Breaking News
Home / Mehra Media (page 1772)

Mehra Media

ਬ੍ਰਿਟੇਨ ‘ਚ ਸਾਊਥਹਾਲ ਰੋਡ ਦਾ ਨਾਮ ‘ਗੁਰੂ ਨਾਨਕ ਮਾਰਗ’ ਰੱਖਣ ਦੀ ਤਿਆਰੀ

ਸਾਊਥ ਹਾਲ ‘ਚ ਵੱਡੀ ਗਿਣਤੀ ਵਿਚ ਰਹਿੰਦਾ ਹੈ ਸਿੱਖ ਭਾਈਚਾਰਾ ਲੰਡਨ/ਬਿਊਰੋ ਨਿਊਜ਼ ਬਰਤਾਨਵੀਂ ਫ਼ੌਜ ਦੇ ਜਨਰਲ ਦੇ ਨਾਮ ਵਾਲੀ ਪੱਛਮੀ ਲੰਡਨ ਦੀ ਇਕ ਸੜਕ ਨੂੰ ਨਵਾਂ ਨਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬ੍ਰਿਟੇਨ ਦੀ ਇਸ ਸੜਕ ਦਾ ਨਾਮ ਗੁਰੂ ਨਾਨਕ ਮਾਰਗ ਰੱਖਿਆ ਜਾਵੇਗਾ। ਸਾਊਥਹਾਲ ਵਿਚ ਹੈਵਲਾਕ ਰੋਡ ਬਰਤਾਨਵੀਂ …

Read More »

ਹੇਮਕੁੰਟ ਸਾਹਿਬ ਯਾਤਰਾ ਸ਼ੁਰੂ ਹੋਣ ਦੇ ਆਸਾਰ ਮੱਧਮ

ਅੰਮ੍ਰਿਤਸਰ : ਕਰੋਨਾ ਵਾਇਰਸ ਕਾਰਨ ਉਤਰਾਖੰਡ ਸਥਿਤ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਹੋਇਆ। ਮੌਜੂਦਾ ਹਾਲਾਤ ਮੁਤਾਬਕ ਇਹ ਸਾਲਾਨਾ ਯਾਤਰਾ ਇਸ ਵਰ੍ਹੇ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਹੈ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ‘ਤੇ ਵੱਖ ਵੱਖ ਸੂਬਿਆਂ ਵਿਚ ਧਰਮ ਸਥਾਨ ਸ਼ਰਧਾਲੂਆਂ ਵਾਸਤੇ ਖੋਲ …

Read More »

ਕਰੋਨਾ ਅੰਕੜਾ ਅਪਡੇਟ

ਸੰਸਾਰ ਕੁੱਲ ਪੀੜਤ 75 ਲੱਖ 36 ਹਜ਼ਾਰ ਤੋਂ ਪਾਰ ਕੁੱਲ ਮੌਤਾਂ 4 ਲੱਖ 21 ਹਜ਼ਾਰ ਤੋਂ ਪਾਰ (38 ਲੱਖ ਤੋਂ ਵੱਧ ਹੋਏ ਸਿਹਤਯਾਬ) ਅਮਰੀਕਾ ਕੁੱਲ ਪੀੜਤ 20 ਲੱਖ 76 ਹਜ਼ਾਰ ਤੋਂ ਪਾਰ ਕੁੱਲ ਮੌਤਾਂ 1 ਲੱਖ 15 ਹਜ਼ਾਰ ਤੋਂ ਪਾਰ (8 ਲੱਖ 9 ਹਜ਼ਾਰ ਤੋਂ ਵੱਧ ਹੋਏ ਸਿਹਤਯਾਬ) ਕੈਨੇਡਾ ਕੁੱਲ …

Read More »

ਕੈਨੇਡਾ ਦੇ ਮੂਲ ਵਾਸੀਆਂ ਦਾ ਅਮੁੱਕ ਸੰਘਰਸ਼

ਨਾਹਰ ਔਜਲਾ (ਕੈਨੇਡਾ) 416-728-5686 ਛੋਟੇ ਹੁੰਦਿਆਂ ਇਕ ਕਹਾਵਤ ਸੁਣਦੇ ਹੁੰਦੇ ਸੀ ઑਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਇਹ ਗੱਲ ਮੈਨੂੰ ਕੈਨੇਡਾ ਦੇ ਨੇਟਿਵਾਂ ਤੇ ਵੀ ਪੂਰੀ ਢੁੱਕਦੀ ਹੈ, ਜਿਹੜੇ ਕਈ ਸਦੀਆਂ ਤੋਂ ਇਕ ਵੱਡੀ ਹਕੂਮਤ ਨਾਲ ਲੜਦੇ-ਮਰਦੇ ਆਪਣੀ ਹੋਂਦ ਨੂੰ ਬਚਾਉਂਣ ਲਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਟਰਾਂਜ …

Read More »

ਮਜੀਠੀਆ ਪਰਿਵਾਰ ਬਾਦਲ ਪਰਿਵਾਰ ਤੋਂ ਪਹਿਲਾ ਦਾ ਸਿਆਸਤ ‘ਚ ਸਰਗਰਮ

ਮਜੀਠੀਆ ਪਰਿਵਾਰ ਦੇ ਵਡੇਰੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਰਹੇ ਜਰਨੈਲ ਮਜੀਠੀਆ ਪਰਿਵਾਰ ਦੀ ਬੰਸਾਵਲੀ ਨੂੰ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਰਾਜ ਵਿਚ ਜਰਨੈਲ ਵਰਗੇ ਉਚ ਅਹੁਦੇ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਰਬਾਰ ਵਿੱਚ ਮਜੀਠੀਆ ਪਰਿਵਾਰ ਦੇ ਦੇਸਾ ਸਿੰਘ ਮਜੀਠੀਆ, ਲਹਿਣਾ ਸਿੰਘ …

Read More »

ਅੰਕੜਿਆਂ ‘ਚ ਉਲਝੀ ਦੇਸ਼ ਦੀ ਆਰਥਿਕਤਾ

ਗੁਰਮੀਤ ਸਿੰਘ ਪਲਾਹੀ 2019-20 ਦੀ ਚੌਥੀ ਤਿਮਾਹੀ (ਜਨਵਰੀ ਤੋਂ ਮਾਰਚ2020) ਦੀ ਵਿਕਾਸ ਦਰ (ਜੀ.ਡੀ.ਪੀ. ਅਰਥਾਤ ਸਕਲ ਘਰੇਲੂ ਉਤਪਾਦ) 3.1 ਫ਼ੀਸਦੀ ਸੀ, ਜੋ ਸਾਲ 2002-03 ਦੀ ਤੀਜੀ ਤਿਮਾਹੀ ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਰਹੀ। 2002-03 ਦੇਸ਼ ਵਿੱਚ ਭਾਜਪਾ ਦੀ ਸਰਕਾਰ ਸੀ। 2019-20 ਦੀ ਚੌਥੀ ਤਿਮਾਹੀ ‘ਚ ਹੇਠਲੀ ਪੱਧਰ ‘ਤੇ …

Read More »

ਮੋਦੀ ਦਾ ਭਾਰਤ, ਭਾਰਤੀਆਂ ਦਾ ਭਾਰਤ

ਗੁਰਮੀਤ ਸਿੰਘ ਪਲਾਹੀ ਦੇਸ਼ ਦੀ ਸੁਪਰੀਮ ਕੋਰਟ ਵਿੱਚ ”ਇੰਡੀਆ ਕਿ ਭਾਰਤ” ਸਬੰਧੀ ਇੱਕ ਰਿੱਟ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ ਦਾ ਮੁੱਖ ਮੁੱਦਾ ਇਹ ਹੈ ਕਿ ਦੇਸ਼ ਦਾ ਨਾਂਅ ਇੰਡੀਆ ਹੋਵੇ ਜਾਂ ਭਾਰਤ ਹੋਵੇ ਜਾਂ ਹਿੰਦੋਸਤਾਨ ਹੋਵੇ? ਦੇਸ਼ ਦਾ ਸੰਵਿਧਾਨ ਦੇਸ਼ ਦੇ ਨਾਂਅ ਬਾਰੇ ਬਹੁਤ ਹੀ ਸਪਸ਼ਟ ਹੈ, ਜਿਸ …

Read More »

ਕੈਪਟਨ ਅਮਰਿੰਦਰ ਨੇ ਫਿਰ ਵਿਖਾਇਆ ਸਮਾਰਟਫੋਨ ਦਾ ਸੁਫਨਾ

ਆਨ ਲਾਈਨ ਪੜ੍ਹਾਈ ‘ਚ ਗਰੀਬਾਂ ਦੇ ਬੱਚਿਆਂ ‘ਚ ਪ੍ਰੇਸ਼ਾਨੀ ਵਧੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਨੂੰ ਉਨ੍ਹਾਂ ਵਿਦਿਆਰਥੀਆਂ ਦਾ ਡਾਟਾ ਇਕੱਤਰ ਕਰਨ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਕੋਲ ਟੈਲੀਵੀਜ਼ਨ, ਸਮਾਰਟਫੋਨ, ਰੇਡੀਓ, ਲੈਪਟਾਪ ਤੇ ਇੰਟਰਨੈਟ ਨਹੀਂ ਹਨ। ਸਰਕਾਰ ਨੇ ਇਹ ਕਦਮ 11ਵੀਂ ਜਮਾਤ ਦੀ ਮਾਨਸਾ ਇਲਾਕੇ ਦੀ …

Read More »

2022 ਵਿਧਾਨ ਸਭਾ ਚੋਣਾਂ ਲਈ ਪ੍ਰਸ਼ਾਂਤ ਕਿਸ਼ੋਰ ਪੰਜਾਬ ਕਾਂਗਰਸ ਲਈ ਨਹੀਂ ਕਰਨਗੇ ਕੰਮ

ਕਈ ਕਾਂਗਰਸੀ ਵਿਧਾਇਕ ਵੀ ਪ੍ਰਸ਼ਾਂਤ ਤੋਂ ਔਖੇ ਚੰਡੀਗੜ੍ਹ/ਬਿਊਰੋ ਨਿਊਜ਼ ਪ੍ਰਸ਼ਾਂਤ ਕਿਸ਼ੋਰ, ਜਿਹੜੇ ਕਿ ਚੋਣ ਰਣਨੀਤੀਕਾਰ ਵਜੋਂ ਜਾਣੇ ਜਾਂਦੇ ਹਨ, ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਹ ਪੰਜਾਬ ਵਿਚ 2022 ਦੌਰਾਨ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਵਿਚ ਕੰਮ ਨਹੀਂ ਕਰਨਗੇ। ਇਸ ਤੋਂ ਪਹਿਲਾਂ ਪ੍ਰਸ਼ਾਂਤ ਕਿਸ਼ੋਰ ਨੇ 2017 ਪੰਜਾਬ ਵਿਧਾਨ ਸਭਾ …

Read More »