‘ਐੱਨਲਾਈਟ ਕਿੱਡਜ਼’ ਦਾ ਇਕ ਛੋਟਾ ਗਰੁੱਪ 18 ਅਕਤੂਬਰ ਨੂੰ ਕੈਲਾਡਨ ਟਰੇਲ ਵਿਖੇ ਦੌੜੇਗਾ ਬਰੈਂਪਟਨ/ਡਾ. ਝੰਡ : ‘ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ’ ਦੇ ਸੰਚਾਲਕ ਪਾਲ ਬੈਂਸ ਤੋਂ ਪ੍ਰਾਪਤ ਸੂਚਨਾ ਅਨੁਸਾਰ ‘ਤੀਸਰੀ ਐੱਨਲਾਈਟ ਕਿੱਡਜ਼ ਫ਼ਾਰ ਐਜੂਕੇਸ਼ਨ’ ਇਸ ਵਾਰ ਕਰੋਨਾ ਦੇ ਚੱਲ ਰਹੇ ਪ੍ਰਕੋਪ ਦੇ ਕਾਰਨ ਵਰਚੂਅਲ ਰੂਪ ਵਿਚ ਕਰਾਉਣ ਦਾ ਫ਼ੈਸਲਾ ਕੀਤਾ ਗਿਆ …
Read More »ਬਰੇਅਡਨ ਸੀਨੀਅਰ ਕਲੱਬ ਦੇ ਡਾਇਰੈਕਟਰਾਂ ਦੀ ਮੀਟਿੰਗ ਹੋਈ
ਬਰੈਂਪਟਨ : ਪਿਛਲੇ ਦਿਨੀਂ ਬਰੇਅਡਨ ਸੀਨੀਅਰ ਕਲੱਬ ਦੇ ਡਾਇਰੈਕਟਰਾਂ ਅਤੇ ਐਡਵਾਈਜ਼ਰਾਂ ਦੁਆਰਾ ਪ੍ਰਧਾਨ ਮਨਮੋਹਨ ਸਿੰਘ ਹੇਅਰ ਦੀ ਅਗਵਾਈ ਹੇਠ ਟ੍ਰੀਲਾਈਨ ਪਾਰਕ ਵਿਖੇ ਮੀਟਿੰਗ ਕੀਤੀ ਗਈ। ਪ੍ਰਧਾਨ ਸਾਹਿਬ ਨੇ ਦੱਸਿਆ ਕਿ ਕੋਵਿਡ-19 ਅਤੇ ਇਸ ਬਿਮਾਰੀ ਨਾਲ ਨਜਿੱਠਣ ਲਈ ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਕਲੱਬ ਦੁਆਰਾ ਇਸ ਸਾਲ ਦੀਆਂ ਸਾਰੀਆਂ ਗਤੀਵਿਧੀਆਂ ਰੱਦ …
Read More »ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ
ਬਰੈਂਪਟਨ/ਡਾ. ਝੰਡ : ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿਚ ਨਿਰਧਾਰਤ ਕੀਤੇ ਗਏ ਚਾਰ ਲੈਵਲਾਂ ‘ਤੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਏਗੀ। ਲੈਵਲ-1 ਵਿਚ ਪੰਜਾਬੀ ਅੱਖਰਾਂ (ਪੈਂਤੀ) ਤੇ ਮੁਕਤਾ ਸ਼ਬਦਾਂ …
Read More »ਮਿਸੀਸਾਗਾ ‘ਚ ਪੰਜਾਬ ਦਿਵਸ ਸਮਾਗਮ ਕਰਵਾਇਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਂਮਾਰੀ ਕਾਰਨ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਸਾਲ ਭਾਵੇਂ ਕੈਨੇਡਾ ਭਰ ਵਿੱਚ ਸਾਰੇ ਸੱਭਿਆਚਾਰਕ ਸਮਾਗਮ, ਖੇਡ ਮੇਲੇ ਅਤੇ ਹੋਰ ਪਬਲਿਕ ਸਮਾਗਮ ਰੱਦ ਕੀਤੇ ਗਏ ਹਨ ਪਰ ਮਹਿਫਲ ਮੀਡੀਆ ਦੇ ਜਸਵਿੰਦਰ ਸਿੰਘ ਖੋਸਾ ਅਤੇ ਉਹਨਾਂ ਦੀ ਟੀਮ ਵੱਲੋਂ ਪੰਜਾਬ ਦਿਵਸ ਨੂੰ ਸਮਰਪਿਤ ਇੱਕ ਸੱਭਿਆਚਾਰਕ ਸਮਾਗਮ …
Read More »ਕੈਨੇਡਾ ਫੈੱਡਰਲ ਤੇ ਸੂਬਾ ਸਰਕਾਰ ਵੱਲੋਂ ਐਨ-95 ਮਾਸਕਾਂ ਦੇ ਉਤਪਾਦ ਲਈ 3-ਐਮ ਕੰਪਨੀ ਨਾਲ ਸਮਝੌਤਾ
ਉਨਟਾਰੀਓ ‘ਚ ਐਨ-95 ਮਾਸਕਾਂ ਦੇ ਉਤਪਾਦ ਦੇ ਵਿਸਥਾਰ ‘ਚ ਨਿਵੇਸ਼ ਨਾਲ ਫਰੰਟਲਾਈਨ ਵਰਕਰਾਂ ਤੇ ਕੈਨੇਡੀਅਨਜ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਓਨਟਾਰੀਓ ਸੂਬਾ ਸਰਕਾਰ ਨਾਲ ਮਿਲਕੇ ਬਰੌਕਵਿਲ ਵਿੱਚ ਐਨ-95 ਮਾਸਕ ਦੇ ਨਿਰਮਾਣ ਸਹੂਲਤ ਦਾ ਵਿਸਥਾਰ ਕਰਨ ਲਈ ਸਾਂਝੇ ਨਿਵੇਸ਼ …
Read More »ਟੀਚਰਜ਼ ਯੂਨੀਅਨਾਂ ਵਰਕਪਲੇਸ ਸੇਫਟੀ ਆਰਡਰਜ਼ ਲਈ ਫੋਰਡ ਸਰਕਾਰ ‘ਤੇ ਪਾ ਰਹੀਆਂ ਹਨ ਦਬਾਅ
ਟੋਰਾਂਟੋ : ਸਕੂਲਾਂ ਨੂੰ ਮੁੜ ਖੋਲ੍ਹਣ ਦੇ ਮਾਮਲੇ ਵਿੱਚ ਓਨਟਾਰੀਓ ਦੀਆਂ ਮੁੱਖ ਟੀਚਰਜ਼ ਯੂਨੀਅਨਾਂ ਤੇ ਪ੍ਰੀਮੀਅਰ ਡੱਗ ਫੋਰਡ ਸਰਕਾਰ ਦਰਮਿਆਨ ਬਣੀ ਅਸਿਹਮਤੀ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਯੂਨੀਅਨ ਮੈਂਬਰਾਂ ਨੂੰ ਲਿਖੇ ਪੱਤਰ ਵਿੱਚ ਇਹ ਸੰਕੇਤ ਦਿੱਤਾ ਗਿਆ ਕਿ ਇਹ ਮਾਮਲਾ ਹੁਣ ਪ੍ਰੋਵਿੰਸ ਦੇ ਲੇਬਰ ਬੋਰਡ ਵਿੱਚ ਜਾ …
Read More »ਅੰਤਰਰਾਸ਼ਟਰੀ ਵਿਦਿਆਰਥੀ ਸੂਰਜਦੀਪ ਸਿੰਘ ਦੇ ਕਤਲ ਦੇ ਰੋਸ ਵੱਜੋਂ ਕੈਂਡਲ ਮਾਰਚ ਕੱਢਿਆ
ਟੋਰਾਂਟੋ/ਹਰਜੀਤ ਸਿੰਘ ਬਾਜਵਾ ਪਿਛਲੇ ਦਿਨੀ ਕੁਝ ਲੋਕਾਂ ਵੱਲੋਂ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਇੱਥੇ ਪੜ੍ਹਨ ਆਏ ਵਿਦਿਆਰਥੀ ਸੂਰਜਦੀਪ ਸਿੰਘ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸਦੇ ਰੋਸ ਵੱਜੋਂ ਬਰੈਂਪਟਨ ਵਿੱਚ ਕੁਈਨ ਮੈਰੀ ਪਾਰਕ ਵਿੱਚ ਸੁਹਿਰਦ ਲੋਕਾਂ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਸ਼ਹਿਰ ਦੇ ਮੋਹਤਬਰ ਵਿਅਕਤੀਆਂ ਅਤੇ …
Read More »ਮਿਸੀਸਾਗਾ ਵਿਖੇ ਮੋਟਰਸਾਈਕਲ ਅਤੇ ਜੀਪ ਰੈਲੀ ਕਰਵਾਈ
31000 ਡਾਲਰ ਦੀ ਰਾਸ਼ੀ ਇਕੱਠੀ ਕਰਕੇ ਕੀਤੀ ਦਾਨ ਟੋਰਾਂਟੋ/ਹਰਜੀਤ ਸਿੰਘ ਬਾਜਵਾ ਮਨਦੀਪ ਸਿੰਘ ਚੀਮਾ (ਰਾਜਾ) ਚੈਰੀਟੇਬਲ ਫਾਊਂਡੇਸ਼ਨ ਵੱਲੋਂ ਰਾਈਡ ਫਾਰ ਰਾਜਾ ਬੈਨਰ ਹੇਠ ਸਲਾਨਾ ਮੋਟਰ ਸਾਈਕਲ ਅਤੇ ਜੀਪ ਰੈਲੀ ਅਤੇ ਫੰਡ ਰੇਜ਼ਿੰਗ ਸਮਾਗਮ ਮਿਸੀਸਾਗਾ ਵਿਖੇ ਪੀਲ ਚਿਲਡਰਨ ਏਡ ਫਾਊਂਡੇਸ਼ਨ ਦੀ ਨਵੀਂ ਬਿਲਡਿੰਗ ਦੀ ਵੱਡੀ ਪਾਰਕਿੰਗ ਵਿੱਚ ਕਰਵਾਇਆ ਗਿਆ। ਇੱਥੋਂ ਇਕੱਠੀ …
Read More »ਮੋਗਾ ਦੇ ਪਿੰਡ ਦੌਧਰ ਦੀ ਧੀ ਰਾਇਲ ਕੈਨੇਡੀਅਨ ਪੁਲਿਸ ‘ਚ ਭਰਤੀ
ਮੋਗਾ/ਬਿਊਰੋ ਨਿਊਜ਼ ਮਾਪਿਆਂ ਘਰ ਮੁੰਡਾ ਪੈਦਾ ਹੋਣ ਦੀ ਮਨਸ਼ਾ ਵਿਚ ਧੀਆਂ ਨੂੰ ਕੁੱਖ ਵਿਚ ਹੀ ਖ਼ਤਮ ਕਰ ਦਿੱਤਾ ਜਾਂਦਾ ਹੈ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਪੈਦਾ ਹੋਣ ਵਾਲੀ ਧੀ ਮਾਪਿਆਂ ਦਾ ਨਾਂ ਕਿਸ ਤਰ੍ਹਾਂ ਰੌਸ਼ਨ ਕਰਦੀ ਹੈ। ਇਸੇ ਤਰ੍ਹਾਂ ਹੀ ਆਪਣੇ ਪਿਤਾ ਹਰਚੰਦ ਸਿੰਘ ਸਿੱਧੂ ਦੌਧਰ ਗਰਬੀ ਦਾ …
Read More »ਕੈਨੇਡਾ ਫੈੱਡਰਲ ਤੇ ਸੂਬਾ ਸਰਕਾਰ ਵੱਲੋਂ ਐਨ-95 ਮਾਸਕਾਂ ਦੇ ਉਤਪਾਦ ਲਈ 3-ਐਮ ਕੰਪਨੀ ਨਾਲ ਸਮਝੌਤਾ
ਉਨਟਾਰੀਓ ‘ਚ ਐਨ-95 ਮਾਸਕਾਂ ਦੇ ਉਤਪਾਦ ਦੇ ਵਿਸਥਾਰ ‘ਚ ਨਿਵੇਸ਼ ਨਾਲ ਫਰੰਟਲਾਈਨ ਵਰਕਰਾਂ ਤੇ ਕੈਨੇਡੀਅਨਜ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ : ਸੋਨੀਆ ਸਿੱਧੂ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਹਫਤੇ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਓਨਟਾਰੀਓ ਸੂਬਾ ਸਰਕਾਰ ਨਾਲ ਮਿਲਕੇ ਬਰੌਕਵਿਲ ਵਿੱਚ ਐਨ-95 ਮਾਸਕ ਦੇ ਨਿਰਮਾਣ ਸਹੂਲਤ ਦਾ ਵਿਸਥਾਰ ਕਰਨ ਲਈ ਸਾਂਝੇ ਨਿਵੇਸ਼ …
Read More »