ਰੋਜ਼ਗਾਰ ਦੀ ਭਾਲ ‘ਚ ਇਰਾਕ ਗਏ ਸੱਤ ਪੰਜਾਬੀ ਦਰ-ਦਰ ਦੀਆਂ ਠੋਕਰਾਂ ਖਾ ਕੇ ਬੜੀ ਮੁਸ਼ਕਿਲ ਨਾਲ ਪਰਤੇ ਦੇਸ਼ ਫਗਵਾੜਾ : ਫਰਜ਼ੀ ਟਰੈਵਲ ਏਜੰਟ ਦੇ ਚੱਕਰ ਵਿਚ ਫਸ ਕੇ ਇਰਾਕ ਗਏ ਪੰਜਾਬੀ ਨੌਜਵਾਨਾਂ ਨੇ ਆਪਣੇ ਘਰ ਪਰਤ ਕੇ ਐਤਵਾਰ ਨੂੰ ਕੰਨਾਂ ਨੂੰ ਹੱਥ ਲਗਾਉਂਦਿਆਂ ਕਿਹਾ ਕਿ ਹੁਣ ਉਹ ਦੁਬਾਰਾ ਵਿਦੇਸ਼ ਜਾਣ …
Read More »ਬੱਚਿਆਂ ਨਾਲ ਵਾਪਰ ਰਹੀਆਂ ਘਟਨਾਵਾਂ ਸਭਿਅਕ ਦੇਸ਼ ਲਈ ਗੰਭੀਰ ਚਿੰਤਾ ਦਾ ਵਿਸ਼ਾ
ਭਾਰਤ ‘ਚੋਂ ਰੋਜ਼ਾਨਾ 149 ਬੱਚੇ ਹੋ ਰਹੇ ਹਨ ਅਗਵਾ ਪਟਿਆਲਾ/ਬਿਊਰੋ ਨਿਊਜ਼ : ਹਰ ਦੇਸ਼ ਦਾ ਭਵਿੱਖ ਉੱਥੇ ਰਹਿਣ ਵਾਲੇ ਬੱਚੇ ਹੁੰਦੇ ਹਨ। ਇਸ ਲਈ ਨਵੀਂ ਪੀੜ੍ਹੀ ਨੂੰ ਜ਼ਿੰਦਗੀ ਦੇ ਹਰ ਇਕ ਖੇਤਰ ਵਿਚ ਨਿਪੁੰਨ ਬਣਾਉਣ ਲਈ ਬੱਚਿਆਂ ਦੇ ਪਰਿਵਾਰਕ ਮੈਂਬਰ, ਸਮਾਜ ਤੇ ਸਰਕਾਰ ਨਿਰੰਤਰ ਕੋਸ਼ਿਸ਼ ਕਰਦੇ ਹਨ। ਇਸ ਦੇ ਬਾਵਜੂਦ …
Read More »ਕਿਸਾਨ ਖੁਦਕੁਸ਼ੀਆਂ ਤੇ ਨਸ਼ਿਆਂ ਨਾਲ ਮੌਤਾਂ ਅੱਗੇ ਪੰਜਾਬ ਬੇਵੱਸ
30 ਦਿਨਾਂ ‘ਚ 29 ਕਿਸਾਨਾਂ ਨੇ ਕੀਤੀ ਖੁਦਕੁਸ਼ੀ ਅਤੇ 24 ਨੌਜਵਾਨ ਚੜ੍ਹੇ ਨਸ਼ਿਆਂ ਦੀ ਭੇਟ ਜਲੰਧਰ/ਬਿਊਰੋ ਨਿਊਜ਼ : ਪਿਛਲੇ ਕਰੀਬ ਇਕ ਮਹੀਨੇ ਤੋਂ ਪੰਜਾਬ ਅੰਦਰ ਜਿਥੇ ਕਿਸਾਨ-ਖੁਦਕੁਸ਼ੀਆਂ ਵਿਚ ਉਛਾਲ ਆਇਆ ਹੈ, ਉਥੇ ਰਾਜ ਅੰਦਰ ਨਸ਼ੇ ਦੀ ਤੋੜ ਜਾਂ ਵੱਧ ਮਾਤਰਾ ਲੈਣ ਕਾਰਨ ਨੌਜਵਾਨਾਂ ਦੀਆਂ ਮੌਤਾਂ ਨਿੱਤ ਦਾ ਸਿਲਸਿਲਾ ਬਣ ਗਿਆ …
Read More »ਠੇਕਾ ਕਿਤਾਬ…ਦੇਸੀ ਅਤੇ ਅੰਗਰੇਜ਼ੀ
ਪਿੰਡ ਜਰਗੜੀ ‘ਚ ਅੰਗਰੇਜ਼ੀ ਅਧਿਆਪਕ ਨੇ ਫਾਰਮ ਹਾਊਸ ‘ਚ ਖੋਲ੍ਹਿਆ ਕਿਤਾਬਾਂ ਦਾ ਠੇਕਾ ਘਰ ਲਿਜਾ ਸਕਦੇ ਹੋ ਕਿਤਾਬਾਂ, ਸ਼ਰਤ ਇਹ ਹੈ-ਪੜ੍ਹਨ ਤੋਂ ਬਾਅਦ ਰੈਕ ‘ਚ ਸਜਾਉਣੀ ਹੋਵੇਗੀ ਗਿੱਲ ਜੋੜਾ ਸਕੂਲੀ ਬੱਚਿਆਂ ਨੂੰ ਬੁਲਾ ਕੇ ਕੰਧ ‘ਤੇ ਲਿਖੇ ਸ਼ਬਦਾਂ ਦਾ ਮਤਲਬ ਦੱਸਣ ਦੇ ਕਰਵਾਉਂਦਾ ਹੈ ਮੁਕਾਬਲੇ ਲੁਧਿਆਣਾ : ਖੰਨਾ-ਮਾਲੇਰਕੋਟਲਾ ਰੋਡ ‘ਤੇ …
Read More »ਰੁੱਸੇ ਸਿੱਧੂ ਨੂੰ ਮਨਾਉਣ ਗਏ ਪ੍ਰਗਟ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਸਾਥੀ ਸਾਬਕਾ ਹਾਕੀ ਖਿਡਾਰੀ ਤੇ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਬੁੱਧਵਾਰ ਨੂੰ ਅੰਮ੍ਰਿਤਸਰ ਵਿਚ ਹੋਲੀ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜੇ। ਦੋਵਾਂ ਦਰਮਿਆਨ ਬੰਦ ਕਮਰੇ ਵਿਚ ਦੋ ਘੰਟੇ ਮੀਟਿੰਗ ਚੱਲੀ ਪਰ ਇਹ ਬੇਸਿੱਟਾ ਰਹੀ। ਸੂਤਰਾਂ ਅਨੁਸਾਰ ਪ੍ਰਗਟ ਸਿੰਘ …
Read More »ਸਾਦਗੀ ਦੀ ਮਿਸਾਲ : ਗੁਰਦਾਸਪੁਰ ਦੇ ਅੰਕੁਸ਼ ਦਾਸ ਅਤੇ ਹਰਗੋਬਿੰਦਪੁਰ ਦੀ ਪ੍ਰੀਤੀ ਨੇ ਫਜ਼ੂਲਖਰਚੀ ਰੋਕਣ ਦਾ ਸੰਦੇਸ਼ ਦੇਣ ਲਈ ਕੀਤਾ ਸਾਦਾ ਵਿਆਹ
ਵਿਆਹ ਅਜਿਹਾ ਵੀ… ਨਾ ਮੰਡਪ ਸਜਿਆ, ਨਾ ਹੀ ਕੋਈ ਬੈਂਡ-ਬਾਜਾ, ਆਰਕੀਟੈਕਟ ਲੜਕੀ ਅਤੇ ਮਲੇਸ਼ੀਆ ‘ਚ ਫਾਇਰ ਫਿਟਰ ਲੜਕੇ ਨੇ 16 ਮਿੰਟ ‘ਚ ਲਏ ਫੇਰੇ ਪਠਾਨਕੋਟ : ਪਠਾਨਕੋਟ ‘ਚ ਸ੍ਰੀ ਹਰਗੋਬਿੰਦਪੁਰ ਦੀ ਆਰਕੀਟੈਕਟ ਦੁਲਹਨ ਅਤੇ ਮਲੇਸੀਆ ‘ਚ ਫਾਇਰ ਫਿਟਰ ਦੁਹਲੇ ਨੇ ਐਤਵਾਰ ਨੂੰ16 ਮਿੰਟ’ਚ 7 ਫੇਰੇ ਲਏ। ਇਸ ਦੌਰਾਨ ਉਨ੍ਹਾਂ ਨੇ …
Read More »ਚੰਡੀਗੜ੍ਹ ਰਹਿੰਦੇ ਪੰਜਾਬ ਤੇ ਪੰਜਾਬੀ ਹਿਤੈਸ਼ੀ ਪੱਤਰਕਾਰਾਂ ਅਤੇ ਲੇਖਕਾਂ ਨੇ ਬਣਾਇਆ ‘ਪੰਜਾਬੀ ਪੱਤਰਕਾਰ ਲੇਖਕ ਮੰਚ’
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਵਿਚ ਰਹਿੰਦੇ ਅਤੇ ਕੰਮ ਕਰਦੇ ਪੰਜਾਬ ਤੇ ਪੰਜਾਬੀ ਦੇ ਹਿਤੈਸ਼ੀ ਪੱਤਰਕਾਰਾਂ, ਲੇਖਕਾਂ ਤੇ ਮੀਡੀਆ ਨਾਲ ਜੁੜੇ ਸਾਥੀਆਂ ਵਲੋਂ ‘ਪੰਜਾਬੀ ਪੱਤਰਕਾਰ ਤੇ ਲੇਖਕ ਮੰਚ’ ਬਣਾਇਆ ਗਿਆ। ਚੰਡੀਗੜ੍ਹ ਦੇ ਸੈਕਟਰ-16 ਸਥਿਤ ਪੰਜਾਬ ਕਲਾ ਭਵਨ ਵਿਖੇ ਹੋਈ ਮੰਚ ਦੀ ਪਲੇਠੀ ਮੀਟਿੰਗ ਵਿਚ ਸਾਰੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ …
Read More »ਮਹਿਲਾਵਾਂ ਬਿਨਾ ਦੁਪੱਟਾ ਨਾ ਆਉਣ ਦਫਤਰ
ਡੀਸੀ ਵਲੋਂ ਜਾਰੀ ਡਰੈਸ ਕੋਡ ਮੁੱਖ ਮੰਤਰੀ ਨੇ ਕੀਤਾ ਖਾਰਜ ਚੰਡੀਗੜ੍ਹ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਨੇ ਦਫਤਰ ਦੇ ਸਟਾਰ ‘ਤੇ ਡਰੈਸ ਕੋਡ ਲਾਗੂ ਕਰ ਦਿੱਤਾ। ਡੀਸੀ ਨੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਕੋਈ ਵੀ ਮਹਿਲਾ ਮੁਲਾਜ਼ਮ ਬਿਨਾ ਦੁਪੱਟੇ ਦੇ ਦਫਤਰ ਨਹੀਂ ਆਵੇਗੀ। ਨਾਲ ਹੀ ਮਰਦ ਸਟਾਫ …
Read More »ਰਾਜਪੁਰਾ ਨੇੜਲੇ ਪਿੰਡ ਖੇੜੀ ਗੰਡਿਆਂ ਦੇ ਦੋ ਲਾਪਤਾ ਬੱਚਿਆਂ ਦਾ ਨਹੀਂ ਮਿਲਿਆ ਕੋਈ ਸੁਰਾਗ
ਜਾਂਚ ਲਈ ਤਿੰਨ ਮੈਂਬਰੀ ‘ਸਿਟ’ ਗਠਿਤ ਪਟਿਆਲਾ : ਰਾਜਪੁਰਾ ਦੇ ਨੇੜਲੇ ਪਿੰਡ ਖੇੜੀ ਗੰਡਿਆਂ ਤੋਂ ਲਾਪਤਾ ਦੋਵਾਂ ਬੱਚਿਆਂ ਦਾ ਨੌਂ ਦਿਨਾਂ ਬਾਅਦ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ। ਪੁਲਿਸ ਦੀਆਂ ਦਿਨ-ਰਾਤ ਦੀਆਂ ਸਰਗਰਮੀਆਂ ਵੀ ਕਿਸੇ ਸਿੱਟੇ ‘ਤੇ ਨਹੀਂ ਪੁੱਜ ਸਕੀਆਂ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਇਸ ਮਾਮਲੇ ਨੂੰ ਸੰਜੀਦਗੀ …
Read More »ਬਹਾਦਰੀ ਪੁਰਸਕਾਰ ਜੇਤੂ ਜਵਾਨਾਂ ਲਈ ਇਕ-ਰੈਂਕ ਤਰੱਕੀ ਨੀਤੀ ਬਾਰੇ ਸਰਕਾਰ ਕਰ ਰਹੀ ਹੈ ਵਿਚਾਰ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੰਗ ਜਾਂ ਸ਼ਾਂਤੀ ਦੇ ਸਮੇਂ ਬਹਾਦਰੀ ਪੁਰਸਕਾਰ ਜਿੱਤਣ ਵਾਲੇ ਪੰਜਾਬ ਦੇ ਫੌਜ ਜਾਂ ਪੁਲਿਸ ਦੇ ਜਵਾਨਾਂ ਅਤੇ ਅਫ਼ਸਰਾਂ ਲਈ ਇਕ-ਰੈਂਕ ਤਰੱਕੀ ਨੀਤੀ ਬਾਰੇ ਵਿਚਾਰ ਕਰ ਰਹੀ ਹੈ। ਕੈਪਟਨ ਨੇ ਕਾਰਗਿਲ ਜੰਗ ਦੇ ਨਾਇਕ ਸਤਪਾਲ …
Read More »