Breaking News
Home / Mehra Media (page 3358)

Mehra Media

ਸ੍ਰੀਨਿਵਾਸ ਦੀ ਯਾਦ ਵਿੱਚ ਸ਼ਾਂਤੀ ਮਾਰਚ ‘ਚ ਸੈਂਕੜੇ ਲੋਕ ਹੋਏ ਸ਼ਾਮਲ

ਹਿਊਸਟਨ/ਬਿਊਰੋ ਨਿਊਜ਼ : ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਯਾਦ ਵਿਚ ਕਨਸਾਸ ਸਿਟੀ ਵਿੱਚ ਸ਼ਾਂਤੀ ਮਾਰਚ ਕੀਤਾ ਗਿਆ ਅਤੇ ਪ੍ਰਾਰਥਨਾ ਸਭਾ ਰੱਖੀ ਗਈ। ਇਸ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਸ੍ਰੀਨਿਵਾਸ ਦੀ ਅਮਰੀਕਾ ਦੇ ਸਾਬਕਾ ਜਲ ਸੈਨਾ ਅਧਿਕਾਰੀ ਐਡਮ ਪੁਰਿੰਟਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮਾਰਚ …

Read More »

ਅਮਰੀਕਾ : ਪੇਰੇਜ਼ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਮੇਂ 2013 ਤੋਂ 2017 ਤੱਕ ਕਿਰਤ ਮੰਤਰੀ ਰਹੇ

ਟਰੰਪ ਨੂੰ ਝਟਕਾ : ਹਿਲੇਰੀ ਦੀ ਪਾਰਟੀ ਨੇ ਇਮੀਗ੍ਰਾਂਟ ਦੇ ਬੇਟੇ ਨੂੰ ਚੁਣਿਆ ਰਾਸ਼ਟਰੀ ਪ੍ਰਧਾਨ ਟਾਮ ਪੇਰੇਜ ਡੈਮੋਕਰੇਟਿਕ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਵਾਸ਼ਿੰਗਟਨ : ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨਾਲ ਮੁਕਾਬਲਾ ਕਰਨ ਦੇ ਲਈ ਡੈਮੋਕਰੇਟਿਕ ਪਾਰਟੀ ਨੇ ਨਵਾਂ ਰਸਤਾ ਲੱਭਿਆ ਹੈ। ਪਾਰਟੀ ਨੇ ਥਾਮਸ ਈ …

Read More »

ਟਰੰਪ ਨੂੰ ਮਿਲੇ ਅਮਰੀਕਾ ‘ਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨਵਤੇਜ ਸਰਨਾ ਪਹਿਲੀ ਵਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੇ। ਰਾਸ਼ਟਰਪਤੀ ਚੁਣੇ ਜਾਣ ਬਾਅਦ ਟਰੰਪ ਦੇ ਨਾਲ ਇਹ ਉਨ੍ਹਾਂ ਦੀ ਪਹਿਲੀ ਮਿਲਣੀ ਸੀ। ਇਹ ਮਿਲਣੀ ਵਾਈਟ ਹਾਊਸ ਦੇ ਓਵਲ ਆਫਿਸ ਵਿੱਚ ਹੋਈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਸ਼ਨੀਵਾਰ ਨੂੰ ਸਾਰੇ ਮੁਲਕਾਂ ਦੇ ਨਵੇਂ …

Read More »

ਹਿਜਾਬ ਪਹਿਨਣ ਵਾਲੀ ਵਾੲ੍ਹੀਟ ਹਾਊਸ ਦੀ ਕਰਮਚਾਰੀ ਨੇ ਟਰੰਪ ਪ੍ਰਸ਼ਾਸਨ ਦੇ ਅੱਠਵੇਂ ਦਿਨ ਛੱਡੀ ਨੌਕਰੀ

ਵਾਸ਼ਿੰਗਟਨ : ਅਮਰੀਕਾ ਵਿਚ ਵਾੲ੍ਹੀਟ ਹਾਊਸ ਦੀ ਇਕ ਸਾਬਕਾ ਹਿਜਾਬ ਪਹਿਨਣ ਵਾਲੀ ਕਰਮਚਾਰੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਵਾਦਤ ਯਾਤਰਾ ਪ੍ਰਤੀਬੰਧ ਦੇ ਐਲਾਨ ਤੋਂ ਬਾਅਦ ਉਸ ਨੇ ਨਵੇਂ ਪ੍ਰਸ਼ਾਸਨ ਦੇ ਸਿਰਫ ਅੱਠ ਦਿਨ ਦੇ ਅੰਦਰ ਨੌਕਰੀ ਛੱਡ ਦਿੱਤੀ। ਵਾੲ੍ਹੀਟ ਹਾਊਸ ਵਿਚ ਸਾਲ 2011 ਵਿਚ ਕੰਮ ਕਰਨਾ …

Read More »

ਟਰੰਪ ਨੇ ਮੀਡੀਆ ਨੂੰ ਅਮਰੀਕੀ ਜਨਤਾ ਦਾ ਦੁਸ਼ਮਣ ਦੱਸਿਆ

ਵ੍ਹਾਈਟ ਹਾਊਸ ‘ਚ ਆਉਣ ਤੋਂ ਟਰੰਪ ਵਿਰੋਧੀ ਮੀਡੀਆ ਨੂੰ ਰੋਕਿਆ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਮੀਡੀਆ ਵਿਚਾਲੇ ਤਲਖੀਆਂ ਨੂੰ ਇਕ ਕਦਮ ਹੋਰ ਅੱਗੇ ਵਧ ਗਈਆਂ। ਰਾਸ਼ਟਰਪਤੀ ਟਰੰਪ ਨੇ ਕੁਝ ਮੀਡੀਆ ਸੰਗਠਨਾਂ ਨੂੰ ਫੇਕ ਨਿਊਜ਼ ਦੇਣ ਵਾਲਾ ਦੱਸਿਆ। ਇਸ ਤੋਂ ਕੁੱਝ ਘੰਟਿਆਂ ਬਾਅਦ ਹੀ ਸੀਐਨਐਨ, ਬੀਬੀਸੀ, ਦ …

Read More »

ਬਰੈਂਪਟਨ ਵੈਸਟ ਦੇ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਸਿੱਖਿਆ ‘ਚ ਸ਼ਾਮਲ ਹੋਣ ਲਈ ਸੂਬੇ ਵੱਲੋਂ ਸਹਿਯੋਗ : ਵਿੱਕ ਢਿੱਲੋਂ

ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਹਿਯੋਗ ਬਰੈਂਪਟਨ/ਬਿਊਰੋ ਨਿਊਜ਼ ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਬਰੈਂਪਟਨ ਵੈਸਟ ਅਤੇ ਪੂਰੇ ਸੂਬੇ ਵਿਚ ਵੱਖ ਵੱਖ ਪ੍ਰਾਜੈਕਟਾਂ ਵਿਚ ਹਜ਼ਾਰਾਂ ਦੀ ਫੰਡਿੰਗ ਪ੍ਰਧਾਨ ਕਰ ਰਿਹੀ ਹੈ ਤਾਂ ਜੋ ਮਾਪਿਆਂ ਲਈ ਆਪਣੇ ਬੱਚਿਆਂ …

Read More »

ਕਿਊਬਿਕ ਵਿੱਚ 3:8 ਬਿਲੀਅਨ ਸਾਲ ਪਹਿਲਾਂ ਜ਼ਿੰਦਗੀ ਹੋਣ ਦੇ ਨਿਸ਼ਾਨ ਮਿਲੇ

ਵਿਗਿਆਨੀਆਂ ਦਾ ਇਹ ਉਪਰਾਲਾ ਸੋਲਰ-ਸਿਸਟਮ ਵਿੱਚ ਹੋਰ ਉਪਲਬਧੀਆਂ ਲਈ ਹੋ ਸਕਦਾ ਹੈ ਸਹਾਈ ਔਟਵਾ/ਬਿਊਰੋ ਨਿਊਜ਼ : ਅੰਤਰਰਾਸ਼ਟਰੀ ਵਿਗਿਆਨੀਆਂ ਦੀ ਇੱਕ ਟੀਮ ਵਲੋਂ ਆਪਣੇ ਯਤਨਾਂ ਸਦਕਾ ਉਤਰੀ ਕਿਉਬਿਕ ਵਿੱਚ ਲਾਲ ਚਟਾਨ ਉਪਰ ਕੁਝ ਨਿਸ਼ਾਨ ਲੱਭੇ ਹਨ, ਜਿਨ੍ਹਾਂ ਬਾਰੇ ਉਨ੍ਹਾਂ ਦਾ ਅੰਦਾਜ਼ਾ ਹੈ ਕਿ ਇਥੇ ਕੋਈ 3:8 ਬਿਲੀਅਨ ਸਾਲ ਪਹਿਲਾਂ ਜੀਵਨ ਦੀ …

Read More »

ਮਿਲਟਨ ਵਾਸੀ ਔਰਤ ਨੇ ਆਪਣੀ ਜ਼ਿੰਦਗੀ ਬੇਸਹਾਰਿਆਂ ਦੇ ਨਾਂਅ ਕੀਤੀ

ਮਿਲਟਨ : ਮਿਲਟਨ ਵਾਸੀ ਇਕ ਔਰਤ ਨੇ ਆਪਣੀ ਜ਼ਿੰਦਗੀ ਨੂੰ ਘਾਨਾ ਦੇ ਬੇਸਹਾਰਿਆਂ ਦੇ ਨਾਂਅ ਕਰ ਦਿੱਤਾ ਹੈ ਅਤੇ ਉਹ ਇਸ ਅਫ਼ਰੀਕੀ ਦੇਸ਼ ‘ਚ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਯਤਨ ਕਰੇਗੀ। ਜਿੰਜਰ ਗਿਆਮਹ ਬੋਕਾਈ, ਕਈ ਵਾਰ ਘਾਨਾ ਜਾ ਚੁੱਕੀ ਹੈ ਅਤੇ ਇਨ੍ਹੀਂ ਦਿਨੀਂ ਘਾਨਾ ‘ਚ 300 ਬੱਚਿਆਂ ਲਈ …

Read More »

ਗਰੇਟ ਪੰਜਾਬ ਬਿਜ਼ਨਿਸ ਸੈਂਟਰ ਵਿੱਚ ਹੁਣ ਬਿਨ੍ਹਾਂ ਆਗਿਆ ਸਾਰੀ ਰਾਤ

ਗੱਡੀ ਨਹੀਂ ਖੜ੍ਹੀ ਕੀਤੀ ਜਾ ਸਕੇਗੀ ਮਾਲਟਨ : ਸਿੱਖ ਹੈਰੀਟੇਜ਼ ਤਰਜ਼ ਦੀ ਸ਼ੈਲੀ ਉਪਰ ਬਣੇ ਹੋਏ ਅਤੇ ਪੰਜਾਬੀ ਭਾਈਚਾਰੇ ਦੇ ਕਾਰੋਬਾਰੀ ਪਲਾਜ਼ੇ ‘ਗਰੇਟ ਪੰਜਾਬ ਬਿਜ਼ਨਿਸ ਸੈਂਟਰ’ ਵਿੱਚ ਹੁਣ ਲੋਕ ਬਿਨ੍ਹਾ ਆਗਿਆ ਤੋਂ ਸਾਰੀ ਰਾਤ ਗੱਡੀ ਪਾਰਕ ਨਹੀਂ ਕਰ ਸਕਣਗੇ। ਪਲਾਜ਼ੇ ਦੀ ਮੈਨੇਜਮਿੰਟ ਵਲੋਂ ਇੱਕ ਨੋਟਿਸ ਜਾਰੀ ਕੀਤਾ ਹੈ ਕਿ ਇੱਕ …

Read More »

ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿਚ ‘ਚੋਂ ਮੈਰੀਓਨਾ ਮਿਲਿਆ

ਬੈਰੀ/ਬਿਊਰੋ ਨਿਊਜ਼ ਇਥੋਂ ਦੇ ਇੱਕ ਸਕੂਲ ਦੀ ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿੱਚ ਵਿਚੋਂ ਮੈਰੀਓਨਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲੀਸ ਅਨੁਸਾਰ ਕਿਸੇ ਨੂੰ ਵੀ ਇਸ ਕੇਸ ਵਿਚ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚਾ ਜਦੋਂ ਆਪਣੇ …

Read More »