Breaking News
Home / ਰੈਗੂਲਰ ਕਾਲਮ / ਪਰਵਾਸੀਨਾਮਾ

ਪਰਵਾਸੀਨਾਮਾ

– ਗਿੱਲ ਬਲਵਿੰਦਰ+1 416-558-5530
LONDON (ONT.) ਦਾਦਰਦ
London Ont. ਦੀਫ਼ਿਜ਼ਾ ਗਮਗ਼ੀਨ ਹੋਈ,
ਮੁੱਛ ਫੁੱਟ ਗੱਭਰੂ ਨੇ ਚੰਦ ਇੱਕ ਚਾੜ੍ਹ ਦਿੱਤਾ।
‘ਨਸਲਵਾਦ’ ਨੇ ਦਿਮਾਗ ‘ਤੇ ਸੱਟ ਮਾਰੀ,
Canadaਵਾਸੀਆਂ ਦਾਦਿਲ ਉਸ ਸਾੜ ਦਿੱਤਾ।
ਟੱਬਰਨਿਕਲਿਆ ਸੀ ਸ਼ਾਮਦੀਸੈਰਉਤੇ,
ਕੰਵਲੇ ਨੇ ਗੱਡੀ ਦੇ ਹੇਠਲਿਤਾੜ੍ਹ ਦਿੱਤਾ।
ਇੱਕੋ ਪਰਿਵਾਰ ਦੇ ਕਤਲਕਰਚਾਰਮੈਂਬਰ,
ਹੱਸਦਾ-ਵੱਸਦਾ ਘਰ ਹੀ ਉਜਾੜ ਦਿੱਤਾ।
ਕਾਬੂPolice ਨੇ ਕਰਲਿਆ ਝੱਟ ਕਾਕਾ,
ਸਮੇਤ ਗੱਡੀ ਦੇ ਹਵਾਲਾਤਤਾੜ੍ਹ ਦਿੱਤਾ।
ਚਰਚਾ ਕੁਪੁੱਤ ਦੀਕਰੇਗਾ ਜਗ ਸਾਰਾ,
ਅਕਸ ਸੂਰਮੇਂ ਨੇ ਮਾਪਿਆਂ ਦਾਵਿਗਾੜ ਦਿੱਤਾ।
ਅਖ਼ੀਰਲੇ ਦਮ ਤੱਕ ਲਾਹਨਤਾਂ ਖਾਣਗੇ ਉਹ,
ਵਰਕਾਇਨਸਾਨੀਅਤਦਾਜਿਨ੍ਹਾਂ ਨੇ ਪਾੜ ਦਿੱਤਾ।
‘ਗਿੱਲ ਬਲਵਿੰਦਰਾ’ ਹੋ ਜਾਊ BAILਛੇਤੀ,
MENTAL ਆਖ ਕੇ ਪੱਲਾ ਜੇ ਝਾੜ ਦਿੱਤਾ।
[email protected]

[email protected]

Check Also

ਪਰਵਾਸੀ ਨਾਮਾ

ਗਿੱਲ ਬਲਵਿੰਦਰ +1 416-558-5530 TORONTO ਦਾ ਮੌਸਮ Toronto ਸ਼ਹਿਰ ‘ਤੇ ਕੁਦਰਤ ਮਿਹਰਬਾਨ ਹੋਈ, ਦਿਨ ਖਿੜ੍ਹੇ-ਖਿੜ੍ਹੇ …