21.1 C
Toronto
Sunday, August 16, 2026
spot_img
Homeਭਾਰਤਮੋਦੀ ਸਰਕਾਰ ਨੇ ਹਥਿਆਰਾਂ ਦੇ ਸਪਲਾਇਰਜ਼ ਨੂੰ ਤਿਆਰ ਰਹਿਣ ਲਈ ਆਖਿਆ

ਮੋਦੀ ਸਰਕਾਰ ਨੇ ਹਥਿਆਰਾਂ ਦੇ ਸਪਲਾਇਰਜ਼ ਨੂੰ ਤਿਆਰ ਰਹਿਣ ਲਈ ਆਖਿਆ

ਮੋਦੀ ਸਰਕਾਰ ਨੇ ਹਥਿਆਰਾਂ ਦੇ ਸਪਲਾਇਰਜ਼ ਨੂੰ ਤਿਆਰ ਰਹਿਣ ਲਈ ਆਖਿਆਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਨੂੰ ਵੇਖਦਿਆਂ ਮੋਦੀ ਸਰਕਾਰ ਨੇ ਹਥਿਆਰਾਂ ਦੇ ਸਪਲਾਇਰਜ਼ ਨੂੰ ਤਿਆਰ ਰਹਿਣ ਲਈ ਕਿਹਾ ਹੈ। ਸਰਕਾਰ ਨੇ ਸਪਲਾਇਰਜ਼ ਨੂੰ ਆਖਿਆ ਹੈ ਕਿ ਉਹਨਾਂ ਨੂੰ ਘੱਟ ਸਮੇਂ ਵਿਚ ਲੋੜ ਅਨੁਸਾਰ ਆਪਣਾ ਪ੍ਰੋਡਕਸ਼ਨ ਵਧਾਉਣ ਲਈ ਤਿਆਰ ਰਹਿਣਾ ਹੋਵੇਗਾ। ਕਿਉਂਕਿ ਕਿਸੇ ਵੀ ਵਕਤ ਬੜੇ ਛੋਟੇ ਨੋਟਿਸ ‘ਤੇ ਹਥਿਆਰ ਸਪਲਾਈ ਕਰਨੇ ਪੈ ਸਕਦੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ਸਪਲਾਇਰਜ਼ ਨੂੰ ਹਦਾਇਤ ਕੀਤੀ ਹੈ ਕਿ ਭਾਰਤੀ ਫੌਜ ਦੀਆਂ ਜ਼ਰੂਰਤਾਂ ਦੇ ਮੁਤਾਬਕ ਉਹਨਾਂ ਨੂੰ ਆਪਣੇ ਹਥਿਆਰਾਂ ਦੀ ਪ੍ਰੋਡਕਸ਼ਨ ਕਰਨ ਦੀ ਤਾਕਤ ਨੂੰ ਪਰਖ ਲੈਣਾ ਚਾਹੀਦਾ ਹੈ।

RELATED ARTICLES
POPULAR POSTS