ਹਰਦੇਵ ਸਿੰਘ ਧਾਲੀਵਾਲ ਐਸ.ਐਸ.ਪੀ. (ਰਿਟਾ.) ਯੋਗ ਬਾਰੇ ਕਿਹਾ ਜਾਂਦਾ ਹੈ ਕਿ ਪੁਰਾਣੇ ਸੰਤ ਮਹੰਤ ਜਾਂ ਹੋਰ ਹਿੰਦੂ ਪ੍ਰਚਾਰਕਾਂ ਨੇ ਇਹ ਖੋਜ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਕੀਤੀ, ਉਸ ਸਮੇਂ ਬਹੁਤੇ ਸੰਤ ਪਹਾੜਾਂ ਵਿੱਚ ਰਹਿੰਦੇ ਸਨ ਤੇ ਕਹਿੰਦੇ ਸਨ ਕਿ ਉਹ ਤਪ ਕਰ ਰਹੇ ਹਨ। ਉਨ੍ਹਾਂ ਤੇ ਮੌਸਮ ਦਾ ਬਹੁਤਾ …
Read More »ਸਦੀਆਂ ਤੋਂ ਭਾਰਤੀ ਪੌਸ਼ਟਿਕ ਭੂਰੇ ਚਾਵਲਾਂ ਦੀ ਥਾਂ ਮਾਰੂ ਚਿੱਟੇ ਚਾਵਲ ਕਿਉਂ ਖਾਂਦੇ ਹਨ?
ਮਹਿੰਦਰ ਸਿੰਘ ਵਾਲੀਆ ਚਾਵਲ ਵਿਸ਼ਵ ਦੀਆਂ ਮੁੱਖ ਫਸਲਾਂ ਵਿੱਚੋਂ ਇਕ ਹਨ। 50 ਪ੍ਰਤੀਸ਼ਤ ਵਸੋਂ ਹਰ ਰੋਜ਼ ਚਾਵਲਾਂ ਦਾ ਸੇਵਨ ਕਰਦੀ ਹੈ। ਚਾਵਲ 112 ਮੁਲਕਾਂ ਵਿਚ ਉਗਾਏ ਜਾਂਦੇ ਹਨ ਅਤੇ ਇਨ੍ਹਾਂ ਦੀ ਲਗਭਗ 8000 ਕਿਸਮਾਂ ਹਨ। ਭਾਰਤ ਵਿਚ ਆਮ ਤੌਰ ‘ਤੇ ਚਿੱਟੇ ਚਾਵਲ ਖਾਦੇ ਜਾਂਦੇ ਹਨ। ਭੂਰੇ ਚਾਵਲ ਜਾਂ ਪੈਰਾਬੋਇਲਡ (ਸੇਲਾ) …
Read More »ਬੱਚਿਆਂ ਦਾ ਨਾਮ ਕਾਰ ਇੰਸੋਰੈਂਸ ਵਿਚ ਜੋੜਨ ਸਮੇਂ?
ਚਰਨ ਸਿੰਘ ਰਾਏ ਜਦੋਂ ਹੀ ਬੱਚੇ ਨੇ ਜੀ 2 ਲਾਈਸੈਂਸ ਲੈ ਲਿਆ ਹੈ ਤਾਂ ਉਸ ਵੇਲੇ ਹੀ ਆਪਣੀ ਇੰਸੋਰੈਂਸ ਕੰਪਨੀ ਨਾਲ ਸੰਪਰਕ ਕਰੋ ਤਾਂ ਕਿ ਬੱਚੇ ਦਾ ਨਾਮ ਡਰਾਈਵਰ ਦੇ ਤੌਰ ਤੇ ਤੁਹਾਡੀ ਇੰਸੋਰੈਂਸ ਵਿਚ ਪਾਇਆ ਜਾ ਸਕੇ। ਕਿਉਕਿ ਕਨੂੰਨ ਅਨੁਸਾਰ ਘਰ ਦੇ ਸਾਰੇ ਡਰਾਈਵਰਾਂ ਦੇ ਨਾਮ ਇੰਸੋਰੈਂਸ ਵਿਚ ਹੋਣੇ …
Read More »‘ਆਪ’ ਦੇ ਸੀਨੀਅਰ ਆਗੂ ਅਸ਼ੀਸ਼ ਖੇਤਾਨ ਖਿਲਾਫ ਕੇਸ ਦਰਜ
ਯੂਥ ਚੋਣ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕੀਤੀ ਸੀ ਅੰਮ੍ਰਿਤਸਰ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੀਸ਼ ਖੇਤਾਨ ਵਲੋਂ ਯੂਥ ਚੋਣ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਕਰਨ ਨੂੰ ਲੈ ਕੇ ਅੰਮ੍ਰਿਤਸਰ ਦੇ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਮਾਮਲੇ …
Read More »ਸਰਹੱਦ ‘ਤੇ ਈਦ ਦਾ ਜਸ਼ਨ ਮਨਾਇਆ
ਬੀਐਸਐਫ ਅਤੇ ਪਾਕਿ ਰੇਂਜਰਾਂ ਨੇ ਇਕ ਦੂਜੇ ਮਠਿਆਈ ਭੇਟ ਕੀਤੀ ਅੰਮ੍ਰਿਤਸਰ/ਬਿਊਰੋ ਨਿਊਜ਼ ਈਦ ਦੇ ઠਦਿਹਾੜੇ ਮੌਕੇ ਭਾਰਤ-ਪਾਕਿਸਤਾਨ ઠਦੀ ਅਟਾਰੀ ਸਰਹੱਦ ‘ਤੇ ਅੱਜ ਸਵੇਰੇ ਮਠਿਆਈਆਂ ਵੰਡੀਆਂ ਗਈਆਂ। ਦੋਹਾਂ ਮੁਲਕਾਂ ਦੀਆਂ ਸਰਹੱਦਾਂ ਦੀ ਰਾਖੀ ਲਈ ਤਾਇਨਾਤ ਬੀਐਸਐਫ ਅਤੇ ਪਾਕਿ ਰੇਂਜਰਜ਼ ਨੇ ਪਵਿੱਤਰ ਦਿਹਾੜੇ ‘ਤੇ ਇੱਕ ਦੂਜੇ ਦੇ ਗਲ ਲੱਗ ਕੇ ਮੁਬਾਰਕਬਾਦ ਦਿੱਤੀ …
Read More »ਮੰਤਰਾਲਾ ਬਦਲਣ ਕਰਕੇ ਮੋਦੀ ਨਾਲ ਸਮ੍ਰਿਤੀ ਇਰਾਨੀ ਰੁੱਸੀ
ਜਾਵੜੇਕਰ ਨੇ ਮਨਾਇਆ ਨਵੀਂ ਦਿੱਲੀ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਹੇਤੇ ਮੰਤਰੀਆਂ ਵਿੱਚੋਂ ਇੱਕ ਸਮ੍ਰਿਤੀ ਇਰਾਨੀ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਵਾਪਸ ਲਏ ਜਾਣ ਤੋਂ ਨਾਰਾਜ਼ ਹੈ। ਮੋਦੀ ਕੈਬਨਿਟ ਵਿੱਚ ਫੇਰਬਦਲ ਤੋਂ ਬਾਅਦ ਸਮ੍ਰਿਤੀ ਨੂੰ ਕੱਪੜਾ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੌਰਾਨ ਹੀ ਨਵੇਂ ਬਣੇ ਮਨੁੱਖੀ ਸਰੋਤ ਵਿਕਾਸ …
Read More »ਸ੍ਰੀਨਗਰ ‘ਚ ਲੱਗੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ
ਸ਼੍ਰੀਨਗਰ/ਬਿਊਰੋ ਨਿਊਜ਼ ਸ਼੍ਰੀਨਗਰ ‘ਚ ਈਦ ਦੀ ਨਮਾਜ ਤੋਂ ਬਾਅਦ ਅੱਜ ਝੜਪ ਹੋ ਗਈ । ਇਸ ਦੌਰਾਨ ਲੋਕਾਂ ਨੇ ਸੁਰੱਖਿਆ ਫੋਰਸਾਂ ‘ਤੇ ਪੱਥਰਬਾਜ਼ੀ ਵੀ ਕੀਤੀ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਦੂਜੇ ਪਾਸੇ ਲਸ਼ਕਰ ਏ ਤੋਇਬਾ ਨੇ ਮਸਜਦਾਂ ਦੇ ਬਾਹਰ ਧਮਕੀ ਭਰੇ ਪੋਸਟਰ ਵੀ ਲਗਾਏ ਹਨ। ਇਸ ਵਿਚ ਸੈਨਾ ਅਤੇ …
Read More »ਗਾਇਕ ਮੀਕਾ ਸਿੰਘ ਖਿਲਾਫ ਛੇੜਛਾੜ ਦਾ ਮਾਮਲਾ ਦਰਜ
ਮੁੰਬਈ/ਬਿਊਰੋ ਨਿਊਜ਼ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਇਕ ਵਾਰ ਫਿਰ ਵਿਵਾਦ ਵਿਚ ਫਸ ਗਏ ਹਨ, ਇਕ 32-ਸਾਲਾ ਮਾਡਲ ਨੇ ਉਸ ਖ਼ਿਲਾਫ ਮੁੰਬਈ ਦੇ ਵਰਸੋਵਾ ਪੁਲਿਸ ਥਾਣੇ ਵਿਚ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੀਕਾ ਖ਼ਿਲਾਫ 354, 323 ਤੇ 504 ਧਾਰਾ ਤਹਿਤ ਮਾਮਲਾ ਦਰਜ ਕੀਤਾ …
Read More »ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ
ਸੂਬੇ ਦੀ ਪੁਲਿਸ ਕਿਸੇ ਵੀ ਅੱਤਵਾਦੀ ਹਮਲੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਬਟਾਲਾ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੀ ਪੁਲਿਸ ਕਿਸੇ ਵੀ ਅੱਤਵਾਦੀ ਹਮਲੇ ਨੂੰ ਨਕਾਮ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹੈ। ਮੁੱਖ ਮੰਤਰੀ ਬਾਦਲ ਅੱਜ ਫਤਿਹਗੜ੍ਹ ਚੂੜੀਆਂ ਵਿਖੇ ਸੰਗਤ ਦਰਸ਼ਨ ਤੋਂ …
Read More »ਆਸ਼ਾ ਕੁਮਾਰੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਪਲੇਠੀ ਮੀਟਿੰਗ
ਕੈਪਟਨ ਨੇ ਅਕਾਲੀਆਂ ਅਤੇ ‘ਆਪ’ ਨੂੰ ਲਿਆ ਲੰਮੇ ਹੱਥੀਂ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਾਂਗਰਸੀ ਆਗੂਆਂ ਤੇ ਹੋਰ ਅਹੁਦੇਦਾਰਾਂ ਨਾਲ ਪਲੇਠੀ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਦਾ ਮੁੱਖ ਏਜੰਡਾ ਇਕਜੁੱਟ ਹੋ ਕੇ 2017 …
Read More »