ਪ੍ਰਤਿਕਾ ਫੋਰਬਸ ਏਸ਼ੀਆ ਨੇ ਜਾਰੀ ਕੀਤੀ 40 ਦਾਨਵੀਰਾਂ ਦੀ ਸਾਲਾਨਾ ਸੂਚੀ ਨਵੀਂ ਦਿੱਲੀ : ਪਤ੍ਰਿਕਾ ਫੋਰਬਸ ਏਸ਼ੀਆ ਦੀ ‘ਦਾਨਵੀਰਾਂ’ ਦੀ ਸਾਲਾਨਾ ਸੂਚੀ ਵਿੱਚ ਪੰਜ ਭਾਰਤੀਆਂ ਨੂੰ ਵੀ ਜਗ੍ਹਾ ਮਿਲੀ ਹੈ। ਇਸ ਸੂਚੀ ਵਿੱਚ ਲੋਕ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ 13 ਮੁਲਕਾਂ ਦੀਆਂ 40 ਸ਼ਖ਼ਸੀਅਤਾਂ …
Read More »ਕੈਨੇਡਾ ਨੂੰ ਇਮੀਗ੍ਰਾਂਟਾਂ ਦੀ ਲੋੜ : ਮਕੈਲਮ
ਕਿਹਾ ਇਮੀਗ੍ਰੇਸ਼ਨ ਨੀਤੀਆਂ ‘ਚ ਕਰਾਂਗੇ ਢੁਕਵੇਂ ਬਦਲਾਅ, ਸਟੂਡੈਂਟਾਂ ਲਈ ਪੱਕੇ ਹੋਣਾ ਹੋਵੇਗਾ ਆਸਾਨ ਬਰੈਂਪਟਨ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਸਿਟੀਜ਼ਨਸ਼ਿਪ, ਰਫਿਊਜੀ ਐਂਡ ਇਮੀਗ੍ਰੇਸ਼ਨ ਮੰਤਰੀ ਜੌਨ ਮਕੈਲਮ ਬੀਤੇ ਬੁੱਧਵਾਰ ਬਰੈਂਪਟਨ ਵਿਖੇ ਪੁੱਜੇ। ਬਰੈਂਪਟਨ ਦੇ ਸਾਰੇ 5 ਸੰਸਦ ਮੈਂਬਰਾਂ ਦੀ ਹਾਜ਼ਰੀ ‘ਚ ਉਨ੍ਹਾਂ ਨੇ ਆਪਣੇ ਮੰਤਰਾਲੇ ਰਾਹੀਂ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਨਾਲ ਸਬੰਧਿਤ …
Read More »ਜਲਦੀ ਸ਼ੁਰੂ ਹੋਣਗੇ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨ
ਪੂਰੇ ਸੂਬੇ ‘ਚ 250 ਸੁਵਿਧਾਜਨਕ ਚਾਰਜਿੰਗ ਲੋਕੇਸ਼ਨਜ਼ ਨੂੰ ਜਲਦੀ ਕੀਤਾ ਜਾਵੇਗਾ ਪੇਸ਼ ਟੋਰਾਂਟੋ/ ਬਿਊਰੋ ਨਿਊਜ਼ ਓਨਟਾਰੀਓ ਵਿਚ ਇਲੈਕਟ੍ਰਿਕ ਵਹੀਕਲ ਚਾਰਜਿੰਗ ਸਟੇਸ਼ਨਾਂ ਦੀ ਇਕ ਨਵੀਂ ਸ਼ੁਰੂਆਤ ਕਰਦਿਆਂ 500 ਤੋਂ ਵਧੇਰੇ ਅਜਿਹੇ ਸਟੇਸ਼ਨਾਂ ਨੂੰ ਸਥਾਪਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਵਿਚ 250 ਤੋਂ ਵਧੇਰੇ ਸੁਵਿਧਾਜਨਕ ਥਾਵਾਂ ‘ਤੇ ਇਨ੍ਹਾਂ ਸਟੇਸ਼ਨਾਂ ਨੂੰ ਲਗਾਇਆ ਜਾਵੇਗਾ, ਜਿਸ …
Read More »ਨਵੇਂ ਸਰਵੇਖਣ ਅਨੁਸਾਰ ਪੈਟਰਿਕ ਬਰਾਊਨ ਦੀ ਅਗਵਾਈ ਵਾਲੀ ਟੋਰੀਜ਼ ਦੀ ਚੜ੍ਹਤ
ਓਨਟਾਰੀਓ/ਬਿਊਰੋ ਨਿਊਜ਼ ਫੋਰਮ ਰਿਸਰਚ ਇਨਕਾਰਪੋਰੇਸ਼ਨ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਅਨੁਸਾਰ ਪੈਟਰਿਕ ਬ੍ਰਾਊਨ ਦੀ ਅਗਵਾਈ ਵਿੱਚ ਟੋਰੀਜ਼ ਇਸ ਸਮੇਂ 42 ਫੀਸਦੀ ਨਾਲ ਅੱਗੇ ਚੱਲ ਰਹੇ ਹਨ ਜਦਕਿ ਪ੍ਰੀਮੀਅਰ ਕੈਥਲੀਨ ਵਿੰਨ ਦੀ ਲਿਬਰਲ ਪਾਰਟੀ 35 ਫੀਸਦੀ ਨਾਲ ਦੂਜੇ ਸਥਾਨ ਉੱਤੇ ਹੈ। ਐਂਡਰੀਆ ਹੌਰਵਥ ਦੀ ਐਨਡੀਪੀ 17 ਫੀਸਦੀ ਨਾਲ ਤੀਜੇ ਸਥਾਨ ਉੱਤੇ …
Read More »ਬਿਨਾ ਪਰਮਿਟ ਤੋਂ ਨਾ ਵਿਕਣਗੇ ਤੇ ਨਾ ਹੀ ਚੱਲਣਗੇ ਪਟਾਕੇ!
ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਲਈ ਬਰੈਂਪਟਨ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ‘ਚ ਬਰੈਂਪਟਨ/ਬਿਊਰੋ ਨਿਊਜ : ਛੇਤੀ ਹੀ ਬਰੈਂਪਟਨ ਵਿਚ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ਨੂੰ ਲੈ ਕੇ ਨਵਾਂ ਕਾਨੂੰਨ ਬਣ ਜਾਵੇਗਾ, ਜਿਸ ਦੇ ਬਣਨ ਤੋਂ ਬਾਅਦ ਬਿਨਾ ਪਰਮਿਟ ਤੋਂ ਨਾ ਤਾਂ ਪਟਾਕਿਆਂ ਦੀ ਵਿਕਰੀ ਹੋ ਸਕੇਗੀ ਅਤੇ ਨਾ ਹੀ …
Read More »ਪੰਜਾਬ ‘ਚ ਆਪਣਾ ਹੀ ਨੁਕਸਾਨ ਕਰ ਰਹੀ ਹੈ ‘ਆਪ’
ਦਰਬਾਰਾ ਸਿੰਘ ਕਾਹਲੋਂ ਦੋ ਸਾਲ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਸਮੇਂ ਪੰਜਾਬ ਦੇ ਧਾਰਮਿਕ ਅਤੇ ਮਿਹਨਤਕਸ਼ ਬਿਰਤੀ ਵਾਲੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਰਾਜ ਅੰਦਰ ਸਰਕਾਰ ਅਤੇ ਸੱਤਾ ਸ਼ਕਤੀ ਦੇ ਨਾਲ-ਨਾਲ ਕਾਂਗਰਸ, ਬਹੁਜਨ ਸਮਾਜ ਪਾਰਟੀ, ਖੱਬੇ ਪੱਖੀ ਪਾਰਟੀਆਂ ਅਤੇ ਸਿੱਖ ਰੈਡੀਕਲ ਰਾਜਨੀਤਕ ਗਰੁੱਪਾਂ ਦੀ ਅਗਵਾਈ ਨੂੰ ਨਕਾਰ ਦਿੱਤਾ ਸੀ। …
Read More »ਬੇਰੁਜ਼ਗਾਰੀ; ਪੰਜਾਬ ਦੀ ਗੰਭੀਰ ਸਮੱਸਿਆ, ਸਿਆਸੀ ਪਾਰਟੀਆਂ ਦਾ ਮਨਭਾਉਂਦਾ ਮੁੱਦਾ!
ਤਲਵਿੰਦਰ ਸਿੰਘ ਬੁੱਟਰ ਬੇਰੁਜ਼ਗਾਰੀ ਪੰਜਾਬ ਦੇ ਲੋਕਾਂ ਲਈ ਸਭ ਤੋਂ ਗੰਭੀਰ ਸਮੱਸਿਆ ਹੈ ਪਰ ਸਿਆਸੀ ਪਾਰਟੀਆਂ ਲਈ ਸਭ ਤੋਂ ਮਨਭਾਉਂਦਾ ਮੁੱਦਾ। ਅਗਲੇ ਵਰ੍ਹੇ ਦੇ ਆਰੰਭ ਵਿਚ ਹੀ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿਉਂ ਜਿਉਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਲੋਕ ਕਚਹਿਰੀ ਵਿਚ ਜਾਣ ਲਈ ਤਿਆਰੀਆਂ ਵਿਚ ਜੁਟ ਗਈਆਂ …
Read More »ਸੁਪਰੀਮ ਕੋਰਟ ਦਾ ਫੈਸਲਾ :ਪਟੇ ਦੀ ਮਿਆਦ ਮੁੱਕਣ ਤੋਂ ਬਾਅਦ ਵੀ ਕਿਸਾਨ ਨੂੰ ਜ਼ਮੀਨ ਤੋਂ ਨਹੀਂ ਕੀਤਾ ਜਾ ਸਕਦਾ ਬੇਦਖਲ
ਜੇ ਜ਼ਮੀਨ ਹੈ ਪਟੇ ‘ਤੇ, ਹੋ ਜਾਓ ਸਾਵਧਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਦੇ ਇਕ ਫੈਸਲੇ ਨੇ ਉਨ੍ਹਾਂ ਕਿਸਾਨਾਂ ਦੇ ਮੱਥੇ ‘ਤੇ ਤਰੇਲੀਆਂ ਲਿਆ ਦਿੱਤੀਆਂ ਜਿਨ੍ਹਾਂ ਕਿਸਾਨਾਂ ਨੇ ਆਪਣੀ ਜ਼ਮੀਨ ਪਟੇ ‘ਤੇ ਦਿੱਤੀ ਹੋਈ ਹੈ। ਜਿਵੇਂ ਹੀ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਕਿ ਜਿਸ ਕਿਸਾਨ ਕੋਲ ਪਟੇ ‘ਤੇ ਲਈ …
Read More »ਸਵੱਛ ਭਾਰਤ ਮਿਸ਼ਨ ਦੇ ਦਸ ਅਹਿਮ ਸਥਾਨਾਂ ‘ਚ ਸ੍ਰੀ ਹਰਿਮੰਦਰ ਸਾਹਿਬ ਸ਼ਾਮਲ
ਅੰਮ੍ਰਿਤਸਰ/ਬਿਊਰੋ ਨਿਊਜ਼ ਕੇਂਦਰ ਸਰਕਾਰ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਦੇਸ਼ ਭਰ ਵਿੱਚੋਂ ਚੁਣੇ ਗਏ ਦਸ ਅਹਿਮ ਸਥਾਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਵੀ ਚੋਣ ਕੀਤੀ ਗਈ ਹੈ, ਜਿਸ ਤਹਿਤ ਇਸ ਦੇ ਆਲੇ-ਦੁਆਲੇ ਦੀ ਸਫ਼ਾਈ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਦੇਸ਼ ਭਰ ਵਿੱਚ ਨਮੂਨੇ ਵਜੋਂ ਪੇਸ਼ ਕੀਤਾ ਜਾਵੇਗਾ। ਇਹ ਯੋਜਨਾ ਕੇਂਦਰ …
Read More »ਫੂਲਕਾ ਨੇ ਭੁੱਲ ਬਖਸ਼ਾਈ, ਹੁਣ ਆਉਣਗੇ ਕੇਜਰੀਵਾਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਐਚ ਐਸ ਫੂਲਕਾ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਕੇ ਆਪਣੀ ਭੁੱਲ ਬਖਸ਼ਾ ਲਈ ਜਦੋਂਕਿ ਪਾਰਟੀ ਪ੍ਰਮੁੱਖ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 18 ਜੁਲਾਈ ਨੂੰ ਮੁਆਫ਼ੀ ਮੰਗਣ ਅਤੇ ਦਰਬਾਰ ਸਾਹਿਬ ‘ਚ ਸੇਵਾ ਕਰਨ ਲਈ ਅੰਮ੍ਰਿਤਸਰ ਪਹੁੰਚ ਰਹੇ ਹਨ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ …
Read More »