ਦਰਜਨਾਂ ਅਫਸਰਾਂ ਦੇ ਬਿਜਲੀ ਕੁਨੈਕਸ਼ਨਾਂ ਕੱਟੇ ਬਠਿੰਡਾ/ਬਿਊਰੋ ਨਿਊਜ਼ : ਪਾਵਰਕੌਮ ਨੇ ਹੁਣ ਬਿਜਲੀ ਬਿੱਲ ਨਾ ਤਾਰਨ ਵਾਲੇ ‘ਵੱਡੇ ਅਫਸਰਾਂ’ ਨੂੰ ਝਟਕਾ ਦਿੱਤਾ ਹੈ। ਮੈਨੇਜਮੈਂਟ ਨੇ ਡਿਫਾਲਟਰ ਅਫਸਰਾਂ ਦੇ ਕੁਨੈਕਸ਼ਨ ਕੱਟਣ ਦੀ ਹਦਾਇਤ ਕੀਤੀ ਹੈ, ਜਿਸ ਮਗਰੋਂ ਦਰਜਨਾਂ ਅਫਸਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਮੁੱਖ ਮੰਤਰੀ ਪੰਜਾਬ ਦੇ ਜੱਦੀ …
Read More »ਓਨਟਾਰੀਓ ਸਰਕਾਰ ਵੱਲੋਂ ਇਮੀਗਰਾਂਟ ਪ੍ਰੋਵੈਨਸ਼ੀਅਲ ਪ੍ਰੋਗਰਾਮ ‘ਚ ਸੁਧਾਰ : ਵਿੱਕ ਢਿੱਲੋਂ
ਸੂਬੇ ਵੱਲੋਂ ਉਦਯੋਗਪਤੀਆਂ ਲਈ ਸਕਿਲਡ ਵਰਕਰ ਲੱਭਣ ਵਿਚ ਵਧੇਰੇ ਮਦਦ ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਨੇ ਜ਼ਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟੈਰੀੳ ਸਰਕਾਰ ਨੇ ਇਮੀਗਰਾਂਟ ਪ੍ਰੋਵੈਨਸ਼ੀਅਲ ਪ੍ਰੋਗਰਾਮ ਦੀ ਸਫਲਤਾ ਨੂੰ ਵੇਖਦੇ ਹੋਏ ਹੋਰ ਹੁਨਰਮੰਦਾਂ ਨੂੰ ਇਸ ਪ੍ਰੋਗਰਾਮ ਵੱਲ ਆਕਰਸ਼ਕ ਕੀਤਾ ਹੈ। ਫੈਡਰਲ …
Read More »ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਨੂੰ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਦਿਨ ਐਤਵਾਰ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਮਨਾਇਆ ਜਾ ਰਿਹਾ ਹੈ। ਲੰਘੇ ਦਿਨ ਸੰਸਥਾ ਦੇ ਸੀਨੀਅਰ ਮੈਂਬਰ ਜਸਪਾਲ ਸਿੰਘ ਰੰਧਾਵਾ ਦੀ ਪਰਧਾਨਗੀ ਹੇਠ ਹੋਈ ਮੀਟਿੰਗ …
Read More »ਤਰਕਸ਼ੀਲ ਸੁਸਾਇਟੀ ਦੇ ਸੱਦੇ ‘ਤੇ ਨਾਟਕਕਾਰ ਹਰਵਿੰਦਰ ਦੀਵਾਨਾ ਟੋਰਾਂਟੋ ਪਹੁੰਚੇ
ਬਰੈਂਪਟਨ/ਹਰਜੀਤ ਬੇਦੀ : ਨਾਰਥ ਅਮੈਰਕਿਨ ਤਰਕਸ਼ੀਲ ਸੁਸਾਇਟੀ ਆਫ ਓਨਟਾਰੀਓ ਵਲੋਂ ਇਸ ਸਾਲ ਦਾ ਭਗਤ ਸਿੰਘ ਤੇ ਸਾਥੀ ਸ਼ਹੀਦਾਂ ਨੂੰ ਸਮਰਪਿਤ ਪ੍ਰੋਗਰਾਮ 16 ਅਪਰੈਲ ਦਿਨ ਐਤਵਾਰ ਨੂੰ ਰੋਜ਼ ਥੀਏਟਰ ਬਰੈਂਪਟਨ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਨਾਟਕਾਂ ਅਤੇ ਕੋਰੀਓਗਰਾਫੀਆਂ ਤੋਂ ਬਿਨਾਂ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ: ਜਗਮੋਹਣ ਸਿੰਘ …
Read More »ਵਿਕਸਤ ਦੇਸ਼ਾਂ ਦੇ ਲੋਕ ਲੱਕੀ
ਵਿਸ਼ਵ ਪੱਧਰ ਤੇ ਔਸਤਨ ਉਮਰ ਦਾ ਹੋਇਆ ਵਾਧਾ-ਸਾਊਥ ਕੋਰੀਆ, ਆਸਟਰੇਲੀਆ ਅਤੇ ਸਵਿੱਟਜ਼ਰਲੈਂਡ ਉਪਰ 2030 ਵਿਚ ਜਨਮ ਲੈਣ ਵਾਲੀ ਔਰਤ ਜੀਵੇਗੀ 90.82 ਸਾਲ ਨਿਊਜ਼ੀਲੈਂਡ ਰਿਹਾ ਛੇਵੇਂ ਸਥਾਨ ‘ਤੇ ਆਕਲੈਂਡ : ਵਿਸ਼ਵ ਭਰ ਦੇ ਵਿਚ ਮਨੁੱਖੀ ਜੀਵਨ ਦੀ ਔਸਤਨ ਉਮਰ ਲਗਾਤਾਰ ਵਧ ਰਹੀ ਹੈ ਅਤੇ ਪਹਿਲੀ ਵਾਰ ਹੈ ਕਿ ਉਹ 90 ਤੋਂ …
Read More »ਬੱਚਿਆਂ ਨੇ ਪਾਈ ਖੱਪ, ਡਰਾਈਵਰ ਨੇ ਰੋਕੀ ਬੱਸ
ਮਾਮਲਾ ਭਖਿਆ, ਜਾਂਚ ਸ਼ੁਰੂ ਬਰੈਂਪਟਨ : ਪਾਰਕਵਿਊ ਟਰਾਂਜ਼ਿਟ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਇਕ ਸਕੁਲ ਬੱਸ ਡਰਾਈਵਰ ਨੂੰ ਬੱਸ ਨੂੰ ਸੜਖ ਤੇ ਹੀ ਇਸ ਲਈ ਰੋਕਣਾ ਪਿਆ ਸੀ, ਕਿਉਂਕਿ ਬੱਸ ‘ਚ ਬੈਠੇ ਬੱਚੇ ਬਹੁਤ ਖੱਪ ਪਾ ਰਹੇ ਸਨ। ਪੀਲ ਸਕੂਲ਼ ਬੋਰਡ ਦੀ ਅਧਿਕਾਰੀ ਕਾਰਲਾ …
Read More »ਜੋਗਿੰਦਰ ਸਿੰਘ ਬਰਾੜ ਦਾ ਪੰਜਾਬ ‘ਚ ਅਚਾਨਕ ਦਿਹਾਂਤ, ਸਸਕਾਰ ਬਰੈਂਪਟਨ ‘ਚ 26 ਫਰਵਰੀ ਨੂੰ
ਬਰੈਂਪਟਨ : ਸਾਬਕਾ ਪਾਰਲੀਮੈਂਟ ਮੈਂਬਰ ਗੁਰਬਖਸ਼ ਸਿੰਘ ਮੱਲ੍ਹੀ ਦੇ ਨਜ਼ਦੀਕੀ ਦੋਸਤ ਜੋਗਿੰਦਰ ਸਿੰਘ ਬਰਾੜ ਜੋ ਕਿ ਪੰਜਾਬ ਫੇਰੀ ‘ਤੇ 5 ਜਨਵਰੀ ਨੂੰ ਆਪਣੀ ਧਰਮ ਪਤਨੀ ਜੰਗੀਰ ਕੌਰ ਸਮੇਤ ਗਏ ਸਨ, ਜਿੱਥੇ ਉਹ 16 ਫਰਵਰੀ ਨੂੰ ਸਵੇਰੇ ਅਚਾਨਕ ਹਾਰਟ ਅਟੈਕ ਹੋਣ ਨਾਲ ਅਕਾਲ ਚਲਾਣਾ ਕਰ ਗਏ, 69 ਸਾਲਾ ਜੋਗਿੰਦਰ ਸਿੰਘ ਬਰਾੜ …
Read More »ਐਨ ਆਰ ਆਈ
ਛੱਡਿਆ ਇੰਡੀਆ ਪਹਿਚਾਣ ਵੀ ਨਾਲ ਛੱਡੀ, ਪਰਦੇਸੀ ਬਣ ਗਏ ਨੇ ਹੁਣ ਐਨ ਆਰ ਆਈ । ਦੋ-ਚਾਰ ਯਾਰ ਹੀ ਸਾਡੇ ਤੇ ਮਾਣ ਕਰਦੇ, ਸ਼ਰੀਕਾ ਜਾਂਦਾ ਹੈ ਸਾਡੇ ਨਾਲ ਖਾਰ ਖਾਈ । ਹੱਥ ਮਾਇਆ ਤੋਂ ਕਿਸੇ ਦਾ ਤੰਗ ਹੋਇਆ, ਮਿਸ ਕਾਲ ਦੇਸ ਤੋਂ ਉਹਦੀ ਵਾਰ-ਵਾਰ ਆਈ । ਆਈ ਫੋਨ ਲੈਣਾ ਭਤੀਜੇ ਨੇ …
Read More »ਨਕਲ ਨਹੀਂ
ਨਕਲਾਂ ਮਾਰ ਨਾ ਕਰਾਂਗੇ ਪਾਸ ਇਮਤਿਹਾਨ ਦੋਸਤੋ, ਕਰਾਂਗੇ ਪਾਸ ਕਲਾਸ ਨਾਲ ਪੂਰੇ ਇਮਾਨ ਦੋਸਤੋ। ਕੀਤੀ ਨਕਲ ਤਾਂ ਕੀ ਫ਼ਾਇਦਾ ਪਾਸ ਹੋਣ ਦਾ, ਕੀ ਕਰਨੀ ਪਾਸ ਹੋਣ ਦੀ ਝੂਠੀ ਸ਼ਾਨ ਦੋਸਤੋ। ਮਿਹਨਤ ਕਰ ਲਈੇ ਹਾਲੇ ਵੀ ਵਕਤ ਬਥੇਰਾ, ਮਿਹਨਤ ਤੋਂ ਭਜਾਵੇ ਦੂਰ ਮਨ ਸ਼ੈਤਾਨ ਦੋਸਤੋ। ਪਾਸ ਹੋਣਾ ਜ਼ਰੂਰੀ ਪਰ ਧੋਖਾ ਤਾਂ …
Read More »ਬੀਬੀ ਰਣਜੀਤ ਕੌਰ ਦੇ ਸਦੀਵੀ ਵਿਛੋੜੇ ‘ਤੇ ਜੋਗਿੰਦਰ ਸਿੰਘ ਗਰੇਵਾਲ ਤੇ ਪਰਿਵਾਰ ਨਾਲ ਅਨੇਕਾਂ ਸੰਸਥਾਵਾਂ ਵਲੋਂ ਦੁੱਖ ਸਾਂਝਾ
ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀਂ ਰਣਜੀਤ ਕੌਰ ਪਤਨੀ ਜੋਗਿੰਦਰ ਸਿੰਘ ਗਰੇਵਾਲ ਆਪਣੇ ਪਰਿਵਾਰ ਅਤੇ ਸਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜੋਗਿੰਦਰ ਸਿੰਘ ਗਰੇਵਾਲ ਆਪਣੇ ਜੀਵਣ ਦੇ ਮੁਢਲੇ ਦਿਨਾਂ ਤੋਂ ਹੀ ਸਮਾਜਿਕ ਕੰਮਾਂ ਅਤੇ ਮੁਲਾਜਮ ਜਥੇਬੰਦੀਆ ਵਿੱਚ ਕੰਮ ਕਰਦੇ ਰਹੇ ਹਨ। ਲੁਧਿਆਣਾ ਜ਼ਿਲੇ ਦੇ ਪਿੰਡ ਰਾਮਗੜ੍ਹ ਲੀਲਾਂ ਦੀ ਜੰਮਪਲ ਰਣਜੀਤ …
Read More »