ਭਾਰਤ-ਪਾਕਿ ਸਰਹੱਦ ‘ਤੇ ਦੇਖੇ ਗਏ ਪੰਜ ਸ਼ੱਕੀ ਵਿਅਕਤੀ ਪਠਾਨਕੋਟ/ਬਿਊਰੋ ਨਿਊਜ਼ ਭਾਰਤ-ਪਾਕਿਸਤਾਨ ਸਰਹੱਦ ‘ਤੇ ਪੰਜ ਸ਼ੱਕੀ ਵਿਅਕਤੀ ਦੇਖਣ ਤੋਂ ਬਾਅਦ ਬੀ.ਐਸ.ਐਫ. ਨੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਬੀ.ਐਸ.ਐਫ. ਦੇ ਅਧਿਕਾਰੀ ਨੇ ਕਿਹਾ ਹੈ ਕਿ ਬੀਤੀ ਰਾਤ ਪੈਟਰੋਲਿੰਗ ਸਮੇਂ ਸ਼ੱਕੀ ਵਿਅਕਤੀਆਂ ਦੀ ਹਰਕਤ ਦੇਖੀ ਗਈ ਸੀ। ਬੀ.ਐਸ.ਐਫ. ਨੇ ਕਿਹਾ ਹੈ ਕਿ …
Read More »ਪੰਜਾਬ ਮੰਤਰੀ ਮੰਡਲ ਦੀ ਬੈਠਕ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ਸਤਲੁਜ-ਯਮੁਨਾ ਦੇ ਪਾਣੀ ‘ਤੇ ਪਹਿਲਾ ਹੱਕ ਪੰਜਾਬ ਦਾ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਹੈ। ਮੀਟਿੰਗ ਵਿਚ ਸਤਲੁਜ-ਯਮੁਨਾ ਦੇ ਪਾਣੀ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਚਰਚਾ ਕੀਤੀ ਗਈ। ਇਸ ਬੈਠਕ ਦੌਰਾਨ …
Read More »ਅਰਜੁਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਆਮ ਆਦਮੀ ਪਾਰਟੀ ‘ਚ ਸ਼ਾਮਲ
ਸੰਜੇ ਸਿੰਘ ਨੇ ਕਿਹਾ, ਹੋਰ ਵੀ ਕਈ ਸਾਫ ਸੁਥਰੇ ਅਕਸ਼ ਵਾਲੇ ਵਿਅਕਤੀ ਪਾਰਟੀ ‘ਚ ਸ਼ਾਮਲ ਹੋਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਅਰਜੁਨ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ਮੌਕੇ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਸਿੰਘ, ਪੰਜਾਬ ਵਿਚ ਪਾਰਟੀ ਕਨਵੀਨਰ …
Read More »ਉਰਬਿਟ ਬੱਸ ਦੇ ਕੰਡਕਟਰ ਨੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨੂੰ ਧੱਕਾ ਮਾਰ ਕੇ ਬੱਸ ‘ਚੋਂ ਉਤਾਰਿਆ
ਅੰਗਹੀਣਤਾ ਦਾ ਸਰਟੀਫਿਕੇਟ ਵੀ ਪਾੜ ਦਿੱਤਾ ਰੋਪੜ/ਬਿਊਰੋ ਨਿਊਜ਼ ਉਰਬਿਟ ਬੱਸ ਵਿਚ ਰੋਪੜ ਤੋਂ ਪਟਿਆਲਾ ਜਾਣ ਵਾਸਤੇ ਸੀਨੀਅਰ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਜੋ ਦੋਵਾਂ ਲੱਤਾਂ ਤੋਂ 85 ਫੀਸਦੀ ਅੰਗਹੀਣ ਹੈ ਨੂੰ ਉਰਬਿਟ ਬੱਸ ਦੇ ਕੰਡਕਟਰ ਨੇ ਰੋਪੜ ਤੋਂ 4 ਕਿੱਲੋਮੀਟਰ ਦੂਰ ਸੜਕ ਅਤੇ ਜ਼ਬਰਦਸਤੀ ਧੱਕਾ ਮਾਰ ਕੇ ਉਤਾਰ ਦਿੱਤਾ। ਉਸ ਕੋਲ …
Read More »ਅਕਾਲੀ ਦਲ ਨੇ ਉਠਾਏ ਕੇਜਰੀਵਾਲ ਦੇ ਦੌਰੇ ‘ਤੇ ਸਵਾਲ
ਕਿਹਾ, ਕੇਜਰੀਵਾਲ ਦੇ ਸਾਰੇ ਪ੍ਰੋਗਰਾਮ ਸਨ ਸਿਆਸੀ ਅੰਮ੍ਰਿਤਸਰ/ਬਿਊਰੋ ਨਿਊਜ਼ “ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਪੰਜਾਬ ਦੌਰੇ ਦੌਰਾਨ ਖੇਡਿਆ ਗਿਆ ਹਰ ਦਾਅ ਪੁੱਠਾ ਸਾਬਤ ਹੋਇਆ ਹੈ ਤੇ ਚੋਣਾਂ ਵਿੱਚ ਵੀ ਉਨ੍ਹਾਂ ਦਾ ਹਰ ਇੱਕ ਦਾਅ ਪੁੱਠਾ ਹੀ ਪਵੇਗਾ। ਇਹ ਗੱਲ ਅਕਾਲੀ ਦਲ ਦੇ ਬੁਲਾਰੇ ਤੇ ਮੁੱਖ ਪਾਰਲੀਮਾਨੀ ਸਕੱਤਰ …
Read More »ਕੇਜਰੀਵਾਲ ‘ਤੇ ਹਮਲੇ ਪਿੱਛੇ ਅਕਾਲੀ ਦਲ ਦਾ ਹੱਥ ਨਹੀਂ
ਮਨਪ੍ਰੀਤ ਇਆਲੀ ਨੇ ਦਿੱਤਾ ਸਪੱਸ਼ਟੀਕਰਨ ਲੁਧਿਆਣਾ/ਬਿਊਰੋ ਨਿਊਜ਼ ਅਰਵਿੰਦ ਕੇਜਰੀਵਾਲ ਦੀ ਗੱਡੀ ‘ਤੇ ਹੋਏ ਹਮਲੇ ਤੋਂ ਅਕਾਲੀ ਦਲ ਨੇ ਪੱਲਾ ਝਾੜ ਲਿਆ ਹੈ। ਲੁਧਿਆਣਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਖਿਆ ਹੈ ਕਿ ਹਮਲੇ ਪਿੱਛੇ ਉਨ੍ਹਾਂ ਦਾ ਕੋਈ ਹੱਥ ਨਹੀਂ। ਇਆਲੀ ਅਨੁਸਾਰ …
Read More »ਜੇ ਐਨ ਯੂ ਦੇਸ਼ ਧ੍ਰੋਹ ਮਾਮਲਾ
ਉਮਰ ਅਤੇ ਅਨਿਰਬਾਨ ਨੂੰ 14 ਦਿਨ ਦੀ ਨਿਆਇਕ ਹਿਰਾਸਤ ‘ਚ ਭੇਜਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਵਾਦ ਬਾਰੇ ਅੱਜ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਵੱਲੋਂ ਉਮਰ ਖ਼ਾਲਿਦ ਤੇ ਅਨਿਰਬਾਨ ਨੂੰ 14 ਦਿਨਾਂ ਲਈ ਜੇਲ੍ਹ ਭੇਜਿਆ ਗਿਆ ਹੈ। ਪਿਛਲੇ ਦਿਨੀਂ ਦੇਸ਼ ਧ੍ਰੋਹ ਦੇ ਦੋਸ਼ ਵਿਚ ਜੇ.ਐਨ.ਯੂ. ਦੇ ਵਿਦਿਆਰਥੀ ਉਮਰ …
Read More »ਈਪੀਐਫ ‘ਤੇ ਟੈਕਸ ਤੋਂ ਘੱਟ ਆਮਦਨੀ ਵਾਲਿਆਂ ਨੂੰ ਮਿਲੀ ਛੋਟ
ਸਰਕਾਰ ਦੇ ਫੈਸਲੇ ਦਾ ਹੋ ਰਿਹਾ ਸੀ ਸਖਤ ਵਿਰੋਧ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰ ਸਰਕਾਰ ਨੇ ਈਪੀਐਫ ‘ਤੇ ਟੈਕਸ ਤੋਂ ਘੱਟ ਆਮਦਨੀ ਵਾਲਿਆਂ ਨੂੰ ਛੋਟ ਦਿੱਤੀ ਹੈ। ਸਰਕਾਰ ਅਨੁਸਾਰ 15 ਹਜ਼ਾਰ ਮਹੀਨੇ ਦੀ ਆਮਦਨੀ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਇਸ ਤੋਂ ਇਲਾਵਾ ਪੀਪੀਐਫ ਉੱਤੇ ਕੋਈ ਟੈਕਸ ਨਹੀਂ ਲੱਗੇਗਾ। ਜ਼ਿਕਰਯੋਗ …
Read More »ਕੇਂਦਰੀ ਮੰਤਰੀ ਕਠੇਰੀਆ ਦੇ ਬਿਆਨ ‘ਤੇ ਸੰਸਦ ‘ਚ ਹੰਗਾਮਾ
ਮੰਤਰੀ ਨੇ ਕਿਹਾ, ਕਿਸੇ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਕੇਂਦਰੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਰਾਮ ਸ਼ੰਕਰ ਕਠੇਰੀਆ ਦੇ ਇੱਕ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਕਠੇਰੀਆ ਨੇ ਇੱਕ ਭਾਸ਼ਣ ਵਿਚ ਹਿੰਦੂਆਂ ਨੂੰ ਆਪਣੀ ਤਾਕਤ ਵਿਖਾਉਣ ਲਈ ਲਲਕਾਰਿਆ ਹੈ। ਇਸ ਮਾਮਲੇ ‘ਤੇ ਲੋਕ ਸਭਾ ਤੇ ਰਾਜ …
Read More »ਸਿੱਖ ਸੈਨਿਕ ਨੇ ਅਮਰੀਕੀ ਸੈਨਾ ਖ਼ਿਲਾਫ਼ ਖੋਲ੍ਹਿਆ ਮੋਰਚਾ
ਸਿਮਰਤਪਾਲ ਸਿੰਘ ਨੇ ਆਪਣੇ ਹੀ ਵਿਭਾਗ ਖਿਲਾਫ ਕੀਤਾ ਕੇਸ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਸੈਨਾ ਦੇ ਇੱਕ ਸਿੱਖ ਕੈਪਟਨ ਸਿਮਰਤਪਾਲ ਸਿੰਘ ਨੇ ਆਪਣੇ ਹੀ ਵਿਭਾਗ ਖ਼ਿਲਾਫ਼ ਕੇਸ ਕਰ ਦਿੱਤਾ ਹੈ। ਸਿਮਰਤਪਾਲ ਸਿੰਘ ਦਾ ਦੋਸ਼ ਹੈ ਕਿ ਧਾਰਮਿਕ ਪਹਿਰਾਵੇ ਲਈ ਸਥਾਈ ਆਗਿਆ ਕਰਕੇ ਉਸ ਨੂੰ ਕਈ ਇਮਤਿਹਾਨਾਂ ਵਿਚੋਂ ਨਿਕਲਣਾ ਪਿਆ ਜੋ ਕਾਫ਼ੀ ਤਕਲੀਫ਼ਦੇਹ …
Read More »