ਪੂਰੇ ਦੇਸ਼ ਵਿਚ ਗੰਗੋਤਰੀ ਤੇ ਰਿਸ਼ੀਕੇਸ਼ ਨਾਲ ਸਬੰਧਤ ਗੰਗਾ ਜਲ ਦੀ ਸਪਲਾਈ ਸ਼ੁਰੂ ਅੰਮ੍ਰਿਤਸਰ/ਬਿਊਰੋ ਨਿਊਜ਼ ਸ਼ਰਧਾ ਦਾ ਪ੍ਰਤੀਕ ਗੰਗਾ ਜਲ ਹਾਸਲ ਕਰਨ ਲਈ ਸ਼ਰਧਾਲੂਆਂ ਨੂੰ ਹੁਣ ਹਜ਼ਾਰਾਂ ਕਿਲੋਮੀਟਰ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਗੰਗਾ ਜਲ ਡਾਕ ਘਰ ਵਿੱਚੋਂ ਹੀ ਮਿਲ ਜਾਵੇਗਾ। ਡਾਕ ਵਿਭਾਗ ਨੇ ਗੰਗੋਤਰੀ ਤੇ ਰਿਸ਼ੀਕੇਸ਼ ਵਰਗੇ ਧਾਰਮਿਕ …
Read More »ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ‘ਚ ਚਰਚਾ ਦਾ ਵਿਸ਼ਾ ਬਣੇ
ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਬਾਦਲ ਨੇ ਸਿੱਧੂ ਬਾਰੇ ਬੋਲਣ ਤੋਂ ਪਾਸਾ ਵੱਟਿਆ ਚੰਡੀਗੜ੍ਹ/ਬਿਊਰੋ ਨਿਊਜ਼ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸਦੇ ਬਾਵਜੂਦ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਿੱਧੂ ਬਾਰੇ ਕੁਝ ਬੋਲਣਾ ਨਹੀਂ ਚਾਹੁੰਦੇ। ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ …
Read More »ਨਰਸਿੰਘ ਯਾਦਵ ਦੂਜੇ ਡੋਪ ਟੈਸਟ ‘ਚ ਵੀ ਫੇਲ੍ਹ
ਪਾਬੰਦੀਸ਼ੁਦਾ ਸਟੇਰਾਇਡ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਰੀਓ ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ ਲੱਗਾ ਹੈ। 74 ਕਿਲੋਗ੍ਰਾਮ ਵਰਗ ਦਾ ਪਹਿਲਵਾਨ ਨਰਸਿੰਘ ਯਾਦਵ ਦੂਜੇ ਡੋਪਿੰਗ ਟੈਸਟ ਵਿਚ ਵੀ ਫੇਲ ਹੋ ਗਿਆ ਹੈ। ਹੁਣ ਨਰਸਿੰਘ ਯਾਦਵ ਅਗਲੇ ਮਹੀਨੇ ਸ਼ੁਰੂ ਹੋ ਰਹੇ ਰੀਓ ਓਲੰਪਿਕ ਤੋਂ …
Read More »ਪੰਜਾਬ ਦਾ ਬਿਆਸ ਸਟੇਸ਼ਨ ਸਭ ਤੋਂ ਸਾਫ
ਬਿਹਾਰ ਦਾ ਮਧੂਬਨੀ ਰੇਲਵੇ ਸਟੇਸ਼ਨ ਗੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਦੇਸ਼ ਵਿਚ ਪੰਜਾਬ ਦਾ ਬਿਆਸ ਰੇਲਵੇ ਸਟੇਸ਼ਨ ਸਭ ਤੋਂ ਜ਼ਿਆਦਾ ਸਾਫ ਹੈ। ਦੂਸਰੇ ਨੰਬਰ ‘ਤੇ ਗੁਜਰਾਤ ਦਾ ਗਾਂਧੀਨਗਰ ਸਟੇਸ਼ਨ ਹੈ। ਸਭ ਤੋਂ ਗੰਦੇ ਸਟੇਸ਼ਨ ਵਿਚ ਬਿਹਾਰ ਦਾ ਮਧੂਬਨੀ ਪਹਿਲੇ ਨੰਬਰ ‘ਤੇ ਹੈ। ਇਹ ਖੁਲਾਸਾ ਰੇਲ ਮੰਤਰਾਲੇ ਦੇ ਇਕ ਸਰਵੇਖਣ ਵਿਚ ਹੋਇਆ …
Read More »ਬੈਲ ਗੱਡੀਆਂ ਦੀ ਦੌੜ ‘ਤੇ ਸੁਪਰੀਮ ਕੋਰਟ ਹੋਇਆ ਸਖਤ
ਕਿਹਾ, ਬੈਲ ਗੱਡੀਆਂ ਦੀ ਦੌੜ ‘ਤੇ ਰੋਕ ਨਹੀਂ ਹਟਾਈ ਜਾਵੇਗੀ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਲ ਗੱਡੀਆਂ ਦੀ ਦੌੜ ‘ਤੇ ਲੱਗੀ ਰੋਕ ਨਹੀਂ ਹਟਾਈ ਜਾਏਗੀ। ਸੁਪਰੀਮ ਕੋਰਟ ਨੇ ਸਾਫ ਕਿਹਾ ਹੈ ਕਿ ਸਿਰਫ਼ ਰਵਾਇਤ ਦੇ ਅਧਾਰ ‘ਤੇ ਕਰਵਾਈਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਤੋਂ ਰੋਕ ਨਹੀਂ ਹਟਾਈ ਜਾ ਸਕਦੀ। ਦੇਸ਼ ਭਰ ਵਿਚ …
Read More »ਉਤਰਾਂਚਲ ‘ਚ ਆ ਵੜੀ ਚੀਨੀ ਫੌਜ
ਭਾਰਤ ਹੋਇਆ ਚੌਕਸ ਨਵੀਂ ਦਿੱਲੀ/ਬਿਊਰੋ ਨਿਊਜ਼ ਚੀਨ ਦੇ ਸੈਨਿਕ ਭਾਰਤ ਵਿੱਚ ਘੁਸਪੈਠ ਦੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਚੀਨ ਦੇ ਸੈਨਿਕ ਲੇਹ ਲਦਾਖ਼ ਦੇ ਇਲਾਕੇ ਦੀ ਥਾਂ ਇਸ ਵਾਰ ਅੰਤਰਰਾਸ਼ਟਰੀ ਸੀਮਾ ਦੀ ਉਲੰਘਣਾ ਕਰਕੇ ਉੱਤਰਾਖੰਡ ਵਾਲੇ ਇਲਾਕੇ ਤੋਂ ਭਾਰਤ ਵਾਲੇ ਪਾਸੇ ਆਏ। ਉੱਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ …
Read More »‘ਆਪ’ ਵਿਧਾਇਕ ਨਰੇਸ਼ ਯਾਦਵ ਨੂੰ 1 ਅਗਸਤ ਤੱਕ ਨਿਆਇਕ ਹਿਰਾਸਤ ‘ਚ ਭੇਜਿਆ
ਮਾਨਸਾ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਧਾਰਮਿਕ ਗ੍ਰੰਥ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਮਾਮਲੇ ਵਿੱਚ ਅਦਾਲਤ ਨੇ ਇਕ ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਜ਼ਿਕਰਯੋਗ ਹੈ ਕਿ ਨਰੇਸ਼ ਯਾਦਵ ਨੂੰ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 25 ਜੁਲਾਈ ਨੂੰ ਮਲੇਰਕੋਟਲਾ …
Read More »ਲੁਧਿਆਣਾ ਦੇ ਆਲਗਮੀਰ ‘ਚ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਦੋਸ਼ਾਂ ‘ਚ ਘਿਰੀ ਔਰਤ ਨੂੰ ਮਾਰੀ ਗੋਲੀ
ਜ਼ਮਾਨਤ ‘ਤੇ ਕੁਝ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਈ ਸੀ ਔਰਤ ਲੁਧਿਆਣਾ/ਬਿਊਰੋ ਨਿਊਜ਼ ਲੁਧਿਆਣਾ ਦੇ ਕਸਬਾ ਆਲਮਗੀਰ ਵਿਖੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਇੱਕ ਬਲਵਿੰਦਰ ਕੌਰ ਨਾਮ ਦੀ ਔਰਤ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਬਲਵਿੰਦਰ ਕੌਰ ਨੂੰ ਪੁਲਿਸ ਨੇ ਧਾਰਮਿਕ ਗ੍ਰੰਥ ਦੀ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ …
Read More »ਭਗਵੰਤ ਮਾਨ ਦਾ ਪਲਟਵਾਰ, ਮੋਦੀ ਨੂੰ ਵੀ ਲਪੇਟਿਆ
ਕਿਹਾ, ਪ੍ਰਧਾਨ ਮੰਤਰੀ ਨੇ ਆਈ.ਐਸ.ਆਈ. ਨੂੰ ਪਠਾਨਕੋਟ ਏਅਰਬੇਸ ਵਿੱਚ ਬੁਲਾ ਕੇ ਘੁੰਮਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਸੰਸਦ ਦਾ ਵੀਡੀਓ ਬਣਾ ਕੇ ਵਿਵਾਦ ਵਿੱਚ ਘਿਰੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਚਿੱਠੀ ਲਿਖ …
Read More »ਅਦਾਲਤ ਨੇ ਬੀਬੀ ਜਗੀਰ ਕੌਰ ਕੇਸ ਦੀ ਸੁਣਵਾਈ ਤੋਂ ਕੀਤਾ ਇਨਕਾਰ
ਹੁਣ ਇਹ ਮਾਮਲਾ ਚੀਫ ਜਸਟਿਸ ਕੋਲ ਜਾਵੇਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਬੀਬੀ ਜਗੀਰ ਕੌਰ ਦੇ ਮਾਮਲੇ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੈਂਚ ਨੇ ਕਿਹਾ ਕਿ ਮਾਮਲਾ ਕਿਸੇ ਹੋਰ ਬੈਂਚ ਨੂੰ ਤਬਦੀਲ ਕੀਤਾ ਜਾਵੇ। ਜਗੀਰ ਕੌਰ ਦਾ ਇਹ ਮਾਮਲਾ ਹੁਣ ਚੀਫ ਜਸਟਿਸ …
Read More »