Breaking News
Home / ਕੈਨੇਡਾ / ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪੁੱਜੇ ਬਲਜਿੰਦਰ ਸੇਖਾ

ਪੰਜਾਬ ਫੇਰੀ ਤੋਂ ਵਾਪਸ ਕੈਨੇਡਾ ਪੁੱਜੇ ਬਲਜਿੰਦਰ ਸੇਖਾ

ਟੋਰਾਂਟੋ : ਕੁਝ ਦਿਨਾਂ ਦੀ ਪੰਜਾਬ ਫੇਰੀ ਤੋਂ ਬਾਅਦ ਵਾਪਸ ਕੈਨੇਡਾ ਪੁੱਜੇ ਬਲਜਿੰਦਰ ਸੇਖਾ ਨੇ ਦੱਸਿਆ ਕਿ ਪਰਿਵਾਰਕ ਤੇ ਨਿੱਜੀ ਕੰਮ ਕਾਰਾਂ ਲਈ ਉਹ ਵਤਨ ਫੇਰੀ ‘ਤੇ ਗਏ ਸਨ। ਉਹਨਾਂ ਸਾਰੇ ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਆਰ ਦੀਆਂ ਨਿੱਘੀਆਂ ਯਾਦਾਂ ਸਦਾ ਲਈ ਦਿਲ ਵਿੱਚ ਰਹਿਣਗੀਆਂ। ਸਮੇਂ ਦੀ ਘਾਟ ਕਾਰਨ ਬਹੁਤ ਸਾਰੇ ਦੋਸਤਾਂ ਨੂੰ ਨਾ ਮਿਲ ਸਕਣ ਦਾ ਸ਼ਿਕਵਾ ਰਹੇਗਾ। ਉਹਨਾਂ ਦੱਸਿਆ ਕਿ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਵੀ ਹੋਏ। ਬਾਬੂਸ਼ਾਹੀ ਦੇ ਐਡੀਟਰ ਬਲਜੀਤ ਬੱਲੀ ਨਾਲ ਮੁਲਾਕਾਤ ਵੀ ਕੀਤੀ। ਉਹਨਾਂ ਦਾ ਸ਼ਹਿਰ ਮੋਗਾ ਵਿੱਚ ਸਨਮਾਨ ਕੀਤਾ ਗਿਆ। ਉਹਨਾਂ ਦੇ ਜੱਦੀ ਪਿੰਡ ਸੇਖਾ ਕਲਾਂ ਨਿਵਾਸੀਆਂ ਨੇ ਰੱਜਵਾਂ ਪਿਆਰ ਦਿੱਤਾ। ਕੈਨੇਡਾ ਵਿੱਚ ਉਹਨਾਂ ਨਾਲ ਸੰਪਰਕ ਨੰਬਰ 416-509-6200 ਹੈ।

 

Check Also

‘ਏਕਮ ਸਾਹਿਤ ਮੰਚ’ ਵੱਲੋਂ ਸੱਤਵੇਂ ਸਲਾਨਾ ਸਮਾਗਮ ਦੌਰਾਨ ਅਦਬੀ ਸ਼ਖ਼ਸੀਅਤਾਂ ਤੇ ਪੰਜਾਬੀ ਕਵੀਆਂ ਨੂੰ ਕੀਤਾ ਗਿਆ ਸਨਮਾਨਿਤ

ਤਿੰਨ ਪੁਸਤਕਾਂ ਲੋਕ-ਅਰਪਿਤ ਕੀਤੀਆਂ ਗਈਆਂ ਅੰਮ੍ਰਿਤਸਰ/ਡਾ. ਝੰਡ : ਲੰਘੇ ਸ਼ਨੀਵਾਰ 12 ਅਪੈਲ ਨੂੰ ‘ਏਕਮ ਸਾਹਿਤ …