9 ਵਿਅਕਤੀਆਂ ਦੀ ਸੜ ਕੇ ਹੋਈ ਮੌਤ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਮਹਾਰਾਸ਼ਟਰ ਦੇ ਚੰਦਰਪੁਰ ਵਿਚ ਅੱਜ ਸ਼ੁਕਰਵਾਰ ਸਵੇਰੇ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ 9 ਵਿਅਕਤੀਆਂ ਦੀ ਜਾਨ ਚਲੇ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਤੇਜ਼ ਰਫਤਾਰ ਆ ਰਹੇ ਟਰੱਕ ਅਤੇ ਪੈਟਰੋਲ ਦੇ ਟੈਂਕਰ ਵਿਚਾਲੇ ਭਿਆਨਕ ਟੱਕਰ ਹੋਣ ਤੋਂ ਬਾਅਦ …
Read More »ਭਾਰਤ ‘ਚ ਮਹਿੰਗਾਈ ਨੇ ਤੋੜੇ ਸਾਰੇ ਰਿਕਾਰਡ
ਖੁਰਾਕੀ ਪਦਾਰਥਾਂ ਅਤੇ ਤੇਲ ਕੀਮਤਾਂ ‘ਚ ਹੋਇਆ ਅਥਾਹ ਵਾਧਾ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਅਪਰੈਲ ਮਹੀਨੇ ਦੌਰਾਨ ਵਧ ਕੇ 15.08 ਪ੍ਰਤੀਸ਼ਤ ਦੇ ਰਿਕਾਰਡ ਪੱਧਰ ਉਤੇ ਪਹੁੰਚ ਗਈ ਹੈ। ਇਹ ਤੇਜ਼ੀ ਖੁਰਾਕੀ ਪਦਾਰਥਾਂ ਤੋਂ ਲੈ ਕੇ ਤੇਲ ਆਦਿ ਦੇ ਮਹਿੰਗਾ ਹੋਣ ਕਾਰਨ ਆਈ ਹੈ। ਗਰਮੀ …
Read More »ਕਾਂਗਰਸ ਪਾਰਟੀ ਨੇ 2024 ਲਈ ਕੀਤੀ ਤਿਆਰੀ
‘ਇਕ ਵਿਅਕਤੀ-ਇਕ ਅਹੁਦਾ’ ਅਤੇ ‘ਇਕ ਪਰਿਵਾਰ-ਇਕ ਟਿਕਟ’ ਦਾ ਫਾਰਮੂਲਾ ਲਾਗੂ ਨੌਜਵਾਨਾਂ ਨੂੰ ਟਿਕਟਾਂ ‘ਚ ਮਿਲੇਗੀ 50 ਫੀਸਦੀ ਹਿੱਸੇਦਾਰੀ ਉਦੈਪੁਰ/ਬਿਊਰੋ ਨਿਊਜ਼ : ਕਾਂਗਰਸ ਪਾਰਟੀ ਨੇ ਹੁਣ ਤੋਂ ਹੀ 2024 ਦੀਆਂ ਚੋਣਾਂ ਦੀ ਤਿਆਰੀ ਕਰ ਲਈ ਹੈ। ਇਸ ਦੇ ਚੱਲਦਿਆਂ ਕਾਂਗਰਸ ਨੇ ਐਤਵਾਰ ਨੂੰ ਜਥੇਬੰਦਕ ਢਾਂਚੇ ‘ਚ ਵੱਡੇ ਸੁਧਾਰਾਂ ਦਾ ਐਲਾਨ ਕਰਦਿਆਂ …
Read More »ਰਾਜੀਵ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ
ਸੁਸ਼ੀਲ ਚੰਦਰਾ ਹੋਏ ਸੇਵਾਮੁਕਤ ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਨੇ 25ਵੇਂ ਮੁੱਖ ਚੋਣ ਕਮਿਸ਼ਨਰ (ਸੀਈਸੀ) ਵਜੋਂ ਅਹੁਦਾ ਸੰਭਾਲ ਲਿਆ ਹੈ। ਨਵੇਂ ਸੀਈਸੀ ਦੇ ਸਾਹਮਣੇ ਪਹਿਲੀ ਵੱਡੀ ਚੁਣੌਤੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀਆਂ ਚੋਣਾਂ ਕਰਵਾਉਣਾ ਹੋਵੇਗਾ, ਜੋ ਜਲਦੀ ਹੀ ਹੋਣ ਵਾਲੀਆਂ ਹਨ। ਅਹੁਦਾ ਸੰਭਾਲਣ ਮਗਰੋਂ ਰਾਜੀਵ ਕੁਮਾਰ …
Read More »ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵਿੱਚ ਪਈ ਫੁੱਟ
ਮਹਿੰਦਰ ਸਿੰਘ ਟਿਕੈਤ ਦੇ ਬਰਸੀ ਸਮਾਗਮ ਦੌਰਾਨ ਰਾਜੇਸ਼ ਸਿੰਘ ਚੌਹਾਨ ਨੂੰ ਨਵੇਂ ਧੜੇ ਦਾ ਪ੍ਰਧਾਨ ਥਾਪਿਆ ਪਾਣੀਪਤ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਵਿੱਚ ਫੁੱਟ ਪੈ ਗਈ ਹੈ ਤੇ ਰਾਜੇਸ਼ ਚੌਹਾਨ ਨੂੰ ਨਵੇਂ ਧੜੇ ਦਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਚੌਹਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਧੜਾ ਬੀਕੇਯੂ (ਅਰਾਜਨੀਤਕ) …
Read More »ਭਾਰਤ-ਨੇਪਾਲ ਦੋਸਤੀ ਮਾਨਵਤਾ ਦੇ ਹਿੱਤ ‘ਚ : ਨਰਿੰਦਰ ਮੋਦੀ
ਦੋਵਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਵੱਡੀ ਪੂੰਜੀ ਕਰਾਰ ਦਿੱਤਾ ਲੁੰਬਿਨੀ (ਨੇਪਾਲ)/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੀ ਵਿਰਾਸਤ, ਸੰਸਕ੍ਰਿਤੀ ਤੇ ਆਸਥਾ ਨੂੰ ਭਾਰਤ-ਨੇਪਾਲ ਸਬੰਧਾਂ ਦੀ ‘ਸਭ ਤੋਂ ਵੱਡੀ ਪੂੰਜੀ’ ਕਰਾਰ ਦਿੰਦਿਆਂ ਕਿਹਾ ਕਿ ਮੌਜੂਦਾ ਆਲਮੀ ਹਾਲਾਤ ਵਿੱਚ ਦੋਵਾਂ ਮੁਲਕਾਂ ਦੀ ਮਜ਼ਬੂਤ ਹੁੰਦੀ ਦੋਸਤੀ ਤੇ ਨੇੜਤਾ ਪੂਰੀ ਮਾਨਵਤਾ ਦੀ …
Read More »ਭਾਜਪਾ ਦਾ ਕੰਮ ਵੰਡੀਆਂ ਪਾਉਣਾ ਅਤੇ ਕਾਂਗਰਸ ਦਾ ਜੋੜਨਾ : ਰਾਹੁਲ ਗਾਂਧੀ
ਕਿਹਾ : ਕਾਂਗਰਸ ਮੁਲਕ ਨੂੰ ਬਚਾਉਣ ਲਈ ਲੜ ਰਹੀ ਹੈ ਲੜਾਈ ਬਾਂਸਵਾੜਾ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਹ ਦੋ ਤਰ੍ਹਾਂ ਦਾ ਹਿੰਦੁਸਤਾਨ ਬਣਾ ਰਹੇ ਹਨ, ਇਕ ਅਮੀਰਾਂ ਲਈ ਹੈ ਤੇ ਦੂਜਾ ਗਰੀਬਾਂ ਲਈ ਹੈ। ਰਾਜਸਥਾਨ ਦੇ ਬਾਂਸਵਾੜਾ …
Read More »ਅਰੁਣਾਚਲ ਸਰਹੱਦ ਨੇੜੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ ਚੀਨ
ਭਾਰਤੀ ਫੌਜ ਸਰਹੱਦ ‘ਤੇ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਲੈਫਟੀਨੈਂਟ ਜਨਰਲ ਆਰ. ਪੀ. ਕਲਿਤਾ ਗੁਹਾਟੀ/ਬਿਊਰੋ ਨਿਊਜ਼ : ਭਾਰਤੀ ਫੌਜ ਦੀ ਪੂਰਬੀ ਕਮਾਨ ਦੇ ਮੁਖੀ ਨੇ ਦੱਸਿਆ ਕਿ ਅਰੁਣਾਚਲ ਪ੍ਰਦੇਸ਼ ‘ਚ ਅੰਤਰਰਾਸ਼ਟਰੀ ਸਰਹੱਦ ਨੇੜੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਤੇਜ਼ੀ ਨਾਲ ਬੁਨਿਆਦੀ ਢਾਂਚੇ ਦਾ …
Read More »ਕਾਰਤੀ ਚਿਦੰਬਰਮ ਖਿਲਾਫ ਸੀਬੀਆਈ ਵੱਲੋਂ ਇਕ ਹੋਰ ਕੇਸ ਦਰਜ
ਕਾਰਤੀ ‘ਤੇ ਗੈਰਕਾਨੂੰਨੀ ਢੰਗ ਨਾਲ 50 ਲੱਖ ਰੁਪਏ ਲੈਣ ਦੇ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਬੀਆਈ ਨੇ ਲੋਕ ਸਭਾ ਮੈਂਬਰ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਖਿਲਾਫ ਨਵਾਂ ਕੇਸ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਾਰਤੀ ਨੇ 2011 ਵਿਚ 250 ਚੀਨੀ ਨਾਗਰਿਕਾਂ ਦੀ ਭਾਰਤੀ ਵੀਜ਼ਾ …
Read More »ਨਵਜੋਤ ਸਿੱਧੂ ਨੂੰ ਹੋਈ ਜੇਲ੍ਹ
34 ਸਾਲ ਪੁਰਾਣੇ ਰੋਡਰੇਜ਼ ਮਾਮਲੇ ’ਚ ਸੁਪਰੀਮ ਕੋਰਟ ਨੇ ਸੁਣਾਇਆ ਫੈਸਲਾ ਪਟਿਆਲਾ ’ਚ ਝਗੜੇ ਦੌਰਾਨ ਬਜ਼ੁਰਗ ਗੁਰਨਾਮ ਸਿੰਘ ਦੀ ਹੋ ਗਈ ਸੀ ਮੌਤ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਨੇ ਰੋਡਰੇਜ਼ ਮਾਮਲੇ ਵਿਚ ਇਕ ਸਾਲ ਦੀ ਸਖਤ ਸਜ਼ਾ ਸੁਣਾ ਦਿੱਤੀ ਹੈ ਅਤੇ …
Read More »