Breaking News
Home / Mehra Media (page 2023)

Mehra Media

ਐਚ ਐਸ ਬੀ ਸੀ ਕੈਨੇਡਾ ਦੇ ਮੁਲਾਜ਼ਮਾਂ ਨੇ ਸਾਊਥ ਏਸ਼ੀਅਨ ਮੇਲੇ ਨੂੰ ਬੜੇ ਉਤਸ਼ਾਹ ਨਾਲ ਮਨਾਇਆ

ਐਚ ਐਸ ਬੀ ਸੀ ਦੇ ਈਵੀਪੀ ਅਤੇ ਰਿਟੇਲ ਬੈਂਕਿੰਗ ਤੇ ਵੈਲਥ ਮੈਨੇਜਮੈਂਟ ਦੇ ਮੁਖੀ ਲੈਰੀ ਟੌਰਨੀ ਅਤੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਹੈੱਡ ਆਫ ਬਰਾਂਚ ਨੈੱਟਵਰਕ, ਸਟੀਵ ਹੋ ਦੀਪ ਜਗਾਉਂਦੇ ਹੋਏ। ਹੈੱਡ ਆਫ ਬਰਾਂਚ ਨੈੱਟਵਰਕ- ਓਨਟੈਰਿਓ ਰਿਟੇਲ ਬੈਂਕਿੰਗ ਅਤੇ ਵੈਲਥ ਮੈਨੇਜਮੈਂਟ ਡੇਵਿਡ ਕੁਓ ਅਤੇ ਰੀਜਨਲ ਏਰੀਆ ਮੈਨੇਜਰ ਓਨਟੈਰਿਓ ਐਚ ਐਸ ਬੀ …

Read More »

ਬਾਬਿਆਂ ਦੇ ਦੰਦਾਂ ਦੀ ਸੰਭਾਲ ਕਰੇਗੀ ਉਨਟਾਰੀਓ ਸਰਕਾਰ

ਉਨਟਾਰੀਓ ਵਲੋਂ ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਦੰਦਾਂ ਦੀ ਬਕਾਇਦਾ ਤੇ ਮੁਫਤ ਸੰਭਾਲ ਦੀ ਸ਼ੁਰੂਆਤ ਟੋਰਾਂਟੋ : ਹਾਲ ਵਿਚ ਦਿੱਤੀ ਜਾਂਦੀ ਸਿਹਤ ਸੰਭਾਲ (ਹਾਲਵੇਅ ਹੈਲਥ ਕੇਅਰ) ਨੂੰ ਖਤਮ ਕਰਨ ਲਈ ਆਪਣੀ ਵਿਆਪਕ ਪਲੈਨ ਦੇ ਹਿੱਸੇ ਵਜੋਂ, ਉਨਟਾਰੀਓ ਉਨ੍ਹਾਂ ਪ੍ਰੋਗਰਾਮਾਂ ਵਿਚ ਪੈਸੇ ਲਾ ਰਿਹਾ ਹੈ, ਜਿਹੜੇ ਬਜ਼ੁਰਗਾਂ ਨੂੰ ਆਪਣੀਆਂ ਕਮਿਊਨਿਟੀਆਂ ਵਿਚ …

Read More »

ਕੈਨੇਡਾ ‘ਚ ਪੰਜਾਬੀਆਂ ਵਲੋਂ ਸ਼ਰਨ ਮੰਗਣ ਦਾ ਰੁਝਾਨ ਜਾਰੀ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਵਿਚ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕ ਪਹੁੰਚ ਕੇ ਸ਼ਰਨ ਲਈ ਅਰਜ਼ੀ ਸਾਰਾ ਸਾਲ ਦਿੰਦੇ ਰਹਿੰਦੇ ਹਨ। ਉਨ੍ਹਾਂ ਵਿਚ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਲੰਘੇ ਕੁਝ ਮਹੀਨਿਆਂ ਤੋਂ ਪੰਜਾਬੀ ਤੇ ਗੁਜਰਾਤੀ ਕੈਨੇਡਾ ਵਿਚ ਲਗਾਤਾਰ ਸ਼ਰਨਾਰਥੀ ਬਣ ਰਹੇ ਹਨ। ਨੌਜਵਾਨ ਮੁੰਡੇ …

Read More »

ਪਾਰਕ ‘ਚ ਪੰਜਾਬੀ ਦੇ ਸਾਈਨ ਬੋਰਡ ‘ਤੇ ਲਿਖਿਆ ‘ਇਥੇ ਆਉਣ ਵਾਲਿਆਂ ਦੀ ਇੱਜ਼ਤ ਕਰੋ’

ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਸਰੀ ‘ਚ ਵੱਡੀ ਗਿਣਤੀ ‘ਚ ਪੰਜਾਬੀ ਰਹਿੰਦੇ ਹਨ। ਸਰੀ ਸ਼ਹਿਰ ਦੀ ਪਛਾਣ ਪੰਜਾਬੀਆਂ ਵਜੋਂ ਵੀ ਕੀਤੀ ਜਾਂਦੀ ਹੈ। ਸਰੀ ਨਗਰਪਾਲਿਕਾ ਨੇ ਅਨਵਿਨ ਪਾਰਕ ‘ਚ ਇਕ ਸੂਚਨਾ ਬੋਰਡ ਲਾਇਆ, ਜਿਸ ‘ਤੇ ਅੰਗਰੇਜ਼ੀ ਅਤੇ ਪੰਜਾਬੀ ‘ਚ ਲਿਖਿਆ ਹੋਇਆ ਕਿ ਕਿਰਪਾ ਕਰਕੇ ਪਾਰਕ ਦੇ ਗੁਆਂਢੀ ਅਤੇ ਇਸ ਦੀ …

Read More »

ਝਗੜੇ ‘ਚ ਸ਼ਾਮਲ ਤਿੰਨ ਪੰਜਾਬੀਆਂ ਨੂੰ ਕੀਤਾ ਡਿਪੋਰਟ

ਟੋਰਾਂਟੋ/ਬਿਊਰੋ ਨਿਊਜ : ਕੈਨੇਡਾ ਦੇ ਸਰੀ ਵਿਚ ਲੰਘੀ 11 ਨਵੰਬਰ ਨੂੰ ਇਕ ਭਿਆਨਕ ਘਟਨਾ ਵਾਪਰੀ ਸੀ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਅੱਗੇ ਵਾਂਗ ਫੈਲ ਗਈ ਸੀ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਗਿਆ ਸੀ ਕਿਉਂਕਿ ਇਸ ਵੀਡੀਓ ਵਿਚ ਪੰਜਾਬੀ ਵਿਦਿਆਰਥੀ ਜੋ ਕਿ ਕੈਨੇਡਾ ਵਿਚ ਪੜ੍ਹਾਈ …

Read More »

ਅਯੁੱਧਿਆ ਫੈਸਲੇ ਨੂੰ ਲੈ ਕੇ ਮੁਸਲਿਮ ਧਿਰਾਂ ਦੋਫਾੜ

ਮੁਸਲਿਮ ਲਾਅ ਬੋਰਡ ਨੇ ਕਿਹਾ – ਸੁਪਰੀਮ ਕੋਰਟ ਦਾ ਫੈਸਲਾ ਮਨਜੂਰ ਨਹੀਂ ਲਖਨਊ/ਬਿਊਰੋ ਨਿਊਜ਼ ਅਯੁੱਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਲੈ ਕੇ ਮੁਸਲਿਮ ਧਿਰਾਂ ਵੰਡੀਆਂ ਨਜ਼ਰ ਆਉਣ ਲੱਗੀਆਂ ਹਨ। ਇਸ ਦੇ ਚੱਲਦਿਆਂ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (ਏਆਈਐੱਮਪੀਐੱਲਬੀ) ਨੇ ਕਿਹਾ ਉਹ ਸੁਪਰੀਮ ਕੋਰਟ ਦੇ ਪੰਜ ਮੈਂਬਰੀ ਸੰਵਿਧਾਨਕ …

Read More »

ਜਸਟਿਸ ਬੋਬੜੇ ਨੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ/ਬਿਊਰੋ ਨਿਊਜ਼ : ਅਯੁੱਧਿਆ ਫ਼ੈਸਲਾ ਸੁਣਾਉਣ ਵਾਲੀ ਸੰਵਿਧਾਨਕ ਬੈਂਚ ‘ਚ ਸ਼ੁਮਾਰ ਜਸਟਿਸ ਸ਼ਰਦ ਅਰਵਿੰਦ ਬੋਬੜੇ (63) ਨੂੰ ਸੋਮਵਾਰ ਸਵੇਰੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਾਰਤ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਦਿਵਾਇਆ। ਸਵੇਰੇ ਸਾਢੇ 11 ਵਜੇ ਤੋਂ ਉਨ੍ਹਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਕੇਸਾਂ ਦੀ ਸੁਣਵਾਈ ਵੀ ਸ਼ੁਰੂ ਕਰ …

Read More »

ਦਿੱਲੀ ‘ਚ ਵਿਦਿਆਰਥੀਆਂ ਤੇ ਪੰਜਾਬ ‘ਚ ਬੇਰੁਜ਼ਗਾਰ ਅਧਿਆਪਕਾਂ ‘ਤੇ ਵਰ੍ਹਿਆਂ ਪੁਲਿਸ ਦਾ ਡੰਡਾ

ਜੇ.ਐਨ.ਯੂ. ਦੇ ਵਿਦਿਆਰਥੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ, ਪੁਲਿਸ ਨੇ ਕੀਤਾ ਲਾਠੀਚਾਰਜ ਨਵੀਂ ਦਿੱਲੀ/ਬਿਊਰੋ ਨਿਊਜ਼ : ਹੋਸਟਲ ਫੀਸ ‘ਚ ਵਾਧੇ ਦਾ ਵਿਰੋਧ ਕਰ ਰਹੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਸੋਮਵਾਰ ਨੂੰ ਸੰਸਦ ਵੱਲ ਮਾਰਚ ਕੱਢਿਆ ਗਿਆ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਠੀਚਾਰਜ ਕਰ ਦਿੱਤਾ। …

Read More »

ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਦੋਸ਼ੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਸ਼ਿਵਇੰਦਰ ਸਿੰਘ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ। ਅਦਾਲਤ ਨੇ ਇਨ੍ਹਾਂ ਦੋਹਾਂ ਨੂੰ ਫੋਰਟਿਸ ਹੈਲਥਕੇਅਰ ਲਿਮਿਟਡ ਵਿੱਚ ਉਨ੍ਹਾਂ ਦੇ ਕੰਟਰੋਲ ਵਾਲੇ ਸ਼ੇਅਰ ਨਾ ਵੇਚਣ ਲਈ ਕਿਹਾ ਸੀ ਪਰ ਉਨ੍ਹਾਂ ਨੇ ਇਨ੍ਹਾਂ ਹੁਕਮਾਂ ਦੀ …

Read More »

ਅਰਥ ਵਿਵਸਥਾ ਨੂੰ ਲੈ ਕੇ ਸਰਕਾਰ ‘ਤੇ ਵਰ੍ਹੇ ਡਾ. ਮਨਮੋਹਨ ਸਿੰਘ

ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਰਥ ਵਿਵਸਥਾ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਵਰ੍ਹੇ। ਉਨ੍ਹਾਂ ਕਿਹਾ ਕਿ ਵਿਕਾਸ ਦੀ ਦਰ 15 ਸਾਲ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਚੁੱਕੀ ਹੈ। ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਦੇ ਸਭ ਤੋਂ ਉਚੇ ਪੱਧਰ ‘ਤੇ ਹੈ। ਘਰੇਲੂ …

Read More »