ਨਵੀਂ ਦਿੱਲੀ/ਬਿਊਰੋ ਨਿਊਜ਼ ਮਾਨਸੂਨ ਹੁਣ ਤੱਕ ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ, ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਤੱਕ ਪਹੁੰਚ ਚੁੱਕਾ ਹੈ। ਕੱਲ੍ਹ ਹੋਈ ਤੇਜ਼ ਬਾਰਸ਼ ਦੇ ਚੱਲਦੇ ਮੱਧ ਪ੍ਰਦੇਸ਼ ਵਿਚ 16 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਯੂਪੀ ਵਿਚ ਵੀ 15 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। …
Read More »ਸੁਪਰੀਮ ਕੋਰਟ ਵਲੋਂ ਨੀਲ ਗਾਵਾਂ, ਜੰਗਲੀ ਸੂਰਾਂ ਤੇ ਬਾਂਦਰਾਂ ਦੀ ਹੱਤਿਆ ‘ਤੇ ਰੋਕ ਤੋਂ ਇਨਕਾਰ
ਬਿਹਾਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਰੋਕ ਲਾਉਣ ਦੀ ਕੀਤੀ ਸੀ ਮੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਨੀਲ ਗਾਵਾਂ, ਜੰਗਲੀ ਸੂਰਾਂ ਤੇ ਬਾਂਦਰਾਂ ਨੂੰ ਮਾਰਨ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਰੋਕ ਸਿਰਫ ਬਿਹਾਰ, ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਸੂਬਿਆਂ ਵਿੱਚ ਹੀ ਲਾਉਣ ਦੀ ਮੰਗ ਕੀਤੀ ਗਈ …
Read More »ਮੋਦੀ ਦੀ ਅਮਰੀਕਾ ਨਾਲ ਯਾਰੀ ਤੋਂ ਘਬਰਾਇਆ ਪਾਕਿ
ਪਾਕਿ ਦੇ ਆਰਮੀ ਹੈਡਕੁਆਰਟਰ ‘ਚ ਹੋਈ ਨਵਾਜ਼ ਕੈਬਨਿਟ ਦੀ ਮੀਟਿੰਗ ਇਸਲਾਮਾਬਾਦ/ਬਿਊਰੋ ਨਿਊਜ਼ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰਿਆਂ ਤੋਂ ਪਾਕਿਸਤਾਨ ਪ੍ਰੇਸ਼ਾਨ ਨਜ਼ਰ ਆ ਰਿਹਾ ਹੈ। ਇਹ ਹੀ ਕਾਰਨ ਹੈ ਕਿ ਪਾਕਿਸਤਾਨ ਦੇ ਆਰਮੀ ਹੈੱਡਕੁਆਰਟਰ ਵਿੱਚ ਪੂਰੀ ਨਵਾਜ਼ ਕੈਬਨਿਟ ਦੀ ਬੈਠਕ ਬੁਲਾਈ ਗਈ। ਇਸ ਵਿੱਚ ਵਿਦੇਸ਼ ਤੇ ਸੁਰੱਖਿਆ …
Read More »ਅੰਤਰਰਾਸ਼ਟਰੀ ਯੋਗ ਦਿਵਸ ਭਲਕੇ
ਚੰਡੀਗੜ੍ਹ ‘ਚ ਯੋਗ ਦਾ ਪਾਠ ਪੜ੍ਹਾਉਣਗੇ ਪ੍ਰਧਾਨ ਮੰਤਰੀ ਮੋਦੀ ਨਵੀਂ ਦਿੱਲੀ/ਬਿਊਰੋ ਨਿਊਜ਼ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਉੱਤੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਵਿੱਚ ਯੋਗ ਕਰਨਗੇ ਉੱਥੇ ਹੀ ਉਨ੍ਹਾਂ ਦੀ ਕੈਬਨਿਟ ਦੇ 57 ਮੰਤਰੀ ਵੱਖ-ਥਾਵਾਂ ਉੱਤੇ ਲੋਕਾਂ ਨੂੰ ਯੋਗ ਦਾ ਪਾਠ ਪੜ੍ਹਾਉਣਗੇ। ਚੰਡੀਗੜ੍ਹ ਵਿਚ ਯੋਗ ਦਿਵਸ ਨੂੰ ਲੈ …
Read More »ਸੁਬਰਾਮਨੀਅਮ ਸਵਾਮੀ ਨੇ ਕਿਹਾ
ਕੇਜਰੀਵਾਲ ‘ਸ਼੍ਰੀ 420’ ਅਤੇ ਜੰਗ ਕਾਂਗਰਸ ਦਾ ‘ਦਲਾਲ’ ਨਵੀਂ ਦਿੱਲੀ/ਬਿਊਰੋ ਨਿਊਜ਼ ਆਪਣੇ ਵਿਵਾਦਤ ਬੋਲਾਂ ਲਈ ਜਾਣੇ ਜਾਂਦੇ ਭਾਜਪਾ ਸੰਸਦ ਮੈਂਬਰ ਸੁਬਰਮਨੀਅਮ ਸਵਾਮੀ ਨੇ ਇੱਕ ਵਾਰ ਫਿਰ ਅਜਿਹਾ ਹੀ ਬਿਆਨ ਦਿੱਤਾ ਹੈ। ਸਵਾਮੀ ਨੇ ਕਿਹਾ ਹੈ ਕਿ ਕੇਜਰੀਵਾਲ ਸ਼੍ਰੀ 420 ਹਨ ਤੇ ਉਨ੍ਹਾਂ ਦੀ ਤੁਲਨਾ ਦਿੱਲੀ ਸਲਤਨਤ ਦੇ ਦੌਰ ਦੇ ਸ਼ਾਸਕ …
Read More »ਲਾਲ ਸਿੰਘ ਨੇ ਕਾਂਗਰਸ ਦੀ ਲੜਾਈ ਨੂੰ ਦੱਸਿਆ ਸ਼ੁਭ ਸੰਕੇਤ
ਕਿਹਾ, ਜਿੱਥੇ ਜ਼ਿਆਦਾ ਭਾਂਡੇ ਹੁੰਦੇ ਹਨ, ਉਥੇ ਹੀ ਖੜਕਦੇ ਹਨ ਚੰਡੀਗੜ੍ਹ/ਬਿਊਰੋ ਨਿਊਜ਼ “ਕਾਂਗਰਸ ਦੀ ਲੜਾਈ ਸ਼ੁਭ ਸੰਕੇਤ ਹੈ, ਜਿੱਥੇ ਜ਼ਿਆਦਾ ਭਾਂਡੇ ਹੁੰਦੇ ਹਨ ਉੱਥੇ ਹੀ ਖੜਕਦੇ ਹਨ। ਕਾਂਗਰਸੀ ਵਰਕਰਾਂ ਵਿਚ ਜ਼ਿਆਦਾ ਉਤਸ਼ਾਹ ਹੋਣ ਕਾਰਨ ਹੀ ਇਹ ਲੜਾਈਆਂ ਹੋ ਰਹੀਆਂ ਹਨ। ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ ਨੇ ਕਾਂਗਰਸ ਦੇ ਪ੍ਰੋਗਰਾਮਾਂ …
Read More »ਸਮਾਂ ਵੀ ਜੇਤਲੀ ਦੇ ਜ਼ਖਮਾਂ ਨੂੰ ਨਹੀਂ ਭਰ ਸਕਿਆ: ਕੈਪਟਨ ਅਮਰਿੰਦਰ
ਚੰਡੀਗੜ੍ਹ/ਬਿਊਰੋ ਨਿਊਜ਼ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਇਨਫੋਰਸਮੇਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਡਿਪਾਰਟਮੈਂਟ ਦੇ ਬੁਲਾਰੇ ਵਜੋਂ ਬੋਲਣ, ਨਾ ਕਿ ਉਨ੍ਹਾਂ ਦੇ ਆਕਾ ਵਜੋਂ ਵਤੀਰਾ ਅਪਣਾਉਣ ਲਈ ਕਿਹਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਹਿੰਦੇ ਹਨ ਸਮਾਂ ਵੱਡੇ ਤੋਂ ਵੱਡੇ ਜ਼ਖਮ ਨੂੰ ਭਰ ਦਿੰਦਾ ਹੈ, ਪਰ …
Read More »ਇਰਾਕ ਪੀੜਤਾਂ ਦੀ ਨਜ਼ਰ ਹੁਣ ਮੋਦੀ ‘ਤੇ
ਅਦਾਲਤ ਦੀ ਮਦਦ ਲੈਣ ਵੀ ਕੀਤਾ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਦੋ ਸਾਲ ਤੱਕ ਵਿਦੇਸ਼ ਮੰਤਰਾਲੇ ਦੇ ਲਾਰਿਆਂ ਤੋਂ ਅੱਕ ਕੇ ਇਰਾਕ ਵਿੱਚ ਲਾਪਤਾ 39 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੀ ਉਮੀਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਟਿਕ ਗਈ ਹੈ। ਪੀੜਤ ਪਰਿਵਾਰਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਵੀ ਇਸ ਮੁੱਦੇ …
Read More »ਭਾਰਤੀ ਨਸਲ ਦੇ ਖਾਤਮੇ ਲਈ ਪਾਕਿ ਨੇ ਬਣਾਇਆ ‘ਨਸ਼ਾ’ ਹਥਿਆਰ
ਫਾਜ਼ਿਲਕਾ/ਬਿਊਰੋ ਨਿਊਜ਼ ਭਾਰਤ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਖ਼ਤਮ ਕਰਨ ਲਈ ਪਾਕਿਸਤਾਨ ਨਸ਼ਾ ਭਾਰਤ ਵਿਚ ਭੇਜ ਰਿਹਾ ਹੈ।ਇਹ ਗੱਲ ਫਾਜ਼ਿਲਕਾ ਵਿਚ ਪੰਜਾਬ ਪੁਲਿਸ ਤੇ ਬੀਐਸਐਫ ਵੱਲੋਂ ਫੜੇ ਗਏ ਡਰੱਗ ਤਸਕਰ ਰਮਜਾਨ ਨੇ ਕਹੀ ਹੈ।ਪਿਛਲੇ ਦਿਨੀਂ ਬੀਐਸਐਫ ਤੇ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਰਮਜਾਨ ਦੇ ਨਾਲ ਆਏ ਤਸਕਰ ਮਾਰੇ ਗਏ ਸਨ …
Read More »ਬਾਜਵਾ ਦਾ ਭਾਸ਼ਣ ਰੋਕਣ ਲਈ ਰਣ ‘ਚ ਉਤਰੇ ਰਾਣਾ ਗੁਰਜੀਤ
ਬਾਜਵਾ ਦੇ ਸਮਰਥਕ ਆਗੂ ਵੀਵੀਆਈਪੀਜ਼ ਵਾਲੀ ਥਾਂ ਪੁੱਜਣ ਲਈ ਹੋਏ ਖੱਜਲ ਖੁਆਰ ਜਲੰਧਰ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵੱਲੋਂ ਦਿੱਤੇ ਰੋਸ ਧਰਨੇ ਵਿਚ ਪਾਰਟੀ ਲੀਡਰਸ਼ਿਪ ਵੱਲੋਂ ਇਕਜੁਟਤਾ ਦਿਖਾਉਣ ਦੇ ਕੀਤੇ ਯਤਨਾਂ ਦੇ ਬਾਵਜੂਦ ਕੈਪਟਨ ਧੜੇ ਨੇ ਬਾਜਵਾ ਧੜੇ ਨੂੰ ਨੁੱਕਰੇ ਲਾਉਣ ਵਿੱਚ ਕਸਰ ਨਹੀਂ ਛੱਡੀ। ਬਾਜਵਾ ਖੇਮੇ ਦੇ ਕਾਂਗਰਸੀ ਆਗੂਆਂ ਨੂੰ ਵੀਵੀਆਈਪੀਜ਼ …
Read More »