20.9 C
Toronto
Wednesday, September 2, 2026
spot_img
Homeਪੰਜਾਬਮਿਲਖਾ ਸਿੰਘ ਦੀ ਸਿਹਤ ਫਿਰ ਵਿਗੜੀ - ਚੰਡੀਗੜ੍ਹ ਪੀਜੀਆਈ ’ਚ ਦਾਖਲ

ਮਿਲਖਾ ਸਿੰਘ ਦੀ ਸਿਹਤ ਫਿਰ ਵਿਗੜੀ – ਚੰਡੀਗੜ੍ਹ ਪੀਜੀਆਈ ’ਚ ਦਾਖਲ

ਮਿਲਖਾ ਸਿੰਘ ਦੀ ਸਿਹਤ ਫਿਰ ਵਿਗੜੀ – ਚੰਡੀਗੜ੍ਹ ਪੀਜੀਆਈ ’ਚ ਦਾਖਲਨਰਿੰਦਰ ਮੋਦੀ ਨੇ ਫੋਨ ਕਰਕੇ ਸਿਹਤ ਦਾ ਪੁੱਛਿਆ ਹਾਲ
ਚੰਡੀਗੜ੍ਹ/ਬਿਊਰੋ ਨਿਊਜ਼
ਮਿਲਖਾ ਸਿੰਘ ਨੂੰ ਤਬੀਅਤ ਠੀਕ ਨਾ ਹੋਣ ਕਾਰਨ ਫਿਰ ਤੋਂ ਪੀਜੀਆਈ ਚੰਡੀਗੜ੍ਹ ਵਿਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਭਾਰਤੀ ਦੌੜਾਕ ਮਿਲਖਾ ਸਿੰਘ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ। ਪ੍ਰਧਾਨ ਮੰਤਰੀ ਨੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਜਲਦ ਵਾਪਸੀ ਕਰਨਗੇ ਤੇ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਅਥਲੀਟਾਂ ਨੂੰ ਅਸ਼ੀਰਵਾਦ ਦੇ ਕੇ ਪ੍ਰੇਰਿਤ ਕਰਨਗੇ।
RELATED ARTICLES
POPULAR POSTS