ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਸਿੰਥੈਟਿਕ ਡਰੱਗ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਅਵਿਨਾਸ਼ ਚੰਦਰ ਤੋਂ ਕਈ ਘੰਟੇ ਪੁੱਛਗਿੱਛ ਕੀਤੀ ਗਈ। ਅਵਿਨਾਸ਼ ਚੰਦਰ ਮੰਗਲਵਾਰ ਸਵੇਰੇ ਕਰੀਬ 11 ਵਜੇ ਈਡੀ ਦਫ਼ਤਰ ਪੁੱਜੇ ਤੇ ਦੇਰ ਸ਼ਾਮ ਤੱਕ ਉਨ੍ਹਾਂ ਕੋਲੋਂ ਪੁੱਛਗਿੱਛ ਹੋਈ। ਫਿਲੌਰ ਵਿਧਾਨ ਸਭਾ ਹਲਕੇ ਤੋਂ ਚੁਣੇ ਵਿਧਾਇਕ …
Read More »ਪਰਮਾਣੂ ਪਲਾਂਟ ਵਿਰੁੱਧ ਅਕਾਲੀ ਅਤੇ ਕਾਂਗਰਸ ਇਕਸੁਰ
ਭਾਜਪਾ ਦੁਚਿੱਤੀ ਵਿੱਚ; ਪਟਿਆਲਾ ਵਿੱਚ ਲੱਗਣਾ ਹੈ ਪਲਾਂਟ ਪਟਿਆਲਾ/ਬਿਊਰੋ ਨਿਊਜ਼ ਪਟਿਆਲਾ ਜ਼ਿਲ੍ਹੇ ਵਿੱਚ ਪਰਮਾਣੂ ਬਿਜਲੀ ਪਲਾਂਟ ਲਾਉਣ ਦੇ ਐਲਾਨ ਨਾਲ ਰਾਜ ਵਿਚਲੇ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਵਿੱਚ ਤਰੇੜ ਪੈ ਗਈ ਹੈ, ਜਦ ਕਿ ਕਾਂਗਰਸ ਨੇ ਕਿਹਾ ਹੈ ਕਿ ਉਸ ਨੇ ਅਜਿਹਾ ਪਲਾਂਟ ਲਾਉਣ ਦਾ ਪਹਿਲਾਂ ਵੀ ਜ਼ੋਰਦਾਰ ਵਿਰੋਧ ਕੀਤਾ ਸੀ ਤੇ …
Read More »ਪੰਜਾਬ ਦੇ ਪਾਣੀਆਂ ਲਈ ਕੈਦ ਕੱਟਣ ਨੂੰ ਵੀ ਤਿਆਰ ਹਾਂ: ਕੈਪਟਨ
ਘਨੌਰ ‘ਚ ਕੀਤੀ ਜਨ ਸੰਪਰਕ ਮੁਹਿੰਮ ਤਹਿਤ ਰੈਲੀ, ਕੇਜਰੀਵਾਲ ਮੁਕਾਬਲੇ ਚੋਣ ਲੜ ਕੇ ਉਸ ਨੂੰ ਹਰਾਉਣ ਦਾ ਦਾਅਵਾ ਘਨੌਰ/ਬਿਊਰੋ ਨਿਊਜ਼ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਵਾਂਗੇ, ਭਾਵੇਂ ਇਸ ਲਈ ਮੈਨੂੰ ਕੈਦ ਵਿੱਚ ਕਿਉਂ ਨਾ ਜਾਣਾ ਪਵੇ। ਕਿਉਂਕਿ ਪੰਜਾਬ ਕੋਲ ਨਹਿਰੀ ਜਾਂ ਦਰਿਆਈ ਪਾਣੀਆਂ ਦੀ ਇੱਕ …
Read More »ਕੈਨੇਡਾ ਦੀ ਸੁਸਾਇਟੀ ਵੱਲੋਂ 100 ਗੁਰੂਘਰਾਂ ‘ਚ ਲਾਏ ਜਾਣਗੇ ਸੀ ਸੀ ਟੀ ਵੀ ਕੈਮਰੇ
ਸਾਬਕਾ ਐਮ ਪੀ ਰੂਬੀ ਢੱਲਾ ਨੇ ਪਿੰਡ ਬੀੜ ਬੰਸੀਆਂ ਵਿਚ ਲੱਗ ਰਹੇ ਕੈਮਰਿਆਂ ਦਾ ਲਿਆ ਜਾਇਜ਼ਾ ਗੁਰਾਇਆ/ਬਿਊਰੋ ਨਿਊਜ਼ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੈਨੇਡਾ ਦੀ ਸੰਗਤ ਵੱਲੋਂ 100 ਗੁਰੂਘਰਾਂ ਵਿੱਚ ਸੀਸੀਟੀਵੀ ਕੈਮਰੇ ਲਗਵਾਏ ਜਾ ਰਹੇ ਹਨ। ਇਹ ਕੈਮਰੇ ਗੁਰੂ ਘਰ ਸੇਵਾ ਸੁਸਾਇਟੀ ਵੱਲੋਂ …
Read More »ਪਰਵਾਸੀ ਪੰਜਾਬੀ ਜੋੜੇ ਦੀ ਸੜਕ ਹਾਦਸੇ ਵਿੱਚ ਮੌਤ
ਮੋਗਾ : ਮੋਗਾ-ਲੁਧਿਆਣਾ ਕੌਮੀ ਸ਼ਾਹਰਾਹ ਦੀ ਹੱਦ ਉਤੇ ਪਿੰਡ ਚੂਹੜਚੱਕ ਮੋੜ ਉੱਤੇ ਬਾਅਦ ਦੁਪਹਿਰ ਇਕ ਪਰਵਾਸੀ ਪੰਜਾਬੀ ਜੋੜੇ ਦੀ ਸਕਾਰਪਿਉ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਸਾਬਕਾ ਅਧਿਆਪਕ ਆਗੂ ਤੇ ਉੱਘਾ ਵਾਲੀਬਾਲ ਖਿਡਾਰੀ ਸੀ। ਪਰਵਾਸੀ ਪੰਜਾਬੀ ਹਰਨੇਕ ਸਿੰਘ (66) ਪਿੰਡ ਚੂਹੜਚੱਕ ਆਪਣੀ ਪਤਨੀ ਮਹਿੰਦਰ ਕੌਰ ਨਾਲ ਕਸਬਾ …
Read More »163 ਪਿੰਡਾਂ ਨੂੰ ਸ਼ਰਾਬ ਦੇ ਠੇਕਿਆਂ?ਤੋਂ?ਮੁਕਤੀ
ਪੰਜਾਬ ਦੀਆਂ 232 ਪੰਚਾਇਤਾਂ ਨੇ ਠੇਕਿਆਂ ਖਿਲਾਫ ਕੀਤੇ ਸਨ ਮਤੇ ਪਾਸ ਬਠਿੰਡਾ/ਬਿਊਰੋ ਨਿਊਜ਼ ਐਤਕੀਂ ਪੰਜਾਬ ਦੇ 163 ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਨਹੀਂ ਖੁੱਲ੍ਹਣਗੇ। ਵਿਧਾਨ ਸਭਾ ਚੋਣਾਂ ਬਹੁਤਾ ਦੂਰ ਨਹੀਂ ਹਨ, ਜਿਸ ਕਰ ਕੇ ਸਰਕਾਰ ਨੂੰ ਪੰਚਾਇਤਾਂ ਅੱਗੇ ਝੁਕਣਾ ਪਿਆ ਹੈ। ਐਤਕੀਂ ਨਸ਼ਿਆਂ ਖ਼ਿਲਾਫ਼ ਮੁਹਿੰਮ ਦਾ ਸੁਨੇਹਾ ਦੇਣ ਲਈ 70 …
Read More »ਸਿੱਧੂ ਕਿਸੇ ਪਾਰਟੀ ‘ਚ ਸ਼ਾਮਲ ਨਹੀਂ ਹੋ ਰਹੇ : ਡਾ. ਨਵਜੋਤ ਕੌਰ ਸਿੱਧੂ
ਚੰਡੀਗੜ੍ਹ/ਬਿਊਰੋ ਨਿਊਜ਼ : ਚੀਫ਼ ਪਾਰਲੀਮੈਂਟਰੀ ਸੈਕਟਰੀ ਨਵਜੋਤ ਕੌਰ ਸਿਧੂ ਨੇ ਅੱਜ ਇਕ ਤਰ੍ਹਾਂ ਨਾਲ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਦੇ ਪਤੀ ਤੇ ਸਾਬਕਾ ਐਮ ਪੀ ਨਵਜੋਤ ਸਿੰਘ ਸਿੱਧੂ ਕਿਸੇ ਵੀ ਹੋਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਰਹੇ। ਨਵਜੋਤ ਕੌਰ ਸਿਧੂ ਨੇ ਕਿਹਾ ਕਿ ਨਵਜੋਤ ਸਿਧੂ ਦੀ ਅੱਜ ਵੀ ਭਾਜਪਾ …
Read More »ਵਿਧਾਨ ਸਭਾ ‘ਚ ਪਾਣੀਆਂ ‘ਤੇ ਵਿਰੋਧ ਦੀਆਂ ਛੱਲਾਂ
ਵਿਧਾਇਕਾਂ ਨੂੰ ਰੋਕਣ ‘ਤੇ ਕਾਂਗਰਸ ਵੱਲੋਂ ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਨੇ ਤੇਵਰ ਦਿਖਾਉਂਦਿਆਂ ਦਰਿਆਈ ਪਾਣੀਆਂ ਅਤੇ ਵਿਧਾਇਕਾਂ ਨੂੰ ਸਦਨ ਵਿੱਚ ਜਾਣ ਤੋਂ ਰੋਕਣ ਉੱਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰਾਜਪਾਲ ਪ੍ਰੋ. ઠਕਪਤਾਨ ਸਿੰਘ ਸੋਲੰਕੀ ਦੇ ਭਾਸ਼ਣ …
Read More »ਪੰਜਾਬ ਸਰਕਾਰ ਨੇ ਧੀਆਂ ਦੇ ਸਿਰ ਤੋਂ ਹੱਥ ਚੁੱਕਿਆ
ਬਾਲੜੀ ਰੱਖਿਆ ਯੋਜਨਾ ਬੰਦ ਕੀਤੀ, ਚਾਰ ਵਰ੍ਹਿਆਂ ਤੋਂ ਧੀਆਂ ਦੇ ਖਾਤੇ ਖਾਲੀ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਹੁਣ ਧੀਆਂ ਦਾ ਹੱਥ ਫੜਣ ਵਾਲੀ ਬਾਲੜੀ ਰੱਖਿਆ ਯੋਜਨਾ ਬੰਦ ਕਰ ਦਿੱਤੀ ਹੈ। ਚਾਰ ਵਰ੍ਹਿਆਂ ਤੋਂ ਸਰਕਾਰ ਨੇ ਇਸ ਸਕੀਮ ਲਈ ਕੋਈ ਫੰਡ ਨਹੀਂ ਦਿੱਤਾ ਅਤੇ ਹੁਣ ਅਖੀਰ ਇਸ ਯੋਜਨਾ ਦਾ ਦਰਵਾਜ਼ਾ ਬੰਦ …
Read More »ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਰਾਜਸੀ ਹਾਲਾਤ ਬਾਰੇ ਚਰਚਾ
ਦਰਿਆਈ ਪਾਣੀਆਂ ਸਬੰਧੀ ਕੇਂਦਰ ਸਰਕਾਰ ‘ਤੇ ਦਬਾਅ ਬਣਾਉਣ ਦਾ ਫੈਸਲਾ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਇੱਥੇ ਸੂਬੇ ਦੇ ਰਾਜਸੀ ਹਾਲਾਤ ‘ਤੇ ਵਿਚਾਰ ਚਰਚਾ ਕਰਦਿਆਂ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਕੇਂਦਰ ਸਰਕਾਰ ਦੇ ਤਾਜ਼ਾ ਰੁਖ਼ ਅਤੇ ਆਲ ਇੰਡੀਆ ਗੁਰਦੁਆਰਾ ਐਕਟ ਵਿੱਚ ਸੋਧ ਦੇ ਮਾਮਲਿਆਂ ‘ਤੇ ਮੋਦੀ ਸਰਕਾਰ …
Read More »