Breaking News
Home / ਭਾਰਤ (page 236)

ਭਾਰਤ

ਭਾਰਤ

ਡਾਕਟਰੀ ਅਤੇ ਕਾਨੂੰਨ ਵਿਸ਼ਿਆਂ ਦੀ ਪੜ੍ਹਾਈ ਮਾਂ ਬੋਲੀ ’ਚ ਹੋਵੇ : ਅਮਿਤ ਸ਼ਾਹ

ਕਿਹਾ : ਮਾਂ ਬੋਲੀ ’ਚ ਪੜ੍ਹਾਈ ਨਾਲ ਖੋਜ ਕਾਰਜਾਂ ਨੂੰ ਮਿਲੇਗਾ ਹੁਲਾਰਾ ਨਵੀਂ ਦਿੱਲੀ/ਬਿੳੂਰੋ ਨਿੳੂਜ਼ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਸੂਬਿਆਂ ਨੂੰ ਡਾਕਟਰੀ, ਟੈਕਨੀਕਲ ਅਤੇ ਕਾਨੂੰਨ ਵਿਸ਼ਿਆਂ ਦੀ ਪੜ੍ਹਾਈ ਹਿੰਦੀ ਜਾਂ ਖੇਤਰੀ ਭਾਸ਼ਾਵਾਂ ’ਚ ਕਰਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਅੰਗਰੇਜ਼ੀ …

Read More »

ਗੁਜਰਾਤ ’ਚ ਪਹਿਲੇ ਗੇੜ ਦੌਰਾਨ 89 ਸੀਟਾਂ ’ਤੇ ਭਲਕੇ ਪੈਣਗੀਆਂ ਵੋਟਾਂ

93 ਸੀਟਾਂ ਲਈ 5 ਪੰਜ ਦਸੰਬਰ ਨੂੰ ਹੋਵੇਗੀ ਵੋਟਿੰਗ, ਚੋਣ ਨਤੀਜੇ 8 ਦਸੰਬਰ ਨੂੰ ਅਹਿਮਦਾਬਾਦ/ਬਿਊਰੋ ਨਿਊਜ਼ : 182 ਸੀਟਾਂ ਵਾਲੀ ਗੁਜਰਾਤ ਵਿਧਾਨ ਸਭਾ ਲਈ 89 ਸੀਟਾਂ ’ਤੇ ਪਹਿਲੇ ਗੇੜ ਦੌਰਾਨ ਭਲਕੇ 1 ਦਸੰਬਰ ਵੀਰਵਾਰ ਨੰੂ ਵੋਟਾਂ ਪੈਣਗੀਆਂ। ਜਦਕਿ ਬਾਕੀ ਰਹਿੰਦੀਆਂ 93 ਸੀਟਾਂ ਲਈ ਆਉਂਦੀ 5 ਦਸੰਬਰ ਨੂੰ ਵੋਟਾਂ ਪਾਈਆਂ ਜਾਣਗੀਆਂ …

Read More »

ਪੈਟਰੋਲ ਅਤੇ ਡੀਜ਼ਲ 14 ਰੁਪਏ ਪ੍ਰਤੀ ਲੀਟਰ ਤੱਕ ਹੋ ਸਕਦਾ ਹੈ ਸਸਤਾ

ਕੌਮਾਂਤਰੀ ਬਾਜ਼ਾਰ ’ਚ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਗਿਰਾਵਟ ਨਵੀਂ ਦਿੱਲੀ/ਬਿਊਰੋ ਨਿਊਜ਼ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਅਸਮਾਨ ਛੂਹ ਰਹੀਆਂ ਹਨ ਪ੍ਰੰਤੂ ਆਉਂਦੇ ਦਿਨਾਂ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ 14 ਰੁਪਏ ਪ੍ਰਤੀਲੀਟਰ ਤੱਕ ਦੀ ਕਟੌਤੀ ਹੋ ਸਕਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਕੱਚੇ ਤੇਲ ਦੀ …

Read More »

ਸਾਲ 2021-22 ਦੌਰਾਨ ਭਾਜਪਾ ਨੂੰ ਮਿਲਿਆ ਕਾਂਗਰਸ ਨਾਲੋਂ 6 ਗੁਣਾ ਜ਼ਿਆਦਾ ਚੰਦਾ

ਤਾਜਾ ਅੰਕੜਿਆਂ ਅਨੁਸਾਰ ਭਾਜਪਾ ਨੂੰ 614 ਕਰੋੜ ਅਤੇ ਕਾਂਗਰਸ ਨੂੰ 95 ਕਰੋੜ ਰੁਪਏ ਚੰਦੇ ਵਜੋਂ ਮਿਲੇ ਨਵੀਂ ਦਿੱਲੀ/ਬਿਊਰੋ ਨਿਊਜ਼ : ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸਾਲ 2021-22 ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਪਾਰਟੀ ਨਾਲੋਂ 6 ਗੁਣਾ ਜ਼ਿਆਦਾ ਚੰਦਾ ਮਿਲਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਜਨਤਾ …

Read More »

ਕਾਂਗਰਸ ਪ੍ਰਧਾਨ ਖੜਗੇ ਨੇ ਮੋਦੀ ਨੂੰ ਦੱਸਿਆ ਰਾਵਣ

ਭਾਜਪਾ ਬੋਲੀ : ਖੜਗੇ ਨੇ ਹਰ ਗੁਜਰਾਤੀ ਦਾ ਕੀਤਾ ਅਪਮਾਨ ਅਹਿਮਦਾਬਾਦ/ਬਿਊਰ ਨਿਊਜ਼ : ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੇ ਲਈ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ ਅਤੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਲਈ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ। ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦੇ ਹੱਕ …

Read More »

ਸਤੇਂਦਰ ਜੈਨ ਅਤੇ ਜੇਲ੍ਹ ਸੁਪਰਡੈਂਟ ਦੀ ਗੱਲਬਾਤ ਵਾਲਾ ਵੀਡੀਓ ਭਾਜਪਾ ਨੇ ਕੀਤਾ ਜਾਰੀ

ਕਿਹਾ-ਜੇਲ੍ਹ ਮੰਤਰੀ ਦੇ ਦਰਬਾਰ ’ਚ ਹਾਜ਼ਰੀ ਭਰਦੇ ਹੋਏ ਜੇਲ੍ਹ ਸੁਪਰਡੈਂਟ ਨਵੀਂ ਦਿੱਲੀ/ਬਿਊਰੋ ਨਿਊਜ਼ : ਮਨੀ ਲਾਂਡਰਿੰਗ ਦੇ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਕੇਜਰੀਵਾਲ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਹੁਣ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ’ਚ ਉਹ ਤਿਹਾੜ ਜੇਲ੍ਹ ਦੇ ਸੁਪਰਡੈਂਟ ਅਜੀਤ ਕੁਮਾਰ ਨਾਲ …

Read More »

26/11 ਹਮਲੇ ਦੀ ਬਰਸੀ ਮੌਕੇ ਬੋਲੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ

ਕਿਹਾ : ਅੱਤਵਾਦ ਪੂਰੀ ਮਨੁੱਖਤਾ ਦੇ ਲਈ ਖਤਰਾ ਨਵੀਂ ਦਿੱਲੀ/ਬਿਊਰੋ ਨਿਊਜ਼ : ਅੱਜ 26-11-2008 ਨੂੰ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਦੀ 14ਵੀਂ ਬਰਸੀ ਹੈ। 26 ਨਵੰਬਰ 2008 ਦੇ ਉਸ ਦਿਨ ਨੂੰ ਭਾਰਤ ਵਾਸੀ ਕਦੇ ਵੀ ਨਹੀਂ ਭੁੱਲ ਸਕਦੇ ਕਿਉਂਕਿ ਅੱਜ ਦੇ ਦਿਨ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਨੂੰ ਯਾਦ ਕਰਕੇ …

Read More »

ਭਾਜਪਾ ਨੇ ਗੁਜਰਾਤ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਕੀਤਾ ਜਾਰੀ

5 ਸਾਲ ’ਚ 20 ਲੱਖ ਨੌਕਰੀਆਂ ਅਤੇ ਵਿਦਿਆਰਥਣਾਂ ਮੁਫ਼ਤ ਇਲੈਕਟਿ੍ਰਕ ਸਕੂਟੀ ਦੇਣ ਦਾ ਕੀਤਾ ਵਾਅਦਾ ਗਾਂਧੀਨਗਰ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਨੇ ਅੱਜ ਗਾਂਧੀਨਗਰ ’ਚ ਗੁਜਰਾਤ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਚੋਣ ਮਨੋਰਥ ਪੱਤਰ ਵਿਚ ਭਾਜਪਾ ਵੱਲੋਂ 5 ਸਾਲਾਂ ਦੌਰਾਨ 20 ਲੱਖ ਨੌਕਰੀਆਂ ਦਾ ਗੱਲ ਕਹੀ …

Read More »

ਮਨੀਸ਼ ਸਿਸੋਦੀਆ ਨੇ ਲਗਾਇਆ ਭਾਜਪਾ ’ਤੇ ਵੱਡਾ ਆਰੋਪ

ਕਿਹਾ : ਭਾਜਪਾ ਵੱਲੋਂ ਰਚੀ ਜਾ ਰਹੀ ਹੈ ਕੇਜਰੀਵਾਲ ਦੀ ਹੱਤਿਆ ਦੀ ਸਾਜ਼ਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਇਕ-ਦੂਜੇ ’ਤੇ ਆਰੋਪ ਲਗਾਉਣ ਦੀ ਸਿਆਸਤ ਪੂਰੇ ਸਿਖਰਾਂ ’ਤੇ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ …

Read More »

ਦਿੱਲੀ ’ਚ ਕਲਾਸਰੂਮ ਨਿਰਮਾਣ ਸਮੇਂ ਹੋਏ ਘਪਲੇ ਦੀ ਵਿਜੀਲੈਂਸ ਕਰੇਗੀ ਜਾਂਚ

ਵਿਜੀਲੈਂਸ ਡਾਇਰੈਕਟਰ ਦਾ ਦਾਅਵਾ-2400 ਕਲਾਸਰੂਮ ਬਣਾਉਣ ਸਮੇਂ ਹੋਇਆ 1300 ਕਰੋੜ ਦਾ ਘੁਟਾਲਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਸਰਕਾਰ ਦੇ ਵਿਜੀਲੈਂਸ ਡਿਪਾਰਟਮੈਂਟ ਨੇ ਰਾਜਧਾਨੀ ਦੇ ਸਕੂਲਾਂ ’ਚ ਵੱਡਾ ਘੋਟਾਲਾ ਹੋਣ ਦਾ ਦਾਅਵਾ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ਦੇ 193 ਸਰਕਾਰੀ ਸਕੂਲਾਂ ’ਚ 2405 ਕਲਾਸਰੂਮ ਬਣਾਉਣ ਸਮੇਂ ਕੇਜਰੀਵਾਲ ਸਰਕਾਰ …

Read More »