ਕਿਹਾ : ਅਜ਼ਾਦ ਦੇ ਯੋਗਦਾਨ ਨੂੰ ਦੇਸ਼ ਨੇ ਮੰਨਿਆ, ਪ੍ਰੰਤੂ ਕਾਂਗਰਸ ਨੂੰ ਉਨ੍ਹਾਂ ਦੀ ਕਦਰ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਲੰਘੇ ਕੱਲ੍ਹ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਈ ਨਵੇਂ ਵਿਵਾਦ ਸਾਹਮਣੇ ਆਏ। ਗੁਲਾਮ ਨਬੀ ਅਜ਼ਾਦ ਨੂੰ ਪਦਮ ਪੁਰਸਕਾਰ ਦਿੱਤੇ ਜਾਣ ‘ਤੇ ਕਾਂਗਰਸ …
Read More »ਕਾਂਗਰਸ ਦਾ ਸਟਾਰ ਪ੍ਰਚਾਰਕ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ
32 ਸਾਲ ਜਿਸ ਪਾਰਟੀ ‘ਚ ਰਿਹਾਂ, ਹੁਣ ਉਹ ਪਹਿਲਾਂ ਵਰਗੀ ਨਹੀਂ ਰਹੀ : ਆਰ ਪੀ ਐਨ ਸਿੰਘ ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸੀ ਆਗੂ ਅਤੇ ਸਟਾਰ ਪ੍ਰਚਾਰਕ ਆਰਪੀਐੱਨ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ। ਭਗਵਾਂ ਪਾਰਟੀ ਦੇ ਉਤਰ ਪ੍ਰਦੇਸ਼ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਉਨ੍ਹਾਂ ਦਾ ਸਵਾਗਤ …
Read More »ਜਨਰਲ ਬਿਪਿਨ ਰਾਵਤ ਤੇ ਕਲਿਆਣ ਸਿੰਘ ਨੂੰ ਪਦਮ ਵਿਭੂਸ਼ਣ
ਗੁਲਾਮ ਨਬੀ ਆਜ਼ਾਦ, ਬੁੱਧਦੇਵ, ਗੁਰਮੀਤ ਬਾਵਾ ਨੂੰ ਪਦਮ ਭੂਸ਼ਣ ਪੁਰਸਕਾਰ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ, ਜਿਨ੍ਹਾਂ ਦੀ ਇਕ ਹੈਲੀਕਾਪਟਰ ਹਾਦਸੇ ‘ਚ ਮੌਤ ਹੋ ਗਈ ਸੀ, ਨੂੰ ਪਦਮ ਵਿਭੂਸ਼ਣ ਪੁਰਸਕਾਰ ਦਿੱਤਾ ਗਿਆ ਅਤੇ ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ …
Read More »ਦਿੱਲੀ ’ਚ ਇਨਸਾਨੀਅਤ ਸ਼ਰਮਸਾਰ – ਬਦਲਾ ਲੈਣ ਲਈ ਲੜਕੀ ਨਾਲ ਗੈਂਗਰੇਪ
ਮਹਿਲਾਵਾਂ ਨੇ ਹੀ ਲੜਕੀ ਦੇ ਸਿਰ ਦੇ ਕੱਟੇ ਵਾਲ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਲੰਘੇ ਕੱਲ੍ਹ ਜਦੋਂ ਗਣਤੰਤਰ ਦਿਵਸ ਮਨਾ ਰਿਹਾ ਸੀ, ਤਦ ਰਾਜਧਾਨੀ ਦਿੱਲੀ ਵਿਚ ਇਨਸਾਨੀਅਤ ਸ਼ਰਮਸ਼ਾਰ ਹੋ ਰਹੀ ਸੀ। ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਮਿਲੀ ਹੈ ਕਿ ਲੰਘੇ ਕੱਲ੍ਹ 26 ਜਨਵਰੀ ਨੂੰ ਦਿੱਲੀ ਵਿਚ ਇਕ ਲੜਕੀ ਤੋਂ ਬਦਲਾ ਲੈਣ ਲਈ …
Read More »ਮੋਦੀ ਸਰਕਾਰ ਨੇ ਏਅਰ ਇੰਡੀਆ ਨੂੰ ਟਾਟਾ ਕੋਲ ਵੇਚਿਆ
69 ਸਾਲਾਂ ਬਾਅਦ ਏਅਰ ਇੰਡੀਆ ਦੀ ਹੋਈ ਘਰ ਵਾਪਸੀ ਮੁੰਬਈ/ਬਿਊਰੋ ਨਿਊਜ਼ ਦੇਸ਼ ਦੀ 1.2 ਲੱਖ ਕਰੋੜ ਰੁਪਏ ਵਾਲੀ ਸਰਕਾਰੀ ਏਵੀਏਸ਼ਨ ਕੰਪਨੀ ਏਅਰ ਇੰਡੀਆ ਲਈ ਅੱਜ ਦਾ ਦਿਨ ਬਹੁਤ ਵੱਡੇ ਫੇਰਬਦਲ ਵਾਲਾ ਰਿਹਾ। ਕਿਉਂਕਿ ਏਅਰ ਇੰਡੀਆ ਦਾ ਅੱਜ ਪੂਰੀ ਤਰ੍ਹਾਂ ਨਾਲ ਪ੍ਰਾਈਵੇਟਕਰਨ ਹੋ ਗਿਆ ਅਤੇ ਇਸ ਦਾ ਕੰਟਰੋਲ ਹੁਣ ਟਾਟਾ ਸਮੂਹ …
Read More »ਗਣਤੰਤਰ ਦਿਵਸ ਮੌਕੇ ਪੰਜਾਬ ਦੀ ਝਾਕੀ ’ਚ ਦਿਸੀ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਦੀ ਝਲਕ
ਜੰਗ-ਏ-ਆਜ਼ਾਦੀ ਯਾਦਗਾਰ ਦੀ ਝਾਕੀ ਵੀ ਬਣੀ ਖਿੱਚ ਦਾ ਕੇਂਦਰ ਨਵੀਂ ਦਿੱਲੀ/ਬਿਊਰੋ ਨਿਊਜ਼ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ ਦੌਰਾਨ ਪੰਜਾਬ ਦੀ ਝਾਕੀ ਦਾ ਥੀਮ ‘ਸੁਤੰਤਰਤਾ ਸੰਗਰਾਮ ਵਿਚ ਪੰਜਾਬ ਦਾ ਯੋਗਦਾਨ’ ਸੀ। ਜਿਸ ਵਿਚ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਭਗਤ ਸਿੰਘ ਅਤੇ ਊਧਮ ਸਿੰਘ ਨੂੰ ਪ੍ਰਮੁੱਖਤਾ ਨਾਲ ਦਿਖਾਇਆ ਗਿਆ। ਇਹ ਦੋਵੇਂ ਆਜ਼ਾਦੀ …
Read More »ਗੁਲਾਮ ਨਬੀ ਆਜ਼ਾਦ ਦੇ ਸਨਮਾਨ ’ਤੇ ਬੋਲੇ ਕਪਿਲ ਸਿੱਬਲ
ਕਿਹਾ : ਅਜ਼ਾਦ ਦੇ ਯੋਗਦਾਨ ਨੂੰ ਦੇਸ਼ ਨੇ ਮੰਨਿਆ, ਪ੍ਰੰਤੂ ਕਾਂਗਰਸ ਨੂੰ ਉਨ੍ਹਾਂ ਦੀ ਕਦਰ ਨਹੀਂ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਵੱਲੋਂ ਲੰਘੇ ਕੱਲ੍ਹ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਈ ਨਵੇਂ ਵਿਵਾਦ ਸਾਹਮਣੇ ਆਏ। ਗੁਲਾਮ ਨਬੀ ਅਜ਼ਾਦ ਨੂੰ ਪਦਮ ਪੁਰਸਕਾਰ ਦਿੱਤੇ ਜਾਣ ’ਤੇ ਕਾਂਗਰਸ ’ਚ …
Read More »ਕਾਂਗਰਸ ਦਾ ਸਟਾਰ ਪ੍ਰਚਾਰਕ ਆਰ.ਪੀ. ਐਨ. ਸਿੰਘ ਭਾਜਪਾ ’ਚ ਸ਼ਾਮਲ
ਕਿਹਾ : 32 ਸਾਲ ਜਿਸ ਪਾਰਟੀ ’ਚ ਰਿਹਾਂ, ਹੁਣ ਉਹ ਪਹਿਲਾਂ ਵਰਗੀ ਨਹੀਂ ਰਹੀ ਨਵੀਂ ਦਿੱਲੀ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ’ਚ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਤੇ ਸਟਾਰ ਪ੍ਰਚਾਰਕ ਆਰ.ਪੀ. ਐਨ. ਸਿੰਘ ਅੱਜ ਮੰਗਲਵਾਰ ਨੂੰ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਕੇਂਦਰੀ ਮੰਤਰੀ ਸਿੰਧੀਆ ਅਤੇ ਯੂਪੀ ਤੋਂ …
Read More »ਯੂਪੀ ਚੋਣਾਂ ਦੌਰਾਨ ਭਾਜਪਾ ਵੰਡੇਗੀ ਦੋ ਲੱਖ ਸਾੜ੍ਹੀਆਂ
ਸਾੜ੍ਹੀਆਂ ’ਤੇ ਲਿਖਿਆ : ਜੋ ਰਾਮ ਕੋ ਲਾਏਗਾ, ਹਮ ਉਸ ਕੋ ਲਾਏਗੇਂ ਲਖਨਊ/ਬਿਊਰੋ ਨਿਊਜ਼ ਯੂਪੀ ਵਿਧਾਨ ਸਭਾ ਚੋਣਾਂ ਦੌਰਾਨ ਮਹਿਲਾਵਾਂ ਦਾ ਦਿਲ ਜਿੱਤਣ ਲਈ ਭਾਰਤੀ ਜਨਤਾ ਪਾਰਟੀ ਨੇ ਇਕ ਨਵੀਂ ਰਣਨੀਤੀ ਬਣਾਈ ਹੈ, ਜਿਸ ਦੇ ਰਾਹੀਂ ਭਾਜਪਾ ਲੋਕਾਂ ਦੇ ਦਿਲਾਂ ਵਿਚ ਉਤਰਨਾ ਚਾਹੁੰਦੀ ਹੈ। ਚੋਣਾਂ ਦੌਰਾਨ ਭਾਜਪਾ ਵੱਲੋਂ ਯੂਪੀ ਵਿਚ …
Read More »ਪੰਜਾਬ ’ਚ ਭਾਜਪਾ 65 ਸੀਟਾਂ ’ਤੇ ਲੜੇਗੀ ਚੋਣ
ਕੈਪਟਨ ਦੀ ਪਾਰਟੀ ਨੂੰ 37 ਅਤੇ ਢੀਂਡਸਾ ਦੀ ਪਾਰਟੀ ਨੂੰ ਮਿਲੀਆਂ 15 ਸੀਟਾਂ ਨਵੀਂ ਦਿੱਲੀ/ਬਿਊੁਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦਾ ਸਹਿਯੋਗੀ ਪਾਰਟੀਆਂ ਨਾਲ ਸੀਟਾਂ ਦੀ ਵੰਡ ਲੈ ਕੇ ਫਾਰਮੂਲਾ ਤੈਅ ਹੋ ਗਿਆ ਹੈ। ਭਾਜਪਾ 65, ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ 37 ਅਤੇ ਸੁਖਦੇਵ ਸਿੰਘ …
Read More »