ਜਥੇਦਾਰ ਤੋਤਾ ਸਿੰਘ ਮੁਹਾਲੀ ਅਦਾਲਤ ਵਿਚ ਪੇਸ਼, ਅਗਲੀ ਸੁਣਵਾਈ 30 ਨੂੰ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬੇ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪੁਨੀਤ ਮੋਹਨ ਸ਼ਰਮਾ ਨੇ ਪੰਜਾਬ ਸਕੂਲ …
Read More »ਗੱਲਾਂ ਨਾਲ ਨਹੀਂ ਕੰਮ ਕਰਨ ਬਦਲੇ ਮਿਲਣਗੇ ਮੈਡਲ : ਮਿਲਖਾ ਸਿੰਘ
ਨੌਜਵਾਨਾਂ ‘ਚ ਹੈ ਤਾਕਤ, ਲੋੜ ਸਿਰਫ ਇਸ ਨੂੰ ਨਿਖਾਰਨ ਦੀ, ਸਖਤ ਮਿਹਨਤ ਤੋਂ ਬਿਨਾ ਨਹੀਂ ਮਿਲਦੀ ਮੰਜ਼ਿਲ ਪਟਿਆਲਾ/ਬਿਊਰੋ ਨਿਊਜ਼ : ਬਾਲੀਵੁੱਡ ਨੇ ਆਪਣੇ ਸਮੇਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪ੍ਰਸਿੱਧ ਖਿਡਾਰੀਆਂ ਦੀ ਬਾਇਓਪਿਕ ਬਣਾ ਕੇ ਵਧੀਆ ਸ਼ੁਰੂਆਤ ਕੀਤੀ ਹੈ। ਇਸ ਵਿਚ ਮੁੱਕੇਬਾਜ਼ ਮੈਰੀਕਾਮ ਤੇ ਕ੍ਰਿਕਟਰ ਐਮ ਐਸ ਧੋਨੀ ‘ਤੇ ਬਣਾਈ …
Read More »47 ਸਾਲ ਪਹਿਲਾਂ ਫਿਲੌਰ ਪੁਲਿਸ ਅਕੈਡਮੀ ‘ਚ ਸੀ ਭਗਤ ਸਿੰਘ ਦਾ ਪਿਸਤੌਲ
1969 ‘ਚ ਬੀਐਸਐਫ ਦੇ ਸਿਖਲਾਈ ਕੇਂਦਰ ਇੰਦੌਰ ਨੂੰ ਕੀਤਾ ਗਿਆ ਸੀ ਤਬਦੀਲ ਚੰਡੀਗੜ੍ਹ/ਬਿਊਰੋ ਨਿਊਜ਼ ਸ਼ਹੀਦ ਭਗਤ ਸਿੰਘ ਦਾ ‘ਲਾਪਤਾ’ ਪਿਸਤੌਲ, ਜਿਸ ਨਾਲ ਲਾਹੌਰ ਵਿੱਚ 17 ਦਸੰਬਰ, 1928 ਨੂੰ ਸਹਾਇਕ ਪੁਲਿਸ ਸੁਪਰਡੈਂਟ ਜੌਹਨ ਸਾਂਡਰਸ ਨੂੰ ਮਾਰਿਆ ਗਿਆ ਸੀ, ਆਖਰੀ ਵਾਰ ਪੰਜਾਬ ਪੁਲਿਸ ਅਕੈਡਮੀ, ਫਿਲੌਰ ਵਿੱਚ 7 ਅਕਤੂਬਰ, 1969 ਨੂੰ ਦੇਖਿਆ ਗਿਆ …
Read More »ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ, ਕਾਰਜਕਾਰਨੀ ਅਤੇ ਵਿਸ਼ੇਸ਼ ਇਨਵਾਇਟੀ ਮੈਂਬਰ ਨਾਮਜ਼ਦ
ਸਲਾਹਕਾਰ ਬੋਰਡ ‘ਚ ਸੁਰਜੀਤ ਪਾਤਰ, ਕਾਰਜਕਾਰਨੀ ਵਿਚ ਦਰਸ਼ਨ ਬੁੱਟਰ ਤੇ ਗੁਰਨਾਮ ਕੰਵਰ ਦਾ ਨਾਂ ਵੀ ਸ਼ਾਮਲ ਪਰਵਾਸੀ ਦੇ ਨਿਊਜ਼ ਐਡੀਟਰ ‘ਦੀਪਕ ਚਨਾਰਥਲ’ ਚੁਣੇ ਗਏ ਵਿਸ਼ੇਸ਼ ਇਨਵਾਇਟੀ ਚੰਡੀਗੜ੍ਹ/ਬਿਊਰੋ ਨਿਊਜ਼ : ਅਦਾਰਾ ‘ਪਰਵਾਸੀ’ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਇਸ ਅਖ਼ਬਾਰ ਦੇ ਨਿਊਜ਼ ਐਡੀਟਰ ‘ਦੀਪਕ ਸ਼ਰਮਾ ਚਨਾਰਥਲ’ ਕੇਂਦਰੀ ਪੰਜਾਬੀ ਲੇਖਕ ਸਭਾ …
Read More »ਵਿਸ਼ਵ ਕਬੱਡੀ ਕੱਪ : ਯੂ.ਐਸ.ਏ. ਅਤੇ ਆਸਟਰੇਲੀਆ ਦੀਆਂ ਟੀਮਾਂ ਵੱਲੋਂ ਜਿੱਤਾਂ ਦਰਜ
ਆਦਮਪੁਰ/ਬਿਊਰੋ ਨਿਊਜ਼ : ਡਾ.ਬੀ.ਆਰ.ਅੰਬੇਦਕਰ 6ਵੇਂ ਵਿਸ਼ਵ ਕੱਪ ਕਬੱਡੀ-2016 ਦੇ ਵੀਰਵਾਰ ਨੂੰ ਖੇਡ ਸਟੇਡੀਅਮ ਆਦਮਪੁਰ ਵਿੱਚ ਹੋਏ ਅਹਿਮ ਮੁਕਾਬਲਿਆਂ ‘ਚ ਪੁਰਸ਼ ਵਰਗ ਵਿੱਚ ਯੂ.ਐਸ.ਏ. ਅਤੇ ਆਸਟਰੇਲੀਆ ਦੀਆਂ ਟੀਮਾਂ ਨੇ ਜਿੱਤ ਦਰਜ ਕੀਤੀ ਜਦਕਿ ਮਹਿਲਾ ਵਰਗ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਵਿਰੋਧੀ ਟੀਮ ਨੂੰ ਮਾਤ ਦਿੱਤੀ । ਕਬੱਡੀ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ …
Read More »ਮੁਤਵਾਜ਼ੀ ਜਥੇਦਾਰਾਂ ਵੱਲੋਂ ਬਾਦਲ ਪਰਿਵਾਰ ਦੇ ਸਿਆਸੀ ਬਾਈਕਾਟ ਦਾ ਸੱਦਾ
ਦਮਦਮਾ ਸਾਹਿਬ ਵਿਖੇ ਹੀ ਹੋਵੇਗਾ ਸਰਬੱਤ ਖ਼ਾਲਸਾ, ਰਸਮੀ ਐਲਾਨ ਛੇਤੀ ਬਠਿੰਡਾ/ਬਿਊਰੋ ਨਿਊਜ਼ ਮੁਤਵਾਜ਼ੀ ਜਥੇਦਾਰਾਂ ਅਤੇ ਪੰਥਕ ਧਿਰਾਂ ਨੇ ਵੀਰਵਾਰ ਨੂੰ ਸਿੱਖ ਕੌਮ ਨੂੰ ਬਾਦਲ ਪਰਿਵਾਰ ਦਾ ਮੁਕੰਮਲ ਸਿਆਸੀ ਬਾਈਕਾਟ ਕਰਨ ਦਾ ਸੱਦਾ ਦਿੱਤਾ ਹੈ। ਪੰਥਕ ਆਗੂਆਂ ਨੇ ਬੁੱਢਾ ਜੌਹੜ (ਰਾਜਸਥਾਨ) ਵਿੱਚ ਕਈ ਘੰਟੇ ਚੱਲੀ ਪੰਥਕ ਇਕੱਤਰਤਾ ਵਿੱਚ ਵਿਚਾਰਾਂ ਮਗਰੋਂ ਇਹ …
Read More »ਪਾਣੀਆਂ ਦਾ ਮੁੱਦਾ: ਹਰਿਆਣਾ ਵੱਲੋਂ ਬਾਦਲ ਵਿਰੁੱਧ ਨਿਖੇਧੀ ਮਤਾ ਪਾਸ
ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਬਾਦਲ ਦੇ ਬਿਆਨ ਖ਼ਿਲਾਫ਼ ਹੰਗਾਮਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਰਿਆਈ ਪਾਣੀਆਂ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਬਾਰੇ ਬਿਆਨ ਤੋਂ ਪ੍ਰੇਸ਼ਾਨ ਹੋਈਆਂ ਹਰਿਆਣਾ ਦੀਆਂ ਰਾਜਨੀਤਕ ਪਾਰਟੀਆਂ ਨੇ ਹਰਿਆਣਾ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਬਾਦਲ ਵਿਰੁੱਧ ਨਿਖੇਧੀ ਮਤਾ ਪਾਸ ਕੀਤਾ ਹੈ। …
Read More »‘ਆਪਣਾ ਪੰਜਾਬ ਪਾਰਟੀ’ ਨੇ 15 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਹਰਦੀਪ ਕਿੰਗਰਾ ਨੂੰ ਫਰੀਦਕੋਟ ਤੋਂ ਦਿੱਤੀ ਟਿਕਟ ਚੰਡੀਗੜ੍ਹ/ਬਿਊਰੋ ਨਿਊਜ਼ ‘ਆਪਣਾ ਪੰਜਾਬ ਪਾਰਟੀ’ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਵਿਧਾਨ ਸਭਾ ਚੋਣਾਂ ਲਈ 15 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਐਲਾਨੇ ਗਏ ਉਮੀਦਵਾਰਾਂ ਵਿਚ ਪੀ ਐਚ ਡੀ, ਪੋਸਟ ਗਰੈਜੂਏਟ, ਵਕੀਲ, ਪ੍ਰੋਫੈਸਰ ਅਤੇ ਡਾਕਟਰ ਆਦਿ ਸ਼ਾਮਲ ਹਨ। ‘ਆਪਣਾ ਪੰਜਾਬ ਪਾਰਟੀ’ …
Read More »‘ਸਰਬੱਤ ਖ਼ਾਲਸਾ’ ਅਣਮਿੱਥੇ ਸਮੇਂ ਲਈ ਮੁਲਤਵੀ
ਪੰਥਕ ਆਗੂਆਂ ਵੱਲੋਂ ਸੰਗਤ ਨੂੰ ਭਲਕੇ ਬੁੱਢਾ ਜੌਹੜ ਪੁੱਜਣ ਦੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਥਕ ਧਿਰਾਂ ਵੱਲੋਂ ਭਲਕੇ 10 ਨਵੰਬਰ ਨੂੰ ਸੱਦਿਆ ਗਿਆ ‘ਸਰਬੱਤ ਖ਼ਾਲਸਾ’ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਪ੍ਰਬੰਧਕਾਂ ਨੇ ਸਿੱਖ ਸੰਗਤ ਨੂੰ ਖ਼ੁਦ ਨੂੰ ਕਿਸੇ ਵੀ ਜੋਖ਼ਮ ਵਿੱਚ ਨਾ ਪਾਉਣ ਤੇ ਸ਼ਾਂਤ ਰਹਿਣ ਦੀ …
Read More »ਪੰਜਾਬ ਤੇ ਯੂਪੀ ਚੋਣਾਂ ‘ਤੇ 500 ਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਦਾ ਪਵੇਗਾ ਅਸਰ
ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਸਰਕਾਰ ਦੀ 500 ਤੇ 1000 ਦੀ ਕਰੰਸੀ ਨੋਟ ਬੰਦ ਕਰਨ ਦੇ ਫੈਸਲੇ ਦਾ ਅਸਰ ਪੰਜਾਬ ਚੋਣਾਂ ਵਿਚ ਖਰਚ ਹੋਣ ਵਾਲੇ ਕਾਲੇ ਧਨ ‘ਤੇ ਵੀ ਪਵੇਗਾ। ਪਿਛਲੀ ਵਾਰ 18 ਕਰੋੜ ਦੇ ਲਗਭਗ ਕਾਲਾ ਧਨ ਪੁਲਿਸ ਨੇ ਫੜਿਆ ਸੀ, ਜੋ ਪੰਜਾਬ ਵਿਚ ਖਰਚ ਹੋਣਾ ਸੀ। ਇਸੇ ਤਰ੍ਹਾਂ 12 ਕਰੋੜ …
Read More »