Breaking News
Home / ਕੈਨੇਡਾ (page 344)

ਕੈਨੇਡਾ

ਕੈਨੇਡਾ

ਧੰਨ ਧੰਨ ਰਾਜਾ ਸਾਹਿਬ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ 15 ਸਤੰਬਰ ਨੂੰ

ਟੋਰਾਂਟੋ : ਪਿੰਡ ਰਾਜਾ ਸਾਹਿਬ ਜੀ ਮਜਾਰੇ ਅਤੇ ਸਮੂਹ ਇਲਾਕਾ ਨਿਵਾਸੀਆਂ ਵਲੋਂ ਬੇਨਤੀ ਹੈ ਕਿ ਧੰਨ ਧੰਨ ਰਾਜਾ ਸਾਹਿਬ ਜੀ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਅਖੰਡ ਸਾਹਿਬ ਦੇ ਆਰੰਭ 13 ਸਤੰਬਰ ਨੂੰ 10 ਵਜੇ ਹਾਲ ਨੰਬਰ …

Read More »

ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ ਦਿਵਸ ਤੇ ਕੈਨੇਡਾ ਦਾ ਮਲਟੀਕਲਚਰਲ-ਡੇਅ ਇਕੱਠੇ ਮਨਾਏ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਟਰਿੱਪਲ ਕਰਾਊਨ ਸੀਨੀਅਰਜ਼ ਕਲੱਬ ਨੇ ਭਾਰਤ ਦਾ ਅਜ਼ਾਦੀ-ਦਿਵਸ ਅਤੇ ਕੈਨੇਡਾ ਦਾ ਮਲਟੀਕਲਚਰਲ-ਡੇਅ ਸਾਂਝੇ ਤੌਰ ‘ਤੇ ਮਨਾਏ। ਇਸ ਸਬੰਧੀ ਕਲੱਬ ਵੱਲੋਂ ਬਾਟਮ-ਵੁੱਡ ਪਾਰਕ ਵਿਖੇ ਸ਼ਾਨਦਾਰ ਸਮਾਗ਼ਮ ਦਾ ਆਯੋਜਨ ਕੀਤਾ ਗਿਆ ਅਤੇ ਇਹ ਸਮੁੱਚਾ ਸਮਾਗ਼ਮ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤਾ ਗਿਆ। …

Read More »

ਸਪਰਿੰਗਡੇਲ ਸੰਨੀਮੈਡੋ ਸੀਨੀਅਰ ਕਲੱਬ ਨੇ ‘ਚੌਥਾ ਸਲਾਨਾ ਫੰਨ ਫੇਅਰ’ ਮਨਾਇਆ

ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਆਪਣਾ ਚੌਥਾ ਸਲਾਨਾ ਫ਼ੰਨ ਫ਼ੇਅਰ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ। ਮੇਲੇ ਵਿਚ ਲੱਗਭੱਗ ਸਾਰੀਆਂ ਹੀ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਅਤੇ ਸਰਗ਼ਰਮ ਮੈਂਬਰਾਂ ਨੇ ਹਾਜ਼ਰੀ ਭਰੀ। ਕਲੱਬ ਵੱਲੋਂ ਕਰਵਾਏ ਗਏ ਇਸ ਸਲਾਨਾ ਮੇਲੇ ਵਿਚ ਲੜਕੇ ਅਤੇ ਲੜਕੀਆਂ ਨੂੰ ਵੱਖ-ਵੱਖ ਉਮਰ-ਵਰਗਾਂ …

Read More »

21 ਸਤੰਬਰ ਨੂੰ ਹੋਣ ਵਾਲੀ ‘ਏਅਰਪੋਰਟ ਰੱਨਵੇਅ ਰੱਨ’ ਲਈ ਟੀ.ਪੀ.ਏ.ਆਰ. ਕਲੱਬ ਮੈਂਬਰਾਂ ਨੇ ਕਰਵਾਈ ਰਜਿਸਟ੍ਰੇਸ਼ਨ

ਬਰੈਂਪਟਨ/ਡਾ. ਝੰਡ : ਹਰ ਸਾਲ ਵਾਂਗ ਇਸ ਵਾਰ 21 ਸਤੰਬਰ ਦਿਨ ਸ਼ਨੀਵਾਰ ਨੂੰ ਹੋ ਰਹੀ 5 ਕਿਲੋਮੀਟਰ ਰੱਨਵੇਅ ਰੱਨ ਵਿਚ ਭਾਗ ਲੈਣ ਲਈ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਹ ਹਰੇਕ ਵੀਕ-ਐੱਂਡ ‘ਤੇ ਕਿਸੇ ਨਾ ਕਿਸੇ ਟਰੇਲ ਉਤੇ ਜਾਂ ਟਰੈਕ ਉੱਤੇ ਪ੍ਰੈਕਟਿਸ ਵਜੋਂ ਦੌੜਨ ਲਈ …

Read More »

ਓਨਟਾਰੀਓ ਥੀਏਟਰ ਐਂਡ ਆਰਟਸ ਅਤੇ ਫੁਲਕਾਰੀ ਮੀਡੀਆ ਦੀ ਸਾਂਝੀ ਪੇਸ਼ਕਸ਼ ਨਾਟਕ ‘ਰਿਸ਼ਤੇ’ 6 ਅਕਤੂਬਰ ਨੂੰ ਖੇਡਿਆ ਜਾਏਗਾ

ਬਰੈਂਪਟਨ/ਡਾ. ਝੰਡ : ਜੀ.ਟੀ.ਏ. ਦੇ ਉੱਘੇ ਰੰਗਮੰਚ-ਕਰਮੀ ਜਸਪਾਲ ਢਿੱਲੋਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਓਨਟਾਰੀਓ ਥੀਏਟਰ ਐਂਡ ਆਰਟਸ ਅਤੇ ਫੁਲਕਾਰੀ ਮੀਡੀਆ ਦੀ ਸਾਂਝੀ ਪ੍ਰੋਡਕਸ਼ਨ ਨਾਟਕ ‘ਰਿਸ਼ਤੇ’ 6 ਅਕਤੂਬਰ ਨੂੰ ਚਿੰਗਕੂਜ਼ੀ ਪਬਲਿਕ ਸਕੂਲ ਵਿਖੇ ਸ਼ਾਮ ਦੇ 3.30 ਵਜੇ ਖੇਡਿਆ ਜਾ ਰਿਹਾ ਹੈ। ਇਹ ਸਕੂਲ 1370 ਵਿਲੀਅਮ ਪਾਰਕਵੇਅ ਵਿਖੇ ਸਥਿਤ ਹੈ। ਇਸ ਨਾਟਕ …

Read More »

ਕੈਸੀਕੈਂਪ ਬੈਲ ਸੀਨੀਅਰ ਕਲੱਬ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਬਰੈਂਪਟਨ : ਪਿਛਲੇ ਦਿਨੀਂ ਕੈਸੀਕੈਂਪ ਬੈਲ ਸੀਨੀਅਰ ਕਲੱਬ ਵਲੋਂ ਭਾਰਤ ਦਾ ਅਜ਼ਾਦੀ ਦਿਵਸ ਮਨਾਉਣ ਲਈ ਕੀਤੇ ਸਮਾਗਮ ਵਿਚ ਤਾਸ਼ ਦੇ ਮੁਕਾਬਲੇ ਕਰਵਾਏ ਏ। ਇਸ ਮੁਕਾਬਲੇ ਵਿਚ ਵੱਖ-ਵੱਖ ਕਲੱਬਾਂ ਤੋਂ 35 ਟੀਮਾਂ ਨੇ ਭਾਗ ਲਿਆ। ਤਾਸ਼ ਦੀਆਂ ਸੀਪ ਖੇਡਣ ਵਾਲੀਆਂ ਟੀਮਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਪਤਵੰਤੇ ਵੀ ਸ਼ਾਮਲ ਹੋਏ। …

Read More »

ਵੇਲਜ਼ ਆਫ ਹੰਬਰ ਸੀਨੀਅਰਜ਼ ਵੈਲਫੇਅਰ ਕਲੱਬ ਨੇ ਲਗਾਇਆ ਸਫਲ ਟੂਰ

ਬਰੈਂਪਟਨ : ਅਮਰੀਕ ਸਿੰਘ ਸੰਧੂ ਪ੍ਰਧਾਨ ਵੇਲਜ਼ ਆਫ ਹੰਬਰ ਸੀਨੀਅਰਜ਼ ਵੈਲਫੇਅਰ ਕਲੱਬ ਵਲੋਂ 31 ਅਗਸਤ ਨੂੰ ਉਨਟਾਰੀਓ ਪਲੇਸ ਅਤੇ ਹਾਈਪਾਰਕ ਟੋਰਾਂਟੋ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ। 31 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਸਾਰੇ ਸੀਨੀਅਰਜ਼ ਹੱਸਦੇ ਹਸਾਉਂਦੇ ਉਥੇ ਪਹੁੰਚ ਗਏ। ਸਾਰੇ ਬਜ਼ੁਰਗਾਂ ਤੇ ਬੀਬੀਆਂ ਨੇ ਲੇਕ ਦਾ ਖੂਬ …

Read More »

ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਦੇ ਵਿਦਿਆਰਥੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਮਨਾਉਂਦੇ ਹੋਏ ਨਗਰ ਕੀਰਤਨ ਵਿੱਚ ਭਾਗ ਲਿਆ

ਬਰੈਂਪਟਨ : 30 ਅਗਸਤ ਦਿਨ ਸ਼ੱਕਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਉਂਦੇ ਹੋਏ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ ਨੇ ਸਕੂਲ ਦੀ ਬਿਲਡਿੰਗ ਦੇ ਆਲੇ ਦੁਆਲੇ ਨਗਰ ਕੀਰਤਨ ਵਿੱਚ ਭਾਗ ਲਿਆ ਜਿਸ ਦੀ ਅਗਵਾਈ ਸਕੂਲ ਬੈਂਡ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਸਾਹਿਬ …

Read More »

ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਦੂਜਾ ਟੂਰ ਲਾਇਆ

ਬਰੈਂਪਟਨ : ਪਹਿਲੀ ਸਤੰਬਰ 2019 ਨੂੰ ਵੇਲਜ਼ ਆਫ ਕੈਸਲਮੋਰ ਸੀਨੀਅਰ ਕਲੱਬ ਨੇ ਟੋਰਾਂਟੋ ਏਅਰ ਸ਼ੋ ਦਾ ਦੂਜਾ ਕਾਮਯਾਬ ਟੂਰ ਲਾਇਆ। 11 ਕੁ ਵਜੇ ਝੀਲ ਕੰਢੇ ਪਾਰਕ ਵਿਚ ਪਹੁੰਚ ਸਭ ਨੇ ਇਸ ਕੁਦਰਤੀ ਸਥਾਨ ਦਾ ਅਨੰਦ ਲੈਣਾ ਸ਼ੁਰੂ ਕੀਤਾ। ਮਿਲ ਬੈਠ ਭੋਜਨ ਕੀਤਾ ਗਿਆ ਅਤੇ ਖੁਸ਼ਗਵਾਰ ਮੌਸਮ ਦਾ ਲੁਤਫ ਲੈਂਦੇ ਹੋਏ …

Read More »

ਕੁਲਜੀਤ ਮਾਨ ‘ਮਾਤਾ ਨਿਰੰਜਨ ਕੌਰ ਐਵਾਰਡ’਼ ਨਾਲ ਸਨਮਾਨਿਤ

ਮਿੰਨੀ ਗਰੇਵਾਲ ਦਾ ਵੀ ਸਨਮਾਨ ਕੀਤਾ ਗਿਆ ਸਮਾਗ਼ਮ ਵਿਚ ਵੱਡੀ ਗਿਣਤੀ ਵਿਚ ਅਦੀਬਾਂ ਤੇ ਸੰਗੀਤ-ਪ੍ਰੇਮੀਆਂ ਨੇ ਹਾਜ਼ਰੀ ਭਰੀ ਮਿਸੀਸਾਗਾ/ਡਾ.ਝੰਡ : ‘ਅਸੀਸ ਮੰਚ ਟੋਰਾਂਟੋ’ ਵੱਲੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ‘ਮਾਤਾ ਨਿਰੰਜਨ ਕੌਰ ਐਵਾਰਡ’ ਇਸ ਵਾਰ ਬਰੈਂਪਟਨ ਦੇ ਉੱਘੇ ਕਹਾਣੀਕਾਰ ਕੁਲਜੀਤ ਮਾਨ ਨੂੰ ਦਿੱਤਾ ਗਿਆ। ਪਰਮਜੀਤ ਦਿਓਲ ਵੱਲੋਂ ਆਏ ਮਹਿਮਾਨਾਂ …

Read More »