀਕੇ …
Read More »ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਨੇ ਸੀਤਾਰਮਨ ਨੂੰ ਲਿਖਿਆ ਪੱਤਰ
ਜੀਐੱਸਟੀ ਦੇ ਮਾਮਲੇ ‘ਚ ਸਮਾਂਬੱਧ ਤੇ ਮੁਕੰਮਲ ਕਾਰਵਾਈ ਦੀ ਲੋੜ ‘ਤੇ ਜ਼ੋਰ ਨਵੀਂ ਦਿੱਲੀ : ਮਾਲ ਤੇ ਸੇਵਾ ਟੈਕਸ (ਜੀਐੱਸਟੀ) ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਲਿਖੇ ਪੱਤਰ ਕਈ ਚਿੰਤਾਵਾਂ ਜ਼ਾਹਿਰ ਕੀਤੀਆਂ ਅਤੇ ਕਿਹਾ ਕਿ ਜੀਐੱਸਟੀ ਦੇ …
Read More »